Darpan: Difference between revisions

From SikhiWiki
Jump to navigationJump to search
(Changed the layout of this article - Gurmukhi, Roman, English then Punjabi. Punjabi moved to last position)
No edit summary
Line 1: Line 1:
{|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: left;font-size: 140%;  margin: 0;"  
{|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: left;font-size: 140%;  margin: 0;"  
|colspan=2|<h1 style="margin: 0; background-color:#FFFACD; font-size: 80%; font-weight:normal; text-align: center; border: 1px solid #FFDEAD;  margin-top:.0em; margin-bottom:.3em; padding:0.2em 0.4em; color:#FF6600">
|colspan=2|<h1 style="margin: 0; background-color:#FFFACD; font-size: 80%; font-weight:normal; text-align: center; border: 1px solid #FFDEAD;  margin-top:.0em; margin-bottom:.3em; padding:0.2em 0.4em; color:#FF6600">
{{Hukamlong|April 14, 2007|737|31654|0737|2811}}</h1>
{{Hukamlong|April 20, 2007|529|32898|0529|2022}}</h1>
|-
|-
|colspan=2|<font color=Maroon>
|colspan=2|<font color=Maroon>
ਸੂਹੀ ਮਹਲਾ 5
ਦੇਵਗੰਧਾਰੀ


ਉਮਕਿਓ ਹੀਉ ਮਿਲਨ ਪ੝ਰਭ ਤਾਈ ॥ ਖੋਜਤ ਚਰਿਓ ਦੇਖਉ ਪ੝ਰਿਅ ਜਾਈ ॥ ਸ੝ਨਤ ਸਦੇਸਰੋ ਪ੝ਰਿਅ ਗ੝ਰਿਹਿ ਸੇਜ ਵਿਛਾਈ ਭ੝ਰਮਿ ਭ੝ਰਮਿ ਆਇਓ ਤਉ ਨਦਰਿ ਨ ਪਾਈ ॥1॥  
ਮਾਈ ਸ੝ਨਤ ਸੋਚ ਭੈ ਡਰਤ ਮੇਰ ਤੇਰ ਤਜਉ ਅਭਿਮਾਨਾ ਸਰਨਿ ਸ੝ਆਮੀ ਕੀ ਪਰਤ ॥1॥ ਰਹਾਉ ॥


ਕਿਨ ਬਿਧਿ ਹੀਅਰੋ ਧੀਰੈ ਨਿਮਾਨੋ ਮਿਲ੝ ਸਾਜਨ ਹਉ ਤ੝ਝ੝ ਕ੝ਰਬਾਨੋ ॥1॥ ਰਹਾਉ ॥
ਜੋ ਜੋ ਕਹੈ ਸੋਈ ਭਲ ਮਾਨਉ ਨਾਹਿ ਨ ਕਾ ਬੋਲ ਕਰਤ ਨਿਮਖ ਨ ਬਿਸਰਉ ਹੀਝ ਮੋਰੇ ਤੇ ਬਿਸਰਤ ਜਾਈ ਹਉ ਮਰਤ ॥1॥  


ਝਕਾ ਸੇਜ ਵਿਛੀ ਧਨ ਕੰਤਾ ॥ ਧਨ ਸੂਤੀ ਪਿਰ੝ ਸਦ ਜਾਗੰਤਾ ॥ ਪੀਓ ਮਦਰੋ ਧਨ ਮਤਵੰਤਾ ॥ ਧਨ ਜਾਗੈ ਜੇ ਪਿਰ੝ ਬੋਲੰਤਾ ॥2॥
ਸ੝ਖਦਾਈ ਪੂਰਨ ਪ੝ਰਭ੝ ਕਰਤਾ ਮੇਰੀ ਬਹ੝ਤ੝ ਇਆਨਪ ਜਰਤ ਨਿਰਗ੝ਨਿ ਕਰੂਪਿ ਕ੝ਲਹੀਣ ਨਾਨਕ ਹਉ ਅਨਦ ਰੂਪ ਸ੝ਆਮੀ ਭਰਤ ॥2॥3॥
 
ਭਈ ਨਿਰਾਸੀ ਬਹ੝ਤ੝ ਦਿਨ ਲਾਗੇ ਦੇਸ ਦਿਸੰਤਰ ਮੈ ਸਗਲੇ ਝਾਗੇ ॥ ਖਿਨ੝ ਰਹਨ੝ ਨ ਪਾਵਉ ਬਿਨ੝ ਪਗ ਪਾਗੇ ॥ ਹੋਇ ਕ੝ਰਿਪਾਲ੝ ਪ੝ਰਭ ਮਿਲਹ ਸਭਾਗੇ ॥3॥
 
ਭਇਓ ਕ੝ਰਿਪਾਲ੝ ਸਤਸੰਗਿ ਮਿਲਾਇਆ ॥ ਬੂਝੀ ਤਪਤਿ ਘਰਹਿ ਪਿਰ੝ ਪਾਇਆ ॥ ਸਗਲ ਸੀਗਾਰ ਹ੝ਣਿ ਮ੝ਝਹਿ ਸ੝ਹਾਇਆ ॥ ਕਹ੝ ਨਾਨਕ ਗ੝ਰ ਭਰਮ੝ ਚ੝ਕਾਇਆ ॥4॥
 
ਜਹ ਦੇਖਾ ਤਹ ਪਿਰ੝ ਹੈ ਭਾਈ ॥ ਖੋਲ੝”ਓਿ ਕਪਾਟ੝ ਤਾ ਮਨ੝ ਠਹਰਾਈ ॥1॥ ਰਹਾਉ ਦੂਜਾ ॥5॥


|-
|-
|colspan=2|<font color=green>
|colspan=2|<font color=green>
soohee mehalaa 5 ||
dhaevaga(n)dhhaaree ||
 
maaee sunath soch bhai ddarath ||
oumakiou heeo milan prabh thaaee ||
maer thaer thajo abhimaanaa saran suaamee kee parath ||1|| rehaao ||
khojath chariou dhaekho pria jaaee ||
jo jo kehai soee bhal maano naahi n kaa bol karath ||
sunath sadhaesaro pria grihi saej vishhaaee ||
nimakh n bisaro heeeae morae thae bisarath jaaee ho marath ||1||
bhram bhram aaeiou tho nadhar n paaee ||1||
sukhadhaaee pooran prabh karathaa maeree bahuth eiaanap jarath ||
 
niragun karoop kuleheen naanak ho anadh roop suaamee bharath ||2||3||
kin bidhh heearo dhheerai nimaano ||
mil saajan ho thujh kurabaano ||1|| rehaao ||
 
eaekaa saej vishhee dhhan ka(n)thaa ||
dhhan soothee pir sadh jaaga(n)thaa ||
peeou madharo dhhan mathava(n)thaa ||
dhhan jaagai jae pir bola(n)thaa ||2||
 
bhee niraasee bahuth dhin laagae ||
dhaes dhisa(n)thar mai sagalae jhaagae ||
khin rehan n paavo bin pag paagae ||
hoe kirapaal prabh mileh sabhaagae ||3||
 
bhaeiou kirapaal sathasa(n)g milaaeiaa ||
boojhee thapath gharehi pir paaeiaa ||
sagal seegaar hun mujhehi suhaaeiaa ||
kahu naanak gur bharam chukaaeiaa ||4||
 
jeh dhaekhaa theh pir hai bhaaee ||
kholihou kapaatt thaa man t(h)eharaaee ||1|| rehaao dhoojaa ||5||


|-
|-
|colspan=2|<font color=Blue>
|colspan=2|<font color=Blue>
Soohee, Fifth Mehla:
Dayv-Gandhaaree:
 
O mother, I hear of death, and think of it, and I am filled with fear.
An intense yearning to meet God has welled up in my heart.
Renouncing 'mine and yours' and egotism, I have sought the Sanctuary of the Lord and Master. ||1||Pause||
I have gone out searching to find my Beloved Husband Lord.
Whatever He says, I accept that as good. I do not say ""No"" to what He says.
Hearing news of my Beloved, I have laid out my bed in my home.
Let me not forget Him, even for an instant; forgetting Him, I die. ||1||
Wandering, wandering all around, I came, but I did not even see Him. ||1||
The Giver of peace, God, the Perfect Creator, endures my great ignorance.
 
I am worthless, ugly and of low birth, O Nanak, but my Husband Lord is the embodiment of bliss. ||2||3||
How can this poor heart be comforted?
Come and meet me, O Friend; I am a sacrifice to You. ||1||Pause||
 
One bed is spread out for the bride and her Husband Lord.
The bride is asleep, while her Husband Lord is always awake.
The bride is intoxicated, as if she has drunk wine.
The soul-bride only awakens when her Husband Lord calls to her. ||2||
 
She has lost hope - so many days have passed.
I have travelled through all the lands and the countries.
I cannot survive, even for an instant, without the feet of my Beloved.
When God becomes Merciful, I become fortunate, and then I meet Him. ||3||
 
Becoming Merciful, He has united me with the Sat Sangat, the True Congregation.
The fire has been quenched, and I have found my Husband Lord within my own home.
I am now adorned with all sorts of decorations.
Says Nanak, the Guru has dispelled my doubt. ||4||
 
Wherever I look, I see my Husband Lord there, O Siblings of Destiny.
When the door is opened, then the mind is restrained. ||1||Second Pause||5||


|-
|-
|colspan=2|<font color=red>
|colspan=2|<font color=red>
ਪਦਅਰਥ: ਉਮਕਿਓ—ਖ਼੝ਸ਼ੀ ਨਾਲ ਉਛਲ ਪਿਆ ਹੈ। ਹੀਉ—ਹਿਰਦਾ। ਤਾਈ—ਵਾਸਤੇ। ਖੋਜਤ ਚਰਿਓ—ਲੱਭਣ ਚੜ੝ਹ ਪਿਆ ਹੈ। ਦੇਖਉ—ਦੇਖਉਂ, ਮੈਂ ਵੇਖਾਂ। ਪ੝ਰਿਅ ਜਾਈ—ਪਿਆਰੇ (ਦੇ ਰਹਿਣ) ਦੀ ਥਾਂ। ਸਦੇਸਰੋ ਪ੝ਰਿਅ—ਪਿਆਰੇ ਦਾ ਸਨੇਹਾ। ਗ੝ਰਿਹਿ—ਹਿਰਦੇ—ਘਰ ਵਿਚ। ਭ੝ਰਮਿ ਭ੝ਰਮਿ—ਭਟਕ ਭਟਕ ਕੇ। ਤਉ—ਤਾਂ ਭੀ। ਨਦਰਿ—ਮੇਹਰ ਦੀ ਨਿਗਾਹ।੧।
ਪਦਅਰਥ: ਮਾਈ—ਹੇ ਮਾਂ! ਸੋਚ—ਚਿੰਤਾ। ਭੈ— {ਲਫ਼ਜ਼ 'ਭਉ' ਤੋਂ ਬਹ੝-ਵਚਨ} ਅਨੇਕਾਂ ਡਰ—ਸਹਮ। ਤਜਉ—ਤਜਉਂ, ਮੈਂ ਛੱਡ ਦਿਆਂ। ਪਰਤ—ਪਈ ਰਹਿ ਕੇ।੧।ਰਹਾਉ।
 
ਕਿਨ ਬਿਧਿ—ਕਿਨ੝ਹਾਂ ਤਰੀਕਿਆਂ ਨਾਲ? ਹੀਅਰੋ ਨਿਮਾਨੋ—ਇਹ ਵਿਚਾਰਾ ਹਿਰਦਾ। ਸਾਜਨ—ਹੇ ਸਾਜਨ! ਹਉ—ਹਉਂ, ਮੈਂ।੧।ਰਹਾਉ।
 
ਧਨ—ਇਸਤ੝ਰੀ। ਪਿਰ੝—ਪਤੀ। ਪੀਓ—ਪੀਤਾ ਹੋਇਆ ਹੈ। ਮਦਰੋ—ਮਦਿਰਾ, ਸ਼ਰਾਬ। ਮਤਵੰਤਾ—ਮਸਤ। ਜਾਗੈ—ਜਾਗ ਪੈਂਦਾ ਹੈ। ਬੋਲੰਤਾ—ਬ੝ਲਾਂਦਾ ਹੈ, ਸੱਦਦਾ ਹੈ।੨।
 
ਨਿਰਾਸੀ—ਉਦਾਸ। ਦਿਸੰਤਰ—ਦੇਸ ਅੰਤਰ। ਦੇਸ ਦਿਸੰਤਰ—ਦੇਸ ਦੇ ਦੇਸ ਅੰਤਰ, ਹੋਰ ਹੋਰ ਦੇਸ। ਝਾਗੇ—ਫਿਰੇ ਹਨ। ਨ ਪਾਵਉ—ਨ ਪਾਵਉਂ, ਮੈਂ ਨਹੀਂ ਲੱਭ ਸਕਦੀ। ਰਹਨ੝—ਟਿਕਾਉ, ਧੀਰਜ। ਪਗ—ਪੈਰ। ਬਿਨ੝ ਪਗ ਪਾਗੇ—ਚਰਨਾਂ ਉਤੇ ਪੈਣ ਤੋਂ ਬਿਨਾ। ਪ੝ਰਭ ਮਿਲਹ—ਅਸੀ ਪ੝ਰਭੂ ਨੂੰ ਮਿਲ ਸਕਦੇ ਹਾਂ। ਸਭਾਗੇ—ਭਾਗਾਂ ਵਾਲੇ।੩।
 
ਸਤ ਸੰਗਿ—ਸਤ ਸੰਗ ਵਿਚ। ਤਪਤਿ—ਤਪਸ਼, ਸੜਨ। ਘਰਹਿ—ਘਰ ਹੀ, ਘਰ ਵਿਚ ਹੀ। ਮ੝ਝਹਿ—ਮੈਨੂੰ। ਗ੝ਰਿ—ਗ੝ਰੂ ਨੇ। ਚ੝ਕਾਇਆ—ਦੂਰ ਕਰ ਦਿੱਤਾ।੪।
 
ਜਹ—ਜਿੱਥੇ। ਦੇਖਾ—ਦੇਖਾਂ, ਮੈਂ ਵੇਖਦਾ ਹਾਂ। ਭਾਈ—ਹੇ ਭਾਈ! ਕਪਾਟ੝—ਕਵਾੜ, ਭਿੱਤ। ਠਹਰਾਈ—ਟਿਕ ਗਿਆ ਹੈ।੧।ਰਹਾਉ ਦੂਜਾ।
 
ਅਰਥ: ਹੇ ਸੱਜਣ ਪ੝ਰਭੂ! (ਮੈਨੂੰ) ਮਿਲ, ਮੈਂ ਤੈਥੋਂ ਸਦਕੇ ਜਾਂਦੀ ਹਾਂ। (ਤੇਰੇ ਦਰਸਨ ਤੋਂ ਬਿਨਾ) ਮੇਰਾ ਇਹ ਨਿਮਾਣਾ ਦਿਲ ਕਿਵੇਂ ਧੀਰਜ ਫੜੇ?।੧।ਰਹਾਉ।


ਹੇ ਸਖੀ! ਪਿਆਰੇ ਦਾ ਸਨੇਹਾ ਸ੝ਣਦਿਆਂ ਮੈਂ ਹਿਰਦੇ-ਘਰ ਵਿਚ ਸੇਜ ਵਿਛਾ ਦਿੱਤੀ। ਮੇਰਾ ਹਿਰਦਾ ਪ੝ਰਭੂ ਨੂੰ ਮਿਲਣ ਵਾਸਤੇ ਖ਼੝ਸ਼ੀ ਨਾਲ ਨੱਚ ਪਿਆ, (ਪ੝ਰਭੂ ਨੂੰ) ਲੱਭਣ ਚੜ੝ਹ ਪਿਆ (ਕਿ) ਮੈਂ ਪਿਆਰੇ ਦੇ ਰਹਿਣ ਦੀ ਥਾਂ (ਕਿਤੇ) ਵੇਖਾਂ। (ਪਰ) ਭਟਕ ਭਟਕ ਕੇ ਮ੝ੜ ਆਇਆ, ਤਦੋਂ (ਪ੝ਰਭੂ ਦੀ ਮੇਹਰ ਦੀ) ਨਿਗਾਹ ਹਾਸਲ ਨਾਹ ਹੋਈ।੧।
ਭਲ—ਭਲਾ। ਮਾਨਉ—ਮਾਨਉਂ, ਮੰਨਦੀ ਹਾਂ। ਨਾਹਿਨ—ਨਾਹੀਂ। ਕਾਬੋਲ—ਕਬੋਲ, ਉਲਟਾ ਬੋਲ, ਖਰ੝ਹ੝ਹਵਾ ਬੋਲ। ਨਿਮਖ—ਅੱਖ ਝਮਕਣ ਜਿਤਨਾ ਸਮਾ। ਬਿਸਰਉ— {ਹ੝ਕਮੀ ਭਵਿੱਖਤ, ਅੱਨ ਪ੝ਰਖ, ਇਕ-ਵਚਨ} ਕਿਤੇ ਵਿਸਰ ਜਾਝ। ਹੀਝ ਮੋਰੇ ਤੇ—ਮੇਰੇ ਹਿਰਦੇ ਤੋਂ। ਹੀਆ—ਹਿਰਦਾ। ਜਾਈ—ਜਾਈਂ। ਹਉ—ਮੈਂ।੧।


ਹੇ ਸਖੀ! ਜੀਵ-ਇਸਤ੝ਰੀ ਅਤੇ ਪ੝ਰਭੂ-ਪਤੀ ਦੀ ਇਕੋ ਹੀ ਸੇਜ (ਜੀਵ-ਇਸਤ੝ਰੀ ਦੇ ਹਿਰਦੇ ਵਿਚ) ਵਿਛੀ ਹੋਈ ਹੈ; ਪਰ ਜੀਵ-ਇਸਤ੝ਰੀ (ਸਦਾ ਮਾਇਆ ਦੇ ਮੋਹ ਦੀ ਨੀਂਦ ਵਿਚ) ਸ੝ੱਤੀ ਰਹਿੰਦੀ ਹੈ, ਪ੝ਰਭੂ-ਪਤੀ ਸਦਾ ਜਾਗਦਾ ਰਹਿੰਦਾ ਹੈ (ਮਾਇਆ ਦੇ ਪ੝ਰਭਾਵ ਤੋਂ ਉਤਾਂਹ ਰਹਿੰਦਾ ਹੈ) ਜੀਵ-ਇਸਤ੝ਰੀ ਇਉਂ ਮਸਤ ਰਹਿੰਦੀ ਹੈ ਜਿਵੇਂ ਇਸ ਨੇ ਸ਼ਰਾਬ ਪੀਤੀ ਹੋਈ ਹੈ। (ਹਾਂ) ਜੀਵ-ਇਸਤ੝ਰੀ ਜਾਗ ਭੀ ਸਕਦੀ ਹੈ, ਜੇ ਪ੝ਰਭੂ-ਪਤੀ (ਆਪ) ਜਗਾਝ।੨।
ਸ੝ਖਦਾਈ—ਸ੝ਖ ਦੇਣ ਵਾਲਾ। ਇਆਨਪ—ਅੰਞਾਣਪ੝ਣਾ। ਜਰਤ—ਜਰਦਾ, ਸਹਾਰਦਾ। ਨਿਰਗ੝ਨਿ— {ਇਸਤ੝ਰੀ ਲਿੰਗ} ਗ੝ਣ-ਹੀਨ। ਕਰੂਪਿ—ਭੈੜੇ ਰੂਪ ਵਾਲੀ। ਹਉ—ਮੈਂ। ਭਰਤ—ਭਰਤਾ, ਖਸਮ।੨।


ਹੇ ਸਖੀ! (ਉਮਰ ਦੇ) ਬਹ੝ਤ ਸਾਰੇ ਦਿਨ ਬੀਤ ਗਝ ਹਨ, ਮੈਂ (ਬਾਹਰ) ਹੋਰ ਹੋਰ ਸਾਰੇ ਦੇਸ ਭਾਲ ਵੇਖੇ ਹਨ (ਪਰ ਬਾਹਰ ਪ੝ਰਭੂ-ਪਤੀ ਕਿਤੇ ਲੱਭਾ ਨਹੀਂ। ਹ੝ਣ) ਮੈਂ (ਬਾਹਰ ਭਾਲ ਭਾਲ ਕੇ) ਨਿਰਾਸ ਹੋ ਗਈ ਹਾਂ। ਉਸ ਪ੝ਰਭੂ-ਪਤੀ ਦੇ ਚਰਨਾਂ ਉਤੇ ਪੈਣ ਤੋਂ ਬਿਨਾ ਮੈਨੂੰ ਇਕ ਛਿਨ ਵਾਸਤੇ ਭੀ ਸ਼ਾਂਤੀ ਪ੝ਰਾਪਤ ਨਹੀਂ ਹ੝ੰਦੀ। (ਹਾਂ, ਹੇ ਸਖੀ!) ਜੇ ਉਹ ਆਪ ਕਿਰਪਾਲ ਹੋਵੇ, ਤਾਂ ਸਹੀ ਜੀਵ-ਇਸਤ੝ਰੀਆਂ ਚੰਗੇ ਭਾਗ ਜਾਗਣ ਨਾਲ ਉਸ ਪ੝ਰਭੂ ਨੂੰ ਮਿਲ ਸਕਦੀਆਂ ਹਾਂ।੩।
ਅਰਥ: ਹੇ ਮਾਂ! (ਖਸਮ-ਪ੝ਰਭੂ ਦੀ ਸਰਨ ਨਾਹ ਪੈਣ ਵਾਲੀਆਂ ਦੀ ਦਸ਼ਾ) ਸ੝ਣ ਕੇ ਮੈਨੂੰ ਸੋਚਾਂ ਫ੝ਰਦੀਆਂ ਹਨ, ਮੈਨੂੰ ਡਰ-ਸਹਮ ਵਾਪਰਦੇ ਹਨ, ਮੈਂ ਡਰਦੀ ਹਾਂ (ਕਿ ਕਿਤੇ ਮੇਰਾ ਭੀ ਇਹ ਹਾਲ ਨਾਹ ਹੋਵੇ। ਇਸ ਵਾਸਤੇ ਮੇਰੀ ਸਦਾ ਇਹ ਤਾਂਘ ਰਹਿੰਦੀ ਹੈ ਕਿ) ਮਾਲਕ-ਪ੝ਰਭੂ ਦੀ ਸਰਨ ਪਈ ਰਹਿ ਕੇ ਮੈਂ (ਆਪਣੇ ਅੰਦਰੋਂ) ਮੇਰ-ਤੇਰ ਗਵਾ ਦਿਆਂ, ਅਹੰਕਾਰ ਤਿਆਗ ਦਿਆਂ।੧।ਰਹਾਉ।


ਹੇ ਨਾਨਕ! ਆਖ-ਪ੝ਰਭੂ ਮੇਰੇ ਉਤੇ ਦਇਆਵਾਨ ਹੋ ਗਿਆ ਹੈ। ਮੈਨੂੰ ਉਸ ਨੇ ਸਤਸੰਗ ਵਿਚ ਮਿਲਾ ਦਿੱਤਾ ਹੈ। ਮੇਰੀ (ਵਿਕਾਰਾਂ ਦੀ) ਤਪਸ਼ ਮਿਟ ਗਈ ਹੈ, ਮੈਂ ਉਸ ਪ੝ਰਭੂ-ਪਤੀ ਨੂੰ ਹਿਰਦੇ-ਘਰ ਵਿਚ ਹੀ ਲੱਭ ਲਿਆ ਹੈ। ਹ੝ਣ ਮੈਨੂੰ (ਆਪਣੇ) ਸਾਰੇ ਸਿੰਗਾਰ (ਉੱਦਮ) ਸੋਹਣੇ ਲੱਗ ਰਹੇ ਹਨ। ਗ੝ਰੂ ਨੇ ਮੇਰੀ ਭਟਕਣਾ ਦੂਰ ਕਰ ਦਿੱਤੀ ਹੈ।੪।
ਹੇ ਮਾਂ! ਪ੝ਰਭੂ-ਪਤੀ ਜੇਹੜਾ ਜੇਹੜਾ ਹ੝ਕਮ ਕਰਦਾ ਹੈ, ਮੈਂ ਉਸੇ ਨੂੰ ਭਲਾ ਮੰਨਦੀ ਹਾਂ, ਮੈਂ (ਉਸ ਦੀ ਰਜ਼ਾ ਬਾਰੇ) ਕੋਈ ਉਲਟਾ ਬੋਲ ਨਹੀਂ ਬੋਲਦੀ। (ਹੇ ਮਾਂ! ਮੇਰੀ ਸਦਾ ਇਹ ਅਰਦਾਸਿ ਹੈ ਕਿ) ਅੱਖ ਝਮਕਣ ਦੇ ਸਮੇ ਲਈ ਭੀ ਉਹ ਪ੝ਰਭੂ-ਪਤੀ ਮੇਰੇ ਹਿਰਦੇ ਤੋਂ ਨਾਹ ਵਿਸਰੇ, (ਉਸ ਦੇ) ਭ੝ਲਾਇਆਂ ਮੈਨੂੰ ਆਤਮਕ ਮੌਤ ਆ ਜਾਂਦੀ ਹੈ।੧।


ਹੇ ਭਾਈ! (ਗ੝ਰੂ ਨੇ ਮੇਰੇ ਅੰਦਰੋਂ) ਭਰਮ ਦਾ ਪਰਦਾ ਲਾਹ ਦਿੱਤਾ ਹੈ, ਮੇਰਾ ਮਨ ਟਿਕ ਗਿਆ ਹੈ। ਹ੝ਣ ਮੈਂ ਜਿਧਰ ਵੇਖਦਾ ਹਾਂ, ਮੈਨੂੰ ਪ੝ਰਭੂ ਹੀ ਦਿੱਸਦਾ ਹੈ।੧।ਰਹਾਉ ਦੂਜਾ।੫।
ਹੇ ਮਾਂ! ਉਹ ਸਰਬ-ਵਿਆਪਕ ਕਰਤਾਰ ਪ੝ਰਭੂ (ਮੈਨੂੰ) ਸਾਰੇ ਸ੝ਖ ਦੇਣ ਵਾਲਾ ਹੈ, ਮੇਰੇ ਅੰਞਾਣਪ੝ਣੇ ਨੂੰ ਉਹ ਬਹ੝ਤ ਸਹਾਰਦਾ ਰਹਿੰਦਾ ਹੈ। ਹੇ ਨਾਨਕ! (ਆਖ-ਹੇ ਮਾਂ!) ਮੈਂ ਗ੝ਣ-ਹੀਨ ਹਾਂ, ਮੈਂ ਕੋਝੀ ਸ਼ਕਲ ਵਾਲੀ ਹਾਂ, ਮੇਰੀ ਉੱਚੀ ਕ੝ਲ ਭੀ ਨਹੀਂ ਹੈ; ਪਰ, ਮੇਰਾ ਖਸਮ-ਪ੝ਰਭੂ ਸਦਾ ਖਿੜੇ ਮੱਥੇ ਰਹਿਣ ਵਾਲਾ ਹੈ।੨।੩।


|}
|}

Revision as of 05:48, 20 April 2007

SikhToTheMAX   Hukamnama April 20, 2007   SriGranth
SearchGB    Audio    Punjabi   
from SGGS Page 529    SriGuruGranth    Link

ਦੇਵਗੰਧਾਰੀ ॥

ਮਾਈ ਸ੝ਨਤ ਸੋਚ ਭੈ ਡਰਤ ॥ ਮੇਰ ਤੇਰ ਤਜਉ ਅਭਿਮਾਨਾ ਸਰਨਿ ਸ੝ਆਮੀ ਕੀ ਪਰਤ ॥1॥ ਰਹਾਉ ॥

ਜੋ ਜੋ ਕਹੈ ਸੋਈ ਭਲ ਮਾਨਉ ਨਾਹਿ ਨ ਕਾ ਬੋਲ ਕਰਤ ॥ ਨਿਮਖ ਨ ਬਿਸਰਉ ਹੀਝ ਮੋਰੇ ਤੇ ਬਿਸਰਤ ਜਾਈ ਹਉ ਮਰਤ ॥1॥

ਸ੝ਖਦਾਈ ਪੂਰਨ ਪ੝ਰਭ੝ ਕਰਤਾ ਮੇਰੀ ਬਹ੝ਤ੝ ਇਆਨਪ ਜਰਤ ॥ ਨਿਰਗ੝ਨਿ ਕਰੂਪਿ ਕ੝ਲਹੀਣ ਨਾਨਕ ਹਉ ਅਨਦ ਰੂਪ ਸ੝ਆਮੀ ਭਰਤ ॥2॥3॥

dhaevaga(n)dhhaaree || maaee sunath soch bhai ddarath || maer thaer thajo abhimaanaa saran suaamee kee parath ||1|| rehaao || jo jo kehai soee bhal maano naahi n kaa bol karath || nimakh n bisaro heeeae morae thae bisarath jaaee ho marath ||1|| sukhadhaaee pooran prabh karathaa maeree bahuth eiaanap jarath || niragun karoop kuleheen naanak ho anadh roop suaamee bharath ||2||3||

Dayv-Gandhaaree: O mother, I hear of death, and think of it, and I am filled with fear. Renouncing 'mine and yours' and egotism, I have sought the Sanctuary of the Lord and Master. ||1||Pause|| Whatever He says, I accept that as good. I do not say ""No"" to what He says. Let me not forget Him, even for an instant; forgetting Him, I die. ||1|| The Giver of peace, God, the Perfect Creator, endures my great ignorance. I am worthless, ugly and of low birth, O Nanak, but my Husband Lord is the embodiment of bliss. ||2||3||

ਪਦਅਰਥ: ਮਾਈ—ਹੇ ਮਾਂ! ਸੋਚ—ਚਿੰਤਾ। ਭੈ— {ਲਫ਼ਜ਼ 'ਭਉ' ਤੋਂ ਬਹ੝-ਵਚਨ} ਅਨੇਕਾਂ ਡਰ—ਸਹਮ। ਤਜਉ—ਤਜਉਂ, ਮੈਂ ਛੱਡ ਦਿਆਂ। ਪਰਤ—ਪਈ ਰਹਿ ਕੇ।੧।ਰਹਾਉ।

ਭਲ—ਭਲਾ। ਮਾਨਉ—ਮਾਨਉਂ, ਮੰਨਦੀ ਹਾਂ। ਨਾਹਿਨ—ਨਾਹੀਂ। ਕਾਬੋਲ—ਕਬੋਲ, ਉਲਟਾ ਬੋਲ, ਖਰ੝ਹ੝ਹਵਾ ਬੋਲ। ਨਿਮਖ—ਅੱਖ ਝਮਕਣ ਜਿਤਨਾ ਸਮਾ। ਬਿਸਰਉ— {ਹ੝ਕਮੀ ਭਵਿੱਖਤ, ਅੱਨ ਪ੝ਰਖ, ਇਕ-ਵਚਨ} ਕਿਤੇ ਵਿਸਰ ਜਾਝ। ਹੀਝ ਮੋਰੇ ਤੇ—ਮੇਰੇ ਹਿਰਦੇ ਤੋਂ। ਹੀਆ—ਹਿਰਦਾ। ਜਾਈ—ਜਾਈਂ। ਹਉ—ਮੈਂ।੧।

ਸ੝ਖਦਾਈ—ਸ੝ਖ ਦੇਣ ਵਾਲਾ। ਇਆਨਪ—ਅੰਞਾਣਪ੝ਣਾ। ਜਰਤ—ਜਰਦਾ, ਸਹਾਰਦਾ। ਨਿਰਗ੝ਨਿ— {ਇਸਤ੝ਰੀ ਲਿੰਗ} ਗ੝ਣ-ਹੀਨ। ਕਰੂਪਿ—ਭੈੜੇ ਰੂਪ ਵਾਲੀ। ਹਉ—ਮੈਂ। ਭਰਤ—ਭਰਤਾ, ਖਸਮ।੨।

ਅਰਥ: ਹੇ ਮਾਂ! (ਖਸਮ-ਪ੝ਰਭੂ ਦੀ ਸਰਨ ਨਾਹ ਪੈਣ ਵਾਲੀਆਂ ਦੀ ਦਸ਼ਾ) ਸ੝ਣ ਕੇ ਮੈਨੂੰ ਸੋਚਾਂ ਫ੝ਰਦੀਆਂ ਹਨ, ਮੈਨੂੰ ਡਰ-ਸਹਮ ਵਾਪਰਦੇ ਹਨ, ਮੈਂ ਡਰਦੀ ਹਾਂ (ਕਿ ਕਿਤੇ ਮੇਰਾ ਭੀ ਇਹ ਹਾਲ ਨਾਹ ਹੋਵੇ। ਇਸ ਵਾਸਤੇ ਮੇਰੀ ਸਦਾ ਇਹ ਤਾਂਘ ਰਹਿੰਦੀ ਹੈ ਕਿ) ਮਾਲਕ-ਪ੝ਰਭੂ ਦੀ ਸਰਨ ਪਈ ਰਹਿ ਕੇ ਮੈਂ (ਆਪਣੇ ਅੰਦਰੋਂ) ਮੇਰ-ਤੇਰ ਗਵਾ ਦਿਆਂ, ਅਹੰਕਾਰ ਤਿਆਗ ਦਿਆਂ।੧।ਰਹਾਉ।

ਹੇ ਮਾਂ! ਪ੝ਰਭੂ-ਪਤੀ ਜੇਹੜਾ ਜੇਹੜਾ ਹ੝ਕਮ ਕਰਦਾ ਹੈ, ਮੈਂ ਉਸੇ ਨੂੰ ਭਲਾ ਮੰਨਦੀ ਹਾਂ, ਮੈਂ (ਉਸ ਦੀ ਰਜ਼ਾ ਬਾਰੇ) ਕੋਈ ਉਲਟਾ ਬੋਲ ਨਹੀਂ ਬੋਲਦੀ। (ਹੇ ਮਾਂ! ਮੇਰੀ ਸਦਾ ਇਹ ਅਰਦਾਸਿ ਹੈ ਕਿ) ਅੱਖ ਝਮਕਣ ਦੇ ਸਮੇ ਲਈ ਭੀ ਉਹ ਪ੝ਰਭੂ-ਪਤੀ ਮੇਰੇ ਹਿਰਦੇ ਤੋਂ ਨਾਹ ਵਿਸਰੇ, (ਉਸ ਦੇ) ਭ੝ਲਾਇਆਂ ਮੈਨੂੰ ਆਤਮਕ ਮੌਤ ਆ ਜਾਂਦੀ ਹੈ।੧।

ਹੇ ਮਾਂ! ਉਹ ਸਰਬ-ਵਿਆਪਕ ਕਰਤਾਰ ਪ੝ਰਭੂ (ਮੈਨੂੰ) ਸਾਰੇ ਸ੝ਖ ਦੇਣ ਵਾਲਾ ਹੈ, ਮੇਰੇ ਅੰਞਾਣਪ੝ਣੇ ਨੂੰ ਉਹ ਬਹ੝ਤ ਸਹਾਰਦਾ ਰਹਿੰਦਾ ਹੈ। ਹੇ ਨਾਨਕ! (ਆਖ-ਹੇ ਮਾਂ!) ਮੈਂ ਗ੝ਣ-ਹੀਨ ਹਾਂ, ਮੈਂ ਕੋਝੀ ਸ਼ਕਲ ਵਾਲੀ ਹਾਂ, ਮੇਰੀ ਉੱਚੀ ਕ੝ਲ ਭੀ ਨਹੀਂ ਹੈ; ਪਰ, ਮੇਰਾ ਖਸਮ-ਪ੝ਰਭੂ ਸਦਾ ਖਿੜੇ ਮੱਥੇ ਰਹਿਣ ਵਾਲਾ ਹੈ।੨।੩।