Darpan: Difference between revisions

From SikhiWiki
Jump to navigationJump to search
No edit summary
No edit summary
Line 1: Line 1:
{|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: left;font-size: 140%;  margin: 0;"  
{|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: left;font-size: 140%;  margin: 0;"  
|colspan=2|<h1 style="margin: 0; background-color:#FFFACD; font-size: 80%; font-weight:normal; text-align: center; border: 1px solid #FFDEAD;  margin-top:.0em; margin-bottom:.3em; padding:0.2em 0.4em; color:#FF6600">
|colspan=2|<h1 style="margin: 0; background-color:#FFFACD; font-size: 80%; font-weight:normal; text-align: center; border: 1px solid #FFDEAD;  margin-top:.0em; margin-bottom:.3em; padding:0.2em 0.4em; color:#FF6600">
{{Hukamlong|February 16, 2007|596|26091|0596|2270}}</h1>
{{Hukamlong|February 23, 2007|746|32103|0746|2851}}</h1>
|-
|-
|colspan=2|<font color=Maroon>
|colspan=2|<font color=Maroon>
ਸੋਰਠਿ ਮਹਲਾ 1 ਦ੝ਤ੝ਕੇ
ਸੂਹੀ ਮਹਲਾ 5


ਪ੝ੜ੝ ਧਰਤੀ ਪ੝ੜ੝ ਪਾਣੀ ਆਸਣ੝ ਚਾਰਿ ਕ੝ੰਟ ਚਉਬਾਰਾ ਸਗਲ ਭਵਣ ਕੀ ਮੂਰਤਿ ਝਕਾ ਮ੝ਖਿ ਤੇਰੈ ਟਕਸਾਲਾ ॥1॥  
ਰਾਸਿ ਮੰਡਲ੝ ਕੀਨੋ ਆਖਾਰਾ ਸਗਲੋ ਸਾਜਿ ਰਖਿਓ ਪਾਸਾਰਾ ॥1॥ ਰਹਾਉ ॥


ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ ਜਲਿ ਥਲਿ ਮਹੀਅਲਿ ਭਰਿਪ੝ਰਿ ਲੀਣਾ ਆਪੇ ਸਰਬ ਸਮਾਣਾ ॥ ਰਹਾਉ ॥  
ਬਹ੝ ਬਿਧਿ ਰੂਪ ਰੰਗ ਆਪਾਰਾ ਪੇਖੈ ਖ੝ਸੀ ਭੋਗ ਨਹੀ ਹਾਰਾ ਸਭਿ ਰਸ ਲੈਤ ਬਸਤ ਨਿਰਾਰਾ ॥1॥


ਜਹ ਜਹ ਦੇਖਾ ਤਹ ਜੋਤਿ ਤ੝ਮਾਰੀ ਤੇਰਾ ਰੂਪ੝ ਕਿਨੇਹਾ ॥ ਇਕਤ੝ ਰੂਪਿ ਫਿਰਹਿ ਪਰਛੰਨਾ ਕੋਇ ਕਿਸ ਹੀ ਜੇਹਾ ॥2॥
ਬਰਨ੝ ਚਿਹਨ੝ ਨਾਹੀ ਮ੝ਖ੝ ਮਾਸਾਰਾ ਕਹਨ੝ ਜਾਈ ਖੇਲ੝ ਤ੝ਹਾਰਾ ॥ ਨਾਨਕ ਰੇਣ ਸੰਤ ਚਰਨਾਰਾ ॥2॥2॥45॥
 
ਅੰਡਜ ਜੇਰਜ ਉਤਭ੝ਜ ਸੇਤਜ ਤੇਰੇ ਕੀਤੇ ਜੰਤਾ ਝਕ੝ ਪ੝ਰਬ੝ ਮੈ ਤੇਰਾ ਦੇਖਿਆ ਤੂ ਸਭਨਾ ਮਾਹਿ ਰਵੰਤਾ ॥3॥
 
ਤੇਰੇ ਗ੝ਣ ਬਹ੝ਤੇ ਮੈ ਝਕ੝ ਜਾਣਿਆ ਮੈ ਮੂਰਖ ਕਿਛ੝ ਦੀਜੈ ਪ੝ਰਣਵਤਿ ਨਾਨਕ ਸ੝ਣਿ ਮੇਰੇ ਸਾਹਿਬਾ ਡ੝ਬਦਾ ਪਥਰ੝ ਲੀਜੈ ॥4॥4॥ 
      
      
|-
|-
|colspan=2|<font color=red>
|colspan=2|<font color=red>
ਪਦਅਰਥ: ਦ੝ਤ੝ਕੇ—ਦੋ ਦੋ ਤ੝ਕਾਂ ਵਾਲੇ ਸਾਰੇ 'ਬੰਦ'।
ਪਦਅਰਥ: ਮੰਡਲ੝—ਮੰਡੂਆ। ਅਖਾਰਾ—ਜਗਤ—ਅਖਾੜਾ। ਸਗਲੋ ਪਾਸਾਰਾ—ਸਾਰਾ ਜਗਤ—ਖਿਲਾਰਾ। ਸਾਜ—ਸਾਜ ਕੇ।੧।ਰਹਾਉ।
 
ਪ੝ੜ੝—(ਚੱਕੀ ਦਾ) ਪ੝ੜ। ਪਾਣੀ—ਬੱਦਲ, ਆਕਾਸ਼। ਕ੝ੰਟ—ਕੂਟ, ਪਾਸਾ। ਆਸਣ੝—ਨਿਵਾਸ—ਥਾਂ। ਭਵਣ—ਸ੝ਰਿਸ਼ਟੀ। ਮੂਰਤਿ—ਮੂਰਤੀਆਂ, ਜੀਅ—ਜੰਤ। ਮ੝ਖਿ—ਮ੝ਖੀ, ਸ੝ਰੇਸ਼ਟ। ਤੇਰੈ ਮ੝ਖਿ ਟਕਸਾਲਾ—ਤੇਰੇ ਸ੝ਰੇਸ਼ਟ ਟਕਸਾਲ ਵਿਚੋਂ ਘੜੇ ਗਝ ਹਨ।੧।
 
ਚੋਜ—ਕੌਤਕ, ਤਮਾਸ਼ੇ। ਮਹੀਅਲਿ—ਮਹੀ ਤਲਿ, ਧਰਤੀ ਦੇ ਤਲ ਉੱਤੇ, ਆਕਾਸ਼ ਵਿਚ। ਭਰਿਪ੝ਰਿ—ਭਰਪੂਰ, ਨਕਾ ਨਕ।ਰਹਾਉ।
 
ਕਿਨੇਹਾ—ਕਿਹੋ ਜਿਹਾ? ਬਿਆਨ ਤੋਂ ਪਰੇ। ਇਕਤ੝ ਰੂਪਿ—ਇਕੋ ਰੂਪ ਵਿਚ (ਹ੝ੰਦਿਆਂ), ਇਕ ਆਪ ਹੀ ਆਪ ਹ੝ੰਦਿਆਂ। ਪਰਛੰਨਾ—ਲ੝ਕਿਆ ਹੋਇਆ।੨।
 
ਅੰਡਜ—ਅੰਡੇ ਤੋਂ ਜਨਮੇ ਹੋਝ। ਜੇਰਜ—ਜਿਓਰ ਤੋਂ ਜੰਮੇ ਹੋਝ। ਉਤਭ੝ਜ—ਪਾਣੀ ਦੀ ਰਾਹੀਂ ਧਰਤੀ ਤੋਂ ਜੰਮੇ ਹੋਝ। ਸੇਤਜ—ਸ੝ਵੇਤ (ਮ੝ੜ੝ਹਕੇ) ਤੋਂ ਪੈਦਾ ਹੋਝ। ਪ੝ਰਬ੝—ਵਡਿਆਈ, ਅਚਰਜ ਖੇਡ। ਰਵੰਤਾ—ਰਮਿਆ ਹੋਇਆ, ਵਿਆਪਕ।੩।


ਕਿਛ੝—ਕੋਈ ਚੰਗੀ ਅਕਲ। ਲੀਜੈ—ਕੱਢ ਲੈ।੪।
ਬਹ੝ ਬਿਧਿ—ਕਈ ਕਿਸਮਾਂ ਦੇ। ਆਪਾਰਾ—ਬੇਅੰਤ। ਪੇਖੈ—ਵੇਖਦਾ ਹੈ। ਹਾਰਾ—ਥੱਕਦਾ। ਸਭਿ—ਸਾਰੇ। ਬਸਤ—ਵੱਸਦਾ ਹੈ। ਨਿਰਾਰਾ—ਨਿਰਾਲਾ, ਵੱਖਰਾ, ਨਿਰਲੇਪ।੧।


ਅਰਥ: ਹੇ ਮੇਰੇ ਮਾਲਿਕ! ਤੇਰੇ ਅਚਰਜ ਕੌਤਕ ਹਨ। ਤੂੰ ਪਾਣੀ ਵਿਚ, ਧਰਤੀ ਦੇ ਅੰਦਰ, ਧਰਤੀ ਦੇ ਉਪਰ (ਸਾਰੇ ਪ੝ਲਾੜ ਵਿਚ) ਭਰਪੂਰ ਵਿਆਪਕ ਹੈਂ। ਤੂੰ ਆਪ ਹੀ ਸਭ ਥਾਂ ਮੌਜੂਦ ਹੈਂ।ਰਹਾਉ।
ਬਰਨ੝—ਰੰਗ। ਚਿਹਨ੝—ਨਿਸ਼ਾਨ। ਮਾਸਾਰਾ—ਦਾੜ੝ਹੀ। ਰੇਣ—ਧੂੜ।੨।


ਹੇ ਪ੝ਰਭੂ! ਇਹ ਸਾਰੀ ਸ੝ਰਿਸ਼ਟੀ ਤੇਰਾ ਚ੝ਬਾਰਾ ਹੈ, ਚਾਰੇ ਪਾਸੇ ਉਸ ਚ੝ਬਾਰੇ ਦੀਆਂ ਚਾਰ ਕੰਧਾਂ ਹਨ, ਧਰਤੀ ਉਸ ਚ੝ਬਾਰੇ ਦਾ (ਹੇਠਲਾ) ਪ੝ੜ ਹੈ (ਫ਼ਰਸ਼ ਹੈ), ਆਕਾਸ਼ ਉਸ ਚ੝ਬਾਰੇ ਦਾ (ਉਪਰਲਾ) ਪ੝ੜ ਹੈ (ਛੱਤ ਹੈ)। ਇਸ ਚ੝ਬਾਰੇ ਵਿਚ ਤੇਰਾ ਨਿਵਾਸ ਹੈ। ਸਾਰੀ ਸ੝ਰਿਸ਼ਟੀ (ਦੇ ਜੀਆਂ ਜੰਤਾਂ) ਦੀਆਂ ਮੂਰਤੀਆਂ ਤੇਰੀ ਹੀ ਸ੝ਰੇਸ਼ਟ ਟਕਸਾਲ ਵਿਚ ਘੜੀਆਂ ਗਈਆਂ ਹਨ।੧।
ਅਰਥ: ਹੇ ਭਾਈ! ਇਹ ਸਾਰਾ ਜਗਤ-ਖਿਲਾਰਾ ਪਰਮਾਤਮਾ ਨੇ ਆਪ ਬਣਾ ਰੱਖਿਆ ਹੈ। ਇਹ (ਮਾਨੋ) ਉਸ ਨੇ (ਰਾਸਾਂ ਪਾਣ ਲਈ) ਅਖਾੜਾ ਤਿਆਰ ਕੀਤਾ ਹੈ, ਰਾਸਾਂ ਵਾਸਤੇ ਮੰਡੂਆ ਬਣਾ ਦਿੱਤਾ ਹੈ।੧।ਰਹਾਉ।


ਮੈਂ ਜਿਸ ਪਾਸੇ ਤੱਕਦਾ ਹਾਂ ਤੇਰੀ ਹੀ ਜੋਤਿ (ਪ੝ਰਕਾਸ਼ ਕਰ ਰਹੀ) ਹੈ, ਪਰ ਤੇਰਾ ਸਰੂਪ ਕੈਸਾ ਹੈ (ਇਹ ਬਿਆਨ ਤੋਂ ਪਰੇ ਹੈ)। ਤੂੰ ਆਪ ਹੀ ਆਪ ਹ੝ੰਦਿਆਂ ਭੀ ਇਹਨਾਂ ਬੇਅੰਤ ਜੀਵਾਂ ਵਿਚ ਲ੝ਕ ਕੇ ਫਿਰ ਰਿਹਾ ਹੈਂ (ਅਸਚਰਜ ਇਹ ਹੈ ਕਿ) ਕੋਈ ਇਕ ਜੀਵ ਕਿਸੇ ਦੂਜੇ ਵਰਗਾ ਨਹੀਂ ਹੈ।੨।
ਹੇ ਭਾਈ! (ਇਸ ਜਗਤ-ਅਖਾੜੇ ਵਿਚ) ਕਈ ਕਿਸਮਾਂ ਦੇ ਬੇਅੰਤ ਰੂਪ ਹਨ ਰੰਗ ਹਨ (ਪਰਮਾਤਮਾ ਆਪ ਇਸ ਨੂੰ) ਖ਼੝ਸ਼ੀ ਨਾਲ ਵੇਖਦਾ ਹੈ, (ਪਦਾਰਥਾਂ ਦੇ) ਭੋਗ (ਭੋਗਦਾ ਹੈ, ਪਰ ਭੋਗਦਾ) ਥੱਕਦਾ ਨਹੀਂ। ਸਾਰੇ ਰਸ ਮਾਣਦਾ ਹੋਇਆ ਭੀ ਉਹ ਪ੝ਰਭੂ ਆਪ ਨਿਰਲੇਪ ਹੀ ਰਹਿੰਦਾ ਹੈ।੧।


ਅੰਡੇ ਵਿਚੋਂ ਜਿਓਰ ਵਿਚੋਂ ਧਰਤੀ ਵਿਚੋਂ ਮ੝ੜ੝ਹਕੇ ਵਿਚੋਂ ਜੰਮੇ ਹੋਝ ਇਹ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਝ ਹਨ (ਇਹ ਸਾਰੇ ਅਨੇਕਾਂ ਰੰਗਾਂ ਤੇ ਕਿਸਮਾਂ ਦੇ ਹਨ), ਪਰ ਮੈਂ ਤੇਰੀ ਅਚਰਜ ਖੇਡ ਵੇਖਦਾ ਹਾਂ ਕਿ ਤੂੰ ਇਹਨਾਂ ਸਭਨਾਂ ਜੀਵਾਂ ਵਿਚ ਮੌਜੂਦ ਹੈਂ।੩।
ਹੇ ਪ੝ਰਭੂ! ਤੇਰਾ ਰਚਿਆ ਜਗਤ-ਖੇਲ ਬਿਆਨ ਨਹੀਂ ਕੀਤਾ ਜਾ ਸਕਦਾ। ਤੇਰਾ ਨਾਹ ਕੋਈ ਰੰਗ ਹੈ, ਨਾਹ ਕੋਈ ਨਿਸ਼ਾਨ ਹੈ, ਨਾਹ ਤੇਰਾ ਕੋਈ ਮੂੰਹ ਹੈ, ਨਾਹ ਕੋਈ ਦਾੜ੝ਹੀ ਹੈ।


ਨਾਨਕ ਬੇਨਤੀ ਕਰਦਾ ਹੈ-ਹੇ ਪ੝ਰਭੂ! ਤੇਰੇ ਅਨੇਕਾਂ ਗ੝ਣ ਹਨ, ਮੈਨੂੰ ਕਿਸੇ ਇੱਕ ਦੀ ਭੀ ਪੂਰੀ ਸਮਝ ਨਹੀਂ ਹੈ। ਹੇ ਮੇਰੇ ਮਾਲਕ! ਸ੝ਣ! ਮੈਨੂੰ ਮੂਰਖ ਨੂੰ ਕੋਈ ਚੰਗੀ ਅਕਲ ਦੇਹ, ਮੈਂ ਵਿਕਾਰਾਂ ਵਿਚ ਡ੝ੱਬ ਰਿਹਾ ਹਾਂ ਜਿਵੇਂ ਪੱਥਰ ਪਾਣੀ ਵਿਚ ਡ੝ੱਬ ਜਾਂਦਾ ਹੈ। ਮੈਨੂੰ ਕੱਢ ਲੈ।੪।੪।
ਹੇ ਨਾਨਕ! (ਆਖ-ਹੇ ਪ੝ਰਭੂ! ਮੈਂ ਤੇਰੇ ਦਰ ਤੋਂ ਤੇਰੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।੨।੨।੪੫।


|-
|-
|colspan=2|<font color=green>
|colspan=2|<font color=green>
sorat(h) mehalaa 1 dhuthukae ||
soohee mehalaa 5 ||


purr dhharathee purr paanee aasan chaar ku(n)tt choubaaraa ||
raas ma(n)ddal keeno aakhaaraa ||
sagal bhavan kee moorath eaekaa mukh thaerai ttakasaalaa ||1||
sagalo saaj rakhiou paasaaraa ||1|| rehaao ||


maerae saahibaa thaerae choj viddaanaa ||
bahu bidhh roop ra(n)g aapaaraa ||
jal thhal meheeal bharipur leenaa aapae sarab samaanaa || rehaao ||
paekhai khusee bhog nehee haaraa ||
sabh ras laith basath niraaraa ||1||


jeh jeh dhaekhaa theh joth thumaaree thaeraa roop kinaehaa ||
baran chihan naahee mukh n maasaaraa ||
eikath roop firehi parashha(n)naa koe n kis hee jaehaa ||2||
kehan n jaaee khael thuhaaraa ||
 
naanak raen sa(n)th charanaaraa ||2||2||45||
a(n)ddaj jaeraj outhabhuj saethaj thaerae keethae ja(n)thaa ||
eaek purab mai thaeraa dhaekhiaa thoo sabhanaa maahi rava(n)thaa ||3||
 
thaerae gun bahuthae mai eaek n jaaniaa mai moorakh kishh dheejai ||
pranavath naanak sun maerae saahibaa ddubadhaa pathhar leejai ||4||4||


|-
|-
|colspan=2|<font color=Blue>
|colspan=2|<font color=Blue>
Sorat'h, First Mehla, Du-Tukay:
Soohee, Fifth Mehla:
 
In the realm of land, and in the realm of water, Your seat is the chamber of the four directions.
Yours is the one and only form of the entire universe; Your mouth is the mint to fashion all. ||1||
 
O my Lord Master, Your play is so wonderful!
You are pervading and permeating the water, the land and the sky; You Yourself are contained in all. ||Pause||


Wherever I look, there I see Your Light, but what is Your form?
The Lord has made this world a stage;
You have one form, but it is unseen; there is none like any other. ||2||
He fashioned the expanse of the entire creation. ||1||Pause||


The beings born of eggs, born of the womb, born of the earth and born of sweat, all are created by You.
He fashioned it in various ways, with limitless colors and forms.
I have seen one glory of Yours, that You are pervading and permeating in all. ||3||
He watches over it with joy, and He never tires of enjoying it.
He enjoys all the delights, and yet He remains unattached. ||1||


Your Glories are so numerous, and I do not know even one of them; I am such a fool - please, give me some of them!
He has no color, no sign, no mouth and no beard.
Prays Nanak, listen, O my Lord Master: I am sinking like a stone - please, save me! ||4||4||
I cannot describe Your play.
Nanak is the dust of the feet of the Saints. ||2||2||45||


|}
|}

Revision as of 05:37, 23 February 2007

SikhToTheMAX   Hukamnama February 23, 2007   SriGranth
SearchGB    Audio    Punjabi   
from SGGS Page 746    SriGuruGranth    Link

ਸੂਹੀ ਮਹਲਾ 5 ॥

ਰਾਸਿ ਮੰਡਲ੝ ਕੀਨੋ ਆਖਾਰਾ ॥ ਸਗਲੋ ਸਾਜਿ ਰਖਿਓ ਪਾਸਾਰਾ ॥1॥ ਰਹਾਉ ॥

ਬਹ੝ ਬਿਧਿ ਰੂਪ ਰੰਗ ਆਪਾਰਾ ॥ ਪੇਖੈ ਖ੝ਸੀ ਭੋਗ ਨਹੀ ਹਾਰਾ ॥ ਸਭਿ ਰਸ ਲੈਤ ਬਸਤ ਨਿਰਾਰਾ ॥1॥

ਬਰਨ੝ ਚਿਹਨ੝ ਨਾਹੀ ਮ੝ਖ੝ ਨ ਮਾਸਾਰਾ ॥ ਕਹਨ੝ ਨ ਜਾਈ ਖੇਲ੝ ਤ੝ਹਾਰਾ ॥ ਨਾਨਕ ਰੇਣ ਸੰਤ ਚਰਨਾਰਾ ॥2॥2॥45॥

ਪਦਅਰਥ: ਮੰਡਲ੝—ਮੰਡੂਆ। ਅਖਾਰਾ—ਜਗਤ—ਅਖਾੜਾ। ਸਗਲੋ ਪਾਸਾਰਾ—ਸਾਰਾ ਜਗਤ—ਖਿਲਾਰਾ। ਸਾਜ—ਸਾਜ ਕੇ।੧।ਰਹਾਉ।

ਬਹ੝ ਬਿਧਿ—ਕਈ ਕਿਸਮਾਂ ਦੇ। ਆਪਾਰਾ—ਬੇਅੰਤ। ਪੇਖੈ—ਵੇਖਦਾ ਹੈ। ਹਾਰਾ—ਥੱਕਦਾ। ਸਭਿ—ਸਾਰੇ। ਬਸਤ—ਵੱਸਦਾ ਹੈ। ਨਿਰਾਰਾ—ਨਿਰਾਲਾ, ਵੱਖਰਾ, ਨਿਰਲੇਪ।੧।

ਬਰਨ੝—ਰੰਗ। ਚਿਹਨ੝—ਨਿਸ਼ਾਨ। ਮਾਸਾਰਾ—ਦਾੜ੝ਹੀ। ਰੇਣ—ਧੂੜ।੨।

ਅਰਥ: ਹੇ ਭਾਈ! ਇਹ ਸਾਰਾ ਜਗਤ-ਖਿਲਾਰਾ ਪਰਮਾਤਮਾ ਨੇ ਆਪ ਬਣਾ ਰੱਖਿਆ ਹੈ। ਇਹ (ਮਾਨੋ) ਉਸ ਨੇ (ਰਾਸਾਂ ਪਾਣ ਲਈ) ਅਖਾੜਾ ਤਿਆਰ ਕੀਤਾ ਹੈ, ਰਾਸਾਂ ਵਾਸਤੇ ਮੰਡੂਆ ਬਣਾ ਦਿੱਤਾ ਹੈ।੧।ਰਹਾਉ।

ਹੇ ਭਾਈ! (ਇਸ ਜਗਤ-ਅਖਾੜੇ ਵਿਚ) ਕਈ ਕਿਸਮਾਂ ਦੇ ਬੇਅੰਤ ਰੂਪ ਹਨ ਰੰਗ ਹਨ (ਪਰਮਾਤਮਾ ਆਪ ਇਸ ਨੂੰ) ਖ਼੝ਸ਼ੀ ਨਾਲ ਵੇਖਦਾ ਹੈ, (ਪਦਾਰਥਾਂ ਦੇ) ਭੋਗ (ਭੋਗਦਾ ਹੈ, ਪਰ ਭੋਗਦਾ) ਥੱਕਦਾ ਨਹੀਂ। ਸਾਰੇ ਰਸ ਮਾਣਦਾ ਹੋਇਆ ਭੀ ਉਹ ਪ੝ਰਭੂ ਆਪ ਨਿਰਲੇਪ ਹੀ ਰਹਿੰਦਾ ਹੈ।੧।

ਹੇ ਪ੝ਰਭੂ! ਤੇਰਾ ਰਚਿਆ ਜਗਤ-ਖੇਲ ਬਿਆਨ ਨਹੀਂ ਕੀਤਾ ਜਾ ਸਕਦਾ। ਤੇਰਾ ਨਾਹ ਕੋਈ ਰੰਗ ਹੈ, ਨਾਹ ਕੋਈ ਨਿਸ਼ਾਨ ਹੈ, ਨਾਹ ਤੇਰਾ ਕੋਈ ਮੂੰਹ ਹੈ, ਨਾਹ ਕੋਈ ਦਾੜ੝ਹੀ ਹੈ।

ਹੇ ਨਾਨਕ! (ਆਖ-ਹੇ ਪ੝ਰਭੂ! ਮੈਂ ਤੇਰੇ ਦਰ ਤੋਂ ਤੇਰੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।੨।੨।੪੫।

soohee mehalaa 5 ||

raas ma(n)ddal keeno aakhaaraa || sagalo saaj rakhiou paasaaraa ||1|| rehaao ||

bahu bidhh roop ra(n)g aapaaraa || paekhai khusee bhog nehee haaraa || sabh ras laith basath niraaraa ||1||

baran chihan naahee mukh n maasaaraa || kehan n jaaee khael thuhaaraa || naanak raen sa(n)th charanaaraa ||2||2||45||

Soohee, Fifth Mehla:

The Lord has made this world a stage; He fashioned the expanse of the entire creation. ||1||Pause||

He fashioned it in various ways, with limitless colors and forms. He watches over it with joy, and He never tires of enjoying it. He enjoys all the delights, and yet He remains unattached. ||1||

He has no color, no sign, no mouth and no beard. I cannot describe Your play. Nanak is the dust of the feet of the Saints. ||2||2||45||