Sggs 1200
Sri Guru Granth Sahib Ji | ||||
Previous page | Sggs 1200 | Play Audio | Next page | |
J · 1 · 2 · 3 · 4 · 5 · 6 · 7 · 8 · 9 · 10 · 11 · 12 · 13 · 14 · 15 · 16 · 17 · 18 · 19 · 20 · 21 · 22 · 23 · 24 · 25 · 26 · 27 · 28 · 29 · 30 · 31 · S |
ੴ ਸਤਿ ਨਾਮ ਕਰਤਾ ਪਰਖ ਨਿਰਭਉ ਨਿਰਵੈਰ ॥ ਜਪ ॥ ਆਦਿ ਸਚ ਜਗਾਦਿ ਸਚ ॥ ਹੈ ਭੀ ਸਚ ਨਾਨਕ ਹੋਸੀ ਭੀ ਸਚ ॥1॥ ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ ਚਪੈ ਚਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥ ਭਖਿਆ ਭਖ ਨ ਉਤਰੀ ਜੇ ਬੰਨਾ ਪਰੀਆ ਭਾਰ ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ ਕਿਵ ਸਚਿਆਰਾ ਹੋਈਝ ਕਿਵ ਕੂੜੈ ਤਟੈ ਪਾਲਿ ॥ ਹਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥1॥ ਹਕਮੀ ਹੋਵਨਿ ਆਕਾਰ ਹਕਮ ਨ ਕਹਿਆ ਜਾਈ ॥ ਹਕਮੀ ਹੋਵਨਿ ਜੀਅ ਹਕਮਿ ਮਿਲੈ ਵਡਿਆਈ ॥ ਹਕਮੀ ਉਤਮ ਨੀਚ ਹਕਮਿ ਲਿਖਿ ਦਖ ਸਖ ਪਾਈਅਹਿ ॥ ਇਕਨਾ ਹਕਮੀ ਬਖਸੀਸ ਇਕਿ ਹਕਮੀ ਸਦਾ ਭਵਾਈਅਹਿ ॥ ਹਕਮੈ ਅੰਦਰਿ ਸਭ ਕੋ ਬਾਹਰਿ ਹਕਮ ਨ ਕੋਇ ॥ ਨਾਨਕ ਹਕਮੈ ਜੇ ਬਝੈ ਤ ਹਉਮੈ ਕਹੈ ਨ ਕੋਇ ॥2॥ ਗਾਵੈ ਕੋ ਤਾਣ ਹੋਵੈ ਕਿਸੈ ਤਾਣ ॥ ਗਾਵੈ ਕੋ ਦਾਤਿ ਜਾਣੈ ਨੀਸਾਣ ॥ ਗਾਵੈ ਕੋ ਗਣ ਵਡਿਆਈਆ ਚਾਰ ॥ ਗਾਵੈ ਕੋ ਵਿਦਿਆ ਵਿਖਮ ਵੀਚਾਰ ॥ ਗਾਵੈ ਕੋ ਸਾਜਿ ਕਰੇ ਤਨ ਖੇਹ ॥ ਗਾਵੈ ਕੋ ਜੀਅ ਲੈ ਫਿਰਿ ਦੇਹ ॥ ਗਾਵੈ |
Previous page | Sggs 1200 | Next page |