Sggs 2

From SikhiWiki
Jump to navigationJump to search
Sri Guru Granth Sahib Ji
Previous page
Sggs 2 Sound      Play Audio Next page

J · 1 · 2 · 3 · 4 · 5 · 6 · 7 · 8 · 9 · 10 · 11 · 12 · 13 · 14 · 15 · 16 · 17 · 18 · 19 · 20 · 21 · 22 · 23 · 24 · 25 · 26 · 27 · 28 · 29 · 30 · 31 · S

ਕੋ ਜਾਪੈ ਦਿਸੈ ਦੂਰਿ ॥ ਗਾਵੈ ਕੋ ਵੇਖੈ ਹਾਦਰਾ ਹਦੂਰਿ ॥ ਕਥਨਾ ਕਥੀ ਨ ਆਵੈ ਤੋਟਿ ॥ ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ॥ ਦੇਦਾ ਦੇ ਲੈਦੇ ਥਕਿ ਪਾਹਿ ॥ ਜ੝ਗਾ ਜ੝ਗੰਤਰਿ ਖਾਹੀ ਖਾਹਿ ॥ ਹ੝ਕਮੀ ਹ੝ਕਮ੝ ਚਲਾਝ ਰਾਹ੝ ॥ ਨਾਨਕ ਵਿਗਸੈ ਵੇਪਰਵਾਹ੝ ॥3॥ ਸਾਚਾ ਸਾਹਿਬ੝ ਸਾਚ੝ ਨਾਇ ਭਾਖਿਆ ਭਾਉ ਅਪਾਰ੝ ॥ ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰ੝ ॥ ਫੇਰਿ ਕਿ ਅਗੈ ਰਖੀਝ ਜਿਤ੝ ਦਿਸੈ ਦਰਬਾਰ੝ ॥ ਮ੝ਹੌ ਕਿ ਬੋਲਣ੝ ਬੋਲੀਝ ਜਿਤ੝ ਸ੝ਣਿ ਧਰੇ ਪਿਆਰ੝ ॥ ਅੰਮ੝ਰਿਤ ਵੇਲਾ ਸਚ੝ ਨਾਉ ਵਡਿਆਈ ਵੀਚਾਰ੝ ॥ ਕਰਮੀ ਆਵੈ ਕਪੜਾ ਨਦਰੀ ਮੋਖ੝ ਦ੝ਆਰ੝ ॥ ਨਾਨਕ ਝਵੈ ਜਾਣੀਝ ਸਭ੝ ਆਪੇ ਸਚਿਆਰ੝ ॥4॥ ਥਾਪਿਆ ਨ ਜਾਇ ਕੀਤਾ ਨ ਹੋਇ ॥ ਆਪੇ ਆਪਿ ਨਿਰੰਜਨ੝ ਸੋਇ ॥ ਜਿਨਿ ਸੇਵਿਆ ਤਿਨਿ ਪਾਇਆ ਮਾਨ੝ ॥ ਨਾਨਕ ਗਾਵੀਝ ਗ੝ਣੀ ਨਿਧਾਨ੝ ॥ ਗਾਵੀਝ ਸ੝ਣੀਝ ਮਨਿ ਰਖੀਝ ਭਾਉ ॥ ਦ੝ਖ੝ ਪਰਹਰਿ ਸ੝ਖ੝ ਘਰਿ ਲੈ ਜਾਇ ॥ ਗ੝ਰਮ੝ਖਿ ਨਾਦੰ ਗ੝ਰਮ੝ਖਿ ਵੇਦੰ ਗ੝ਰਮ੝ਖਿ ਰਹਿਆ ਸਮਾਈ ॥ ਗ੝ਰ੝ ਈਸਰ੝ ਗ੝ਰ੝ ਗੋਰਖ੝ ਬਰਮਾ ਗ੝ਰ੝ ਪਾਰਬਤੀ ਮਾਈ ॥ ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨ੝ ਨ ਜਾਈ ॥ ਗ੝ਰਾ ਇਕ ਦੇਹਿ ਬ੝ਝਾਈ ॥ ਸਭਨਾ ਜੀਆ ਕਾ ਇਕ੝ ਦਾਤਾ ਸੋ ਮੈ ਵਿਸਰਿ ਨ ਜਾਈ ॥5॥ ਤੀਰਥਿ ਨਾਵਾ ਜੇ ਤਿਸ੝ ਭਾਵਾ ਵਿਣ੝ ਭਾਣੇ ਕਿ ਨਾਇ ਕਰੀ ॥ ਜੇਤੀ ਸਿਰਠਿ ਉਪਾਈ ਵੇਖਾ ਵਿਣ੝ ਕਰਮਾ ਕਿ ਮਿਲੈ ਲਈ ॥ ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗ੝ਰ ਕੀ ਸਿਖ ਸ੝ਣੀ ॥ ਗ੝ਰਾ ਇਕ ਦੇਹਿ ਬ੝ਝਾਈ ॥ ਸਭਨਾ ਜੀਆ ਕਾ ਇਕ੝ ਦਾਤਾ ਸੋ ਮੈ ਵਿਸਰਿ ਨ ਜਾਈ ॥6॥ ਜੇ ਜ੝ਗ ਚਾਰੇ ਆਰਜਾ ਹੋਰ ਦਸੂਣੀ ਹੋਇ ॥ ਨਵਾ ਖੰਡਾ ਵਿਚਿ ਜਾਣੀਝ ਨਾਲਿ ਚਲੈ ਸਭ੝ ਕੋਇ ॥ ਚੰਗਾ ਨਾਉ ਰਖਾਇ ਕੈ ਜਸ੝ ਕੀਰਤਿ ਜਗਿ ਲੇਇ ॥ ਜੇ ਤਿਸ੝ ਨਦਰਿ ਨ ਆਵਈ ਤ ਵਾਤ ਨ ਪ੝ਛੈ ਕੇ ॥ ਕੀਟਾ ਅੰਦਰਿ ਕੀਟ੝ ਕਰਿ ਦੋਸੀ ਦੋਸ੝ ਧਰੇ ॥ ਨਾਨਕ ਨਿਰਗ੝ਣਿ ਗ੝ਣ੝ ਕਰੇ ਗ੝ਣਵੰਤਿਆ ਗ੝ਣ੝ ਦੇ ॥ ਤੇਹਾ ਕੋਇ ਨ ਸ੝ਝਈ ਜਿ ਤਿਸ੝ ਗ੝ਣ੝ ਕੋਇ ਕਰੇ ॥7॥ ਸ੝ਣਿਝ ਸਿਧ ਪੀਰ ਸ੝ਰਿ ਨਾਥ ॥ ਸ੝ਣਿਝ ਧਰਤਿ ਧਵਲ ਆਕਾਸ ॥ ਸ੝ਣਿਝ ਦੀਪ ਲੋਅ ਪਾਤਾਲ ॥ ਸ੝ਣਿਝ ਪੋਹਿ ਨ ਸਕੈ ਕਾਲ੝ ॥ ਨਾਨਕ ਭਗਤਾ ਸਦਾ ਵਿਗਾਸ੝ ॥ ਸ੝ਣਿਝ ਦੂਖ ਪਾਪ ਕਾ ਨਾਸ੝ ॥8॥ ਸ੝ਣਿਝ ਈਸਰ੝ ਬਰਮਾ ਇੰਦ੝ ॥ ਸ੝ਣਿਝ ਮ੝ਖਿ ਸਾਲਾਹਣ ਮੰਦ੝ ॥ ਸ੝ਣਿਝ ਜੋਗ ਜ੝ਗਤਿ ਤਨਿ ਭੇਦ ॥ ਸ੝ਣਿਝ ਸਾਸਤ ਸਿਮ੝ਰਿਤਿ ਵੇਦ ॥ ਨਾਨਕ ਭਗਤਾ

Previous page Sggs 2 Next page