Template:Showhukam
From SikhiWiki
Jump to navigationJump to search
Hukamnama on November 29, 2007 |
ਸੋਰਠਿ ਮਹਲਾ 9 ॥ ਮਨ ਰੇ ਗਹਿਓ ਨ ਗਰ ਉਪਦੇਸ ॥ ਕਹਾ ਭਇਓ ਜਉ ਮੂਡ ਮਡਾਇਓ ਭਗਵਉ ਕੀਨੋ ਭੇਸ ॥1॥ ਰਹਾਉ ॥ ਸਾਚ ਛਾਡਿ ਕੈ ਝੂਠਹ ਲਾਗਿਓ ਜਨਮ ਅਕਾਰਥ ਖੋਇਓ ॥ ਕਰਿ ਪਰਪੰਚ ਉਦਰ ਨਿਜ ਪੋਖਿਓ ਪਸ ਕੀ ਨਿਆਈ ਸੋਇਓ ॥1॥ ਰਾਮ ਭਜਨ ਕੀ ਗਤਿ ਨਹੀ ਜਾਨੀ ਮਾਇਆ ਹਾਥਿ ਬਿਕਾਨਾ ॥ ਉਰਝਿ ਰਹਿਓ ਬਿਖਿਅਨ ਸੰਗਿ ਬਉਰਾ ਨਾਮ ਰਤਨ ਬਿਸਰਾਨਾ ॥2॥ ਰਹਿਓ ਅਚੇਤ ਨ ਚੇਤਿਓ ਗੋਬਿੰਦ ਬਿਰਥਾ ਅਉਧ ਸਿਰਾਨੀ ॥ ਕਹ ਨਾਨਕ ਹਰਿ ਬਿਰਦ ਪਛਾਨਉ ਭੂਲੇ ਸਦਾ ਪਰਾਨੀ ॥3॥10॥ ...More |