User talk:Harpreet.singh109

From SikhiWiki
Jump to navigationJump to search

Waheguru ji ka khalsa Waheguru ji ki Fateh


ੴ ਸਤਿ ਨਾਮ੝ ਕਰਤਾ ਪ੝ਰਖ੝ ਨਿਰਭਉ ਨਿਰਵੈਰ੝ ਅਕਾਲ ਮੂਰਤਿ ਅਜੂਨੀ ਸੈਭੰ ਗ੝ਰ ਪ੝ਰਸਾਦਿ ॥


""ਹ੝ਕਮੈ ਅੰਦਰਿ ਸਭ੝ ਕੋ ਬਾਹਰਿ ਹ੝ਕਮ ਨ ਕੋਇ ॥ ਨਾਨਕ ਹ੝ਕਮੈ ਜੇ ਬ੝ਝੈ ਤ ਹਉਮੈ ਕਹੈ ਨ ਕੋਇ ॥੨॥"""

""""ਬਾਲ ਜ੝ਆਨੀ ਅਰ੝ ਬਿਰਧਿ ਫ੝ਨਿ ਤੀਨਿ ਅਵਸਥਾ ਜਾਨਿ ॥ ਕਹ੝ ਨਾਨਕ ਹਰਿ ਭਜਨ ਬਿਨ੝ ਬਿਰਥਾ ਸਭ ਹੀ ਮਾਨ੝ ॥੩੫॥ ਕਰਣੋ ਹ੝ਤੋ ਸ੝ ਨਾ ਕੀਓ ਪਰਿਓ ਲੋਭ ਕੈ ਫੰਧ ॥ ਨਾਨਕ ਸਮਿਓ ਰਮਿ ਗਇਓ ਅਬ ਕਿਉ ਰੋਵਤ ਅੰਧ ॥੩੬॥ ਮਨ੝ ਮਾਇਆ ਮੈ ਰਮਿ ਰਹਿਓ ਨਿਕਸਤ ਨਾਹਿਨ ਮੀਤ ॥ ਨਾਨਕ ਮੂਰਤਿ ਚਿਤ੝ਰ ਜਿਉ ਛਾਡਿਤ ਨਾਹਿਨ ਭੀਤਿ ॥੩੭॥ ਨਰ ਚਾਹਤ ਕਛ੝ ਅਉਰ ਅਉਰੈ ਕੀ ਅਉਰੈ ਭਈ ॥ ਚਿਤਵਤ ਰਹਿਓ ਠਗਉਰ ਨਾਨਕ ਫਾਸੀ ਗਲਿ ਪਰੀ ॥੩੮॥"""""""""

""""ਕਿਵ ਸਚਿਆਰਾ ਹੋਈਝ ਕਿਵ ਕੂੜੈ ਤ੝ਟੈ ਪਾਲਿ ॥ ਹ੝ਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ """"


"""""""ਸ੝ਖ ਮੈ ਬਹ੝ ਸੰਗੀ ਭਝ ਦ੝ਖ ਮੈ ਸੰਗਿ ਨ ਕੋਇ ॥ ਕਹ੝ ਨਾਨਕ ਹਰਿ ਭਜ੝ ਮਨਾ ਅੰਤਿ ਸਹਾਈ ਹੋਇ ॥੩੨॥ ਜਨਮ ਜਨਮ ਭਰਮਤ ਫਿਰਿਓ ਮਿਟਿਓ ਨ ਜਮ ਕੋ ਤ੝ਰਾਸ੝ ॥ ਕਹ੝ ਨਾਨਕ ਹਰਿ ਭਜ੝ ਮਨਾ ਨਿਰਭੈ ਪਾਵਹਿ ਬਾਸ੝ ॥੩੩॥ ਜਤਨ ਬਹ੝ਤ੝ ਮੈ ਕਰਿ ਰਹਿਓ ਮਿਟਿਓ ਨ ਮਨ ਕੋ ਮਾਨ੝ ॥ ਦ੝ਰਮਤਿ ਸਿਉ ਨਾਨਕ ਫਧਿਓ ਰਾਖਿ ਲੇਹ੝ ਭਗਵਾਨ ॥੩੪॥""""""""

""""""""ਜਿਉ ਸ੝ਪਨਾ ਅਰ੝ ਪੇਖਨਾ ਝਸੇ ਜਗ ਕਉ ਜਾਨਿ ॥ ਇਨ ਮੈ ਕਛ੝ ਸਾਚੋ ਨਹੀ ਨਾਨਕ ਬਿਨ੝ ਭਗਵਾਨ ॥੨੩॥ ਨਿਸਿ ਦਿਨ੝ ਮਾਇਆ ਕਾਰਨੇ ਪ੝ਰਾਨੀ ਡੋਲਤ ਨੀਤ ॥ ਕੋਟਨ ਮੈ ਨਾਨਕ ਕੋਊ ਨਾਰਾਇਨ੝ ਜਿਹ ਚੀਤਿ ॥੨੪॥ ਜੈਸੇ ਜਲ ਤੇ ਬ੝ਦਬ੝ਦਾ ਉਪਜੈ ਬਿਨਸੈ ਨੀਤ ॥ ਜਗ ਰਚਨਾ ਤੈਸੇ ਰਚੀ ਕਹ੝ ਨਾਨਕ ਸ੝ਨਿ ਮੀਤ ॥੨੫॥ ਪ੝ਰਾਨੀ ਕਛੂ ਨ ਚੇਤਈ ਮਦਿ ਮਾਇਆ ਕੈ ਅੰਧ੝ ॥ ਕਹ੝ ਨਾਨਕ ਬਿਨ੝ ਹਰਿ ਭਜਨ ਪਰਤ ਤਾਹਿ ਜਮ ਫੰਧ ॥੨੬॥""""""