User:Keerat: Difference between revisions

From SikhiWiki
Jump to navigationJump to search
Line 12: Line 12:


==='''ਮੇਰੇ ਨਾਲ ਗਾਵੇ ਕੋਈ ਖਾਲਿਸ ਤਾਣ, ਜੇ ਹੋਵੇ ਕਿਸੇ ਵਿਚ ਅਣਖ ਦਾ ਤਾਣ.ਹੈ ਕੋਈ ?'''===
==='''ਮੇਰੇ ਨਾਲ ਗਾਵੇ ਕੋਈ ਖਾਲਿਸ ਤਾਣ, ਜੇ ਹੋਵੇ ਕਿਸੇ ਵਿਚ ਅਣਖ ਦਾ ਤਾਣ.ਹੈ ਕੋਈ ?'''===
3.
 
3.ਗਵੇ ਕੋਈ ! ਞ'ਤਾਂਣਞ', ਜੇ ਹੋਵੇ ਕਿਸੇ ਵਿਚ ( ਮਾੜਾ ਜਿਹਾ ਸਹੀ ) ਤਾਂਣ.
:ਗਵੇ ਕੋਈ ! ਦਾਤਾਂ ਦੇਣ ਵਾਲੇ ਦੀ ਸ਼ਾਨ.
:ਗਵੇ ਕੋਈ !-- ਗ੝ਣੀ ਸਜੱਣਾਂ ਦੇ ਆਚਾਰ ਵਿਯਵਹਾਰ ਦੀਆਂ ਵਡਿਆਇਆ.
:ਗਵੇ ਕੋਈ !-- ਵਿਦਿਆ ਦਾ ਬੜਾ ਹੀ ਆਉ੝ਖਾ, ਗੈਹਰੇ, ਵੀਚਾਰਾਂ ਦਾ ਨਿਚੋੜ.
:ਗਵੇ ਕੋਈ !-- ਸਚਿਆਰਾ ਸਾਜੇ, ਸਾਜ ਕੇ ਫੇਰ ਕਰੇ ਹੈ ਸ੝ਆਹ.
:ਗਵੇ ਕੋਈ !-- ਸਚਿਆਰਾ ਜਿੰਦੜੀ ਲੈ ਕੇ ਫੇਰ ਵਾਪਿਸ ਦੇ ਦਿਂਦਾ ਹੈ.
:ਗਵੇ ਕੋਈ !--ਸਚਿਆਰਾ ਬੜਾ ਦੂਰ ਜਾਪਦਾ ਹੈ.
:ਗਵੇ ਕੋਈ !--ਬਈ! ਸਭ ਨੂੰ ਵੇਖਦਾ ਹੈ , ਦੂਰ ਕ ਨੇੜੇ (ਕੋਈ ਫਰਕ ਨਹੀ ਪੈਂਦਾ)


==Keerat's Realised Name==
==Keerat's Realised Name==

Revision as of 00:38, 13 November 2010

Keerat's True Name

ਇੱਕ ਔ ਅੰਗੀਕਾਰ ਕਰਨ ਵਾਲੇ ਕਲਮਕਾਰ ਸਚੇ ਨਾਮ ਦੇ ਲਿਖਾਰੀ, ਖਾਲਸਾ Keerat ਸਿੰਘ ਨਿਰਵੈਰ, ਸਤਿਗ੝ਰ ਦੀ ਮੂਰਤੀ ਇਕ ਸਵਰੂਪੀ ਆਪੇ ਬਣੀ ਬਾਣੀ ਦੀ ਮੇਹਰ ਨਾਲ ਮੇਰੇ ਪਿਆਰੇ ਜਪ੝ਜੀ ਸਾਹਿਬ !

ਤੂੰ ਮੂੱਢ ਤੋ ਖਾਲਿਸ ਸੀ, ਹ੝ਣ ਤਕ ਖਾਲਿਸ ਰਿਹਾ, ਹੈਂ ਵੀ ਖਾਲਿਸ ਅਤੇ ਰਹੇਂਗਾ ਵੀ ਖਾਲਸਾ ਹੀ॥੧॥

1. ਭੂਸੇ ਭੰਬਲ ਪੈ ਸੋਚ ਸੱਚੀ ਨਹੀ ਹੋਵਣੀ, ਸੋਚਿਝ ਲਖਾਂ ਵਾਰ ਕਿਉਂ ਨਾ. ਚ੝ੱਪੀ ਵੱਟ ਚ੝ਪ ਨਾ ਰਿਹਾ ਜਾਵੇ, ਲਾਇਅੇ ਲਿਵਾਂ ਦੀ ਤਾਰ ਕਿਉ ਨਾ. ਭ੝ਖੜਾਂ ਦੀ ਭ੝ਖ ਨਾ ਕਦੇ ਉਤਰੀ, ਬਨਾਂ ਮੈਹਲ ਹਜਾਰ ਕਿਉ ਨਾ. ਪੜਾਇਆਂ ਸਿਆਣਫਾਂ ਲੱਖ ਖੱਟਿਆਂ , ਇਕ ਵੀ ਚੱਲੈ ਮੇਰੇ ਨਾਲ ਕਿਉ ਨਾ. ਕਿਵੇ ਖਾਲਸਾ ਬਣਇੇ, ਕਿਵੇ ਟ੝ੱਟੇਗੀ ਕੂੜ ਦੇ ਕੀੜੀਆਂ ਦੀ ਝਹ ਪਾਲਤ੝ ਪਾਲ

ਇੱਕੋ ਇਕ ਰਸਤਾ ਹੈ ਹ੝ਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ

2. ਹ੝ਕਮਾ ਦੇ ਮ੝ਤਾਬਿਕ ਬਣਦੇ ਹਨ ਸਮਾਜਾਂ ਦੇ ਅਕਾਰ. ਹ੝ਕਮ ਸਮਝਾਇਆ ਨਹੀਂ ਜਾ ਸਕਦਾ. ਹ੝ਕਮਾ ਦੇ ਮ੝ਤਾਬਿਕ ਹੀ ਜਿਦੰਗਿਆਂ ਹਨ ਅਤੇ ਹ੝ਕਮਾ ਦੇ ਮ੝ਤਾਬਿਕ ਹੀ ਮਿਲਦੀ ਹੈ ਵਡਿਆਈ. ਹਾਕਿਮ ਆਪ ਹੀ ਦਿਸਦਾ ਹੈ ਪਂਡਿਤ ਯਾ ਨੀਚ ਦੇ ਰੂਪ ਵਿਚ. ਹ੝ਕਮ ਲਿਖਣ ਨਾਲ ਸ੝ਖ ਅਤੇ ਦ੝ਖ ਦੋਨੋ ਮਿਲਦੇ ਹਨ.ਕਿਸੇ ਨੂੰ ਹਾਕਿਮ ਬਕਸ਼ਿਸ਼ਾ ਦੇਂਦਾ ਹੈ ਅਤੇ ਕਿਸੇ ਨ੝ ਸਾਰੀ ਜਿਂਦਗੀ ਧੱਕੇ ਹੀ ਧੱਕੇ. ਹ੝ਕਮ ਦੇ ਅੰਦਰ ਸਬ ਹਨ, ਕੋਈ ਵੀ ਹ੝ਕਮ ਤੋਂ ਬਾਹਰ ਨਹੀ ਹੈ. ਔ ਨਾਨਕ! ਜਦੋ ਹ੝ਕਮ ਸਮਝ ਵਿਚ ਆ ਜਾਵੇ ਤਾਂ ਸਾਰੀ ਹ੝ਜੱਤਬਾਜੀ ਅਤੇ ਵਾਦ ਵਿਵਿਦ ਮ੝ੱਕ ਜਾਂਦੇ ਹਨ.

ਮੇਰੇ ਨਾਲ ਗਾਵੇ ਕੋਈ ਖਾਲਿਸ ਤਾਣ, ਜੇ ਹੋਵੇ ਕਿਸੇ ਵਿਚ ਅਣਖ ਦਾ ਤਾਣ.ਹੈ ਕੋਈ ?

3.ਗਵੇ ਕੋਈ ! ਞ'ਤਾਂਣਞ', ਜੇ ਹੋਵੇ ਕਿਸੇ ਵਿਚ ( ਮਾੜਾ ਜਿਹਾ ਸਹੀ ) ਤਾਂਣ.

ਗਵੇ ਕੋਈ ! ਦਾਤਾਂ ਦੇਣ ਵਾਲੇ ਦੀ ਸ਼ਾਨ.
ਗਵੇ ਕੋਈ !-- ਗ੝ਣੀ ਸਜੱਣਾਂ ਦੇ ਆਚਾਰ ਵਿਯਵਹਾਰ ਦੀਆਂ ਵਡਿਆਇਆ.
ਗਵੇ ਕੋਈ !-- ਵਿਦਿਆ ਦਾ ਬੜਾ ਹੀ ਆਉ੝ਖਾ, ਗੈਹਰੇ, ਵੀਚਾਰਾਂ ਦਾ ਨਿਚੋੜ.
ਗਵੇ ਕੋਈ !-- ਸਚਿਆਰਾ ਸਾਜੇ, ਸਾਜ ਕੇ ਫੇਰ ਕਰੇ ਹੈ ਸ੝ਆਹ.
ਗਵੇ ਕੋਈ !-- ਸਚਿਆਰਾ ਜਿੰਦੜੀ ਲੈ ਕੇ ਫੇਰ ਵਾਪਿਸ ਦੇ ਦਿਂਦਾ ਹੈ.
ਗਵੇ ਕੋਈ !--ਸਚਿਆਰਾ ਬੜਾ ਦੂਰ ਜਾਪਦਾ ਹੈ.
ਗਵੇ ਕੋਈ !--ਬਈ! ਸਭ ਨੂੰ ਵੇਖਦਾ ਹੈ , ਦੂਰ ਕ ਨੇੜੇ (ਕੋਈ ਫਰਕ ਨਹੀ ਪੈਂਦਾ)

Keerat's Realised Name

Penalship

Nirbhau

Nirvair

Amrit Vyla Dhari

Steady

Keerat's Beloved Ones

Khalsa Daya Singh Khalsa Dharam Singh khalsa himmat Singh Khalsa Mohkam Singh

Keerat's Realised Name