User:Hpt lucky/Gurmat under construction: Difference between revisions

From SikhiWiki
Jump to navigationJump to search
No edit summary
(Replaced content with "Done Backup")

(5 intermediate revisions by the same user not shown)
Line 1: Line 1:
==Using Flowers aside GUru Granth Sahib==
Done Backup

ੴ ਸਤਿਗ੝ਰ ਪ੝ਰਸਾਦਿ ॥

ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ ॥
You tear off the leaves, O gardener, but in each and every leaf, there is life.

ਜਿਸ੝ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ ॥੧॥
That stone idol, for which you tear off those leaves - that stone idol is lifeless. ||1||

ਭੂਲੀ ਮਾਲਨੀ ਹੈ ਝਉ ॥
In this, you are mistaken, O gardener.

ਸਤਿਗ੝ਰ੝ ਜਾਗਤਾ ਹੈ ਦੇਉ ॥੧॥ ਰਹਾਉ ॥
The True Guru is the Living Lord. ||1||Pause||

ਬ੝ਰਹਮ੝ ਪਾਤੀ ਬਿਸਨ੝ ਡਾਰੀ ਫੂਲ ਸੰਕਰਦੇਉ ॥
Brahma is in the leaves, Vishnu is in the branches, and Shiva is in the flowers.

ਤੀਨਿ ਦੇਵ ਪ੝ਰਤਖਿ ਤੋਰਹਿ ਕਰਹਿ ਕਿਸ ਕੀ ਸੇਉ ॥੨॥
When you break these three gods, whose service are you performing? ||2||

ਪਾਖਾਨ ਗਢਿ ਕੈ ਮੂਰਤਿ ਕੀਨ੝ਹ੝ਹੀ ਦੇ ਕੈ ਛਾਤੀ ਪਾਉ ॥
The sculptor carves the stone and fashions it into an idol, placing his feet upon its chest.

ਜੇ ਝਹ ਮੂਰਤਿ ਸਾਚੀ ਹੈ ਤਉ ਗੜ੝ਹਣਹਾਰੇ ਖਾਉ ॥੩॥
If this stone god was true, it would devour the sculptor for this! ||3||

ਭਾਤ੝ ਪਹਿਤਿ ਅਰ੝ ਲਾਪਸੀ ਕਰਕਰਾ ਕਾਸਾਰ੝ ॥
Rice and beans, candies, cakes and cookies -

ਭੋਗਨਹਾਰੇ ਭੋਗਿਆ ਇਸ੝ ਮੂਰਤਿ ਕੇ ਮ੝ਖ ਛਾਰ੝ ॥੪॥
the priest enjoys these, while he puts ashes into the mouth of the idol. ||4||

ਮਾਲਿਨਿ ਭੂਲੀ ਜਗ੝ ਭ੝ਲਾਨਾ ਹਮ ਭ੝ਲਾਨੇ ਨਾਹਿ ॥
The gardener is mistaken, and the world is mistaken, but I am not mistaken.

ਕਹ੝ ਕਬੀਰ ਹਮ ਰਾਮ ਰਾਖੇ ਕ੝ਰਿਪਾ ਕਰਿ ਹਰਿ ਰਾਇ ॥੫॥੧॥੧੪॥
Says Kabeer, the Lord preserves me; the Lord, my King, has showered His Blessings upon me. ||5||1||14||

==Meat have no significance in guru granth sahib==
142

मः १ ॥

First Mehl:

ਕਿਆ  ਖਾਧੈ  ਕਿਆ  ਪੈਧੈ  ਹੋਇ  ॥

What good is food, and what good are clothes,

ਜਾ ਮਨਿ ਨਾਹੀ ਸਚਾ ਸੋਇ ॥

if the True Lord does not abide within the mind?

ਕਿਆ  ਮੇਵਾ  ਕਿਆ  ਘਿਉ  ਗ੝ੜ੝  ਮਿਠਾ  ਕਿਆ  ਮੈਦਾ  ਕਿਆ  ਮਾਸ੝  ॥

What good are fruits, what good is ghee, sweet jaggery, what good is flour, and what good is meat?

ਕਿਆ ਕਪੜ੝ ਕਿਆ ਸੇਜ ਸ੝ਖਾਲੀ ਕੀਜਹਿ ਭੋਗ ਬਿਲਾਸ ॥

What good are clothes, and what good is a soft bed, to enjoy pleasures and sensual delights?

ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ ਵਾਸ੝ ॥

What good is an army, and what good are soldiers, servants and mansions to live in?

ਨਾਨਕ ਸਚੇ ਨਾਮ ਵਿਣ੝ ਸਭੇ ਟੋਲ ਵਿਣਾਸ੝ ॥੨॥

O Nanak, without the True Name, all this paraphernalia shall disappear. ||2||

ਮਃ  ੧  ॥

First Mehl:

ਇਕਿ ਮਾਸਹਾਰੀ ਇਕਿ ਤ੝ਰਿਣ੝ ਖਾਹਿ ॥

Some eat meat, while others eat grass.

ਇਕਨਾ ਛਤੀਹ ਅੰਮ੝ਰਿਤ ਪਾਹਿ ॥

Some have all the thirty-six varieties of delicacies,

ਇਕਿ ਮਿਟੀਆ ਮਹਿ ਮਿਟੀਆ ਖਾਹਿ ॥

while others live in the dirt and eat mud.

ਇਕਿ ਪਉਣ ਸ੝ਮਾਰੀ ਪਉਣ ਸ੝ਮਾਰਿ ॥

Some control the breath, and regulate their breathing.

ਇਕਿ ਨਿਰੰਕਾਰੀ ਨਾਮ ਆਧਾਰਿ ॥

Some live by the Support of the Naam, the Name of the Formless Lord.

ਜੀਵੈ ਦਾਤਾ ਮਰੈ ਨ ਕੋਇ ॥

The Great Giver lives; no one dies.

ਨਾਨਕ ਮ੝ਠੇ ਜਾਹਿ ਨਾਹੀ ਮਨਿ ਸੋਇ ॥੨॥

O Nanak, those who do not enshrine the Lord within their minds are deluded. ||2||

ਗਿਆਨ੝  ਗ੝ੜ੝  ਸਾਲਾਹ  ਮੰਡੇ  ਭਉ  ਮਾਸ੝  ਆਹਾਰ੝  ॥

So make spiritual wisdom your molasses, the Praise of God your bread, and the Fear of God the meat you eat.

ਨਾਨਕ ਇਹ੝ ਭੋਜਨ੝ ਸਚ੝ ਹੈ ਸਚ੝ ਨਾਮ੝ ਆਧਾਰ੝ ॥੨॥

O Nanak, this is the true food; let the True Name be your only Support. ||2||

ਗ੝ਣ  ਮੰਡੇ  ਕਰਿ  ਸੀਲ੝  ਘਿਉ  ਸਰਮ੝  ਮਾਸ੝  ਆਹਾਰ੝

Make virtue your bread, good conduct the ghee, and modesty the meat to eat.

ਗ੝ਰਮ੝ਖਿ ਪਾਈਝ ਨਾਨਕਾ ਖਾਧੈ ਜਾਹਿ ਬਿਕਾਰ ॥੧॥

As Gurmukh, these are obtained, O Nanak; partaking of them, one's sins depart. ||1||

ਸਲੋਕ  ਮਃ  ੧  ॥

Shalok, First Mehl:

ਪਹਿਲਾਂ ਮਾਸਹ੝ ਨਿੰਮਿਆ ਮਾਸੈ ਅੰਦਰਿ ਵਾਸ੝ ॥

First, the mortal is conceived in the flesh, and then he dwells in the flesh.

ਜੀਉ ਪਾਇ ਮਾਸ੝ ਮ੝ਹਿ ਮਿਲਿਆ ਹਡ੝ ਚੰਮ੝ ਤਨ੝ ਮਾਸ੝ ॥

When he comes alive, his mouth takes flesh; his bones, skin and body are flesh.

ਮਾਸਹ੝ ਬਾਹਰਿ ਕਢਿਆ ਮੰਮਾ ਮਾਸ੝ ਗਿਰਾਸ੝ ॥

He comes out of the womb of flesh, and takes a mouthful of flesh at the breast.

ਮ੝ਹ੝ ਮਾਸੈ ਕਾ ਜੀਭ ਮਾਸੈ ਕੀ ਮਾਸੈ ਅੰਦਰਿ ਸਾਸ੝ ॥

His mouth is flesh, his tongue is flesh; his breath is in the flesh.

ਵਡਾ ਹੋਆ ਵੀਆਹਿਆ ਘਰਿ ਲੈ ਆਇਆ ਮਾਸ੝ ॥

He grows up and is married, and brings his wife of flesh into his home.

ਮਾਸਹ੝ ਹੀ ਮਾਸ੝ ਊਪਜੈ ਮਾਸਹ੝ ਸਭੋ ਸਾਕ੝ ॥

Flesh is produced from flesh; all relatives are made of flesh.

ਸਤਿਗ੝ਰਿ ਮਿਲਿਝ ਹ੝ਕਮ੝ ਬ੝ਝੀਝ ਤਾਂ ਕੋ ਆਵੈ ਰਾਸਿ ॥

When the mortal meets the True Guru, and realizes the Hukam of the Lord's Command, then he comes to be reformed.

ਆਪਿ ਛ੝ਟੇ ਨਹ ਛੂਟੀਝ ਨਾਨਕ ਬਚਨਿ ਬਿਣਾਸ੝ ॥੧॥

Releasing himself, the mortal does not find release; O Nanak, through empty words, one is ruined. ||1||

ਮਃ ੧ ॥

First Mehl:

ਮਾਸ੝ ਮਾਸ੝ ਕਰਿ ਮੂਰਖ੝ ਝਗੜੇ ਗਿਆਨ੝ ਧਿਆਨ੝ ਨਹੀ ਜਾਣੈ ॥

The fools argue about flesh and meat, but they know nothing about meditation and spiritual wisdom.

ਕਉਣ੝ ਮਾਸ੝ ਕਉਣ੝ ਸਾਗ੝ ਕਹਾਵੈ ਕਿਸ੝ ਮਹਿ ਪਾਪ ਸਮਾਣੇ ॥

What is called meat, and what is called green vegetables? What leads to sin?

ਗੈਂਡਾ ਮਾਰਿ ਹੋਮ ਜਗ ਕੀਝ ਦੇਵਤਿਆ ਕੀ ਬਾਣੇ ॥

It was the habit of the gods to kill the rhinoceros, and make a feast of the burnt offering.

ਮਾਸ੝ ਛੋਡਿ ਬੈਸਿ ਨਕ੝ ਪਕੜਹਿ ਰਾਤੀ ਮਾਣਸ ਖਾਣੇ ॥

Those who renounce meat, and hold their noses when sitting near it, devour men at night.

ਫੜ੝ ਕਰਿ ਲੋਕਾਂ ਨੋ ਦਿਖਲਾਵਹਿ ਗਿਆਨ੝ ਧਿਆਨ੝ ਨਹੀ ਸੂਝੈ ॥

They practice hypocrisy, and make a show before other people, but they do not understand anything about meditation or spiritual wisdom.

ਨਾਨਕ ਅੰਧੇ ਸਿਉ ਕਿਆ ਕਹੀਝ ਕਹੈ ਨ ਕਹਿਆ ਬੂਝੈ ॥

O Nanak, what can be said to the blind people? They cannot answer, or even understand what is said.

ਅੰਧਾ ਸੋਇ ਜਿ ਅੰਧ੝ ਕਮਾਵੈ ਤਿਸ੝ ਰਿਦੈ ਸਿ ਲੋਚਨ ਨਾਹੀ ॥

They alone are blind, who act blindly. They have no eyes in their hearts.

ਮਾਤ ਪਿਤਾ ਕੀ ਰਕਤ੝ ਨਿਪੰਨੇ ਮਛੀ ਮਾਸ੝ ਨ ਖਾਂਹੀ ॥

They are produced from the blood of their mothers and fathers, but they do not eat fish or meat.

ਇਸਤ੝ਰੀ  ਪ੝ਰਖੈ  ਜਾਂ  ਨਿਸਿ  ਮੇਲਾ  ਓਥੈ  ਮੰਧ੝  ਕਮਾਹੀ  ॥

But when men and women meet in the night, they come together in the flesh.

ਮਾਸਹ੝ ਨਿੰਮੇ ਮਾਸਹ੝ ਜੰਮੇ ਹਮ ਮਾਸੈ ਕੇ ਭਾਂਡੇ ॥

In the flesh we are conceived, and in the flesh we are born; we are vessels of flesh.

ਗਿਆਨ੝ ਧਿਆਨ੝ ਕਛ੝ ਸੂਝੈ ਨਾਹੀ ਚਤ੝ਰ੝ ਕਹਾਵੈ ਪਾਂਡੇ ॥

You know nothing of spiritual wisdom and meditation, even though you call yourself clever, O religious scholar.

ਬਾਹਰ ਕਾ ਮਾਸ੝ ਮੰਦਾ ਸ੝ਆਮੀ ਘਰ ਕਾ ਮਾਸ੝ ਚੰਗੇਰਾ ॥

O master, you believe that flesh on the outside is bad, but the flesh of those in your own home is good.

ਜੀਅ ਜੰਤ ਸਭਿ ਮਾਸਹ੝ ਹੋਝ ਜੀਇ ਲਇਆ ਵਾਸੇਰਾ ॥

All beings and creatures are flesh; the soul has taken up its home in the flesh.

ਅਭਖ੝ ਭਖਹਿ ਭਖ੝ ਤਜਿ ਛੋਡਹਿ ਅੰਧ੝ ਗ੝ਰੂ ਜਿਨ ਕੇਰਾ ॥

They eat the uneatable; they reject and abandon what they could eat. They have a teacher who is blind.

ਮਾਸਹ੝ ਨਿੰਮੇ ਮਾਸਹ੝ ਜੰਮੇ ਹਮ ਮਾਸੈ ਕੇ ਭਾਂਡੇ ॥

In the flesh we are conceived, and in the flesh we are born; we are vessels of flesh.

ਗਿਆਨ੝ ਧਿਆਨ੝ ਕਛ੝ ਸੂਝੈ ਨਾਹੀ ਚਤ੝ਰ੝ ਕਹਾਵੈ ਪਾਂਡੇ॥

You know nothing of spiritual wisdom and meditation, even though you call yourself clever, O religious scholar.

ਮਾਸ੝ ਪ੝ਰਾਣੀ ਮਾਸ੝ ਕਤੇਬੀ ਚਹ੝ ਜ੝ਗਿ ਮਾਸ੝ ਕਮਾਣਾ ॥

Meat is allowed in the Puraanas, meat is allowed in the Bible and the Koran. Throughout the four ages, meat has been used.

ਜਜਿ ਕਾਜਿ ਵੀਆਹਿ ਸ੝ਹਾਵੈ ਓਥੈ ਮਾਸ੝ ਸਮਾਣਾ ॥

It is featured in sacred feasts and marriage festivities; meat is used in them.

ਇਸਤ੝ਰੀ ਪ੝ਰਖ ਨਿਪਜਹਿ ਮਾਸਹ੝ ਪਾਤਿਸਾਹ ਸ੝ਲਤਾਨਾਂ ॥

Women, men, kings and emperors originate from meat.

ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨ੝ਹ੝ਹ ਕਾ ਦਾਨ੝ ਨ ਲੈਣਾ ॥

If you see them going to hell, then do not accept charitable gifts from them.

ਦੇਂਦਾ ਨਰਕਿ ਸ੝ਰਗਿ ਲੈਦੇ ਦੇਖਹ੝ ਝਹ੝ ਧਿਙਾਣਾ ॥

The giver goes to hell, while the receiver goes to heaven - look at this injustice.

ਆਪਿ ਨ ਬੂਝੈ ਲੋਕ ਬ੝ਝਾਝ ਪਾਂਡੇ ਖਰਾ ਸਿਆਣਾ ॥

You do not understand your own self, but you preach to other people. O Pandit, you are very wise indeed.

ਪਾਂਡੇ ਤੂ ਜਾਣੈ ਹੀ ਨਾਹੀ ਕਿਥਹ੝ ਮਾਸ੝ ਉਪੰਨਾ ॥

O Pandit, you do not know where meat originated.

ਤੋਇਅਹ੝ ਅੰਨ੝ ਕਮਾਦ੝ ਕਪਾਹਾਂ ਤੋਇਅਹ੝ ਤ੝ਰਿਭਵਣ੝ ਗੰਨਾ ॥

Corn, sugar cane and cotton are produced from water. The three worlds came from water.

ਤੋਆ ਆਖੈ ਹਉ ਬਹ੝ ਬਿਧਿ ਹਛਾ ਤੋਝ ਬਹ੝ਤ੝ ਬਿਕਾਰਾ ॥

Water says, "I am good in many ways." But water takes many forms.

ਝਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕ੝ ਕਹੈ ਵਿਚਾਰਾ ॥੨॥

Forsaking these delicacies, one becomes a true Sannyaasee, a detached hermit. Nanak reflects and speaks. ||2||

Wrong lines regarding maas

ਕਾਗਾ  ਚੂੰਡਿ  ਨ  ਪਿੰਜਰਾ  ਬਸੈ  ਤ  ਉਡਰਿ  ਜਾਹਿ  ॥

O crow, do not peck at my skeleton; if you have landed on it, fly away.

ਜਿਤ੝ ਪਿੰਜਰੈ ਮੇਰਾ ਸਹ੝ ਵਸੈ ਮਾਸ੝ ਨ ਤਿਦੂ ਖਾਹਿ ॥੯੨॥

Do not eat the flesh from that skeleton, within which my Husband Lord abides. ||92||

ਸੇਵ  ਕੀਤੀ  ਸੰਤੋਖੀਈ  ਜਿਨ੝ਹ੝ਹੀ  ਸਚੋ  ਸਚ੝  ਧਿਆਇਆ  ॥

Those who serve are content. They meditate on the Truest of the True.

ਓਨ੝ਹ੝ਹੀ  ਮੰਦੈ  ਪੈਰ੝  ਨ  ਰਖਿਓ  ਕਰਿ  ਸ੝ਕ੝ਰਿਤ੝  ਧਰਮ੝  ਕਮਾਇਆ  ॥

They do not place their feet in sin, but do good deeds and live righteously in Dharma.

ਓਨ੝ਹ੝ਹੀ ਦ੝ਨੀਆ ਤੋੜੇ ਬੰਧਨਾ ਅੰਨ੝ ਪਾਣੀ ਥੋੜਾ ਖਾਇਆ ॥

They burn away the bonds of the world, and eat a simple diet of grain and water.

ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ ॥

You are the Great Forgiver; You give continually, more and more each day.

ਵਡਿਆਈ ਵਡਾ ਪਾਇਆ ॥੭॥

By His greatness, the Great Lord is obtained. ||7||

ਤਿਲੰਗ  ਮਹਲਾ  ੫  ਘਰ੝  ੧

Tilang, Fifth Mehl, First House:

ੴ ਸਤਿਗ੝ਰ ਪ੝ਰਸਾਦਿ ॥

One Universal Creator God. By The Grace Of The True Guru:

ਖਾਕ ਨੂਰ ਕਰਦੰ ਆਲਮ ਦ੝ਨੀਆਇ ॥

The Lord infused His Light into the dust, and created the world, the universe.

ਅਸਮਾਨ ਜਿਮੀ ਦਰਖਤ ਆਬ ਪੈਦਾਇਸਿ ਖ੝ਦਾਇ ॥੧॥

The sky, the earth, the trees, and the water - all are the Creation of the Lord. ||1||

ਬੰਦੇ ਚਸਮ ਦੀਦੰ ਫਨਾਇ ॥

O human being, whatever you can see with your eyes, shall perish.

ਦ੝ਨੀਆ ਮ੝ਰਦਾਰ ਖ੝ਰਦਨੀ ਗਾਫਲ ਹਵਾਇ ॥ ਰਹਾਉ ॥

ਹੇ ਮਨ੝ੱਖ! ਜੋ ਕ੝ਝ ਤੂੰ ਅੱਖੀਂ ਵੇਖਦਾ ਹੈਂ ਨਾਸਵੰਤ ਹੈ। ਪਰ ਦ੝ਨੀਆ (ਮਾਇਆ ਦੇ) ਲਾਲਚ ਵਿਚ (ਪਰਮਾਤਮਾ ਵਲੋਂ) ਭ੝ੱਲੀ ਹੋਈ ਹੈ, ਤੇ, ਹਰਾਮ ਖਾਂਦੀ ਰਹਿੰਦੀ ਹੈ (ਪਰਾਇਆ ਹੱਕ ਖੋਂਹਦੀ ਰਹਿੰਦੀ ਹੈ)।ਰਹਾਉ।

ਗੈਬਾਨ ਹੈਵਾਨ ਹਰਾਮ ਕ੝ਸਤਨੀ ਮ੝ਰਦਾਰ ਬਖੋਰਾਇ ॥

ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਇ ॥੨॥

ਹੇ ਭਾਈ! ਗ਼ਾਫ਼ਲ ਮਨ੝ੱਖ ਭੂਤਾਂ ਪ੝ਰੇਤਾਂ ਪਸ਼ੂਆਂ ਵਾਂਗ ਹਰਾਮ ਮਾਰ ਕੇ ਹਰਾਮ ਖਾਂਦਾ ਹੈ। ਇਸ ਦੇ ਦਿਲ ਉਤੇ (ਮਾਇਆ ਦਾ) ਮ੝ਕੰਮਲ ਕਬਜ਼ਾ ਹੋਇਆ ਰਹਿੰਦਾ ਹੈ, ਪਰਮਾਤਮਾ ਇਸ ਨੂੰ ਦੋਜ਼ਕ ਦੀ ਸਜ਼ਾ ਦੇਂਦਾ ਹੈ।੨।

ਵਲੀ ਨਿਆਮਤਿ ਬਿਰਾਦਰਾ ਦਰਬਾਰ ਮਿਲਕ ਖਾਨਾਇ ॥

Your benefactors, presents, companions, courts, lands and homes -

ਜਬ ਅਜਰਾਈਲ੝ ਬਸਤਨੀ ਤਬ ਚਿ ਕਾਰੇ ਬਿਦਾਇ ॥੩॥

when Azraa-eel, the Messenger of Death seizes you, what good will these be to you then? ||3||

ਹਵਾਲ ਮਾਲੂਮ੝ ਕਰਦੰ ਪਾਕ ਅਲਾਹ ॥

The Pure Lord God knows your condition.

ਬ੝ਗੋ ਨਾਨਕ ਅਰਦਾਸਿ ਪੇਸਿ ਦਰਵੇਸ ਬੰਦਾਹ ॥੪॥੧॥

O Nanak, recite your prayer to the holy people. ||4||1||

Latest revision as of 02:32, 19 October 2011

Done Backup