User:Hpt lucky/Dasam Granth

From SikhiWiki
Revision as of 08:08, 19 February 2010 by Hpt lucky (talk | contribs)
Jump to navigationJump to search

For Womanizers

ਨਿਤ ਨਵ ਮਤ ਕਰ ਹੈਂ ਹਰਿ ਨਨ੝ਸਰਿ ਹੈਂ ਪ੝ਰਭ ਕੋ ਨਾਮ ਨ ਲੈ ਹੈਂ ॥ ਸ੝ਰ੝ਤਿ ਸਿਮ੝ਰਿਤਿ ਨ ਮਾਨੈ ਤਜਤ ਕ੝ਰਾਨੈ ਅਉਰ ਹੀ ਪੈਂਡ ਬਤੈ ਹੈਂ ॥
They will always adopt new sects and without remembering the Name of the Lord, they will not have any faith in Him; forsaking the Vedas, Smritis and Quaran etc. they will adopt new path;

ਪਰ ਤ੝ਰੀਅ ਰਸ ਰਾਚੇ ਸਤ ਕੇ ਕਾਚੇ ਨਿਜ ਤ੝ਰੀਅ ਗਮਨ ਨ ਕਰ ਹੈਂ ॥ ਮਾਨ ਹੈਂ ਨ ਝਕੰ ਪੂਜ ਅਨੇਕੰ ਅੰਤ ਨਰਕ ਮਹਿ ਪਰ ਹੈਂ ॥੭੦॥
Being absorbed in the enjoyment of the wives of others and relinquishing the path of truth, they will not love their own wives; having no faith in the one Lord, they will worship many and ultimately go to hell.70.1143

stories of various woman-izers lying their and many man-izers too, but moral messages are many

Charitropakhyan
ਤਬੈ ਰਾਇ ਗ੝ਰਿਹ ਆਇ ਸ੝ ਪ੝ਰਣ ਝਸੇ ਕਿਯੋ ॥ ਭਲੇ ਜਤਨ ਸੌ ਰਾਖਿ ਧਰਮ ਅਬ ਮੈ ਲਿਯੋ ॥ ਦੇਸ ਦੇਸ ਨਿਜ੝ ਪ੝ਰਭ ਕੀ ਪ੝ਰਭਾ ਬਿਖੇਰਿਹੌ ॥ ਹੋ ਆਨ ਤ੝ਰਿਯਾ ਕਹ ਬਹ੝ਰਿ ਨ ਕਬਹੂੰ ਹੇਰਿਹੌ ॥੪੯॥

Charitropakhyan
ਛੰਦ ॥

ਸ੝ਧਿ ਜਬ ਤੇ ਹਮ ਧਰੀ ਬਚਨ ਗ੝ਰ ਦਝ ਹਮਾਰੇ ॥ ਪੂਤ ਇਹੈ ਪ੝ਰਨ ਤੋਹਿ ਪ੝ਰਾਨ ਜਬ ਲਗ ਘਟ ਥਾਰੇ ॥
ਨਿਜ ਨਾਰੀ ਕੇ ਸਾਥ ਨੇਹ੝ ਤ੝ਮ ਨਿਤ ਬਢੈਯਹ੝ ॥ ਪਰ ਨਾਰੀ ਕੀ ਸੇਜ ਭੂਲਿ ਸ੝ਪਨੇ ਹੂੰ ਨ ਜੈਯਹ੝ ॥੫੧॥
ਪਰ ਨਾਰੀ ਕੇ ਭਜੇ ਸਹਸ ਬਾਸਵ ਭਗ ਪਾਝ ॥ ਪਰ ਨਾਰੀ ਕੇ ਭਜੇ ਚੰਦ੝ਰ ਕਾਲੰਕ ਲਗਾਝ ॥
ਪਰ ਨਾਰੀ ਕੇ ਹੇਤ ਸੀਸ ਦਸ ਸੀਸ ਗਵਾਯੋ ॥ ਹੋ ਪਰ ਨਾਰੀ ਕੇ ਹੇਤ ਕਟਕ ਕਵਰਨ ਕੌ ਘਾਯੋ ॥੫੨॥
ਪਰ ਨਾਰੀ ਸੌ ਨੇਹ੝ ਛ੝ਰੀ ਪੈਨੀ ਕਰਿ ਜਾਨਹ੝ ॥ ਪਰ ਨਾਰੀ ਕੇ ਭਜੇ ਕਾਲ ਬ੝ਯਾਪਯੋ ਤਨ ਮਾਨਹ੝ ॥
ਅਧਿਕ ਹਰੀਫੀ ਜਾਨਿ ਭੋਗ ਪਰ ਤ੝ਰਿਯ ਜੋ ਕਰਹੀ ॥ ਹੋ ਅੰਤ ਸ੝ਵਾਨ ਕੀ ਮ੝ਰਿਤ੝ ਹਾਥ ਲੇਂਡੀ ਕੇ ਮਰਹੀ ॥੫੩॥
ਬਾਲ ਹਮਾਰੇ ਪਾਸ ਦੇਸ ਦੇਸਨ ਤ੝ਰਿਯ ਆਵਹਿ ॥ ਮਨ ਬਾਛਤ ਬਰ ਮਾਗਿ ਜਾਨਿ ਗ੝ਰ ਸੀਸ ਝ੝ਕਾਵਹਿ ॥
ਸਿਖ੝ਯ ਪ੝ਤ੝ਰ ਤ੝ਰਿਯ ਸ੝ਤਾ ਜਾਨਿ ਅਪਨੇ ਚਿਤ ਧਰਿਯੈ ॥ ਹੋ ਕਹ੝ ਸ੝ੰਦਰਿ ਤਿਹ ਸਾਥ ਗਵਨ ਕੈਸੇ ਕਰਿ ਕਰਿਯੈ ॥੫੪॥