User:Harrydelhi: Difference between revisions

From SikhiWiki
Jump to navigationJump to search
(Replaced content with ' [image:loticlogo.gif] '''For Translating Punjabi Work from any other font to Unicode Punjabi please contact us.
For Developing Unicode Punjabi and Hindi Website visit …')
Line 1: Line 1:
''' ੴ ਸਤਿ ਨਾਮ੝ ਕਰਤਾ ਪ੝ਰਖ੝ ਨਿਰਭਉ ਨਿਰਵੈਰ੝ ਅਕਾਲ ਮੂਰਤਿ ਅਜੂਨੀ ਸੈਭੰ ਗ੝ਰ ਪ੝ਰਸਾਦਿ ॥'''

'''॥ ਜਪ੝ ॥'''
ਆਦਿ ਸਚ੝ ਜ੝ਗਾਦਿ ਸਚ੝ ॥ ਹੈ ਭੀ ਸਚ੝ ਨਾਨਕ ਹੋਸੀ ਭੀ ਸਚ੝ ॥ ੧ ॥
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ ਚ੝ਪੈ ਚ੝ਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥ ਭ੝ਖਿਆ ਭ੝ਖ
ਨ ਉਤਰੀ ਜੇ ਬੰਨਾ ਪ੝ਰੀਆ ਭਾਰ ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ ਕਿਵ ਸਚਿਆਰਾ
ਹੋਈਝ ਕਿਵ ਕੂੜੈ ਤ੝ਟੈ ਪਾਲਿ ॥ ਹ੝ਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥ ੧ ॥ ਹ੝ਕਮੀ ਹੋਵਨਿ
ਆਕਾਰ ਹ੝ਕਮ੝ ਨ ਕਹਿਆ ਜਾਈ ॥ ਹ੝ਕਮੀ ਹੋਵਨਿ ਜੀਅ ਹ੝ਕਮਿ ਮਿਲੈ ਵਡਿਆਈ ॥ ਹ੝ਕਮੀ ਉਤਮ੝ ਨੀਚ੝
ਹ੝ਕਮਿ ਲਿਖਿ ਦ੝ਖ ਸ੝ਖ ਪਾਈਅਹਿ ॥ ਇਕਨਾ ਹ੝ਕਮੀ ਬਖਸੀਸ ਇਕਿ ਹ੝ਕਮੀ ਸਦਾ ਭਵਾਈਅਹਿ ॥ ਹ੝ਕਮੈ
ਅੰਦਰਿ ਸਭ੝ ਕੋ ਬਾਹਰਿ ਹ੝ਕਮ ਨ ਕੋਇ ॥ ਨਾਨਕ ਹ੝ਕਮੈ ਜੇ ਬ੝ਝੈ ਤ ਹਉਮੈ ਕਹੈ ਨ ਕੋਇ ॥ ੨ ॥ ਗਾਵੈ ਕੋ
ਤਾਣ੝ ਹੋਵੈ ਕਿਸੈ ਤਾਣ੝ ॥ ਗਾਵੈ ਕੋ ਦਾਤਿ ਜਾਣੈ ਨੀਸਾਣ੝ ॥ ਗਾਵੈ ਕੋ ਗ੝ਣ ਵਡਿਆਈਆ ਚਾਰ ॥ ਗਾਵੈ ਕੋ
ਵਿਦਿਆ ਵਿਖਮ੝ ਵੀਚਾਰ੝ ॥ ਗਾਵੈ ਕੋ ਸਾਜਿ ਕਰੇ ਤਨ੝ ਖੇਹ ॥ ਗਾਵੈ ਕੋ ਜੀਅ ਲੈ ਫਿਰਿ ਦੇਹ ॥ ਗਾਵੈ
ਕੋ ਜਾਪੈ ਦਿਸੈ ਦੂਰਿ ॥ ਗਾਵੈ ਕੋ ਵੇਖੈ ਹਾਦਰਾ ਹਦੂਰਿ ॥ ਕਥਨਾ ਕਥੀ ਨ ਆਵੈ ਤੋਟਿ ॥ ਕਥਿ ਕਥਿ ਕਥੀ
ਕੋਟੀ ਕੋਟਿ ਕੋਟਿ ॥ ਦੇਦਾ ਦੇ ਲੈਦੇ ਥਕਿ ਪਾਹਿ ॥ ਜ੝ਗਾ ਜ੝ਗੰਤਰਿ ਖਾਹੀ ਖਾਹਿ ॥ ਹ੝ਕਮੀ ਹ੝ਕਮ੝ ਚਲਾਝ ਰਾਹ੝ ॥
ਨਾਨਕ ਵਿਗਸੈ ਵੇਪਰਵਾਹ੝ ॥ ੩ ॥ ਸਾਚਾ ਸਾਹਿਬ੝ ਸਾਚ੝ ਨਾਇ ਭਾਖਿਆ ਭਾਉ ਅਪਾਰ੝ ॥ ਆਖਹਿ ਮੰਗਹਿ
ਦੇਹਿ ਦੇਹਿ ਦਾਤਿ ਕਰੇ ਦਾਤਾਰ੝ ॥ ਫੇਰਿ ਕਿ ਅਗੈ ਰਖੀਝ ਜਿਤ੝ ਦਿਸੈ ਦਰਬਾਰ੝ ॥ ਮ੝ਹੌ ਕਿ ਬੋਲਣ੝ ਬੋਲੀਝ
ਮੋਖ੝ ਦ੝ਆਰ੝ ॥ ਨਾਨਕ ਝਵੈ ਜਾਣੀਝ ਸਭ੝ ਆਪੇ ਸਚਿਆਰ੝ ॥ ੪ ॥ ਥਾਪਿਆ ਨ ਜਾਇ ਕੀਤਾ ਨ ਹੋਇ ॥
ਆਪੇ ਆਪਿ ਨਿਰੰਜਨ੝ ਸੋਇ ॥ ਜਿਨਿ ਸੇਵਿਆ ਤਿਨਿ ਪਾਇਆ ਮਾਨ੝ ॥ ਨਾਨਕ ਗਾਵੀਝ ਗ੝ਣੀ ਨਿਧਾਨ੝ ॥
ਗਾਵੀਝ ਸ੝ਣੀਝ ਮਨਿ ਰਖੀਝ ਭਾਉ ॥ ਦ੝ਖ੝ ਪਰਹਰਿ ਸ੝ਖ੝ ਘਰਿ ਲੈ ਜਾਇ ॥ ਗ੝ਰਮ੝ਖਿ ਨਾਦੰ ਗ੝ਰਮ੝ਖਿ ਵੇਦੰ
ਗ੝ਰਮ੝ਖਿ ਰਹਿਆ ਸਮਾਈ ॥ ਗ੝ਰ੝ ਈਸਰ੝ ਗ੝ਰ੝ ਗੋਰਖ੝ ਬਰਮਾ ਗ੝ਰ੝ ਪਾਰਬਤੀ ਮਾਈ ॥ ਜੇ ਹਉ ਜਾਣਾ ਆਖਾ
ਨਾਹੀ ਕਹਣਾ ਕਥਨ੝ ਨ ਜਾਈ ॥ ਗ੝ਰਾ ਇਕ ਦੇਹਿ ਬ੝ਝਾਈ ॥ ਸਭਨਾ ਜੀਆ ਕਾ ਇਕ੝ ਦਾਤਾ ਸੋ ਮੈ ਵਿਸਰਿ
ਨ ਜਾਈ ॥ ੫ ॥ ਤੀਰਥਿ ਨਾਵਾ ਜੇ ਤਿਸ੝ ਭਾਵਾ ਵਿਣ੝ ਭਾਣੇ ਕਿ ਨਾਇ ਕਰੀ ॥ ਜੇਤੀ ਸਿਰਠਿ ਉਪਾਈ ਵੇਖਾ
ਵਿਣ੝ ਕਰਮਾ ਕਿ ਮਿਲੈ ਲਈ ॥ ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗ੝ਰ ਕੀ ਸਿਖ ਸ੝ਣੀ ॥ ਗ੝ਰਾ
ਇਕ ਦੇਹਿ ਬ੝ਝਾਈ ॥ ਸਭਨਾ ਜੀਆ ਕਾ ਇਕ੝ ਦਾਤਾ ਸੋ ਮੈ ਵਿਸਰਿ ਨ ਜਾਈ ॥ ੬ ॥ ਜੇ ਜ੝ਗ ਚਾਰੇ ਆਰਜਾ ਹੋਰ
ਦਸੂਣੀ ਹੋਇ ॥ ਨਵਾ ਖੰਡਾ ਵਿਚਿ ਜਾਣੀਝ ਨਾਲਿ ਚਲੈ ਸਭ੝ ਕੋਇ ॥ ਚੰਗਾ ਨਾਉ ਰਖਾਇ ਕੈ ਜਸ੝ ਕੀਰਤਿ ਜਗਿ
ਲੇਇ ॥ ਜੇ ਤਿਸ੝ ਨਦਰਿ ਨ ਆਵਈ ਤ ਵਾਤ ਨ ਪ੝ਛੈ ਕੇ ॥ ਕੀਟਾ ਅੰਦਰਿ ਕੀਟ੝ ਕਰਿ ਦੋਸੀ ਦੋਸ੝ ਧਰੇ ॥ ਨਾਨਕ
ਨਿਰਗ੝ਣਿ ਗ੝ਣ੝ ਕਰੇ ਗ੝ਣਵੰਤਿਆ ਗ੝ਣ੝ ਦੇ ॥ ਤੇਹਾ ਕੋਇ ਨ ਸ੝ਝਈ ਜਿ ਤਿਸ੝ ਗ੝ਣ੝ ਕੋਇ ਕਰੇ ॥ ੭ ॥ ਸ੝ਣਿਝ
ਸਿਧ ਪੀਰ ਸ੝ਰਿ ਨਾਥ ॥ ਸ੝ਣਿਝ ਧਰਤਿ ਧਵਲ ਆਕਾਸ ॥ ਸ੝ਣਿਝ ਦੀਪ ਲੋਅ ਪਾਤਾਲ ॥ ਸ੝ਣਿਝ ਪੋਹਿ ਨ ਸਕੈ
ਕਾਲ੝ ॥ ਨਾਨਕ ਭਗਤਾ ਸਦਾ ਵਿਗਾਸ੝ ॥ ਸ੝ਣਿਝ ਦੂਖ ਪਾਪ ਕਾ ਨਾਸ੝ ॥ ੮ ॥ ਸ੝ਣਿਝ ਈਸਰ੝ ਬਰਮਾ ਇੰਦ੝ ॥
ਸ੝ਣਿਝ ਮ੝ਖਿ ਸਾਲਾਹਣ ਮੰਦ੝ ॥ ਸ੝ਣਿਝ ਜੋਗ ਜ੝ਗਤਿ ਤਨਿ ਭੇਦ ॥ ਸ੝ਣਿਝ ਸਾਸਤ ਸਿਮ੝ਰਿਤਿ ਵੇਦ ॥ ਨਾਨਕ ਭਗਤਾ
ਸਦਾ ਵਿਗਾਸ੝ ॥ ਸ੝ਣਿਝ ਦੂਖ ਪਾਪ ਕਾ ਨਾਸ੝ ॥ ੯ ॥ ਸ੝ਣਿਝ ਸਤ੝ ਸੰਤੋਖ੝ ਗਿਆਨ੝ ॥ ਸ੝ਣਿਝ ਅਠਸਠਿ ਕਾ
ਇਸਨਾਨ੝ ॥ ਸ੝ਣਿਝ ਪੜਿ ਪੜਿ ਪਾਵਹਿ ਮਾਨ੝ ॥ ਸ੝ਣਿਝ ਲਾਗੈ ਸਹਜਿ ਧਿਆਨ੝ ॥ ਨਾਨਕ ਭਗਤਾ ਸਦਾ ਵਿਗਾਸ੝
॥ ਸ੝ਣਿਝ ਦੂਖ ਪਾਪ ਕਾ ਨਾਸ੝ ॥ ੧੦ ॥ ਸ੝ਣਿਝ ਸਰਾ ਗ੝ਣਾ ਕੇ ਗਾਹ ॥ ਸ੝ਣਿਝ ਸੇਖ ਪੀਰ ਪਾਤਿਸਾਹ ॥ ਸ੝ਣਿਝ ਅੰਧੇ
ਪਾਵਹਿ ਰਾਹ੝ ॥ ਸ੝ਣਿਝ ਹਾਥ ਹੋਵੈ ਅਸਗਾਹ੝ ॥ ਨਾਨਕ ਭਗਤਾ ਸਦਾ ਵਿਗਾਸ੝ ॥ ਸ੝ਣਿਝ ਦੂਖ ਪਾਪ ਕਾ ਨਾਸ੝ ॥ ੧੧ ॥
ਮੰਨੇ ਕੀ ਗਤਿ ਕਹੀ ਨ ਜਾਇ ॥ ਜੇ ਕੋ ਕਹੈ ਪਿਛੈ ਪਛ੝ਤਾਇ ॥ ਕਾਗਦਿ ਕਲਮ ਨ ਲਿਖਣਹਾਰ੝ ॥ ਮੰਨੇ ਕਾ ਬਹਿ
ਕਰਨਿ ਵੀਚਾਰ੝ ॥ ਝਸਾ ਨਾਮ੝ ਨਿਰੰਜਨ੝ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥ ੧੨ ॥ ਮੰਨੈ ਸ੝ਰਤਿ ਹੋਵੈ ਮਨਿ ਬ੝ਧਿ ॥
ਮੰਨੈ ਸਗਲ ਭਵਣ ਕੀ ਸ੝ਧਿ ॥ ਮੰਨੈ ਮ੝ਹਿ ਚੋਟਾ ਨਾ ਖਾਇ ॥ ਮੰਨੈ ਜਮ ਕੈ ਸਾਥਿ ਨ ਜਾਇ ॥ ਝਸਾ ਨਾਮ੝ ਨਿਰੰਜਨ੝
ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥ ੧੩ ॥ ਮੰਨੈ ਮਾਰਗਿ ਠਾਕ ਨ ਪਾਇ ॥ ਮੰਨੈ ਪਤਿ ਸਿਉ ਪਰਗਟ੝ ਜਾਇ ॥
ਮੰਨੈ ਮਗ੝ ਨ ਚਲੈ ਪੰਥ੝ ॥ ਮੰਨੈ ਧਰਮ ਸੇਤੀ ਸਨਬੰਧ੝ ॥ ਝਸਾ ਨਾਮ੝ ਨਿਰੰਜਨ੝ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥
੧੪ ॥ ਮੰਨੈ ਪਾਵਹਿ ਮੋਖ੝ ਦ੝ਆਰ੝ ॥ ਮੰਨੈ ਪਰਵਾਰੈ ਸਾਧਾਰ੝ ॥ ਮੰਨੈ ਤਰੈ ਤਾਰੇ ਗ੝ਰ੝ ਸਿਖ ॥ ਮੰਨੈ ਨਾਨਕ ਭਵਹਿ
ਨ ਭਿਖ ॥ ਝਸਾ ਨਾਮ੝ ਨਿਰੰਜਨ੝ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥ ੧੫ ॥ ਪੰਚ ਪਰਵਾਣ ਪੰਚ ਪਰਧਾਨ੝ ॥
ਪੰਚੇ ਪਾਵਹਿ ਦਰਗਹਿ ਮਾਨ੝ ॥ ਪੰਚੇ ਸੋਹਹਿ ਦਰਿ ਰਾਜਾਨ੝ ॥ ਪੰਚਾ ਕਾ ਗ੝ਰ੝ ਝਕ੝ ਧਿਆਨ੝ ॥ ਜੇ ਕੋ ਕਹੈ ਕਰੈ
ਵਿਚਾਰ੝ ॥ ਕਰਤੇ ਕੈ ਕਰਣੈ ਨਾਹੀ ਸ੝ਮਾਰ੝ ॥ ਧੌਲ੝ ਧਰਮ੝ ਦਇਆ ਕਾ ਪੂਤ੝ ॥ ਸੰਤੋਖ੝ ਥਾਪਿ ਰਖਿਆ ਜਿਨਿ ਸੂਤਿ ॥
ਜੇ ਕੋ ਬੂਝੈ ਹੋਵੈ ਸਚਿਆਰ੝ ॥ ਧਵਲੈ ਉਪਰਿ ਕੇਤਾ ਭਾਰ੝ ॥ ਧਰਤੀ ਹੋਰ੝ ਪਰੈ ਹੋਰ੝ ਹੋਰ੝ ॥ ਤਿਸ ਤੇ ਭਾਰ੝ ਤਲੈ ਕਵਣ੝ ਜੋਰ੝
॥ ਜੀਅ ਜਾਤਿ ਰੰਗਾ ਕੇ ਨਾਵ ॥ ਸਭਨਾ ਲਿਖਿਆ ਵ੝ੜੀ ਕਲਾਮ ॥ ਝਹ੝ ਲੇਖਾ ਲਿਖਿ ਜਾਣੈ ਕੋਇ ॥ ਲੇਖਾ
ਲਿਖਿਆ ਕੇਤਾ ਹੋਇ ॥ ਕੇਤਾ ਤਾਣ੝ ਸ੝ਆਲਿਹ੝ ਰੂਪ੝ ॥ ਕੇਤੀ ਦਾਤਿ ਜਾਣੈ ਕੌਣ੝ ਕੂਤ੝ ॥ ਕੀਤਾ ਪਸਾਉ ਝਕੋ
ਕਵਾਉ ॥ ਤਿਸ ਤੇ ਹੋਝ ਲਖ ਦਰੀਆਉ ॥ ਕ੝ਦਰਤਿ ਕਵਣ ਕਹਾ ਵੀਚਾਰ੝ ॥ ਵਾਰਿਆ ਨ ਜਾਵਾ ਝਕ ਵਾਰ ॥
ਜੋ ਤ੝ਧ੝ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥ ੧੬ ॥ ਅਸੰਖ ਜਪ ਅਸੰਖ ਭਾਉ
॥ ਅਸੰਖ ਪੂਜਾ ਅਸੰਖ ਤਪ ਤਾਉ ॥ ਅਸੰਖ ਗਰੰਥ ਮ੝ਖਿ ਵੇਦ ਪਾਠ ॥ ਅਸੰਖ ਜੋਗ ਮਨਿ ਰਹਹਿ
ਉਦਾਸ ॥ ਅਸੰਖ ਭਗਤ ਗ੝ਣ ਗਿਆਨ ਵੀਚਾਰ ॥ ਅਸੰਖ ਸਤੀ ਅਸੰਖ ਦਾਤਾਰ ॥ ਅਸੰਖ ਸੂਰ ਮ੝ਹ ਭਖ ਸਾਰ ॥
ਅਸੰਖ ਮੋਨਿ ਲਿਵ ਲਾਇ ਤਾਰ ॥ ਕ੝ਦਰਤਿ ਕਵਣ ਕਹਾ ਵਿਚਾਰ੝ ॥ ਵਾਰਿਆ ਨ ਜਾਵਾ ਝਕ ਵਾਰ ॥ ਜੋ ਤ੝ਧ੝
ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥ ੧੭ ॥ ਅਸੰਖ ਮੂਰਖ ਅੰਧ ਘੋਰ ॥ ਅਸੰਖ ਚੋਰ ਹਰਾਮਖੋਰ
॥ ਅਸੰਖ ਅਮਰ ਕਰਿ ਜਾਹਿ ਜੋਰ ॥ ਅਸੰਖ ਗਲਵਢ ਹਤਿਆ ਕਮਾਹਿ ॥ ਅਸੰਖ ਪਾਪੀ ਪਾਪ੝ ਕਰਿ ਜਾਹਿ ॥ ਅਸੰਖ
ਕੂੜਿਆਰ ਕੂੜੇ ਫਿਰਾਹਿ ॥ ਅਸੰਖ ਮਲੇਛ ਮਲ੝ ਭਖਿ ਖਾਹਿ ॥ ਅਸੰਖ ਨਿੰਦਕ ਸਿਰਿ ਕਰਹਿ ਭਾਰ੝ ॥ ਨਾਨਕ੝ ਨੀਚ੝
ਕਹੈ ਵਿਚਾਰ੝ ॥ ਵਾਰਿਆ ਨ ਜਾਵਾ ਝਕ ਵਾਰ ॥ ਜੋ ਤ੝ਧ੝ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥
੧੮ ॥ ਅਸੰਖ ਨਾਵ ਅਸੰਖ ਥਾਵ ॥ ਅਗੰਮ ਅਗੰਮ ਅਸੰਖ ਲੋਅ ॥ ਅਸੰਖ ਕਹਹਿ ਸਿਰਿ ਭਾਰ੝ ਹੋਇ ॥ ਅਖਰੀ ਨਾਮ੝
ਅਖਰੀ ਸਾਲਾਹ ॥ ਅਖਰੀ ਗਿਆਨ੝ ਗੀਤ ਗ੝ਣ ਗਾਹ ॥ ਅਖਰੀ ਲਿਖਣ੝ ਬੋਲਣ੝ ਬਾਣਿ ॥ ਅਖਰਾ ਸਿਰਿ ਸੰਜੋਗ੝
ਵਖਾਣਿ ॥ ਜਿਨਿ ਝਹਿ ਲਿਖੇ ਤਿਸ੝ ਸਿਰਿ ਨਾਹਿ ॥ ਜਿਵ ਫ੝ਰਮਾਝ ਤਿਵ ਤਿਵ ਪਾਹਿ ॥ ਜੇਤਾ ਕੀਤਾ ਤੇਤਾ
ਨਾਉ ॥ ਵਿਣ੝ ਨਾਵੈ ਨਾਹੀ ਕੋ ਥਾਉ ॥ ਕ੝ਦਰਤਿ ਕਵਣ ਕਹਾ ਵੀਚਾਰ੝ ॥ ਵਾਰਿਆ ਨ ਜਾਵਾ ਝਕ ਵਾਰ ॥ ਜੋ ਤ੝ਧ੝
ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥ ੧੯ ॥ ਭਰੀਝ ਹਥ੝ ਪੈਰ੝ ਤਨ੝ ਦੇਹ ॥ ਪਾਣੀ ਧੋਤੈ
ਉਤਰਸ੝ ਖੇਹ ॥ ਮੂਤ ਪਲੀਤੀ ਕਪੜ੝ ਹੋਇ ॥ ਦੇ ਸਾਬੂਣ੝ ਲਈਝ ਓਹ੝ ਧੋਇ ॥ ਭਰੀਝ ਮਤਿ ਪਾਪਾ ਕੈ ਸੰਗਿ ॥
ਓਹ੝ ਧੋਪੈ ਨਾਵੈ ਕੈ ਰੰਗਿ ॥ ਪ੝ੰਨੀ ਪਾਪੀ ਆਖਣ੝ ਨਾਹਿ ॥ ਕਰਿ ਕਰਿ ਕਰਣਾ ਲਿਖਿ ਲੈ ਜਾਹ੝ ॥ ਆਪੇ ਬੀਜਿ ਆਪੇ
ਹੀ ਖਾਹ੝ ॥ ਨਾਨਕ ਹ੝ਕਮੀ ਆਵਹ੝ ਜਾਹ੝ ॥ ੨੦ ॥ ਤੀਰਥ੝ ਤਪ੝ ਦਇਆ ਦਤ੝ ਦਾਨ੝ ॥ ਜੇ ਕੋ ਪਾਵੈ ਤਿਲ ਕਾ ਮਾਨ੝
॥ ਸ੝ਣਿਆ ਮੰਨਿਆ ਮਨਿ ਕੀਤਾ ਭਾਉ ॥ ਅੰਤਰਗਤਿ ਤੀਰਥਿ ਮਲਿ ਨਾਉ ॥ ਸਭਿ ਗ੝ਣ ਤੇਰੇ ਮੈ ਨਾਹੀ ਕੋਇ ॥
ਵਿਣ੝ ਗ੝ਣ ਕੀਤੇ ਭਗਤਿ ਨ ਹੋਇ ॥ ਸ੝ਅਸਤਿ ਆਥਿ ਬਾਣੀ ਬਰਮਾਉ ॥ ਸਤਿ ਸ੝ਹਾਣ੝ ਸਦਾ ਮਨਿ ਚਾਉ ॥ ਕਵਣ੝
ਸ੝ ਵੇਲਾ ਵਖਤ੝ ਕਵਣ੝ ਕਵਣ ਥਿਤਿ ਕਵਣ੝ ਵਾਰ੝ ॥ ਕਵਣਿ ਸਿ ਰ੝ਤੀ ਮਾਹ੝ ਕਵਣ੝ ਜਿਤ੝ ਹੋਆ ਆਕਾਰ੝ ॥ ਵੇਲ ਨ
ਪਾਈਆ ਪੰਡਤੀ ਜਿ ਹੋਵੈ ਲੇਖ੝ ਪ੝ਰਾਣ੝ ॥ ਵਖਤ੝ ਨ ਪਾਇਓ ਕਾਦੀਆ ਜਿ ਲਿਖਨਿ ਲੇਖ੝ ਕ੝ਰਾਣ੝ ॥ ਥਿਤਿ ਵਾਰ੝ ਨਾ
ਜੋਗੀ ਜਾਣੈ ਰ੝ਤਿ ਮਾਹ੝ ਨਾ ਕੋਈ ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥ ਕਿਵ ਕਰਿ ਆਖਾ ਕਿਵ
ਸਾਲਾਹੀ ਕਿਉ ਵਰਨੀ ਕਿਵ ਜਾਣਾ ॥ ਨਾਨਕ ਆਖਣਿ ਸਭ੝ ਕੋ ਆਖੈ ਇਕ ਦੂ ਇਕ੝ ਸਿਆਣਾ ॥ ਵਡਾ ਸਾਹਿਬ੝ ਵਡੀ
ਨਾਈ ਕੀਤਾ ਜਾ ਕਾ ਹੋਵੈ ॥ ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥ ੨੧ ॥ ਪਾਤਾਲਾ ਪਾਤਾਲ ਲਖ
ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥ ਸਹਸ ਅਠਾਰਹ ਕਹਨਿ ਕਤੇਬਾ
ਅਸ੝ਲੂ ਇਕ੝ ਧਾਤ੝ ॥ ਲੇਖਾ ਹੋਇ ਤ ਲਿਖੀਝ ਲੇਖੈ ਹੋਇ ਵਿਣਾਸ੝ ॥ ਨਾਨਕ ਵਡਾ ਆਖੀਝ ਆਪੇ ਜਾਣੈ ਆਪ੝ ॥
੨੨ ॥ ਸਾਲਾਹੀ ਸਾਲਾਹਿ ਝਤੀ ਸ੝ਰਤਿ ਨ ਪਾਈਆ ॥ ਨਦੀਆ ਅਤੈ ਵਾਹ ਪਵਹਿ ਸਮ੝ੰਦਿ ਨ ਜਾਣੀਅਹਿ ॥
ਸਮ੝ੰਦ ਸਾਹ ਸ੝ਲਤਾਨ ਗਿਰਹਾ ਸੇਤੀ ਮਾਲ੝ ਧਨ੝ ॥ ਕੀੜੀ ਤ੝ਲਿ ਨ ਹੋਵਨੀ ਜੇ ਤਿਸ੝ ਮਨਹ੝ ਨ ਵੀਸਰਹਿ ॥ ੨੩ ॥ ਅੰਤ੝
ਨ ਸਿਫਤੀ ਕਹਣਿ ਨ ਅੰਤ੝ ॥ ਅੰਤ੝ ਨ ਕਰਣੈ ਦੇਣਿ ਨ ਅੰਤ੝ ॥ ਅੰਤ੝ ਨ ਵੇਖਣਿ ਸ੝ਣਣਿ ਨ ਅੰਤ੝ ॥ ਅੰਤ੝ ਨ ਜਾਪੈ
ਕਿਆ ਮਨਿ ਮੰਤ੝ ॥ ਅੰਤ੝ ਨ ਜਾਪੈ ਕੀਤਾ ਆਕਾਰ੝ ॥ ਅੰਤ੝ ਨ ਜਾਪੈ ਪਾਰਾਵਾਰ੝ ॥ ਅੰਤ ਕਾਰਣਿ ਕੇਤੇ ਬਿਲਲਾਹਿ ॥
ਤਾ ਕੇ ਅੰਤ ਨ ਪਾਝ ਜਾਹਿ ॥ ਝਹ੝ ਅੰਤ੝ ਨ ਜਾਣੈ ਕੋਇ ॥ ਬਹ੝ਤਾ ਕਹੀਝ ਬਹ੝ਤਾ ਹੋਇ ॥ ਵਡਾ ਸਾਹਿਬ੝ ਊਚਾ ਥਾਉ ॥
ਊਚੇ ਉਪਰਿ ਊਚਾ ਨਾਉ ॥ ਝਵਡ੝ ਊਚਾ ਹੋਵੈ ਕੋਇ ॥ ਤਿਸ੝ ਊਚੇ ਕਉ ਜਾਣੈ ਸੋਇ ॥ ਜੇਵਡ੝ ਆਪਿ ਜਾਣੈ ਆਪਿ
ਆਪਿ ॥ ਨਾਨਕ ਨਦਰੀ ਕਰਮੀ ਦਾਤਿ ॥ ੨੪ ॥ ਬਹ੝ਤਾ ਕਰਮ੝ ਲਿਖਿਆ ਨਾ ਜਾਇ ॥ ਵਡਾ ਦਾਤਾ ਤਿਲ੝ ਨ ਤਮਾਇ
॥ ਕੇਤੇ ਮੰਗਹਿ ਜੋਧ ਅਪਾਰ ॥ ਕੇਤਿਆ ਗਣਤ ਨਹੀ ਵੀਚਾਰ੝ ॥ ਕੇਤੇ ਖਪਿ ਤ੝ਟਹਿ ਵੇਕਾਰ ॥ ਕੇਤੇ ਲੈ ਲੈ ਮ੝ਕਰ੝
ਪਾਹਿ ॥ ਕੇਤੇ ਮੂਰਖ ਖਾਹੀ ਖਾਹਿ ॥ ਕੇਤਿਆ ਦੂਖ ਭੂਖ ਸਦ ਮਾਰ ॥ ਝਹਿ ਭਿ ਦਾਤਿ ਤੇਰੀ ਦਾਤਾਰ ॥ ਬੰਦਿ ਖਲਾਸੀ
ਭਾਣੈ ਹੋਇ ॥ ਹੋਰ੝ ਆਖਿ ਨ ਸਕੈ ਕੋਇ ॥ ਜੇ ਕੋ ਖਾਇਕ੝ ਆਖਣਿ ਪਾਇ ॥ ਓਹ੝ ਜਾਣੈ ਜੇਤੀਆ ਮ੝ਹਿ ਖਾਇ ॥ ਆਪੇ
ਜਾਣੈ ਆਪੇ ਦੇਇ ॥ ਆਖਹਿ ਸਿ ਭਿ ਕੇਈ ਕੇਇ ॥ ਜਿਸ ਨੋ ਬਖਸੇ ਸਿਫਤਿ ਸਾਲਾਹ ॥ ਨਾਨਕ ਪਾਤਿਸਾਹੀ ਪਾਤਿਸਾਹ੝
॥ ੨੫ ॥ ਅਮ੝ਲ ਗ੝ਣ ਅਮ੝ਲ ਵਾਪਾਰ ॥ ਅਮ੝ਲ ਵਾਪਾਰੀਝ ਅਮ੝ਲ ਭੰਡਾਰ ॥ ਅਮ੝ਲ ਆਵਹਿ ਅਮ੝ਲ ਲੈ ਜਾਹਿ ॥
ਅਮ੝ਲ ਭਾਇ ਅਮ੝ਲਾ ਸਮਾਹਿ ॥ ਅਮ੝ਲ੝ ਧਰਮ੝ ਅਮ੝ਲ੝ ਦੀਬਾਣ੝ ॥ ਅਮ੝ਲ੝ ਤ੝ਲ੝ ਅਮ੝ਲ੝ ਪਰਵਾਣ੝ ॥ ਅਮ੝ਲ੝
ਬਖਸੀਸ ਅਮ੝ਲ੝ ਨੀਸਾਣ੝ ॥ ਅਮ੝ਲ੝ ਕਰਮ੝ ਅਮ੝ਲ੝ ਫ੝ਰਮਾਣ੝ ॥ ਅਮ੝ਲੋ ਅਮ੝ਲ੝ ਆਖਿਆ ਨ ਜਾਇ ॥ ਆਖਿ ਆਖਿ
ਰਹੇ ਲਿਵ ਲਾਇ ॥ ਆਖਹਿ ਵੇਦ ਪਾਠ ਪ੝ਰਾਣ ॥ ਆਖਹਿ ਪੜੇ ਕਰਹਿ ਵਖਿਆਣ ॥ ਆਖਹਿ ਬਰਮੇ ਆਖਹਿ ਇੰਦ ॥
ਆਖਹਿ ਗੋਪੀ ਤੈ ਗੋਵਿੰਦ ॥ ਆਖਹਿ ਈਸਰ ਆਖਹਿ ਸਿਧ ॥ ਆਖਹਿ ਕੇਤੇ ਕੀਤੇ ਬ੝ਧ ॥ ਆਖਹਿ ਦਾਨਵ ਆਖਹਿ
ਦੇਵ ॥ ਆਖਹਿ ਸ੝ਰਿ ਨਰ ਮ੝ਨਿ ਜਨ ਸੇਵ ॥ ਕੇਤੇ ਆਖਹਿ ਆਖਣਿ ਪਾਹਿ ॥ ਕੇਤੇ ਕਹਿ ਕਹਿ ਉਠਿ ਉਠਿ ਜਾਹਿ ॥
ਝਤੇ ਕੀਤੇ ਹੋਰਿ ਕਰੇਹਿ ॥ ਤਾ ਆਖਿ ਨ ਸਕਹਿ ਕੇਈ ਕੇਇ ॥ ਜੇਵਡ੝ ਭਾਵੈ ਤੇਵਡ੝ ਹੋਇ ॥ ਨਾਨਕ ਜਾਣੈ ਸਾਚਾ
ਸੋਇ ॥ ਜੇ ਕੋ ਆਖੈ ਬੋਲ੝ਵਿਗਾੜ੝ ॥ ਤਾ ਲਿਖੀਝ ਸਿਰਿ ਗਾਵਾਰਾ ਗਾਵਾਰ੝ ॥ ੨੬ ॥ ਸੋ ਦਰ੝ ਕੇਹਾ ਸੋ ਘਰ੝ ਕੇਹਾ
ਜਿਤ੝ ਬਹਿ ਸਰਬ ਸਮਾਲੇ ॥ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ ॥ ਕੇਤੇ ਰਾਗ ਪਰੀ ਸਿਉ ਕਹੀਅਨਿ
ਕੇਤੇ ਗਾਵਣਹਾਰੇ ॥ ਗਾਵਹਿ ਤ੝ਹਨੋ ਪਉਣ੝ ਪਾਣੀ ਬੈਸੰਤਰ੝ ਗਾਵੈ ਰਾਜਾ ਧਰਮ੝ ਦ੝ਆਰੇ ॥ ਗਾਵਹਿ ਚਿਤ੝ ਗ੝ਪਤ੝
ਲਿਖਿ ਜਾਣਹਿ ਲਿਖਿ ਲਿਖਿ ਧਰਮ੝ ਵੀਚਾਰੇ ॥ ਗਾਵਹਿ ਈਸਰ੝ ਬਰਮਾ ਦੇਵੀ ਸੋਹਨਿ ਸਦਾ ਸਵਾਰੇ ॥ ਗਾਵਹਿ ਇੰਦ
ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ ॥ ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ ॥ ਗਾਵਨਿ
ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ॥ ਗਾਵਨਿ ਪੰਡਿਤ ਪੜਨਿ ਰਖੀਸਰ ਜ੝ਗ੝ ਜ੝ਗ੝ ਵੇਦਾ ਨਾਲੇ ॥ ਗਾਵਹਿ
ਮੋਹਣੀਆ ਮਨ੝ ਮੋਹਨਿ ਸ੝ਰਗਾ ਮਛ ਪਇਆਲੇ ॥ ਗਾਵਨਿ ਰਤਨ ਉਪਾਝ ਤੇਰੇ ਅਠਸਠਿ ਤੀਰਥ ਨਾਲੇ ॥ ਗਾਵਹਿ
ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ॥ ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ ॥ ਸੇਈ ਤ੝ਧ੝ਨੋ
ਗਾਵਹਿ ਜੋ ਤ੝ਧ੝ ਭਾਵਨਿ ਰਤੇ ਤੇਰੇ ਭਗਤ ਰਸਾਲੇ ॥ ਹੋਰ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕ੝ ਕਿਆ
ਵੀਚਾਰੇ ॥ ਸੋਈ ਸੋਈ ਸਦਾ ਸਚ੝ ਸਾਹਿਬ੝ ਸਾਚਾ ਸਾਚੀ ਨਾਈ ॥ ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥ ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ
ਵਡਿਆਈ ॥ ਜੋ ਤਿਸ੝ ਭਾਵੈ ਸੋਈ ਕਰਸੀ ਹ੝ਕਮ੝ ਨ ਕਰਣਾ ਜਾਈ ॥ ਸੋ ਪਾਤਿਸਾਹ੝ ਸਾਹਾ ਪਾਤਿਸਾਹਿਬ੝ ਨਾਨਕ
ਰਹਣ੝ ਰਜਾਈ ॥ ੨੭ ॥ ਮ੝ੰਦਾ ਸੰਤੋਖ੝ ਸਰਮ੝ ਪਤ੝ ਝੋਲੀ ਧਿਆਨ ਕੀ ਕਰਹਿ ਬਿਭੂਤਿ ॥ ਖਿੰਥਾ ਕਾਲ੝ ਕ੝ਆਰੀ ਕਾਇਆ
ਜ੝ਗਤਿ ਡੰਡਾ ਪਰਤੀਤਿ ॥ ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗ੝ ਜੀਤ੝ ॥ ਆਦੇਸ੝ ਤਿਸੈ ਆਦੇਸ੝ ॥ ਆਦਿ
ਅਨੀਲ੝ ਅਨਾਦਿ ਅਨਾਹਤਿ ਜ੝ਗ੝ ਜ੝ਗ੝ ਝਕੋ ਵੇਸ੝ ॥ ੨੮ ॥ ਭ੝ਗਤਿ ਗਿਆਨ੝ ਦਇਆ ਭੰਡਾਰਣਿ ਘਟਿ ਘਟਿ ਵਾਜਹਿ
ਨਾਦ ॥ ਆਪਿ ਨਾਥ੝ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ ॥ ਸੰਜੋਗ੝ ਵਿਜੋਗ੝ ਦ੝ਇ ਕਾਰ ਚਲਾਵਹਿ
ਲੇਖੇ ਆਵਹਿ ਭਾਗ ॥ ਆਦੇਸ੝ ਤਿਸੈ ਆਦੇਸ੝ ॥ ਆਦਿ ਅਨੀਲ੝ ਅਨਾਦਿ ਅਨਾਹਤਿ ਜ੝ਗ੝ ਜ੝ਗ੝ ਝਕੋ ਵੇਸ੝ ॥ ੨੯ ॥
ਝਕਾ ਮਾਈ ਜ੝ਗਤਿ ਵਿਆਈ ਤਿਨਿ ਚੇਲੇ ਪਰਵਾਣ੝ ॥ ਇਕ੝ ਸੰਸਾਰੀ ਇਕ੝ ਭੰਡਾਰੀ ਇਕ੝ ਲਾਝ ਦੀਬਾਣ੝ ॥ ਜਿਵ
ਤਿਸ੝ ਭਾਵੈ ਤਿਵੈ ਚਲਾਵੈ ਜਿਵ ਹੋਵੈ ਫ੝ਰਮਾਣ੝ ॥ ਓਹ੝ ਵੇਖੈ ਓਨਾ ਨਦਰਿ ਨ ਆਵੈ ਬਹ੝ਤਾ ਝਹ੝ ਵਿਡਾਣ੝ ॥ ਆਦੇਸ੝
ਤਿਸੈ ਆਦੇਸ੝ ॥ ਆਦਿ ਅਨੀਲ੝ ਅਨਾਦਿ ਅਨਾਹਤਿ ਜ੝ਗ੝ ਜ੝ਗ੝ ਝਕੋ ਵੇਸ੝ ॥ ੩੦ ॥ ਆਸਣ੝ ਲੋਇ ਲੋਇ ਭੰਡਾਰ ॥
ਜੋ ਕਿਛ੝ ਪਾਇਆ ਸ੝ ਝਕਾ ਵਾਰ ॥ ਕਰਿ ਕਰਿ ਵੇਖੈ ਸਿਰਜਣਹਾਰ੝ ॥ ਨਾਨਕ ਸਚੇ ਕੀ ਸਾਚੀ ਕਾਰ ॥ ਆਦੇਸ੝
ਤਿਸੈ ਆਦੇਸ੝ ॥ ਆਦਿ ਅਨੀਲ੝ ਅਨਾਦਿ ਅਨਾਹਤਿ ਜ੝ਗ੝ ਜ੝ਗ੝ ਝਕੋ ਵੇਸ੝ ॥ ੩੧ ॥ ਇਕ ਦੂ ਜੀਭੌ ਲਖ ਹੋਹਿ ਲਖ
ਹੋਵਹਿ ਲਖ ਵੀਸ ॥ ਲਖ੝ ਲਖ੝ ਗੇੜਾ ਆਖੀਅਹਿ ਝਕ੝ ਨਾਮ੝ ਜਗਦੀਸ ॥ ਝਤ੝ ਰਾਹਿ ਪਤਿ ਪਵੜੀਆ ਚੜੀਝ
ਹੋਇ ਇਕੀਸ ॥ ਸ੝ਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥ ਨਾਨਕ ਨਦਰੀ ਪਾਈਝ ਕੂੜੀ ਕੂੜੈ ਠੀਸ ॥ ੩੨ ॥
ਆਖਣਿ ਜੋਰ੝ ਚ੝ਪੈ ਨਹ ਜੋਰ੝ ॥ ਜੋਰ੝ ਨ ਮੰਗਣਿ ਦੇਣਿ ਨ ਜੋਰ੝ ॥ ਜੋਰ੝ ਨ ਜੀਵਣਿ ਮਰਣਿ ਨਹ ਜੋਰ੝ ॥ ਜੋਰ੝ ਨ ਰਾਜਿ
ਮਾਲਿ ਮਨਿ ਸੋਰ੝ ॥ ਜੋਰ੝ ਨ ਸ੝ਰਤੀ ਗਿਆਨਿ ਵੀਚਾਰਿ ॥ ਜੋਰ੝ ਨ ਜ੝ਗਤੀ ਛ੝ਟੈ ਸੰਸਾਰ੝ ॥ ਜਿਸ੝ ਹਥਿ ਜੋਰ੝ ਕਰਿ
ਵੇਖੈ ਸੋਇ ॥ ਨਾਨਕ ਉਤਮ੝ ਨੀਚ੝ ਨ ਕੋਇ ॥ ੩੩ ॥ ਰਾਤੀ ਰ੝ਤੀ ਥਿਤੀ ਵਾਰ ॥ ਪਵਣ ਪਾਣੀ ਅਗਨੀ ਪਾਤਾਲ ॥
ਤਿਸ੝ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥ ਤਿਸ੝ ਵਿਚਿ ਜੀਅ ਜ੝ਗਤਿ ਕੇ ਰੰਗ ॥ ਤਿਨ ਕੇ ਨਾਮ ਅਨੇਕ ਅਨੰਤ
॥ ਕਰਮੀ ਕਰਮੀ ਹੋਇ ਵੀਚਾਰ੝ ॥ ਸਚਾ ਆਪਿ ਸਚਾ ਦਰਬਾਰ੝ ॥ ਤਿਥੈ ਸੋਹਨਿ ਪੰਚ ਪਰਵਾਣ੝ ॥ ਨਦਰੀ ਕਰਮਿ
ਪਵੈ ਨੀਸਾਣ੝ ॥ ਕਚ ਪਕਾਈ ਓਥੈ ਪਾਇ ॥ ਨਾਨਕ ਗਇਆ ਜਾਪੈ ਜਾਇ ॥ ੩੪ ॥ ਧਰਮ ਖੰਡ ਕਾ ਝਹੋ
ਧਰਮ੝ ॥ ਗਿਆਨ ਖੰਡ ਕਾ ਆਖਹ੝ ਕਰਮ੝ ॥ ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥ ਕੇਤੇ ਬਰਮੇ
ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥ ਕੇਤੇ ਇੰਦ ਚੰਦ
ਸੂਰ ਕੇਤੇ ਕੇਤੇ ਮੰਡਲ ਦੇਸ ॥ ਕੇਤੇ ਸਿਧ ਬ੝ਧ ਨਾਥ ਕੇਤੇ ਕੇਤੇ ਦੇਵੀ ਵੇਸ ॥ ਕੇਤੇ ਦੇਵ ਦਾਨਵ ਮ੝ਨਿ ਕੇਤੇ ਕੇਤੇ
ਰਤਨ ਸਮ੝ੰਦ ॥ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥ ਕੇਤੀਆ ਸ੝ਰਤੀ ਸੇਵਕ ਕੇਤੇ ਨਾਨਕ
ਅੰਤ੝ ਨ ਅੰਤ੝ ॥ ੩੫ ॥ ਗਿਆਨ ਖੰਡ ਮਹਿ ਗਿਆਨ੝ ਪਰਚੰਡ੝ ॥ ਤਿਥੈ ਨਾਦ ਬਿਨੋਦ ਕੋਡ ਅਨੰਦ੝ ॥
ਸਰਮ ਖੰਡ ਕੀ ਬਾਣੀ ਰੂਪ੝ ॥ ਤਿਥੈ ਘਾੜਤਿ ਘੜੀਝ ਬਹ੝ਤ੝ ਅਨੂਪ੝ ॥ ਤਾ ਕੀਆ ਗਲਾ ਕਥੀਆ ਨਾ ਜਾਹਿ ॥ ਜੇ
ਕੋ ਕਹੈ ਪਿਛੈ ਪਛ੝ਤਾਇ ॥ ਤਿਥੈ ਘੜੀਝ ਸ੝ਰਤਿ ਮਤਿ ਮਨਿ ਬ੝ਧਿ ॥ ਤਿਥੈ ਘੜੀਝ ਸ੝ਰਾ ਸਿਧਾ ਕੀ ਸ੝ਧਿ ॥ ੩੬ ॥
ਕਰਮ ਖੰਡ ਕੀ ਬਾਣੀ ਜੋਰ੝ ॥ ਤਿਥੈ ਹੋਰ੝ ਨ ਕੋਈ ਹੋਰ੝ ॥ ਤਿਥੈ ਜੋਧ ਮਹਾਬਲ ਸੂਰ ॥ ਤਿਨ ਮਹਿ ਰਾਮ੝ ਰਹਿਆ
ਭਰਪੂਰ ॥ ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥ ਤਾ ਕੇ ਰੂਪ ਨ ਕਥਨੇ ਜਾਹਿ ॥ ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ
ਕੈ ਰਾਮ੝ ਵਸੈ ਮਨ ਮਾਹਿ ॥ ਤਿਥੈ ਭਗਤ ਵਸਹਿ ਕੇ ਲੋਅ ॥ ਕਰਹਿ ਅਨੰਦ੝ ਸਚਾ ਮਨਿ ਸੋਇ ॥ ਸਚ ਖੰਡਿ ਵਸੈ
ਨਿਰੰਕਾਰ੝ ॥ ਕਰਿ ਕਰਿ ਵੇਖੈ ਨਦਰਿ ਨਿਹਾਲ ॥ ਤਿਥੈ ਖੰਡ ਮੰਡਲ ਵਰਭੰਡ ॥ ਜੇ ਕੋ ਕਥੈ ਤ ਅੰਤ ਨ ਅੰਤ ॥ ਤਿਥੈ ਲੋਅ
ਲੋਅ ਆਕਾਰ ॥ ਜਿਵ ਜਿਵ ਹ੝ਕਮ੝ ਤਿਵੈ ਤਿਵ ਕਾਰ ॥ ਵੇਖੈ ਵਿਗਸੈ ਕਰਿ ਵੀਚਾਰ੝ ॥ ਨਾਨਕ ਕਥਨਾ ਕਰੜਾ ਸਾਰ੝
॥ ੩੭ ॥ ਜਤ੝ ਪਾਹਾਰਾ ਧੀਰਜ੝ ਸ੝ਨਿਆਰ੝ ॥ ਅਹਰਣਿ ਮਤਿ ਵੇਦ੝ ਹਥੀਆਰ੝ ॥ ਭਉ ਖਲਾ ਅਗਨਿ ਤਪ ਤਾਉ ॥
ਭਾਂਡਾ ਭਾਉ ਅੰਮ੝ਰਿਤ੝ ਤਿਤ੝ ਢਾਲਿ ॥ ਘੜੀਝ ਸਬਦ੝ ਸਚੀ ਟਕਸਾਲ ॥ ਜਿਨ ਕਉ ਨਦਰਿ ਕਰਮ੝ ਤਿਨ ਕਾਰ ॥
ਨਾਨਕ ਨਦਰੀ ਨਦਰਿ ਨਿਹਾਲ ॥ ੩੮ ॥    ਸਲੋਕ੝ ॥ ਪਵਣ੝ ਗ੝ਰੂ ਪਾਣੀ ਪਿਤਾ ਮਾਤਾ ਧਰਤਿ ਮਹਤ੝ ॥
ਦਿਵਸ੝ ਰਾਤਿ ਦ੝ਇ ਦਾਈ ਦਾਇਆ ਖੇਲੈ ਸਗਲ ਜਗਤ੝ ॥ ਚੰਗਿਆਈਆ ਬ੝ਰਿਆਈਆ ਵਾਚੈ ਧਰਮ੝ ਹਦੂਰਿ ॥
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥ ਜਿਨੀ ਨਾਮ੝ ਧਿਆਇਆ ਗਝ ਮਸਕਤਿ ਘਾਲਿ ॥ ਨਾਨਕ ਤੇ ਮ੝ਖ
ਉਜਲੇ ਕੇਤੀ ਛ੝ਟੀ ਨਾਲਿ ॥ ੧ ॥

[image:loticlogo.gif]
'''For Translating Punjabi Work from any other font to Unicode Punjabi please contact us.

'''For Translating Punjabi Work from any other font to Unicode Punjabi please contact us.

For Developing Unicode Punjabi and Hindi Website visit at'''

For Developing Unicode Punjabi and Hindi Website visit at'''

Revision as of 05:45, 10 April 2010

[image:loticlogo.gif] For Translating Punjabi Work from any other font to Unicode Punjabi please contact us.
For Developing Unicode Punjabi and Hindi Website visit at

Lotic Technolgoes Pvt. Limited

93/1, Guru Nanak Nagar,
Tilak Nagar, New Delhi- 110018

www.lotictech.com
Mail Us
Source