User:HarpreetSingh/Gurmat Basics: Difference between revisions

From SikhiWiki
Jump to navigationJump to search
(Created page with "<big> ===ਮਤਿ ਕੀ ਹੈ ?=== ਜੋ ਉਪਦੇਸ਼ ਵਿਚ ਗਿਆਨ ਮੈਂ ਸੁਣਿਆ |<br> ਉਸ ਉਪਦੇਸ਼ ਨੂੰ ਮੈਂ ਸਮਝ...")
 
(No difference)

Latest revision as of 10:28, 30 March 2012

ਮਤਿ ਕੀ ਹੈ ?

ਜੋ ਉਪਦੇਸ਼ ਵਿਚ ਗਿਆਨ ਮੈਂ ਸ੝ਣਿਆ |
ਉਸ ਉਪਦੇਸ਼ ਨੂੰ ਮੈਂ ਸਮਝਿਆ |
ਸਮਝਣ ਤੋਂ ਬਾਅਦ ਉਸ ਨੂੰ ਮੰਨਿਆ |
ਤਾਂ ਜੋ ਮੈਂ ਮੰਨਿਆ ਉਹ ਮੇਰੀ ਮਤਿ ਬਣ ਗਈ |
ਮੈਂ ਕੀ ਮਨ ਰਖਿਆ ਹੈ ਉਸੀ ਹਿਸਾਬ ਨਾਲ ਦਸਿਆ ਜਾਵੇਗਾ, ਕੀ ਮੈਂ ਗ੝ਰ+ਮਤਿ ਦਾ ਧਾਰਨੀ ਹਾਂ , ਮਨ+ਮਤਿ ਦਾ ਧਾਰਨੀ ਹਾਂ ਕੀ ਦ੝ਰ+ਮਤਿ ਦਾ ਧਾਰਨੀ ਹਾਂ |