Savaiya 15 - 33 Savaiyey: Difference between revisions

From SikhiWiki
Jump to navigationJump to search
(Created page with "<big> ਕਾਹੇ ਕੌ ਏਸ ਮਹੇਸਹਿ ਭਾਖਤ? ਕਾਹਿ ਦਿਜੇਸ ਕੋ ਏਸ ਬਖਾਨਯੋ? ॥<br> ਹੈ ਨ ਰਘ੍ਵੇਸ ਜਦ...")
 
(No difference)

Latest revision as of 01:55, 6 April 2020

ਕਾਹੇ ਕੌ ਏਸ ਮਹੇਸਹਿ ਭਾਖਤ? ਕਾਹਿ ਦਿਜੇਸ ਕੋ ਏਸ ਬਖਾਨਯੋ? ॥
ਹੈ ਨ ਰਘ੍ਵੇਸ ਜਦ੍ਵੇਸ ਰਮਾਪਤਿ; ਤੈ ਜਿਨ ਕੋ ਬਿਸੁਨਾਥ ਪਛਾਨਯੋ ॥
ਏਕ ਕੋ ਛਾਡਿ, ਅਨੇਕ ਭਜੇ; ਸੁਕਦੇਵ ਪਰਾਸਰ ਬਯਾਸ ਝੁਠਾਨਯੋ ॥
ਫੋਕਟ ਧਰਮ ਸਜੇ ਸਬ ਹੀ; ਹਮ ਏਕ ਹੀ ਕੌ ਬਿਧਿ ਨੇਕ ਪ੍ਰਮਾਨਯੋ ॥੧੫॥

काहे कौ एस महेसहि भाखत? काहि दिजेस को एस बखानयो? ॥
है न रघ्वेस जद्वेस रमापति; तै जिन को बिसुनाथ पछानयो ॥
एक को छाडि, अनेक भजे; सुकदेव परासर बयास झुठानयो ॥
फोकट धरम सजे सब ही; हम एक ही कौ बिधि नेक प्रमानयो ॥१५॥