Ramavtar 21
ਭਾਗ
SECTION
ਅਥ ਸੀਤਾ ਨੇ ਸਭ ਜੀਵਾਝ ਕਥਨੰ ॥
The description of the Revival of all by Sita :
ਸੀਤਾ ਬਾਚ ਪਤਰਨ ਸੋਂ
Sita without her son.
ਚੌਪਈ ॥
CHAUPAI
ਅਬ ਮੋਕਉ ਕਾਸਟ ਦੇ ਆਨਾ ॥ ਜਰਉ ਲਾਗਿ ਪਤਿ ਹੋਊਂ ਮਸਾਨਾ ॥
Bring wood for me so that I may get myself reduced to ashes with my husband.
ਸਨਿ ਮਨਿ ਰਾਜ ਬਹਤ ਬਿਧਿ ਰੋਝ ॥ ਇਨ ਬਾਲਨ ਹਮਰੇ ਸਖ ਖੋਝ ॥੮੨੦॥
Hearing this the great sage (Valmiki) lamented greatly and said, "These boys have destroyed all our comforts."820.
ਜਬ ਸੀਤਾ ਤਨ ਚਾਹ ਕਿ ਕਾਢੂੰ ॥ ਜੋਗ ਅਗਨਿ ਉਪਰਾਜਿ ਸ ਛਾਡੂੰ ॥
When Sita said this that she would forsake her body by emanating the Yoga-fire from his own body,
ਤਬ ਇਮ ਡਈ ਗਗਨ ਤੇ ਬਾਨੀ ॥ ਕਹਾ ਭਈ ਸੀਤਾ ਤੈ ਇਯਾਨੀ ॥੮੨੧॥
Then there was heard this speech from heaven, "O Sita, why are you acting childlike."821.
ਅਰੂਪਾ ਛੰਦ ॥
AROOPA STANZA
ਸਨੀ ਬਾਨੀ ॥ ਸੀਆ ਰਾਨੀ ॥ ਲਯੋ ਆਨੀ ॥ ਕਰੈ ਪਾਨੀ ॥੮੨੨॥
Sita heard the speech and took water in her hand.822.
ਸੀਤਾ ਬਾਚ ਮਨ ਮੈ ॥
Address of Sita to her mind :
ਦੋਹਰਾ ॥
DOHRA
ਜਉ ਮਨ ਬਚ ਕਰਮਨ ਸਹਿਤ ਰਾਮ ਬਿਨਾ ਨਹੀ ਅਉਰ ॥
If in my mind, speech and action someone else except Ram had not been there at any time,
ਤਉ ਝ ਰਾਮ ਸਹਿਤ ਜੀਝ ਕਹਿਯੋ ਸੀਆ ਤਿਹ ਠਉਰ ॥੮੨੩॥
Then at this time all the dead alogwith Ram may be reanimated.823.
ਅਰੂਪਾ ਛੰਦ ॥
AROOPA STANZA
ਸਭੈ ਜਾਗੇ ॥ ਭਰਮੰ ਭਾਗੇ ॥ ਹਠੰ ਤਯਾਗੇ ॥ ਪਗੰ ਲਾਗੇ ॥੮੨੪॥
All the dead were reanimated, the illusion of all was removed and all leaving their persistence fell at the feet of SIta.824.
ਸੀਆ ਆਨੀ ॥ ਜਗੰ ਰਾਨੀ ॥ ਧਰਮ ਧਾਨੀ ॥ ਸਤੀ ਮਾਨੀ ॥੮੨੫॥
Sita was accepted as queen of the world and a sati, the source of Dharma.825.
ਮਨੰ ਭਾਈ ॥ ਉਰੰ ਲਾਈ ॥ ਸਤੀ ਜਾਨੀ ॥ ਮਨੈ ਮਾਨੀ ॥੮੨੬॥
Ram loved her and considering her a sati, he hugged her to his bosom.826.
ਦੋਹਰਾ ॥
DOHRA
ਬਹ ਬਿਧਿ ਸੀਅਹਿੰ ਸਮੋਧ ਕਰ ਚਲੇ ਅਜਧਿਆ ਦੇਸ ॥ ਲਵ ਕਸ ਦੋਊ ਪਤਰਨਿ ਸਹਿਤ ਸਰੀ ਰਘਬੀਰ ਨਰੇਸ ॥੮੨੭॥
Instructing Sita in many ways and taking Lava and Kusha with him Raghuvir Ram started for Ajodhya.827.
ਚੌਪਈ ॥
CHAUPAI
ਬਹਤ ਭਾਂਤਿ ਕਰ ਸਿਸਨ ਸਮੋਧਾ ॥ ਸੀਯ ਰਘਬੀਰ ਚਲੇ ਪਰਿ ਅਉਧਾ ॥
The children were also instructed in many ways and Sita and ram moved towards Oudh.
ਅਨਿਕ ਬੇਖ ਸੇ ਸਸਤਰ ਸਹਾਝ ॥ ਜਾਨਤ ਤੀਨ ਰਾਮ ਬਨਿ ਆਝ ॥੮੨੮॥
All the there were carrying weapons in different styles and it seemed that three Rams were walking.828.
ਇਤਿ ਸਰੀ ਬਚਿਤਰ ਨਾਟਕੇ ਰਾਮਾਵਤਾਰੇ ਤਿਹੂ ਭਿਰਾਤਨ ਸੈਨਾ ਸਹਿਤ ਜੀਬੋ ਧਿਆਇ ਸਮਾਪਤੰ॥
End of the chapter entitled The Reanimation of the Three Brothers alongwith their forces in Ramavtar in BACHITTAR NATAK.