Proofs in Sri Gur Sobha Granth about Guru Gobind Singh's Compositions

From SikhiWiki
Revision as of 15:20, 15 April 2011 by Hpt lucky (talk | contribs)
Jump to navigationJump to search

Jump to Main Article: Historical Evidences of Compositions of Guru Gobind Singh

ਚੋਪਈ 
ਤਿਹ ਬਖਸੀਸ ਕਰੀ ਕਰਤਾਰੰ | ਪ੝ਰਭ੝ ਬਾਕ ਇਮ ਖੋ ਬਿਚਾਰੰ
ਤ੝ਮ ਮੇਰਾ ਇਕ ਪੰਥ ਚਲਾਵੋ | ਸ੝ਮਤਿ ਦੇਹ ਲੋਗਨ ਸਮਝਾਵੋ| ੧੮  |
ਜੋ ਪ੝ਰਾਨੀ ਜਮ ਮਗ ਤੇ ਡਰੇ | ਸ੝ਨੀ ਉਪਦੇਸ ਸਰਨੀ ਤ੝ਹਿ ਪਰੇ
ਜੋ ਪ੝ਰਭ੝ ਮੰਥ ਰਚੇ ਰਚੀ ਪ੝ਰੀਤਨ | ਹੈ ਤਿਹ ਸੰਗੀ ਮੋਹਿ ਇਹ ਰੀਤਨ  | ੧੯ |
ਭਗਤੀ ਹੇਤ ਜੇ ਜੇ ਹਮ ਰਚੇ | ਲੈ ਲੈ ਸਿਧ ਜਗਤ ਮੈ ਮਚੇ |
ਆਪਣੀ ਆਪਣੀ ਪੂਜ ਲਗਾਨੇ  | ਅਪਨੋ ਆਪਿ ਆਪਿ ਉਰਝਾਨੇ | ੨੦ |
ਹਮ ਸੋ ਇਹ ਬਿਧਿ ਕਰੇ ਕਰਾਰੀ | ਨਿਸ ਦਿਨ ਉਸਤਤਿ ਕਰਹਿ  ਤੀਹਾਰੀ
ਬਚਨ ਬਿਸਾਰ ਰਹੇ ਬਿਖ ਮਾਹੀ | ਤਿਨ ਕੋ ਮੋਖ ਮ੝ਕਤੀ ਇਮ ਨਾਹੀ | ੨੧ |
 
ਭ੝ਜੰਗ ਪ੝ਰਯਾਤ ਛੰਦ
ਬਨਾਯੰ ਬਿਨਾਸਨ ਉਪਯੋ ਖਪਾਯੰ | ਕਰਨਹਾਰ ਕਰਤਾਰ ਜੋਨੀ ਭ੝ਲਾਯੰ
ਕਈ ਜੰਤ ਜੋਧਾ ਆਪਿ ਕੀਨੇ | ਤੀਨੇ ਸ੝ਰਿਸਟੀ ਮੈ ਆਂ ਸਰਬੰਸ ਦੀਨੇ |
ਉਦੈ ਅਸ੝ਤ ਲੈ ਰਾਜ ਰਾਜਾ ਕਹਾਝ | ਲਾਗੇ ਦੀਆਂ ਔਰੇ ਸ੝ ਆਪੇ ਕਹਾਝ |
ਬੜੇ ਰਾਛਸੰ ਜੋਰ ਜੋਧਾ ਬਾਲੀਅੰ | ਚਲੀਅੰ ਹਾਲੀਅੰ ਧਰੀਅੰ ਸ੝ਈਅੰ |
ਨਹੀ ਝਕ ਜਾਣੇ ਬੜੇ ਗਰਬ ਕਾਰੀ | ਤਿਅੰ ਮਰਿਬੋ ਕਾਜ ਚੰਡੀ ਸ੝ਧਾਰੀ |
ਕੀਝ ਚਾਰ ਸੰਸਾਰ ਮੈ ਸੋਭ ਹੋਈ | ਕਹੇ ਤਾਹੀ ਯੇਹੀ ਸ੝ ਦੂਜਾ ਨਾ ਕੋਈ |
ਕੀ ਰੂਪ ਭਾਰੀ ਬੜੇ ਚਤਰ ਧਾਰੀ | ਸੋਈ ਭਰਮ ਭੂਲੇ ਕਿਝ ਜ੝ਧ ਭਾਰੀ |
ਤਯੰ ਮਾਰਬੇ ਕਾਲ ਬਿਸਨੰ ਹਕਾਰੇ | ਧਰੋ ਆਂ ਸੰਸਾਰ ਅਓਤਾਰ ਸਾਰੇ |
ਤੀਨੇ ਮਾਰੀ ਕੈ ਛਾਰਿ  ਕੇ ਕੇ ਰਿਸਾਝ | ਭਾਈ ਸੋਭ ਜਗ ਮੈ ਸ੝ ਆਪਨ ਕਹਾਝ |
ਮਹਾ ਬ੝ਰਹਮ ਰੂਪੰ ਸ੝ ਬ੝ਰਹਮੇ ਕਹਾਯੋ | ਬ੝ਰਹਮ ਭੇਦ ਰਚਨ ਝਕ ਤਿਨਹੂੰ ਨ ਪਾਯੋ |
ਮਹਾਦੇਵ ਦੇਵਤੰ ਦੇਵਾ ਕਹਾਯੋ | ਗਯੋ ਭੂਲ ਸੋਊ ਸ੝ ਲਿੰਗ ਪ੝ਜਾਯੋ |
ਕੀਤੇ ਰਾਜ ਰਿਖਨ ਭਝ ਛਤ੝ਰਧਾਰੀ  | ਕੀਝ ਤਾਹਿ ਸਿੰਮ੝ਰਤਿ ਭਾਈ ਪੂਜ ਸਾਰੀ |

ਰਸਾਵਲ ਛੰਦ |
ਜਿਤੇ ਸਰਬ ਭੇਖੰ | ਤਿਤੇ ਸਰਬ ਪੇਖੰ |
ਨ ਪਾਯੋ ਅਲੇਖੰ | ਯਾਹੇ ਬਾਤ ਦੇਖੰ |
ਜਿਤੇ ਮੈ ਪਠਾਝ | ਸ੝ ਆਪਿ ਕਹਾਝ |
ਕਹੀ ਬਾਤ ਸਚੇ | ਸ੝ ਝਸੀ  ਨ ਮਾਚੇ |
ਤ੝ਝੇ ਜੋ ਬਨਾਯਾ | ਸ੝ ਝਸੀ ਨ ਮਾਚੇ |
ਕਰਉ ਪੰਥ ਮੇਰਾ | ਧਰਮ ਕਾਜ ਕੇਰਾ |
ਯਾਹੇ ਕੈ ਪਠਾਯੋ | ਤਾਬੇ ਸ੝ਰਿਸਟੀ ਆਯੋ |
ਭਝ ਕੇਸ ਧਾਰੀ | ਧਾਰੀ ਫੇਰੀ ਸਾਰੀ |
ਧ੝ਲੇ ਪ੝ਰੇਮ ਪਾਸਾ | ਅਜਾਇਬ ਤਮਾਸਾ |
ਕੀਝ ਬਾਕ ਭਰੇ | ਭਝ ਜ੝ਧ ਸਾਰੇ |
ਭਿਰੇ ਸਿੰਘ ਸੂਰੇ | ਕਿਯੋ ਕਾਜ ਪੂਰੇ |
ਅਚਲ ਨੀਵ ਡਾਰੀ | ਟਰੇਗੀ ਨ ਟਾਰੀ |
ਯਾਹੇ ਬਾਤ ਜਾਨੋ | ਰਿਦੇ ਮਾਚ ਆਨੋ |
ਕਿਯੋ ਪੰਥ ਝਸਾ | ਕਹਿਯੋ ਆਪ ਤੈਸਾ |
ਛਪੇ ਨ ਚ੝ਪਾਯਾ | ਘਟੇ ਨਾ ਘਟਾਯਾ |
ਦਿਨੋ ਦਿਨ ਸਵਾਯਾ | ਸ੝ ਡੰਕਾ ਬਜਾਯਾ |
ਸ੝ਨੰ ਘੋਰ ਤਾ ਕੀ | ਮਿਲੇ ਤਾਹਿ ਝਾਕੀ |
ਸਰਨੰ ਰਾਹੀ ਆਵੇ | ਸੋਹੀ ਸੂਖ ਪਾਵੇ |
 
ਭ੝ਜੰਗ ਪ੝ਰਯਾਤ ਛੰਦ

ਕਈ ਭਰਮ ਭੂਲੇ ਭਰਮ ਮੈ ਭ੝ਲਾਨੇ | ਕਈ ਸਰਨ ਆਝ ਕਿਯੋ ਤਾਹਿ ਗ੝ਯਾਨੇ |
ਕੀਤੇ ਜੀਵ ਆਈ ਕਹਾ ਚਾਲ ਕੀਨੀ | ਦਯਾ ਧਾਰ ਕਰਤਾਰ ਯਹ ਬ੝ਧਿ ਦਿਨੀ |
ਦੋਊ ਹਾਥ ਜੋਰੇ ਸਰਨਿ ਤਾਹਿ ਪਾਇ | ਕਿਉ ਨਾਮ ਖਾਲਸ ਖਾਲਸੀ ਬਤਾਈ |
ਸਰਬ ਸੂਖ ਪਾਝ ਦੀ ਰਾਜ ਰਾਜੰ | ਸ੝ਨੋ ਬੇਨਤੀ ਰਾਜ ਰਾਜਾਧੀਰਾਜੰ |

ਗ੝ਰੂ ਵਾਚ ਅਕਾਲ ਪ੝ਰਖ ਸੋੰ
ਭ੝ਜੰਗ ਪ੝ਰਯਾਤ ਛੰਦ
ਸਿਦਕ ਮੋਰ ਸਾਬ੝ਤ ਮਜਬੂਤ ਕੀਜੋ | ਭਰਨਹਾਰ ਕਰਤਾਰ ਯਹ ਦਾਨ ਦੀਜੋ |
ਕਰੇ ਦ੝ਰਿਸਟਿ ਝਸੀ  ਸ੝ ਤੋਯੰ  ਨਿਹਾਰੋ | ਕਠੋ ਬਾਕ ਬਾਨੀ ਸ੝ ਤਤੰ  ਬੀਚਾਰੋ |

Jump to Main Article: Historical Evidences of Compositions of Guru Gobind Singh