Proofs in Sri Gur Sobha Granth about Guru Gobind Singh's Compositions
From SikhiWiki
Jump to navigationJump to search
Jump to Main Article: Historical Evidences of Compositions of Guru Gobind Singh
ਚੋਪਈ ਤਿਹ ਬਖਸੀਸ ਕਰੀ ਕਰਤਾਰੰ | ਪਰਭ ਬਾਕ ਇਮ ਖੋ ਬਿਚਾਰੰ ਤਮ ਮੇਰਾ ਇਕ ਪੰਥ ਚਲਾਵੋ | ਸਮਤਿ ਦੇਹ ਲੋਗਨ ਸਮਝਾਵੋ| ੧੮ | ਜੋ ਪਰਾਨੀ ਜਮ ਮਗ ਤੇ ਡਰੇ | ਸਨੀ ਉਪਦੇਸ ਸਰਨੀ ਤਹਿ ਪਰੇ ਜੋ ਪਰਭ ਮੰਥ ਰਚੇ ਰਚੀ ਪਰੀਤਨ | ਹੈ ਤਿਹ ਸੰਗੀ ਮੋਹਿ ਇਹ ਰੀਤਨ | ੧੯ | ਭਗਤੀ ਹੇਤ ਜੇ ਜੇ ਹਮ ਰਚੇ | ਲੈ ਲੈ ਸਿਧ ਜਗਤ ਮੈ ਮਚੇ | ਆਪਣੀ ਆਪਣੀ ਪੂਜ ਲਗਾਨੇ | ਅਪਨੋ ਆਪਿ ਆਪਿ ਉਰਝਾਨੇ | ੨੦ | ਹਮ ਸੋ ਇਹ ਬਿਧਿ ਕਰੇ ਕਰਾਰੀ | ਨਿਸ ਦਿਨ ਉਸਤਤਿ ਕਰਹਿ ਤੀਹਾਰੀ ਬਚਨ ਬਿਸਾਰ ਰਹੇ ਬਿਖ ਮਾਹੀ | ਤਿਨ ਕੋ ਮੋਖ ਮਕਤੀ ਇਮ ਨਾਹੀ | ੨੧ | ਭਜੰਗ ਪਰਯਾਤ ਛੰਦ ਬਨਾਯੰ ਬਿਨਾਸਨ ਉਪਯੋ ਖਪਾਯੰ | ਕਰਨਹਾਰ ਕਰਤਾਰ ਜੋਨੀ ਭਲਾਯੰ ਕਈ ਜੰਤ ਜੋਧਾ ਆਪਿ ਕੀਨੇ | ਤੀਨੇ ਸਰਿਸਟੀ ਮੈ ਆਂ ਸਰਬੰਸ ਦੀਨੇ | ਉਦੈ ਅਸਤ ਲੈ ਰਾਜ ਰਾਜਾ ਕਹਾਝ | ਲਾਗੇ ਦੀਆਂ ਔਰੇ ਸ ਆਪੇ ਕਹਾਝ | ਬੜੇ ਰਾਛਸੰ ਜੋਰ ਜੋਧਾ ਬਾਲੀਅੰ | ਚਲੀਅੰ ਹਾਲੀਅੰ ਧਰੀਅੰ ਸਈਅੰ | ਨਹੀ ਝਕ ਜਾਣੇ ਬੜੇ ਗਰਬ ਕਾਰੀ | ਤਿਅੰ ਮਰਿਬੋ ਕਾਜ ਚੰਡੀ ਸਧਾਰੀ | ਕੀਝ ਚਾਰ ਸੰਸਾਰ ਮੈ ਸੋਭ ਹੋਈ | ਕਹੇ ਤਾਹੀ ਯੇਹੀ ਸ ਦੂਜਾ ਨਾ ਕੋਈ | ਕੀ ਰੂਪ ਭਾਰੀ ਬੜੇ ਚਤਰ ਧਾਰੀ | ਸੋਈ ਭਰਮ ਭੂਲੇ ਕਿਝ ਜਧ ਭਾਰੀ | ਤਯੰ ਮਾਰਬੇ ਕਾਲ ਬਿਸਨੰ ਹਕਾਰੇ | ਧਰੋ ਆਂ ਸੰਸਾਰ ਅਓਤਾਰ ਸਾਰੇ | ਤੀਨੇ ਮਾਰੀ ਕੈ ਛਾਰਿ ਕੇ ਕੇ ਰਿਸਾਝ | ਭਾਈ ਸੋਭ ਜਗ ਮੈ ਸ ਆਪਨ ਕਹਾਝ | ਮਹਾ ਬਰਹਮ ਰੂਪੰ ਸ ਬਰਹਮੇ ਕਹਾਯੋ | ਬਰਹਮ ਭੇਦ ਰਚਨ ਝਕ ਤਿਨਹੂੰ ਨ ਪਾਯੋ | ਮਹਾਦੇਵ ਦੇਵਤੰ ਦੇਵਾ ਕਹਾਯੋ | ਗਯੋ ਭੂਲ ਸੋਊ ਸ ਲਿੰਗ ਪਜਾਯੋ | ਕੀਤੇ ਰਾਜ ਰਿਖਨ ਭਝ ਛਤਰਧਾਰੀ | ਕੀਝ ਤਾਹਿ ਸਿੰਮਰਤਿ ਭਾਈ ਪੂਜ ਸਾਰੀ | ਰਸਾਵਲ ਛੰਦ | ਜਿਤੇ ਸਰਬ ਭੇਖੰ | ਤਿਤੇ ਸਰਬ ਪੇਖੰ | ਨ ਪਾਯੋ ਅਲੇਖੰ | ਯਾਹੇ ਬਾਤ ਦੇਖੰ | ਜਿਤੇ ਮੈ ਪਠਾਝ | ਸ ਆਪਿ ਕਹਾਝ | ਕਹੀ ਬਾਤ ਸਚੇ | ਸ ਝਸੀ ਨ ਮਾਚੇ | ਤਝੇ ਜੋ ਬਨਾਯਾ | ਸ ਝਸੀ ਨ ਮਾਚੇ | ਕਰਉ ਪੰਥ ਮੇਰਾ | ਧਰਮ ਕਾਜ ਕੇਰਾ | ਯਾਹੇ ਕੈ ਪਠਾਯੋ | ਤਾਬੇ ਸਰਿਸਟੀ ਆਯੋ | ਭਝ ਕੇਸ ਧਾਰੀ | ਧਾਰੀ ਫੇਰੀ ਸਾਰੀ | ਧਲੇ ਪਰੇਮ ਪਾਸਾ | ਅਜਾਇਬ ਤਮਾਸਾ | ਕੀਝ ਬਾਕ ਭਰੇ | ਭਝ ਜਧ ਸਾਰੇ | ਭਿਰੇ ਸਿੰਘ ਸੂਰੇ | ਕਿਯੋ ਕਾਜ ਪੂਰੇ | ਅਚਲ ਨੀਵ ਡਾਰੀ | ਟਰੇਗੀ ਨ ਟਾਰੀ | ਯਾਹੇ ਬਾਤ ਜਾਨੋ | ਰਿਦੇ ਮਾਚ ਆਨੋ | ਕਿਯੋ ਪੰਥ ਝਸਾ | ਕਹਿਯੋ ਆਪ ਤੈਸਾ | ਛਪੇ ਨ ਚਪਾਯਾ | ਘਟੇ ਨਾ ਘਟਾਯਾ | ਦਿਨੋ ਦਿਨ ਸਵਾਯਾ | ਸ ਡੰਕਾ ਬਜਾਯਾ | ਸਨੰ ਘੋਰ ਤਾ ਕੀ | ਮਿਲੇ ਤਾਹਿ ਝਾਕੀ | ਸਰਨੰ ਰਾਹੀ ਆਵੇ | ਸੋਹੀ ਸੂਖ ਪਾਵੇ | ਭਜੰਗ ਪਰਯਾਤ ਛੰਦ ਕਈ ਭਰਮ ਭੂਲੇ ਭਰਮ ਮੈ ਭਲਾਨੇ | ਕਈ ਸਰਨ ਆਝ ਕਿਯੋ ਤਾਹਿ ਗਯਾਨੇ | ਕੀਤੇ ਜੀਵ ਆਈ ਕਹਾ ਚਾਲ ਕੀਨੀ | ਦਯਾ ਧਾਰ ਕਰਤਾਰ ਯਹ ਬਧਿ ਦਿਨੀ | ਦੋਊ ਹਾਥ ਜੋਰੇ ਸਰਨਿ ਤਾਹਿ ਪਾਇ | ਕਿਉ ਨਾਮ ਖਾਲਸ ਖਾਲਸੀ ਬਤਾਈ | ਸਰਬ ਸੂਖ ਪਾਝ ਦੀ ਰਾਜ ਰਾਜੰ | ਸਨੋ ਬੇਨਤੀ ਰਾਜ ਰਾਜਾਧੀਰਾਜੰ | ਗਰੂ ਵਾਚ ਅਕਾਲ ਪਰਖ ਸੋੰ ਭਜੰਗ ਪਰਯਾਤ ਛੰਦ ਸਿਦਕ ਮੋਰ ਸਾਬਤ ਮਜਬੂਤ ਕੀਜੋ | ਭਰਨਹਾਰ ਕਰਤਾਰ ਯਹ ਦਾਨ ਦੀਜੋ | ਕਰੇ ਦਰਿਸਟਿ ਝਸੀ ਸ ਤੋਯੰ ਨਿਹਾਰੋ | ਕਠੋ ਬਾਕ ਬਾਨੀ ਸ ਤਤੰ ਬੀਚਾਰੋ |
Jump to Main Article: Historical Evidences of Compositions of Guru Gobind Singh