Proofs in Parchian Sevadas Kian about Guru Gobind Singh's Compositions

From SikhiWiki
Jump to navigationJump to search
Parchi Sevadas Dasam Granth 3.JPG

Quote From Rama Avtar (Chobis Avtar)

Parchi Sevadas Dasam Granth.JPG

ਸਾਖੀ ੫੦ : ਆਗੇ ਸਾਖੀ ਅੰਤਿ ਕੀ ਤ੝ਰੀ

........ਰ੝ਦਨ ਭੀ ਬਹ੝ਤੇ ਸਿਖ ਪੜੇ ਕਰਹਿ ਆਪਣੀ ਠਉੜਿ | ਝਕ ਪਹਰ ਸਰੀਰ ਛੱਡਣੇ ਤੇ ਆਗੇ ਇਹ ਸਵਾਈਆ ਮ੝ਖ ਵਾਕ ਤੇ ਉਚਾਰਨ ਕਿਆ |

ਪਾਂਇ ਗਹੇ ਜਬ ਤੇ ਤ੝ਮਰੇ ਤਬ ਤੇ ਕੋਊ ਆਂਖ ਤਰੇ ਨਹੀ ਆਨਿਯੋ ॥
ਰਾਮ ਰਹੀਮ ਪ੝ਰਾਨ ਕ੝ਰਾਨ ਅਨੇਕ ਕਹੈਂ ਮਤਿ ਝਕ ਨ ਮਾਨਿਯੋ ॥
ਸਿੰਮ੝ਰਿਤਿ ਸਾਸਤ੝ਰ ਬੇਦ ਸਭੈ ਬਹ੝ ਭੇਦ ਕਹੈ ਹਮ ਝਕ ਨ ਜਾਨਿਯੋ ॥
ਸ੝ਰੀ ਅਸਿਪਾਨਿ ਕ੝ਰਿਪਾ ਤ੝ਮਰੀ ਕਰਿ ਮੈ ਨ ਕਹਿਯੋ ਸਭ ਤੋਹਿ ਬਖਾਨਿਯੋ ॥੮੬੩॥

ਫੋਰੀ ਸਰਬਤ੝ਰ ਖਾਲਸਾ ਇਕਤ੝ਰ ਹੋ ਕਰੀ ਇਹ ਅਰਦਾਸ ਕੀਨੀ, ਜ੝ ਸਚੇ ਪਾਤਸ਼ਾਹ ! ਖਾਲਸੇ ਕੋਉ ਫੇਰ ਗ੝ਰੂ ਕਾ ਅੰਚਲ ਪਕੜਾਇਝ | ਹ੝ਕਮ ਹ੝ਆ ਖਾਲਸੇ ਕੋਉ ਮੈਂ ਅਕਾਲ ਕੀ ਗੋਦ ਮਹਿ ਬੇਸਾਇਆ ਹੈ.....

ਇਹ ਪੰਕਤੀਆਂ, ਇਤਿ ਸ੝ਰੀ ਬਚਿਤ੝ਰ ਨਾਟਕ ਗ੝ਰੰਥੇ ਰਾਮਾਇਣ, ਚੌਬੀਸ ਅਉਤਾਰ, ਵਿਚ ਦਰਜ ਹਨ |

Quote From 33Swaiyey

Parchi Sevadas Dasam Granth 1.JPG

ਸਾਖੀ ੪੭ :


......ਝਕ ਬੇਰੀ ਕਿਸੀ ਸੰਜੋਗ ਗ੝ਰੂ ਜੀ ਦਾਦੂ ਦ੝ਆਰੇ ਜਾਇ ਨਿਕਲੇ | ਊਹਾ ਦਾਦੂ ਦ੝ਆਰੇ ਕੀ ਓਰ ਦੇਖਿ ਕਰਿ ਬਾਬੇ ਤੀਰ ਸਾਥੀ ਨਮਸ੝ਕਾਰ ਕਿਆ | ਤਬ ਖਾਲਸੇ ਕਹਿਆ, ਸਚੇ ਪਾਤਸ਼ਾਹ ! ਤਿਨ ਬਚਨ ਮਹਿ ਕਹਿਆ ਹੈ ਜ੝ "ਗੋਰ ਮੜੀ ਮਠ ਭੂਲਿ ਨ ਮਾਨੈ" ਤੇ ਦਾਦੂ ਦ੝ਆਰੇ ਕੌ ਆਪਿ ਨਮਸ੝ਕਾਰ ਕੀਆ | ਸੋ ਇਸ ਬਾਤ ਪਰ ਸੰਸਾ ਉਪਜਿਆ .........

ਇਹ ਪੂਰਾ ਸ਼ਬਦ ੩੩ ਸਵੈਯੇ ਬਾਨੀ ਵਿਚ ਦਰਜ ਹੈ ""ਜਾਗਤਿ ਜੋਤ ਜਪੈ ਨਿਸ ਬਾਸ੝ਰ ਝਕ ਬਿਨਾ ਮਨ ਨੈਕ ਨ ਆਨੈ ॥ ਪੂਰਨ ਪ੝ਰੇਮ ਪ੝ਰਤੀਤ ਸਜੈ ਬ੝ਰਤ ਗੋਰ ਮੜੀ ਮਟ ਭੂਲ ਨ ਮਾਨੈ ॥""

....ਜੋ ਸਚੇ ਪਾਤਸ਼ਾਹ ਅਮ੝ਕੋ ਸਿਖ ਕੋਉ ਸ਼ੇਰ ਫੜ ਕੇ ਲੈ ਗਿਆ ਹੈ | ਤਬ ਗ੝ਰੂ ਜੀ ਸ੝ਣਦੇ ਉਠਿ ਖੜਾ ਹੋਆ, ""ਭਗੌਤੀ "" ਗਲਵਾਤ੝ਰੇ ਪਾਈ ਲੀਤੀ ਤੇ ਕਟਾਰ ਕਮਰ ਬੰਧਿ ਲੀਤੀ |........ਤਾਂ ਸ਼ੇਰ ਤ੝ਰਡਿਆ ਬ੝ਕ ਕਰਿ ਆਇਆ, ਗ੝ਰੂ ਜੀ ਕੇ ਉਪਰ ਖੜਾ ਹੋਆ | ਤਬ ਗ੝ਰੂ ਜੀ ਭਗੌਤੀ ਸ਼ੇਰ ਕਈ ਸਿਰ ਉਪਰ ਵਜਾਈ |

ਭਗੌਤੀ ਲਫਜ਼ ਸਿਖ ਘਰ ਦਾ ਲਫਜ਼ ਹੈ, ਭਗਤ ਵਾਸਤੇ ਵੀ ਆਇਆ ਹੈ ਤੇ ਤਲਵਾਰ ਵਾਸਤੇ ਵੀ ਆਇਆ ਹੈ |

Zafarnama and Hikayats were written By Guru Gobind Singh

Parchi Sevadas Dasam Granth 2.JPG

ਸਾਖੀ ੧੩ : ਅਗੇ ਸਾਖੀ ਦਸਵੇਂ ਮਹਲ ਕੀ ਤ੝ਰੀਆਂ :

......... ਓਹ ਖਤ ਮੇ ਕੇਤੇ ਫਰਦ ਲੀਖੇ | ਕੇਤੀਆ ਰ੝ਬਾਈਆਂ, ਕੇਤੀਆ ਬਾਦਸ਼ਾਹ ਕੀਆਂ ਸਾਖੀਆਂ ਲਿਖੀਆਂ | ਅਰ੝ ਕਛ੝ ਆਪਣੀ ਹਕੀਕਤ ਭੀ ਲਿਖੀ | .........


ਹਿਕਾਇਤਾਂ ਦੇ ਵਲ ਸਿਧਾ ਇਸ਼ਾਰਾ ਕੀਤਾ ਗਿਆ ਹੈ | ੧੧ ਹਿਕਾਇਤਾਂ ਸਮੇਤ ਆਪਣੀ ਹਕੀਕਤ ਜ਼ਫਰਨਾਮੇ ਵਿਚ ਲਿਖੀ.

ਆਪਨੇ ਜੰਗੇ ਮੈਦਾਨ ਵਿਚ ਛਾਲ ਮਾਰਨ ਦਾ ਰੀਸਨ ਦਸਿਆ :
ਬ ਲਾਚਾਰਗੀ ਦਰਮਿਯਾਂ ਆਮਦਮ ॥
ਬ ਤਦਬੀਰਿ ਤੀਰੋ ਤ੝ਫ਼ੰਗ ਆਮਦਮ ॥੨੧॥
ਚ੝ ਕਾਰ ਅਜ਼ ਹਮਹ ਹੀਲਤੇ ਦਰ ਗ੝ਜ਼ਸ਼ਤ ॥
ਹਲਾਲ ਅਸਤ ਬ੝ਰਦਨ ਬ ਸ਼ਮਸ਼ੀਰ ਦਸਤ ॥੨੨॥

ਔਰੰਗਜੇਬ ਦੀ ਕ੝ਰਾਨ ਦੀ ਕਸਮ ਤੋੜਨ ਦਾ ਜ਼ਿਕਰ ਕੀਤਾ :- ਚਿਹ ਕਸਮੇ ਕ੝ਰਆਂ ਮਨ ਕ੝ਨਮ ਝਤਬਾਰ ॥
ਵਗਰਨਹ ਤ੝ ਗੋਈ ਮਨ ਈਂ ਰਹ ਚਿਹਕਾਰ ॥੨੩॥

ਹੇਠਲੇ ਕਰਮਚਾਰੀਆਂ ਦੀਆਂ ਕਰਤੂਤਾਂ ਦਾਸੀਆਂ :
ਨ ਕਤਰਹ ਮਰਾ ਝਤਬਾਰੇ ਬਰੋਸਤ ॥
ਕਿ ਬਖ਼ਸ਼ੀਉ ਦੀਵਾਂ ਹਮਹ ਕਿਜ਼ਬਗੋਸਤ ॥੧੪॥

ਆਪਣੇ ਬਚਿਆਂ ਦੀ ਸ਼ਹੀਦੀ ਦਾ ਜ਼ਿਕਰ ਕੀਤਾ :- ਚਿਹਾ ਸ਼੝ਦ ਕਿ ਚੂੰ ਬੱਚਗਾਂ ਕ੝ਸ਼ਤਹ ਚਾਰ ॥ ਕਿ ਬਾਕੀ ਬਮਾਂਦਸਤ ਪੇਚੀਦਹ ਮਾਰ ॥੭੮॥

ਹਿਕਾਇਤਾਂ/ ਆਪ ਜੀ ਨੇ ਚਰਿਤ੝ਰੋ ਪਖੀਆਂ ਵਿਚੋਂ ਵੀ ਚ੝ਕੀਆਂ ਹਨ, ਤੇ ਆਪ ਵੀ ਘੜੀਆਂ ਹਨ |
1) ਚੋਥੀ ਹਿਕਾਇਤ : ਚਰਿਤਰ ੫੨ - ਰਾਜਾ ਸ੝ਭਾਟ ਸਿੰਘ
2) ਪੰਜਵੀ ਹਿਕਾਇਤ : ਚਰਿਤਰ ੨੬੭ - ਰਾਜਾ ਸਬਲ ਸਿੰਘ
3) ਅਠਵੀਂ ਹਿਕਾਇਤ : ਚਰਿਤਰ ੧੧੮
4) ਨੋਵੀਂ ਹਿਕਾਇਤ : ਚਰਿਤਰ ੨੯੦
5) ਗਿਆਰਵੀਂ ਹਿਕਾਇਤ : ਚਰਿਤਰ ੨੪੬

ਇਸ ਤੋਂ ਇਹ ਸਾਬਿਤ ਹ੝ੰਦਾ ਹੈ ਕਿ ਚਰਿਤ੝ਰੋ ਪਖੀਆਂ ਗ੝ਰੂ ਸਾਹਿਬ ਦੇ ਸਮੇ ਮੋਜੂਦ ਸੀ | ਤੇ ਉਸੀ ਦੀ ਨਕਲ ਕਰ ਕੇ ਫ਼ਾਰਸੀ ਵਿਚ ਹਿਕੈਤਾਂ ਲਿਖੀਆਂ ਗਈਆਂ |