Proofs in Parchian Sevadas Kian about Guru Gobind Singh's Compositions: Difference between revisions

From SikhiWiki
Jump to navigationJump to search
Line 28: Line 28:

[[File:Parchi_Sevadas_Dasam_Granth_2.JPG]]
[[File:Parchi_Sevadas_Dasam_Granth_2.JPG]]
ਸਾਖੀ ੧੩ : ਅਗੇ ਸਾਖੀ ਦਸਵੇਂ ਮਹਲ  ਕੀ ਤ੝ਰੀਆਂ :
......... ਓਹ ਖਤ ਮੇ ਕੇਤੇ  ਫਰਦ ਲੀਖੇ | ਕੇਤੀਆ ਰ੝ਬਾਈਆਂ, ਕੇਤੀਆ ਬਾਦਸ਼ਾਹ ਕੀਆਂ ਸਾਖੀਆਂ ਲਿਖੀਆਂ | ਅਰ੝ ਕਛ੝ ਆਪਣੀ  ਹਕੀਕਤ ਭੀ ਲਿਖੀ | .........
ਹਿਕਾਇਤਾਂ  ਦੇ ਵਲ ਸਿਧਾ ਇਸ਼ਾਰਾ ਕੀਤਾ ਗਿਆ ਹੈ | ੧੧ ਹਿਕਾਇਤਾਂ  ਸਮੇਤ ਆਪਣੀ ਹਕੀਕਤ ਜ਼ਫਰਨਾਮੇ ਵਿਚ  ਲਿਖੀ.
ਆਪਨੇ ਜੰਗੇ ਮੈਦਾਨ ਵਿਚ ਛਾਲ ਮਾਰਨ ਦਾ ਰੀਸਨ ਦਸਿਆ :

ਬ ਲਾਚਾਰਗੀ ਦਰਮਿਯਾਂ ਆਮਦਮ ॥

ਬ ਤਦਬੀਰਿ ਤੀਰੋ ਤ੝ਫ਼ੰਗ  ਆਮਦਮ ॥੨੧॥

ਚ੝ ਕਾਰ ਅਜ਼ ਹਮਹ ਹੀਲਤੇ ਦਰ  ਗ੝ਜ਼ਸ਼ਤ ॥

ਹਲਾਲ ਅਸਤ ਬ੝ਰਦਨ  ਬ ਸ਼ਮਸ਼ੀਰ ਦਸਤ ॥੨੨॥

ਔਰੰਗਜੇਬ  ਦੀ ਕ੝ਰਾਨ ਦੀ ਕਸਮ ਤੋੜਨ ਦਾ  ਜ਼ਿਕਰ ਕੀਤਾ :-
ਚਿਹ ਕਸਮੇ ਕ੝ਰਆਂ ਮਨ  ਕ੝ਨਮ ਝਤਬਾਰ ॥

ਵਗਰਨਹ ਤ੝ ਗੋਈ  ਮਨ ਈਂ ਰਹ ਚਿਹਕਾਰ ॥੨੩॥

ਹੇਠਲੇ ਕਰਮਚਾਰੀਆਂ ਦੀਆਂ ਕਰਤੂਤਾਂ ਦਾਸੀਆਂ :

ਨ ਕਤਰਹ  ਮਰਾ ਝਤਬਾਰੇ ਬਰੋਸਤ ॥

ਕਿ ਬਖ਼ਸ਼ੀਉ  ਦੀਵਾਂ  ਹਮਹ ਕਿਜ਼ਬਗੋਸਤ ॥੧੪॥

ਆਪਣੇ ਬਚਿਆਂ ਦੀ ਸ਼ਹੀਦੀ ਦਾ ਜ਼ਿਕਰ ਕੀਤਾ :-
ਚਿਹਾ  ਸ਼੝ਦ ਕਿ ਚੂੰ ਬੱਚਗਾਂ ਕ੝ਸ਼ਤਹ ਚਾਰ ॥ ਕਿ ਬਾਕੀ ਬਮਾਂਦਸਤ ਪੇਚੀਦਹ ਮਾਰ  ॥੭੮॥
ਹਿਕਾਇਤਾਂ/ ਆਪ ਜੀ ਨੇ ਚਰਿਤ੝ਰੋ ਪਖੀਆਂ ਵਿਚੋਂ ਵੀ  ਚ੝ਕੀਆਂ ਹਨ, ਤੇ ਆਪ ਵੀ ਘੜੀਆਂ ਹਨ |

1) ਚੋਥੀ ਹਿਕਾਇਤ : ਚਰਿਤਰ ੫੨  - ਰਾਜਾ  ਸ੝ਭਾਟ ਸਿੰਘ

2) ਪੰਜਵੀ  ਹਿਕਾਇਤ : ਚਰਿਤਰ ੨੬੭ - ਰਾਜਾ ਸਬਲ ਸਿੰਘ

3) ਅਠਵੀਂ  ਹਿਕਾਇਤ : ਚਰਿਤਰ ੧੧੮

4) ਨੋਵੀਂ  ਹਿਕਾਇਤ : ਚਰਿਤਰ ੨੯੦

5) ਗਿਆਰਵੀਂ    ਹਿਕਾਇਤ : ਚਰਿਤਰ ੨੪੬

ਇਸ ਤੋਂ ਇਹ ਸਾਬਿਤ ਹ੝ੰਦਾ ਹੈ ਕਿ ਚਰਿਤ੝ਰੋ ਪਖੀਆਂ ਗ੝ਰੂ ਸਾਹਿਬ ਦੇ ਸਮੇ  ਮੋਜੂਦ ਸੀ | ਤੇ ਉਸੀ ਦੀ ਨਕਲ ਕਰ ਕੇ ਫ਼ਾਰਸੀ ਵਿਚ ਹਿਕੈਤਾਂ ਲਿਖੀਆਂ ਗਈਆਂ |

Revision as of 14:33, 14 April 2011

Parchi Sevadas Dasam Granth 3.JPG

Quote From Rama Avtar (Chobis Avtar)

Parchi Sevadas Dasam Granth.JPG

........ਰ੝ਦਨ ਭੀ ਬਹ੝ਤੇ ਸਿਖ ਪੜੇ ਕਰਹਿ ਆਪਣੀ ਠਉੜਿ | ਝਕ ਪਹਰ ਸਰੀਰ ਛੱਡਣੇ ਤੇ ਆਗੇ ਇਹ ਸਵਾਈਆ ਮ੝ਖ ਵਾਕ ਤੇ ਉਚਾਰਨ ਕਿਆ | ਪਾਂਇ ਗਹੇ ਜਬ ਤੇ ਤ੝ਮਰੇ ਤਬ ਤੇ ਕੋਊ ਆਂਖ ਤਰੇ ਨਹੀ ਆਨਿਯੋ ॥ ਰਾਮ ਰਹੀਮ ਪ੝ਰਾਨ ਕ੝ਰਾਨ ਅਨੇਕ ਕਹੈਂ ਮਤਿ ਝਕ ਨ ਮਾਨਿਯੋ ॥

ਸਿੰਮ੝ਰਿਤਿ ਸਾਸਤ੝ਰ ਬੇਦ ਸਭੈ ਬਹ੝ ਭੇਦ ਕਹੈ ਹਮ ਝਕ ਨ   ਜਾਨਿਯੋ ॥

ਸ੝ਰੀ ਅਸਿਪਾਨਿ ਕ੝ਰਿਪਾ ਤ੝ਮਰੀ ਕਰਿ ਮੈ ਨ ਕਹਿਯੋ ਸਭ ਤੋਹਿ ਬਖਾਨਿਯੋ ॥੮੬੩॥ ਫੋਰੀ ਸਰਬਤ੝ਰ ਖਾਲਸਾ ਇਕਤ੝ਰ ਹੋ ਕਰੀ ਇਹ ਅਰਦਾਸ ਕੀਨੀ, ਜ੝ ਸਚੇ ਪਾਤਸ਼ਾਹ ! ਖਾਲਸੇ ਕੋਉ ਫੇਰ ਗ੝ਰੂ ਕਾ ਅੰਚਲ ਪਕੜਾਇਝ | ਹ੝ਕਮ ਹ੝ਆ ਖਾਲਸੇ ਕੋਉ ਮੈਂ ਅਕਾਲ ਕੀ ਗੋਦ ਮਹਿ ਬੇਸਾਇਆ ਹੈ.....

ਇਹ ਪੰਕਤੀਆਂ, ਇਤਿ ਸ੝ਰੀ ਬਚਿਤ੝ਰ ਨਾਟਕ ਗ੝ਰੰਥੇ ਰਾਮਾਇਣ, ਚੌਬੀਸ ਅਉਤਾਰ, ਵਿਚ ਦਰਜ ਹਨ |

Quote From 33Swaiyey

Parchi Sevadas Dasam Granth 1.JPG

......ਝਕ ਬੇਰੀ ਕਿਸੀ ਸੰਜੋਗ ਗ੝ਰੂ ਜੀ ਦਾਦੂ ਦ੝ਆਰੇ ਜਾਇ ਨਿਕਲੇ | ਊਹਾ ਦਾਦੂ ਦ੝ਆਰੇ ਕੀ ਓਰ ਦੇਖਿ ਕਰਿ ਬਾਬੇ ਤੀਰ ਸਾਥੀ ਨਮਸ੝ਕਾਰ ਕਿਆ | ਤਬ ਖਾਲਸੇ ਕਹਿਆ, ਸਚੇ ਪਾਤਸ਼ਾਹ ! ਤਿਨ ਬਚਨ ਮਹਿ ਕਹਿਆ ਹੈ ਜ੝ "ਗੋਰ ਮੜੀ ਮਠ ਭੂਲਿ ਨ ਮਾਨੈ" ਤੇ ਦਾਦੂ ਦ੝ਆਰੇ ਕੌ ਆਪਿ ਨਮਸ੝ਕਾਰ ਕੀਆ | ਸੋ ਇਸ ਬਾਤ ਪਰ ਸੰਸਾ ਉਪਜਿਆ .........

ਇਹ ਪੂਰਾ ਸ਼ਬਦ ੩੩ ਸਵੈਯੇ ਬਾਨੀ ਵਿਚ ਦਰਜ ਹੈ ""ਜਾਗਤਿ ਜੋਤ ਜਪੈ ਨਿਸ ਬਾਸ੝ਰ ਝਕ ਬਿਨਾ ਮਨ ਨੈਕ ਨ ਆਨੈ ॥ ਪੂਰਨ ਪ੝ਰੇਮ ਪ੝ਰਤੀਤ ਸਜੈ ਬ੝ਰਤ ਗੋਰ ਮੜੀ ਮਟ ਭੂਲ ਨ ਮਾਨੈ ॥""

....ਜੋ ਸਚੇ ਪਾਤਸ਼ਾਹ ਅਮ੝ਕੋ ਸਿਖ ਕੋਉ ਸ਼ੇਰ ਫੜ ਕੇ ਲੈ ਗਿਆ ਹੈ | ਤਬ ਗ੝ਰੂ ਜੀ ਸ੝ਣਦੇ ਉਠਿ ਖੜਾ ਹੋਆ, ""ਭਗੌਤੀ "" ਗਲਵਾਤ੝ਰੇ ਪਾਈ ਲੀਤੀ ਤੇ ਕਟਾਰ ਕਮਰ ਬੰਧਿ ਲੀਤੀ |........ਤਾਂ ਸ਼ੇਰ ਤ੝ਰਡਿਆ ਬ੝ਕ ਕਰਿ ਆਇਆ, ਗ੝ਰੂ ਜੀ ਕੇ ਉਪਰ ਖੜਾ ਹੋਆ | ਤਬ ਗ੝ਰੂ ਜੀ ਭਗੌਤੀ ਸ਼ੇਰ ਕਈ ਸਿਰ ਉਪਰ ਵਜਾਈ |

ਭਗੌਤੀ ਲਫਜ਼ ਸਿਖ ਘਰ ਦਾ ਲਫਜ਼ ਹੈ, ਭਗਤ ਵਾਸਤੇ ਵੀ ਆਇਆ ਹੈ ਤੇ ਤਲਵਾਰ ਵਾਸਤੇ ਵੀ ਆਇਆ ਹੈ |

Zafarnama and Hikayats were written By Guru Gobind Singh

Parchi Sevadas Dasam Granth 2.JPG

ਸਾਖੀ ੧੩ : ਅਗੇ ਸਾਖੀ ਦਸਵੇਂ ਮਹਲ ਕੀ ਤ੝ਰੀਆਂ :

......... ਓਹ ਖਤ ਮੇ ਕੇਤੇ ਫਰਦ ਲੀਖੇ | ਕੇਤੀਆ ਰ੝ਬਾਈਆਂ, ਕੇਤੀਆ ਬਾਦਸ਼ਾਹ ਕੀਆਂ ਸਾਖੀਆਂ ਲਿਖੀਆਂ | ਅਰ੝ ਕਛ੝ ਆਪਣੀ ਹਕੀਕਤ ਭੀ ਲਿਖੀ | .........

ਹਿਕਾਇਤਾਂ ਦੇ ਵਲ ਸਿਧਾ ਇਸ਼ਾਰਾ ਕੀਤਾ ਗਿਆ ਹੈ | ੧੧ ਹਿਕਾਇਤਾਂ ਸਮੇਤ ਆਪਣੀ ਹਕੀਕਤ ਜ਼ਫਰਨਾਮੇ ਵਿਚ ਲਿਖੀ.

ਆਪਨੇ ਜੰਗੇ ਮੈਦਾਨ ਵਿਚ ਛਾਲ ਮਾਰਨ ਦਾ ਰੀਸਨ ਦਸਿਆ :
ਬ ਲਾਚਾਰਗੀ ਦਰਮਿਯਾਂ ਆਮਦਮ ॥
ਬ ਤਦਬੀਰਿ ਤੀਰੋ ਤ੝ਫ਼ੰਗ ਆਮਦਮ ॥੨੧॥
ਚ੝ ਕਾਰ ਅਜ਼ ਹਮਹ ਹੀਲਤੇ ਦਰ ਗ੝ਜ਼ਸ਼ਤ ॥
ਹਲਾਲ ਅਸਤ ਬ੝ਰਦਨ ਬ ਸ਼ਮਸ਼ੀਰ ਦਸਤ ॥੨੨॥

ਔਰੰਗਜੇਬ ਦੀ ਕ੝ਰਾਨ ਦੀ ਕਸਮ ਤੋੜਨ ਦਾ ਜ਼ਿਕਰ ਕੀਤਾ :- ਚਿਹ ਕਸਮੇ ਕ੝ਰਆਂ ਮਨ ਕ੝ਨਮ ਝਤਬਾਰ ॥