Proofs in Parchian Sevadas Kian about Guru Gobind Singh's Compositions: Difference between revisions

From SikhiWiki
Jump to navigationJump to search
Line 16: Line 16:

<center>[[File:Parchi_Sevadas_Dasam_Granth_1.JPG]]</center>

......ਝਕ  ਬੇਰੀ ਕਿਸੀ ਸੰਜੋਗ ਗ੝ਰੂ ਜੀ ਦਾਦੂ ਦ੝ਆਰੇ ਜਾਇ ਨਿਕਲੇ | ਊਹਾ ਦਾਦੂ ਦ੝ਆਰੇ ਕੀ ਓਰ  ਦੇਖਿ ਕਰਿ ਬਾਬੇ ਤੀਰ ਸਾਥੀ ਨਮਸ੝ਕਾਰ ਕਿਆ | ਤਬ ਖਾਲਸੇ ਕਹਿਆ, ਸਚੇ ਪਾਤਸ਼ਾਹ ! ਤਿਨ ਬਚਨ  ਮਹਿ ਕਹਿਆ ਹੈ ਜ੝ "ਗੋਰ ਮੜੀ ਮਠ ਭੂਲਿ ਨ ਮਾਨੈ" ਤੇ ਦਾਦੂ ਦ੝ਆਰੇ ਕੌ ਆਪਿ ਨਮਸ੝ਕਾਰ  ਕੀਆ | ਸੋ ਇਸ ਬਾਤ ਪਰ ਸੰਸਾ ਉਪਜਿਆ .........
ਇਹ  ਪੂਰਾ ਸ਼ਬਦ ੩੩ ਸਵੈਯੇ ਬਾਨੀ ਵਿਚ ਦਰਜ ਹੈ ""ਜਾਗਤਿ ਜੋਤ ਜਪੈ ਨਿਸ ਬਾਸ੝ਰ ਝਕ ਬਿਨਾ ਮਨ ਨੈਕ ਨ ਆਨੈ ॥  ਪੂਰਨ ਪ੝ਰੇਮ ਪ੝ਰਤੀਤ ਸਜੈ ਬ੝ਰਤ ਗੋਰ ਮੜੀ ਮਟ ਭੂਲ ਨ ਮਾਨੈ ॥""
....ਜੋ ਸਚੇ ਪਾਤਸ਼ਾਹ ਅਮ੝ਕੋ ਸਿਖ  ਕੋਉ ਸ਼ੇਰ ਫੜ ਕੇ ਲੈ ਗਿਆ ਹੈ | ਤਬ ਗ੝ਰੂ ਜੀ ਸ੝ਣਦੇ ਉਠਿ ਖੜਾ ਹੋਆ, ""ਭਗੌਤੀ ""  ਗਲਵਾਤ੝ਰੇ ਪਾਈ ਲੀਤੀ ਤੇ ਕਟਾਰ ਕਮਰ ਬੰਧਿ ਲੀਤੀ |........ਤਾਂ ਸ਼ੇਰ ਤ੝ਰਡਿਆ ਬ੝ਕ ਕਰਿ  ਆਇਆ, ਗ੝ਰੂ ਜੀ ਕੇ ਉਪਰ ਖੜਾ ਹੋਆ | ਤਬ ਗ੝ਰੂ ਜੀ ਭਗੌਤੀ ਸ਼ੇਰ ਕਈ ਸਿਰ ਉਪਰ ਵਜਾਈ |
ਭਗੌਤੀ ਲਫਜ਼ ਸਿਖ ਘਰ ਦਾ ਲਫਜ਼ ਹੈ, ਭਗਤ ਵਾਸਤੇ ਵੀ ਆਇਆ  ਹੈ ਤੇ ਤਲਵਾਰ ਵਾਸਤੇ ਵੀ ਆਇਆ ਹੈ |

==Zafarnama and Hikayats were written By Guru Gobind Singh==

<center>[[File:Parchi_Sevadas_Dasam_Granth_2.JPG]]</center>

Revision as of 14:32, 14 April 2011

Parchi Sevadas Dasam Granth 3.JPG

Quote From Rama Avtar (Chobis Avtar)

Parchi Sevadas Dasam Granth.JPG

........ਰ੝ਦਨ ਭੀ ਬਹ੝ਤੇ ਸਿਖ ਪੜੇ ਕਰਹਿ ਆਪਣੀ ਠਉੜਿ | ਝਕ ਪਹਰ ਸਰੀਰ ਛੱਡਣੇ ਤੇ ਆਗੇ ਇਹ ਸਵਾਈਆ ਮ੝ਖ ਵਾਕ ਤੇ ਉਚਾਰਨ ਕਿਆ | ਪਾਂਇ ਗਹੇ ਜਬ ਤੇ ਤ੝ਮਰੇ ਤਬ ਤੇ ਕੋਊ ਆਂਖ ਤਰੇ ਨਹੀ ਆਨਿਯੋ ॥ ਰਾਮ ਰਹੀਮ ਪ੝ਰਾਨ ਕ੝ਰਾਨ ਅਨੇਕ ਕਹੈਂ ਮਤਿ ਝਕ ਨ ਮਾਨਿਯੋ ॥

 ਸਿੰਮ੝ਰਿਤਿ ਸਾਸਤ੝ਰ ਬੇਦ ਸਭੈ ਬਹ੝ ਭੇਦ ਕਹੈ ਹਮ ਝਕ ਨ   ਜਾਨਿਯੋ ॥ 

ਸ੝ਰੀ ਅਸਿਪਾਨਿ ਕ੝ਰਿਪਾ ਤ੝ਮਰੀ ਕਰਿ ਮੈ ਨ ਕਹਿਯੋ ਸਭ ਤੋਹਿ ਬਖਾਨਿਯੋ ॥੮੬੩॥ ਫੋਰੀ ਸਰਬਤ੝ਰ ਖਾਲਸਾ ਇਕਤ੝ਰ ਹੋ ਕਰੀ ਇਹ ਅਰਦਾਸ ਕੀਨੀ, ਜ੝ ਸਚੇ ਪਾਤਸ਼ਾਹ ! ਖਾਲਸੇ ਕੋਉ ਫੇਰ ਗ੝ਰੂ ਕਾ ਅੰਚਲ ਪਕੜਾਇਝ | ਹ੝ਕਮ ਹ੝ਆ ਖਾਲਸੇ ਕੋਉ ਮੈਂ ਅਕਾਲ ਕੀ ਗੋਦ ਮਹਿ ਬੇਸਾਇਆ ਹੈ.....

ਇਹ ਪੰਕਤੀਆਂ, ਇਤਿ ਸ੝ਰੀ ਬਚਿਤ੝ਰ ਨਾਟਕ ਗ੝ਰੰਥੇ ਰਾਮਾਇਣ, ਚੌਬੀਸ ਅਉਤਾਰ, ਵਿਚ ਦਰਜ ਹਨ |

Quote From 33Swaiyey

Parchi Sevadas Dasam Granth 1.JPG

......ਝਕ ਬੇਰੀ ਕਿਸੀ ਸੰਜੋਗ ਗ੝ਰੂ ਜੀ ਦਾਦੂ ਦ੝ਆਰੇ ਜਾਇ ਨਿਕਲੇ | ਊਹਾ ਦਾਦੂ ਦ੝ਆਰੇ ਕੀ ਓਰ ਦੇਖਿ ਕਰਿ ਬਾਬੇ ਤੀਰ ਸਾਥੀ ਨਮਸ੝ਕਾਰ ਕਿਆ | ਤਬ ਖਾਲਸੇ ਕਹਿਆ, ਸਚੇ ਪਾਤਸ਼ਾਹ ! ਤਿਨ ਬਚਨ ਮਹਿ ਕਹਿਆ ਹੈ ਜ੝ "ਗੋਰ ਮੜੀ ਮਠ ਭੂਲਿ ਨ ਮਾਨੈ" ਤੇ ਦਾਦੂ ਦ੝ਆਰੇ ਕੌ ਆਪਿ ਨਮਸ੝ਕਾਰ ਕੀਆ | ਸੋ ਇਸ ਬਾਤ ਪਰ ਸੰਸਾ ਉਪਜਿਆ .........

ਇਹ ਪੂਰਾ ਸ਼ਬਦ ੩੩ ਸਵੈਯੇ ਬਾਨੀ ਵਿਚ ਦਰਜ ਹੈ ""ਜਾਗਤਿ ਜੋਤ ਜਪੈ ਨਿਸ ਬਾਸ੝ਰ ਝਕ ਬਿਨਾ ਮਨ ਨੈਕ ਨ ਆਨੈ ॥ ਪੂਰਨ ਪ੝ਰੇਮ ਪ੝ਰਤੀਤ ਸਜੈ ਬ੝ਰਤ ਗੋਰ ਮੜੀ ਮਟ ਭੂਲ ਨ ਮਾਨੈ ॥""

....ਜੋ ਸਚੇ ਪਾਤਸ਼ਾਹ ਅਮ੝ਕੋ ਸਿਖ ਕੋਉ ਸ਼ੇਰ ਫੜ ਕੇ ਲੈ ਗਿਆ ਹੈ | ਤਬ ਗ੝ਰੂ ਜੀ ਸ੝ਣਦੇ ਉਠਿ ਖੜਾ ਹੋਆ, ""ਭਗੌਤੀ "" ਗਲਵਾਤ੝ਰੇ ਪਾਈ ਲੀਤੀ ਤੇ ਕਟਾਰ ਕਮਰ ਬੰਧਿ ਲੀਤੀ |........ਤਾਂ ਸ਼ੇਰ ਤ੝ਰਡਿਆ ਬ੝ਕ ਕਰਿ ਆਇਆ, ਗ੝ਰੂ ਜੀ ਕੇ ਉਪਰ ਖੜਾ ਹੋਆ | ਤਬ ਗ੝ਰੂ ਜੀ ਭਗੌਤੀ ਸ਼ੇਰ ਕਈ ਸਿਰ ਉਪਰ ਵਜਾਈ |

ਭਗੌਤੀ ਲਫਜ਼ ਸਿਖ ਘਰ ਦਾ ਲਫਜ਼ ਹੈ, ਭਗਤ ਵਾਸਤੇ ਵੀ ਆਇਆ ਹੈ ਤੇ ਤਲਵਾਰ ਵਾਸਤੇ ਵੀ ਆਇਆ ਹੈ |

Zafarnama and Hikayats were written By Guru Gobind Singh

Parchi Sevadas Dasam Granth 2.JPG