Patti: Difference between revisions

From SikhiWiki
Jump to navigationJump to search
(Patti moved to Patti Likhi)
 
No edit summary
Line 1: Line 1:
#REDIRECT [[Patti Likhi]]
ਰਾਗ੝ ਆਸਾ ਮਹਲਾ ੩ ਪਟੀ
Raag Aasaa, Third Mehl, Patee - The Alphabet:
 
ੴ ਸਤਿਗ੝ਰ ਪ੝ਰਸਾਦਿ ॥
One Universal Creator God. By The Grace Of The True Guru:
 
ਅਯੋ ਅੰਙੈ ਸਭ੝ ਜਗ੝ ਆਇਆ ਕਾਖੈ ਘੰਙੈ ਕਾਲ੝ ਭਇਆ ॥
Ayo, Angai: The whole world which was created - Kaahkai, Ghangai: It shall pass away.
 
ਰੀਰੀ ਲਲੀ ਪਾਪ ਕਮਾਣੇ ਪੜਿ ਅਵਗਣ ਗ੝ਣ ਵੀਸਰਿਆ ॥੧॥
Reeree, Laalee: People commit sins, and falling into vice, forget virtue. ||1||
 
ਮਨ ਝਸਾ ਲੇਖਾ ਤੂੰ ਕੀ ਪੜਿਆ ॥
O mortal, why have you studied such an account,
 
ਲੇਖਾ ਦੇਣਾ ਤੇਰੈ ਸਿਰਿ ਰਹਿਆ ॥੧॥ ਰਹਾਉ ॥
which shall call you to answer for payment? ||1||Pause||
 
ਸਿਧੰਙਾਇਝ ਸਿਮਰਹਿ ਨਾਹੀ ਨੰਨੈ ਨਾ ਤ੝ਧ੝ ਨਾਮ੝ ਲਇਆ ॥
Sidhan, Ngaayiyai: You do not remember the Lord. Nanna: You do not take the Lord's Name.
 
ਛਛੈ ਛੀਜਹਿ ਅਹਿਨਿਸਿ ਮੂੜੇ ਕਿਉ ਛੂਟਹਿ ਜਮਿ ਪਾਕੜਿਆ ॥੨॥
Chhachha: You are wearing away, every night and day; you fool, how will you find release? You are held in the grip of death. ||2||
 
ਬਬੈ ਬੂਝਹਿ ਨਾਹੀ ਮੂੜੇ ਭਰਮਿ ਭ੝ਲੇ ਤੇਰਾ ਜਨਮ੝ ਗਇਆ ॥
Babba: You do not understand, you fool; deluded by doubt, you are wasting your life.
 
ਅਣਹੋਦਾ ਨਾਉ ਧਰਾਇਓ ਪਾਧਾ ਅਵਰਾ ਕਾ ਭਾਰ੝ ਤ੝ਧ੝ ਲਇਆ ॥੩॥
Without justification, you call yourself a teacher; thus you take on the loads of others. ||3||
 
ਜਜੈ ਜੋਤਿ ਹਿਰਿ ਲਈ ਤੇਰੀ ਮੂੜੇ ਅੰਤਿ ਗਇਆ ਪਛ੝ਤਾਵਹਿਗਾ ॥
Jajja: You have been robbed of your Light, you fool; in the end, you shall have to depart, and you shall regret and repent.
 
ਝਕ੝ ਸਬਦ੝ ਤੂੰ ਚੀਨਹਿ ਨਾਹੀ ਫਿਰਿ ਫਿਰਿ ਜੂਨੀ ਆਵਹਿਗਾ ॥੪॥
You have not remembered the One Word of the Shabad, and so you shall have to enter the womb over and over again. ||4||
 
ਤ੝ਧ੝ ਸਿਰਿ ਲਿਖਿਆ ਸੋ ਪੜ੝ ਪੰਡਿਤ ਅਵਰਾ ਨੋ ਨ ਸਿਖਾਲਿ ਬਿਖਿਆ ॥
Read that which is written on your forehead, O Pandit, and do not teach wickedness to others.
 
ਪਹਿਲਾ ਫਾਹਾ ਪਇਆ ਪਾਧੇ ਪਿਛੋ ਦੇ ਗਲਿ ਚਾਟੜਿਆ ॥੫॥
First, the teacher is tied down, and then, the noose is placed around the pupil's neck. ||5||
 
ਸਸੈ ਸੰਜਮ੝ ਗਇਓ ਮੂੜੇ ਝਕ੝ ਦਾਨ੝ ਤ੝ਧ੝ ਕ੝ਥਾਇ ਲਇਆ ॥
Sassa: You have lost your self-discipline, you fool, and you have accepted an offering under false pretenses.
 
ਸਾਈ ਪ੝ਤ੝ਰੀ ਜਜਮਾਨ ਕੀ ਸਾ ਤੇਰੀ ਝਤ੝ ਧਾਨਿ ਖਾਧੈ ਤੇਰਾ ਜਨਮ੝ ਗਇਆ ॥੬॥
The daughter of the alms-giver is just like your own; by accepting this payment for performing the wedding ceremony, you have cursed your own life. ||6||
 
ਮੰਮੈ ਮਤਿ ਹਿਰਿ ਲਈ ਤੇਰੀ ਮੂੜੇ ਹਉਮੈ ਵਡਾ ਰੋਗ੝ ਪਇਆ ॥
Mamma: You have been cheated out your intellect, you fool, and you are afflicted with the great disease of ego.
 
ਅੰਤਰ ਆਤਮੈ ਬ੝ਰਹਮ੝ ਨ ਚੀਨ੝ਹ੝ਹਿਆ ਮਾਇਆ ਕਾ ਮ੝ਹਤਾਜ੝ ਭਇਆ ॥੭॥
Within your innermost self, you do not recognize God, and you compromise yourself for the sake of Maya. ||7||
 
ਕਕੈ ਕਾਮਿ ਕ੝ਰੋਧਿ ਭਰਮਿਓਹ੝ ਮੂੜੇ ਮਮਤਾ ਲਾਗੇ ਤ੝ਧ੝ ਹਰਿ ਵਿਸਰਿਆ ॥
Kakka: You wander around in sexual desire and anger, you fool; attached to possessiveness, you have forgotten the Lord.
 
ਪੜਹਿ ਗ੝ਣਹਿ ਤੂੰ ਬਹ੝ਤ੝ ਪ੝ਕਾਰਹਿ ਵਿਣ੝ ਬੂਝੇ ਤੂੰ ਡੂਬਿ ਮ੝ਆ ॥੮॥
You read, and reflect, and proclaim out loud, but without understanding, you are drowned to death. ||8||
 
ਤਤੈ ਤਾਮਸਿ ਜਲਿਓਹ੝ ਮੂੜੇ ਥਥੈ ਥਾਨ ਭਰਿਸਟ੝ ਹੋਆ ॥
Tatta: In anger, you are burnt, you fool. T'hat'ha: That place where you live, is cursed.
 
ਘਘੈ ਘਰਿ ਘਰਿ ਫਿਰਹਿ ਤੂੰ ਮੂੜੇ ਦਦੈ ਦਾਨ੝ ਨ ਤ੝ਧ੝ ਲਇਆ ॥੯॥
Ghagha: You go begging from door to door, you fool. Dadda: But still, you do not receive the gift. ||9||
 
ਪਪੈ ਪਾਰਿ ਨ ਪਵਹੀ ਮੂੜੇ ਪਰਪੰਚਿ ਤੂੰ ਪਲਚਿ ਰਹਿਆ ॥
Pappa: You shall not be able to swim across, you fool, since you are engrossed in worldly affairs.
 
ਸਚੈ ਆਪਿ ਖ੝ਆਇਓਹ੝ ਮੂੜੇ ਇਹ੝ ਸਿਰਿ ਤੇਰੈ ਲੇਖ੝ ਪਇਆ ॥੧੦॥
The True Lord Himself has ruined you, you fool; this is the destiny written on your forehead. ||10||
 
ਭਭੈ ਭਵਜਲਿ ਡ੝ਬੋਹ੝ ਮੂੜੇ ਮਾਇਆ ਵਿਚਿ ਗਲਤਾਨ੝ ਭਇਆ ॥
Bhabha: You have drowned in the terrifying world-ocean, you fool, and you have become engrossed in Maya.
 
ਗ੝ਰ ਪਰਸਾਦੀ ਝਕੋ ਜਾਣੈ ਝਕ ਘੜੀ ਮਹਿ ਪਾਰਿ ਪਇਆ ॥੧੧॥
One who comes to know the One Lord, by Guru's Grace, is carried across in an instant. ||11||
 
ਵਵੈ ਵਾਰੀ ਆਈਆ ਮੂੜੇ ਵਾਸ੝ਦੇਉ ਤ੝ਧ੝ ਵੀਸਰਿਆ ॥
Wawa: Your turn has come, you fool, but you have forgotten the Lord of Light.
 
ਝਹ ਵੇਲਾ ਨ ਲਹਸਹਿ ਮੂੜੇ ਫਿਰਿ ਤੂੰ ਜਮ ਕੈ ਵਸਿ ਪਇਆ ॥੧੨॥
This opportunity shall not come again, you fool; you shall fall under the power of the Messenger of Death. ||12||
 
ਝਝੈ ਕਦੇ ਨ ਝੂਰਹਿ ਮੂੜੇ ਸਤਿਗ੝ਰ ਕਾ ਉਪਦੇਸ੝ ਸ੝ਣਿ ਤੂੰ ਵਿਖਾ ॥
Jhajha: You shall never have to regret and repent, you fool, if you listen to the Teachings of the True Guru, for even an instant.
 
ਸਤਿਗ੝ਰ ਬਾਝਹ੝ ਗ੝ਰ੝ ਨਹੀ ਕੋਈ ਨਿਗ੝ਰੇ ਕਾ ਹੈ ਨਾਉ ਬ੝ਰਾ ॥੧੩॥
Without the True Guru, there is no Guru at all; one who is without a Guru has a bad reputation. ||13||
 
ਧਧੈ ਧਾਵਤ ਵਰਜਿ ਰਖ੝ ਮੂੜੇ ਅੰਤਰਿ ਤੇਰੈ ਨਿਧਾਨ੝ ਪਇਆ ॥
Dhadha: Restrain your wandering mind, you fool; deep within you the treasure is to be found.
 
ਗ੝ਰਮ੝ਖਿ ਹੋਵਹਿ ਤਾ ਹਰਿ ਰਸ੝ ਪੀਵਹਿ ਜ੝ਗਾ ਜ੝ਗੰਤਰਿ ਖਾਹਿ ਪਇਆ ॥੧੪॥
When one becomes Gurmukh, then he drinks in the sublime essence of the Lord; throughout the ages, he continues to drink it in. ||14||
 
ਗਗੈ ਗੋਬਿਦ੝ ਚਿਤਿ ਕਰਿ ਮੂੜੇ ਗਲੀ ਕਿਨੈ ਨ ਪਾਇਆ ॥
Gagga: Keep the Lord of the Universe in your mind, you fool; by mere words, no one has ever attained Him.
 
ਗ੝ਰ ਕੇ ਚਰਨ ਹਿਰਦੈ ਵਸਾਇ ਮੂੜੇ ਪਿਛਲੇ ਗ੝ਨਹ ਸਭ ਬਖਸਿ ਲਇਆ ॥੧੫॥
Enshrine the Guru's feet within your heart, you fool, and all your past sins shall be forgiven. ||15||
 
ਹਾਹੈ ਹਰਿ ਕਥਾ ਬੂਝ੝ ਤੂੰ ਮੂੜੇ ਤਾ ਸਦਾ ਸ੝ਖ੝ ਹੋਈ ॥
Haha: Understand the Lord's Sermon, you fool; only then shall you attain eternal peace.
 
ਮਨਮ੝ਖਿ ਪੜਹਿ ਤੇਤਾ ਦ੝ਖ੝ ਲਾਗੈ ਵਿਣ੝ ਸਤਿਗ੝ਰ ਮ੝ਕਤਿ ਨ ਹੋਈ ॥੧੬॥
The more the self-willed manmukhs read, the more pain they suffer. Without the True Guru, liberation is not obtained. ||16||
 
ਰਾਰੈ ਰਾਮ੝ ਚਿਤਿ ਕਰਿ ਮੂੜੇ ਹਿਰਦੈ ਜਿਨ੝ਹ੝ਹ ਕੈ ਰਵਿ ਰਹਿਆ ॥
Rarra: Center your consciousness on the Lord, you fool; abide with those whose hearts are filled with the Lord.
 
ਗ੝ਰ ਪਰਸਾਦੀ ਜਿਨ੝ਹ੝ਹੀ ਰਾਮ੝ ਪਛਾਤਾ ਨਿਰਗ੝ਣ ਰਾਮ੝ ਤਿਨ੝ਹ੝ਹੀ ਬੂਝਿ ਲਹਿਆ ॥੧੭॥
By Guru's Grace, those who recognize the Lord, understand the absolute Lord. ||17||
 
ਤੇਰਾ ਅੰਤ੝ ਨ ਜਾਈ ਲਖਿਆ ਅਕਥ੝ ਨ ਜਾਈ ਹਰਿ ਕਥਿਆ ॥
Your limits cannot be known; the indescribable Lord cannot be described.
 
ਨਾਨਕ ਜਿਨ੝ਹ੝ਹ ਕਉ ਸਤਿਗ੝ਰ੝ ਮਿਲਿਆ ਤਿਨ੝ਹ੝ਹ ਕਾ ਲੇਖਾ ਨਿਬੜਿਆ ॥੧੮॥੧॥੨॥
O Nanak, whose who have met the True Guru, have their accounts settled. ||18||1||2||

Revision as of 13:07, 16 July 2008

ਰਾਗ੝ ਆਸਾ ਮਹਲਾ ੩ ਪਟੀ Raag Aasaa, Third Mehl, Patee - The Alphabet:

ੴ ਸਤਿਗ੝ਰ ਪ੝ਰਸਾਦਿ ॥ One Universal Creator God. By The Grace Of The True Guru:

ਅਯੋ ਅੰਙੈ ਸਭ੝ ਜਗ੝ ਆਇਆ ਕਾਖੈ ਘੰਙੈ ਕਾਲ੝ ਭਇਆ ॥ Ayo, Angai: The whole world which was created - Kaahkai, Ghangai: It shall pass away.

ਰੀਰੀ ਲਲੀ ਪਾਪ ਕਮਾਣੇ ਪੜਿ ਅਵਗਣ ਗ੝ਣ ਵੀਸਰਿਆ ॥੧॥ Reeree, Laalee: People commit sins, and falling into vice, forget virtue. ||1||

ਮਨ ਝਸਾ ਲੇਖਾ ਤੂੰ ਕੀ ਪੜਿਆ ॥ O mortal, why have you studied such an account,

ਲੇਖਾ ਦੇਣਾ ਤੇਰੈ ਸਿਰਿ ਰਹਿਆ ॥੧॥ ਰਹਾਉ ॥ which shall call you to answer for payment? ||1||Pause||

ਸਿਧੰਙਾਇਝ ਸਿਮਰਹਿ ਨਾਹੀ ਨੰਨੈ ਨਾ ਤ੝ਧ੝ ਨਾਮ੝ ਲਇਆ ॥ Sidhan, Ngaayiyai: You do not remember the Lord. Nanna: You do not take the Lord's Name.

ਛਛੈ ਛੀਜਹਿ ਅਹਿਨਿਸਿ ਮੂੜੇ ਕਿਉ ਛੂਟਹਿ ਜਮਿ ਪਾਕੜਿਆ ॥੨॥ Chhachha: You are wearing away, every night and day; you fool, how will you find release? You are held in the grip of death. ||2||

ਬਬੈ ਬੂਝਹਿ ਨਾਹੀ ਮੂੜੇ ਭਰਮਿ ਭ੝ਲੇ ਤੇਰਾ ਜਨਮ੝ ਗਇਆ ॥ Babba: You do not understand, you fool; deluded by doubt, you are wasting your life.

ਅਣਹੋਦਾ ਨਾਉ ਧਰਾਇਓ ਪਾਧਾ ਅਵਰਾ ਕਾ ਭਾਰ੝ ਤ੝ਧ੝ ਲਇਆ ॥੩॥ Without justification, you call yourself a teacher; thus you take on the loads of others. ||3||

ਜਜੈ ਜੋਤਿ ਹਿਰਿ ਲਈ ਤੇਰੀ ਮੂੜੇ ਅੰਤਿ ਗਇਆ ਪਛ੝ਤਾਵਹਿਗਾ ॥ Jajja: You have been robbed of your Light, you fool; in the end, you shall have to depart, and you shall regret and repent.

ਝਕ੝ ਸਬਦ੝ ਤੂੰ ਚੀਨਹਿ ਨਾਹੀ ਫਿਰਿ ਫਿਰਿ ਜੂਨੀ ਆਵਹਿਗਾ ॥੪॥ You have not remembered the One Word of the Shabad, and so you shall have to enter the womb over and over again. ||4||

ਤ੝ਧ੝ ਸਿਰਿ ਲਿਖਿਆ ਸੋ ਪੜ੝ ਪੰਡਿਤ ਅਵਰਾ ਨੋ ਨ ਸਿਖਾਲਿ ਬਿਖਿਆ ॥ Read that which is written on your forehead, O Pandit, and do not teach wickedness to others.

ਪਹਿਲਾ ਫਾਹਾ ਪਇਆ ਪਾਧੇ ਪਿਛੋ ਦੇ ਗਲਿ ਚਾਟੜਿਆ ॥੫॥ First, the teacher is tied down, and then, the noose is placed around the pupil's neck. ||5||

ਸਸੈ ਸੰਜਮ੝ ਗਇਓ ਮੂੜੇ ਝਕ੝ ਦਾਨ੝ ਤ੝ਧ੝ ਕ੝ਥਾਇ ਲਇਆ ॥ Sassa: You have lost your self-discipline, you fool, and you have accepted an offering under false pretenses.

ਸਾਈ ਪ੝ਤ੝ਰੀ ਜਜਮਾਨ ਕੀ ਸਾ ਤੇਰੀ ਝਤ੝ ਧਾਨਿ ਖਾਧੈ ਤੇਰਾ ਜਨਮ੝ ਗਇਆ ॥੬॥ The daughter of the alms-giver is just like your own; by accepting this payment for performing the wedding ceremony, you have cursed your own life. ||6||

ਮੰਮੈ ਮਤਿ ਹਿਰਿ ਲਈ ਤੇਰੀ ਮੂੜੇ ਹਉਮੈ ਵਡਾ ਰੋਗ੝ ਪਇਆ ॥ Mamma: You have been cheated out your intellect, you fool, and you are afflicted with the great disease of ego.

ਅੰਤਰ ਆਤਮੈ ਬ੝ਰਹਮ੝ ਨ ਚੀਨ੝ਹ੝ਹਿਆ ਮਾਇਆ ਕਾ ਮ੝ਹਤਾਜ੝ ਭਇਆ ॥੭॥ Within your innermost self, you do not recognize God, and you compromise yourself for the sake of Maya. ||7||

ਕਕੈ ਕਾਮਿ ਕ੝ਰੋਧਿ ਭਰਮਿਓਹ੝ ਮੂੜੇ ਮਮਤਾ ਲਾਗੇ ਤ੝ਧ੝ ਹਰਿ ਵਿਸਰਿਆ ॥ Kakka: You wander around in sexual desire and anger, you fool; attached to possessiveness, you have forgotten the Lord.

ਪੜਹਿ ਗ੝ਣਹਿ ਤੂੰ ਬਹ੝ਤ੝ ਪ੝ਕਾਰਹਿ ਵਿਣ੝ ਬੂਝੇ ਤੂੰ ਡੂਬਿ ਮ੝ਆ ॥੮॥ You read, and reflect, and proclaim out loud, but without understanding, you are drowned to death. ||8||

ਤਤੈ ਤਾਮਸਿ ਜਲਿਓਹ੝ ਮੂੜੇ ਥਥੈ ਥਾਨ ਭਰਿਸਟ੝ ਹੋਆ ॥ Tatta: In anger, you are burnt, you fool. T'hat'ha: That place where you live, is cursed.

ਘਘੈ ਘਰਿ ਘਰਿ ਫਿਰਹਿ ਤੂੰ ਮੂੜੇ ਦਦੈ ਦਾਨ੝ ਨ ਤ੝ਧ੝ ਲਇਆ ॥੯॥ Ghagha: You go begging from door to door, you fool. Dadda: But still, you do not receive the gift. ||9||

ਪਪੈ ਪਾਰਿ ਨ ਪਵਹੀ ਮੂੜੇ ਪਰਪੰਚਿ ਤੂੰ ਪਲਚਿ ਰਹਿਆ ॥ Pappa: You shall not be able to swim across, you fool, since you are engrossed in worldly affairs.

ਸਚੈ ਆਪਿ ਖ੝ਆਇਓਹ੝ ਮੂੜੇ ਇਹ੝ ਸਿਰਿ ਤੇਰੈ ਲੇਖ੝ ਪਇਆ ॥੧੦॥ The True Lord Himself has ruined you, you fool; this is the destiny written on your forehead. ||10||

ਭਭੈ ਭਵਜਲਿ ਡ੝ਬੋਹ੝ ਮੂੜੇ ਮਾਇਆ ਵਿਚਿ ਗਲਤਾਨ੝ ਭਇਆ ॥ Bhabha: You have drowned in the terrifying world-ocean, you fool, and you have become engrossed in Maya.

ਗ੝ਰ ਪਰਸਾਦੀ ਝਕੋ ਜਾਣੈ ਝਕ ਘੜੀ ਮਹਿ ਪਾਰਿ ਪਇਆ ॥੧੧॥ One who comes to know the One Lord, by Guru's Grace, is carried across in an instant. ||11||

ਵਵੈ ਵਾਰੀ ਆਈਆ ਮੂੜੇ ਵਾਸ੝ਦੇਉ ਤ੝ਧ੝ ਵੀਸਰਿਆ ॥ Wawa: Your turn has come, you fool, but you have forgotten the Lord of Light.

ਝਹ ਵੇਲਾ ਨ ਲਹਸਹਿ ਮੂੜੇ ਫਿਰਿ ਤੂੰ ਜਮ ਕੈ ਵਸਿ ਪਇਆ ॥੧੨॥ This opportunity shall not come again, you fool; you shall fall under the power of the Messenger of Death. ||12||

ਝਝੈ ਕਦੇ ਨ ਝੂਰਹਿ ਮੂੜੇ ਸਤਿਗ੝ਰ ਕਾ ਉਪਦੇਸ੝ ਸ੝ਣਿ ਤੂੰ ਵਿਖਾ ॥ Jhajha: You shall never have to regret and repent, you fool, if you listen to the Teachings of the True Guru, for even an instant.

ਸਤਿਗ੝ਰ ਬਾਝਹ੝ ਗ੝ਰ੝ ਨਹੀ ਕੋਈ ਨਿਗ੝ਰੇ ਕਾ ਹੈ ਨਾਉ ਬ੝ਰਾ ॥੧੩॥ Without the True Guru, there is no Guru at all; one who is without a Guru has a bad reputation. ||13||

ਧਧੈ ਧਾਵਤ ਵਰਜਿ ਰਖ੝ ਮੂੜੇ ਅੰਤਰਿ ਤੇਰੈ ਨਿਧਾਨ੝ ਪਇਆ ॥ Dhadha: Restrain your wandering mind, you fool; deep within you the treasure is to be found.

ਗ੝ਰਮ੝ਖਿ ਹੋਵਹਿ ਤਾ ਹਰਿ ਰਸ੝ ਪੀਵਹਿ ਜ੝ਗਾ ਜ੝ਗੰਤਰਿ ਖਾਹਿ ਪਇਆ ॥੧੪॥ When one becomes Gurmukh, then he drinks in the sublime essence of the Lord; throughout the ages, he continues to drink it in. ||14||

ਗਗੈ ਗੋਬਿਦ੝ ਚਿਤਿ ਕਰਿ ਮੂੜੇ ਗਲੀ ਕਿਨੈ ਨ ਪਾਇਆ ॥ Gagga: Keep the Lord of the Universe in your mind, you fool; by mere words, no one has ever attained Him.

ਗ੝ਰ ਕੇ ਚਰਨ ਹਿਰਦੈ ਵਸਾਇ ਮੂੜੇ ਪਿਛਲੇ ਗ੝ਨਹ ਸਭ ਬਖਸਿ ਲਇਆ ॥੧੫॥ Enshrine the Guru's feet within your heart, you fool, and all your past sins shall be forgiven. ||15||

ਹਾਹੈ ਹਰਿ ਕਥਾ ਬੂਝ੝ ਤੂੰ ਮੂੜੇ ਤਾ ਸਦਾ ਸ੝ਖ੝ ਹੋਈ ॥ Haha: Understand the Lord's Sermon, you fool; only then shall you attain eternal peace.

ਮਨਮ੝ਖਿ ਪੜਹਿ ਤੇਤਾ ਦ੝ਖ੝ ਲਾਗੈ ਵਿਣ੝ ਸਤਿਗ੝ਰ ਮ੝ਕਤਿ ਨ ਹੋਈ ॥੧੬॥ The more the self-willed manmukhs read, the more pain they suffer. Without the True Guru, liberation is not obtained. ||16||

ਰਾਰੈ ਰਾਮ੝ ਚਿਤਿ ਕਰਿ ਮੂੜੇ ਹਿਰਦੈ ਜਿਨ੝ਹ੝ਹ ਕੈ ਰਵਿ ਰਹਿਆ ॥ Rarra: Center your consciousness on the Lord, you fool; abide with those whose hearts are filled with the Lord.

ਗ੝ਰ ਪਰਸਾਦੀ ਜਿਨ੝ਹ੝ਹੀ ਰਾਮ੝ ਪਛਾਤਾ ਨਿਰਗ੝ਣ ਰਾਮ੝ ਤਿਨ੝ਹ੝ਹੀ ਬੂਝਿ ਲਹਿਆ ॥੧੭॥ By Guru's Grace, those who recognize the Lord, understand the absolute Lord. ||17||

ਤੇਰਾ ਅੰਤ੝ ਨ ਜਾਈ ਲਖਿਆ ਅਕਥ੝ ਨ ਜਾਈ ਹਰਿ ਕਥਿਆ ॥ Your limits cannot be known; the indescribable Lord cannot be described.

ਨਾਨਕ ਜਿਨ੝ਹ੝ਹ ਕਉ ਸਤਿਗ੝ਰ੝ ਮਿਲਿਆ ਤਿਨ੝ਹ੝ਹ ਕਾ ਲੇਖਾ ਨਿਬੜਿਆ ॥੧੮॥੧॥੨॥ O Nanak, whose who have met the True Guru, have their accounts settled. ||18||1||2||