Pattee: Difference between revisions

From SikhiWiki
Jump to navigationJump to search
Line 4: Line 4:
Page 432, Line 8 to Page 434, Line 11
Page 432, Line 8 to Page 434, Line 11

ਰਾਗ੝  ਆਸਾ  ਮਹਲਾ  ੧  ਪਟੀ  ਲਿਖੀ
ਰਾਗ੝  ਆਸਾ  ਮਹਲਾ  ੧  ਪਟੀ  ਲਿਖੀ

Raag Aasaa, First Mehl, Patee Likhee ~ The Poem Of The Alphabet:

ੴ ਸਤਿਗ੝ਰ ਪ੝ਰਸਾਦਿ ॥
ੴ ਸਤਿਗ੝ਰ ਪ੝ਰਸਾਦਿ ॥

One Universal Creator God. By The Grace Of The True Guru:

ਸਸੈ ਸੋਇ ਸ੝ਰਿਸਟਿ ਜਿਨਿ ਸਾਜੀ ਸਭਨਾ ਸਾਹਿਬ੝ ਝਕ੝ ਭਇਆ ॥

Sassa: He who created the world, is the One Lord and Master of all.

ਸੇਵਤ ਰਹੇ ਚਿਤ੝ ਜਿਨ੝ਹ੝ਹ ਕਾ ਲਾਗਾ ਆਇਆ ਤਿਨ੝ਹ੝ਹ ਕਾ ਸਫਲ੝ ਭਇਆ ॥੧॥

Those whose consciousness remains committed to His Service - blessed is their birth and their coming into the world. ||1||

ਮਨ ਕਾਹੇ ਭੂਲੇ ਮੂੜ ਮਨਾ ॥
ਮਨ ਕਾਹੇ ਭੂਲੇ ਮੂੜ ਮਨਾ ॥

O mind, why forget Him? You foolish mind!

ਜਬ ਲੇਖਾ ਦੇਵਹਿ ਬੀਰਾ ਤਉ ਪੜਿਆ ॥੧॥ ਰਹਾਉ ॥
ਜਬ ਲੇਖਾ ਦੇਵਹਿ ਬੀਰਾ ਤਉ ਪੜਿਆ ॥੧॥ ਰਹਾਉ ॥

When your account is adjusted, O brother, only then shall you be judged wise. ||1||Pause||

ਈਵੜੀ ਆਦਿ ਪ੝ਰਖ੝ ਹੈ ਦਾਤਾ ਆਪੇ ਸਚਾ ਸੋਈ ॥
ਈਵੜੀ ਆਦਿ ਪ੝ਰਖ੝ ਹੈ ਦਾਤਾ ਆਪੇ ਸਚਾ ਸੋਈ ॥

Eevree: The Primal Lord is the Giver; He alone is True.

ਝਨਾ ਅਖਰਾ ਮਹਿ ਜੋ ਗ੝ਰਮ੝ਖਿ ਬੂਝੈ ਤਿਸ੝ ਸਿਰਿ ਲੇਖ੝ ਨ ਹੋਈ ॥੨॥

No accounting is due from the Gurmukh who understands the Lord through these letters. ||2||

ਊੜੈ ਉਪਮਾ ਤਾ ਕੀ ਕੀਜੈ ਜਾ ਕਾ ਅੰਤ੝ ਨ ਪਾਇਆ ॥
ਊੜੈ ਉਪਮਾ ਤਾ ਕੀ ਕੀਜੈ ਜਾ ਕਾ ਅੰਤ੝ ਨ ਪਾਇਆ ॥

Ooraa: Sing the Praises of the One whose limit cannot be found.

ਸੇਵਾ ਕਰਹਿ ਸੇਈ ਫਲ੝ ਪਾਵਹਿ ਜਿਨ੝ਹ੝ਹੀ ਸਚ੝ ਕਮਾਇਆ ॥੩॥

Those who perform service and practice truth, obtain the fruits of their rewards. ||3||

ਙੰਙੈ ਙਿਆਨ੝ ਬੂਝੈ ਜੇ ਕੋਈ ਪੜਿਆ ਪੰਡਿਤ੝ ਸੋਈ ॥

Nganga: One who understands spiritual wisdom becomes a Pandit, a religious scholar.

ਸਰਬ ਜੀਆ ਮਹਿ ਝਕੋ ਜਾਣੈ ਤਾ ਹਉਮੈ ਕਹੈ ਨ ਕੋਈ ॥੪॥

One who recognizes the One Lord among all beings does not talk of ego. ||4||

ਕਕੈ ਕੇਸ ਪ੝ੰਡਰ ਜਬ ਹੂਝ ਵਿਣ੝ ਸਾਬੂਣੈ ਉਜਲਿਆ ॥

Kakka: When the hair grows grey, then it shines without shampoo.

ਜਮ ਰਾਜੇ ਕੇ ਹੇਰੂ ਆਝ ਮਾਇਆ ਕੈ ਸੰਗਲਿ ਬੰਧਿ ਲਇਆ ॥੫॥

The hunters of the King of Death come, and bind him in the chains of Maya. ||5||

ਖਖੈ ਖ੝ੰਦਕਾਰ੝ ਸਾਹ ਆਲਮ੝ ਕਰਿ ਖਰੀਦਿ ਜਿਨਿ ਖਰਚ੝ ਦੀਆ ॥

Khakha: The Creator is the King of the world; He enslaves by giving nourishment.

ਬੰਧਨਿ ਜਾ ਕੈ ਸਭ੝ ਜਗ੝ ਬਾਧਿਆ ਅਵਰੀ ਕਾ ਨਹੀ ਹ੝ਕਮ੝ ਪਇਆ ॥੬॥

By His Binding, all the world is bound; no other Command prevails. ||6||

ਗਗੈ ਗੋਇ ਗਾਇ ਜਿਨਿ ਛੋਡੀ ਗਲੀ ਗੋਬਿਦ੝ ਗਰਬਿ ਭਇਆ ॥

Gagga: One who renounces the singing of the songs of the Lord of the Universe, becomes arrogant in his speech.

ਘੜਿ ਭਾਂਡੇ ਜਿਨਿ ਆਵੀ ਸਾਜੀ ਚਾੜਣ ਵਾਹੈ ਤਈ ਕੀਆ ॥੭॥

One who has shaped the pots, and made the world the kiln, decides when to put them in it. ||7||

ਘਘੈ ਘਾਲ ਸੇਵਕ੝ ਜੇ ਘਾਲੈ ਸਬਦਿ ਗ੝ਰੂ ਕੈ ਲਾਗਿ ਰਹੈ ॥

Ghagha: The servant who performs service, remains attached to the Word of the Guru's Shabad.

ਬ੝ਰਾ ਭਲਾ ਜੇ ਸਮ ਕਰਿ ਜਾਣੈ ਇਨ ਬਿਧਿ ਸਾਹਿਬ੝ ਰਮਤ੝ ਰਹੈ ॥੮॥

One who recognizes bad and good as one and the same - in this way he is absorbed into the Lord and Master. ||8||

ਚਚੈ ਚਾਰਿ ਵੇਦ ਜਿਨਿ ਸਾਜੇ ਚਾਰੇ ਖਾਣੀ ਚਾਰਿ ਜ੝ਗਾ ॥

Chacha: He created the four Vedas, the four sources of creation, and the four ages -

ਜ੝ਗ੝ ਜ੝ਗ੝ ਜੋਗੀ ਖਾਣੀ ਭੋਗੀ ਪੜਿਆ ਪੰਡਿਤ੝ ਆਪਿ ਥੀਆ ॥੯॥

through each and every age, He Himself has been the Yogi, the enjoyer, the Pandit and the scholar. ||9||

ਛਛੈ  ਛਾਇਆ  ਵਰਤੀ  ਸਭ  ਅੰਤਰਿ  ਤੇਰਾ  ਕੀਆ  ਭਰਮ੝  ਹੋਆ  ॥

Chhachha: Ignorance exists within everyone; doubt is Your doing, O Lord.

ਭਰਮ੝ ਉਪਾਇ ਭ੝ਲਾਈਅਨ੝ ਆਪੇ ਤੇਰਾ ਕਰਮ੝ ਹੋਆ ਤਿਨ੝ਹ੝ਹ ਗ੝ਰੂ ਮਿਲਿਆ ॥੧੦॥

Having created doubt, You Yourself cause them to wander in delusion; those whom You bless with Your Mercy meet with the Guru. ||10||

ਜਜੈ ਜਾਨ੝ ਮੰਗਤ ਜਨ੝ ਜਾਚੈ ਲਖ ਚਉਰਾਸੀਹ ਭੀਖ ਭਵਿਆ ॥

Jajja: That humble being who begs for wisdom has wandered begging through 8.4 million incarnations.

ਝਕੋ ਲੇਵੈ ਝਕੋ ਦੇਵੈ ਅਵਰ੝ ਨ ਦੂਜਾ ਮੈ ਸ੝ਣਿਆ ॥੧੧॥

The One Lord takes away, and the One Lord gives; I have not heard of any other. ||11||

ਝਝੈ ਝੂਰਿ ਮਰਹ੝ ਕਿਆ ਪ੝ਰਾਣੀ ਜੋ ਕਿਛ੝ ਦੇਣਾ ਸ੝ ਦੇ ਰਹਿਆ ॥

Jhajha: O mortal being, why are you dying of anxiety? Whatever the Lord is to give, He shall keep on giving.

ਦੇ ਦੇ ਵੇਖੈ ਹ੝ਕਮ੝ ਚਲਾਝ ਜਿਉ ਜੀਆ ਕਾ ਰਿਜਕ੝ ਪਇਆ ॥੧੨॥

He gives, and gives, and watches over us; according to the Orders which He issues, His beings receive nourishment. ||12||

ਞੰਞੈ ਨਦਰਿ ਕਰੇ ਜਾ ਦੇਖਾ ਦੂਜਾ ਕੋਈ ਨਾਹੀ ॥
ਞੰਞੈ ਨਦਰਿ ਕਰੇ ਜਾ ਦੇਖਾ ਦੂਜਾ ਕੋਈ ਨਾਹੀ ॥

Nyanya: When the Lord bestows His Glance of Grace, then I do not behold any other.

ਝਕੋ ਰਵਿ ਰਹਿਆ ਸਭ ਥਾਈ ਝਕ੝ ਵਸਿਆ ਮਨ ਮਾਹੀ ॥੧੩॥

The One Lord is totally pervading everywhere; the One Lord abides within the mind. ||13||

ਟਟੈ ਟੰਚ੝ ਕਰਹ੝ ਕਿਆ ਪ੝ਰਾਣੀ ਘੜੀ ਕਿ ਮ੝ਹਤਿ ਕਿ ਉਠਿ ਚਲਣਾ ॥

Tatta: Why do you practice hypocrisy, O mortal? In a moment, in an instant, you shall have to get up and depart.

ਜੂਝ ਜਨਮ੝ ਨ ਹਾਰਹ੝ ਅਪਣਾ ਭਾਜਿ ਪੜਹ੝ ਤ੝ਮ ਹਰਿ ਸਰਣਾ ॥੧੪॥

Don't lose your life in the gamble - hurry to the Lord's Sanctuary. ||14||

ਠਠੈ ਠਾਢਿ ਵਰਤੀ ਤਿਨ ਅੰਤਰਿ ਹਰਿ ਚਰਣੀ ਜਿਨ੝ਹ੝ਹ ਕਾ ਚਿਤ੝ ਲਾਗਾ ॥

T'hat'ha: Peace pervades within those who link their consciousness to the Lord's Lotus Feet.

ਚਿਤ੝ ਲਾਗਾ ਸੇਈ ਜਨ ਨਿਸਤਰੇ ਤਉ ਪਰਸਾਦੀ ਸ੝ਖ੝ ਪਾਇਆ ॥੧੫॥

Those humble beings, whose consciousness is so linked, are saved; by Your Grace, they obtain peace. ||15||

ਡਡੈ ਡੰਫ੝ ਕਰਹ੝ ਕਿਆ ਪ੝ਰਾਣੀ ਜੋ ਕਿਛ੝ ਹੋਆ ਸ੝ ਸਭ੝ ਚਲਣਾ ॥

Dadda: Why do you make such ostentatious shows, O mortal? Whatever exists, shall all pass away.

ਤਿਸੈ ਸਰੇਵਹ੝ ਤਾ ਸ੝ਖ੝ ਪਾਵਹ੝ ਸਰਬ ਨਿਰੰਤਰਿ ਰਵਿ ਰਹਿਆ ॥੧੬॥

So serve Him, who is contained and pervading among everyone, and you shall obtain peace. ||16||

ਢਢੈ ਢਾਹਿ ਉਸਾਰੈ ਆਪੇ ਜਿਉ ਤਿਸ੝ ਭਾਵੈ ਤਿਵੈ ਕਰੇ ॥

Dhadha: He Himself establishes and disestablishes; as it pleases His Will, so does He act.

ਕਰਿ ਕਰਿ ਵੇਖੈ ਹ੝ਕਮ੝ ਚਲਾਝ ਤਿਸ੝ ਨਿਸਤਾਰੇ ਜਾ ਕਉ ਨਦਰਿ ਕਰੇ ॥੧੭॥

Having created the creation, He watches over it; He issues His Commands, and emancipates those, upon whom He casts His Glance of Grace. ||17||

ਣਾਣੈ ਰਵਤ੝ ਰਹੈ ਘਟ ਅੰਤਰਿ ਹਰਿ ਗ੝ਣ ਗਾਵੈ ਸੋਈ ॥

Nanna: One whose heart is filled with the Lord, sings His Glorious Praises.

ਆਪੇ ਆਪਿ ਮਿਲਾਝ ਕਰਤਾ ਪ੝ਨਰਪਿ ਜਨਮ੝ ਨ ਹੋਈ ॥੧੮॥

One whom the Creator Lord unites with Himself, is not consigned to reincarnation. ||18||

ਤਤੈ ਤਾਰੂ ਭਵਜਲ੝ ਹੋਆ ਤਾ ਕਾ ਅੰਤ੝ ਨ ਪਾਇਆ ॥
ਤਤੈ ਤਾਰੂ ਭਵਜਲ੝ ਹੋਆ ਤਾ ਕਾ ਅੰਤ੝ ਨ ਪਾਇਆ ॥

Tatta: The terrible world-ocean is so very deep; its limits cannot be found.

ਨਾ ਤਰ ਨਾ ਤ੝ਲਹਾ ਹਮ ਬੂਡਸਿ ਤਾਰਿ ਲੇਹਿ ਤਾਰਣ ਰਾਇਆ ॥੧੯॥

I do not have a boat, or even a raft; I am drowning - save me, O Savior King! ||19||

ਥਥੈ ਥਾਨਿ ਥਾਨੰਤਰਿ ਸੋਈ ਜਾ ਕਾ ਕੀਆ ਸਭ੝ ਹੋਆ ॥

T'hat'ha: In all places and interspaces, He is; everything which exists, is by His doing.

ਕਿਆ ਭਰਮ੝ ਕਿਆ ਮਾਇਆ ਕਹੀਝ ਜੋ ਤਿਸ੝ ਭਾਵੈ ਸੋਈ ਭਲਾ ॥੨੦॥

What is doubt? What is called Maya? Whatever pleases Him is good. ||20||

ਦਦੈ ਦੋਸ੝ ਨ ਦੇਊ ਕਿਸੈ ਦੋਸ੝ ਕਰੰਮਾ ਆਪਣਿਆ ॥
ਦਦੈ ਦੋਸ੝ ਨ ਦੇਊ ਕਿਸੈ ਦੋਸ੝ ਕਰੰਮਾ ਆਪਣਿਆ ॥

Dadda: Do not blame anyone else; blame instead your own actions.

ਜੋ ਮੈ ਕੀਆ ਸੋ ਮੈ ਪਾਇਆ ਦੋਸ੝ ਨ ਦੀਜੈ ਅਵਰ ਜਨਾ ॥੨੧॥

Whatever I did, for that I have suffered; I do not blame anyone else. ||21||

ਧਧੈ ਧਾਰਿ ਕਲਾ ਜਿਨਿ ਛੋਡੀ ਹਰਿ ਚੀਜੀ ਜਿਨਿ ਰੰਗ ਕੀਆ ॥

Dhadha: His power established and upholds the earth; the Lord has imparted His color to everything.

ਤਿਸ ਦਾ ਦੀਆ ਸਭਨੀ ਲੀਆ ਕਰਮੀ ਕਰਮੀ ਹ੝ਕਮ੝ ਪਇਆ ॥੨੨॥

His gifts are received by everyone; all act according to His Command. ||22||

ਨੰਨੈ ਨਾਹ ਭੋਗ ਨਿਤ ਭੋਗੈ ਨਾ ਡੀਠਾ ਨਾ ਸੰਮ੝ਹਲਿਆ ॥

Nanna: The Husband Lord enjoys eternal pleasures, but He is not seen or understood.

ਗਲੀ ਹਉ ਸੋਹਾਗਣਿ ਭੈਣੇ ਕੰਤ੝ ਨ ਕਬਹੂੰ ਮੈ ਮਿਲਿਆ ॥੨੩॥

I am called the happy soul-bride, O sister, but my Husband Lord has never met me. ||23||

ਪਪੈ ਪਾਤਿਸਾਹ੝ ਪਰਮੇਸਰ੝ ਵੇਖਣ ਕਉ ਪਰਪੰਚ੝ ਕੀਆ ॥

Pappa: The Supreme King, the Transcendent Lord, created the world, and watches over it.

ਦੇਖੈ ਬੂਝੈ ਸਭ੝ ਕਿਛ੝ ਜਾਣੈ ਅੰਤਰਿ ਬਾਹਰਿ ਰਵਿ ਰਹਿਆ ॥੨੪॥

He sees and understands, and knows everything; inwardly and outwardly, he is fully pervading. ||24||

ਫਫੈ ਫਾਹੀ ਸਭ੝ ਜਗ੝ ਫਾਸਾ ਜਮ ਕੈ ਸੰਗਲਿ ਬੰਧਿ ਲਇਆ ॥

Faffa: The whole world is caught in the noose of Death, and all are bound by its chains.

ਗ੝ਰ ਪਰਸਾਦੀ ਸੇ ਨਰ ਉਬਰੇ ਜਿ ਹਰਿ ਸਰਣਾਗਤਿ ਭਜਿ ਪਇਆ ॥੨੫॥

By Guru's Grace, they alone are saved, who hurry to enter the Lord's Sanctuary. ||25||

ਬਬੈ ਬਾਜੀ ਖੇਲਣ ਲਾਗਾ ਚਉਪੜਿ ਕੀਤੇ ਚਾਰਿ ਜ੝ਗਾ ॥

Babba: He set out to play the game, on the chess-board of the four ages.

ਜੀਅ  ਜੰਤ  ਸਭ  ਸਾਰੀ  ਕੀਤੇ  ਪਾਸਾ  ਢਾਲਣਿ  ਆਪਿ  ਲਗਾ  ॥੨੬॥

He made all beings and creatures his chessmen, and He Himself threw the dice. ||26||

ਭਭੈ ਭਾਲਹਿ ਸੇ ਫਲ੝ ਪਾਵਹਿ ਗ੝ਰ ਪਰਸਾਦੀ ਜਿਨ੝ਹ੝ਹ ਕਉ ਭਉ ਪਇਆ ॥

Bhabha: Those who search, find the fruits of their rewards; by Guru's Grace, they live in the Fear of God.

ਮਨਮ੝ਖ ਫਿਰਹਿ ਨ ਚੇਤਹਿ ਮੂੜੇ ਲਖ ਚਉਰਾਸੀਹ ਫੇਰ੝ ਪਇਆ ॥੨੭॥

The self-willed manmukhs wander around, and they do not remember the Lord; the fools are consigned to the cycle of 8.4 million incarnations. ||27||

ਮੰਮੈ ਮੋਹ੝ ਮਰਣ੝ ਮਧ੝ਸੂਦਨ੝ ਮਰਣ੝ ਭਇਆ ਤਬ ਚੇਤਵਿਆ ॥

Mamma: In emotional attachment, he dies; he only thinks of the Lord, the Love of Nectar, when he dies.

ਕਾਇਆ ਭੀਤਰਿ ਅਵਰੋ ਪੜਿਆ ਮੰਮਾ ਅਖਰ੝ ਵੀਸਰਿਆ ॥੨੮॥

As long as the body is alive, he reads other things, and forgets the letter 'm', which stands for marnaa - death. ||28||

ਯਯੈ ਜਨਮ੝ ਨ ਹੋਵੀ ਕਦ ਹੀ ਜੇ ਕਰਿ ਸਚ੝ ਪਛਾਣੈ ॥

Yaya: He is never reincarnated again, if he recognizes the True Lord.

ਗ੝ਰਮ੝ਖਿ ਆਖੈ ਗ੝ਰਮ੝ਖਿ ਬੂਝੈ ਗ੝ਰਮ੝ਖਿ ਝਕੋ ਜਾਣੈ ॥੨੯॥

The Gurmukh speaks, the Gurmukh understands, and the Gurmukh knows only the One Lord. ||29||

ਰਾਰੈ ਰਵਿ ਰਹਿਆ ਸਭ ਅੰਤਰਿ ਜੇਤੇ ਕੀਝ ਜੰਤਾ ॥
ਰਾਰੈ ਰਵਿ ਰਹਿਆ ਸਭ ਅੰਤਰਿ ਜੇਤੇ ਕੀਝ ਜੰਤਾ ॥

Rarra: The Lord is contained among all; He created all beings.

ਜੰਤ ਉਪਾਇ ਧੰਧੈ ਸਭ ਲਾਝ ਕਰਮ੝ ਹੋਆ ਤਿਨ ਨਾਮ੝ ਲਇਆ ॥੩੦॥

Having created His beings, He has put them all to work; they alone remember the Naam, upon whom He bestows His Grace. ||30||

ਲਲੈ ਲਾਇ ਧੰਧੈ ਜਿਨਿ ਛੋਡੀ ਮੀਠਾ ਮਾਇਆ ਮੋਹ੝ ਕੀਆ ॥

Lalla: He has assigned people to their tasks, and made the love of Maya seem sweet to them.

ਖਾਣਾ ਪੀਣਾ ਸਮ ਕਰਿ ਸਹਣਾ ਭਾਣੈ ਤਾ ਕੈ ਹ੝ਕਮ੝ ਪਇਆ ॥੩੧॥

We eat and drink; we should endure equally whatever occurs, by His Will, by His Command. ||31||

ਵਵੈ ਵਾਸ੝ਦੇਉ ਪਰਮੇਸਰ੝ ਵੇਖਣ ਕਉ ਜਿਨਿ ਵੇਸ੝ ਕੀਆ ॥

Wawa: The all-pervading Transcendent Lord beholds the world; He created the form it wears.

ਵੇਖੈ ਚਾਖੈ ਸਭ੝ ਕਿਛ੝ ਜਾਣੈ ਅੰਤਰਿ ਬਾਹਰਿ ਰਵਿ ਰਹਿਆ ॥੩੨॥

He beholds, tastes, and knows everything; He is pervading and permeating inwardly and outwardly. ||32||

ੜਾੜੈ ਰਾੜਿ ਕਰਹਿ ਕਿਆ ਪ੝ਰਾਣੀ ਤਿਸਹਿ ਧਿਆਵਹ੝ ਜਿ ਅਮਰ੝ ਹੋਆ ॥

Rarra: Why do you quarrel, O mortal? Meditate on the Imperishable Lord,

ਤਿਸਹਿ ਧਿਆਵਹ੝ ਸਚਿ ਸਮਾਵਹ੝ ਓਸ੝ ਵਿਟਹ੝ ਕ੝ਰਬਾਣ੝ ਕੀਆ ॥੩੩॥

worship Him and be absorbed into the True One. Become a sacrifice to Him. ||33||

ਹਾਹੈ ਹੋਰ੝ ਨ ਕੋਈ ਦਾਤਾ ਜੀਅ ਉਪਾਇ ਜਿਨਿ ਰਿਜਕ੝ ਦੀਆ ॥

Haha: There is no other Giver than Him; having created the creatures, He gives them nourishment.

ਹਰਿ ਨਾਮ੝ ਧਿਆਵਹ੝ ਹਰਿ ਨਾਮਿ ਸਮਾਵਹ੝ ਅਨਦਿਨ੝ ਲਾਹਾ ਹਰਿ ਨਾਮ੝ ਲੀਆ ॥੩੪॥

Meditate on the Lord's Name, be absorbed into the Lord's Name, and night and day, reap the Profit of the Lord's Name. ||34||

ਆਇੜੈ ਆਪਿ ਕਰੇ ਜਿਨਿ ਛੋਡੀ ਜੋ ਕਿਛ੝ ਕਰਣਾ ਸ੝ ਕਰਿ ਰਹਿਆ ॥

Airaa: He Himself created the world; whatever He has to do, He continues to do.

ਕਰੇ ਕਰਾਝ ਸਭ ਕਿਛ੝ ਜਾਣੈ ਨਾਨਕ ਸਾਇਰ ਇਵ ਕਹਿਆ ॥੩੫॥੧॥

He acts, and causes others to act, and He knows everything; so says Nanak, the poet. ||35||1||

==Pattee Guru Amar Das==
==Pattee Guru Amar Das==

Revision as of 04:36, 23 September 2007

Literally "Pattee" means a writing board, slate or notebook (Fattee). When it appears at the top of the Shabad, it's also used to impart the Divine Teachings in the order of Varanmaalaa (alphabet),

Pattee - Guru Nanak

Pattee Guru Amar Das

Page 434, Line 13 to Page 435, Line 17

ਰਾਗ੝ ਆਸਾ ਮਹਲਾ ੩ ਪਟੀ
Raag Aasaa, Third Mehl, Patee - The Alphabet:

ੴ ਸਤਿਗ੝ਰ ਪ੝ਰਸਾਦਿ ॥
One Universal Creator God. By The Grace Of The True Guru:

ਅਯੋ ਅੰਙੈ ਸਭ੝ ਜਗ੝ ਆਇਆ ਕਾਖੈ ਘੰਙੈ ਕਾਲ੝ ਭਇਆ ॥
Ayo, Angai: The whole world which was created - Kaahkai, Ghangai: It shall pass away.

ਰੀਰੀ ਲਲੀ ਪਾਪ ਕਮਾਣੇ ਪੜਿ ਅਵਗਣ ਗ੝ਣ ਵੀਸਰਿਆ ॥੧॥
Reeree, Laalee: People commit sins, and falling into vice, forget virtue. ||1||

ਮਨ ਝਸਾ ਲੇਖਾ ਤੂੰ ਕੀ ਪੜਿਆ ॥
O mortal, why have you studied such an account,

ਲੇਖਾ ਦੇਣਾ ਤੇਰੈ ਸਿਰਿ ਰਹਿਆ ॥੧॥ ਰਹਾਉ ॥
which shall call you to answer for payment? ||1||Pause||

ਸਿਧੰਙਾਇਝ ਸਿਮਰਹਿ ਨਾਹੀ ਨੰਨੈ ਨਾ ਤ੝ਧ੝ ਨਾਮ੝ ਲਇਆ ॥
Sidhan, Ngaayiyai: You do not remember the Lord. Nanna: You do not take the Lord's Name.

ਛਛੈ ਛੀਜਹਿ ਅਹਿਨਿਸਿ ਮੂੜੇ ਕਿਉ ਛੂਟਹਿ ਜਮਿ ਪਾਕੜਿਆ ॥੨॥
Chhachha: You are wearing away, every night and day; you fool, how will you find release? You are held in the grip of death. ||2||

ਬਬੈ ਬੂਝਹਿ ਨਾਹੀ ਮੂੜੇ ਭਰਮਿ ਭ੝ਲੇ ਤੇਰਾ ਜਨਮ੝ ਗਇਆ ॥
Babba: You do not understand, you fool; deluded by doubt, you are wasting your life.

ਅਣਹੋਦਾ ਨਾਉ ਧਰਾਇਓ ਪਾਧਾ ਅਵਰਾ ਕਾ ਭਾਰ੝ ਤ੝ਧ੝ ਲਇਆ ॥੩॥
Without justification, you call yourself a teacher; thus you take on the loads of others. ||3||

ਜਜੈ ਜੋਤਿ ਹਿਰਿ ਲਈ ਤੇਰੀ ਮੂੜੇ ਅੰਤਿ ਗਇਆ ਪਛ੝ਤਾਵਹਿਗਾ ॥
Jajja: You have been robbed of your Light, you fool; in the end, you shall have to depart, and you shall regret and repent.

ਝਕ੝ ਸਬਦ੝ ਤੂੰ ਚੀਨਹਿ ਨਾਹੀ ਫਿਰਿ ਫਿਰਿ ਜੂਨੀ ਆਵਹਿਗਾ ॥੪॥
You have not remembered the One Word of the Shabad, and so you shall have to enter the womb over and over again. ||4||

ਤ੝ਧ੝ ਸਿਰਿ ਲਿਖਿਆ ਸੋ ਪੜ੝ ਪੰਡਿਤ ਅਵਰਾ ਨੋ ਨ ਸਿਖਾਲਿ ਬਿਖਿਆ ॥
Read that which is written on your forehead, O Pandit, and do not teach wickedness to others.

ਪਹਿਲਾ ਫਾਹਾ ਪਇਆ ਪਾਧੇ ਪਿਛੋ ਦੇ ਗਲਿ ਚਾਟੜਿਆ ॥੫॥
First, the teacher is tied down, and then, the noose is placed around the pupil's neck. ||5||

ਸਸੈ ਸੰਜਮ੝ ਗਇਓ ਮੂੜੇ ਝਕ੝ ਦਾਨ੝ ਤ੝ਧ੝ ਕ੝ਥਾਇ ਲਇਆ ॥
Sassa: You have lost your self-discipline, you fool, and you have accepted an offering under false pretenses.

ਸਾਈ ਪ੝ਤ੝ਰੀ ਜਜਮਾਨ ਕੀ ਸਾ ਤੇਰੀ ਝਤ੝ ਧਾਨਿ ਖਾਧੈ ਤੇਰਾ ਜਨਮ੝ ਗਇਆ ॥੬॥
The daughter of the alms-giver is just like your own; by accepting this payment for performing the wedding ceremony, you have cursed your own life. ||6||

ਮੰਮੈ ਮਤਿ ਹਿਰਿ ਲਈ ਤੇਰੀ ਮੂੜੇ ਹਉਮੈ ਵਡਾ ਰੋਗ੝ ਪਇਆ ॥
Mamma: You have been cheated out your intellect, you fool, and you are afflicted with the great disease of ego.

ਅੰਤਰ ਆਤਮੈ ਬ੝ਰਹਮ੝ ਨ ਚੀਨ੝ਹ੝ਹਿਆ ਮਾਇਆ ਕਾ ਮ੝ਹਤਾਜ੝ ਭਇਆ ॥੭॥
Within your innermost self, you do not recognize God, and you compromise yourself for the sake of Maya. ||7||

ਕਕੈ ਕਾਮਿ ਕ੝ਰੋਧਿ ਭਰਮਿਓਹ੝ ਮੂੜੇ ਮਮਤਾ ਲਾਗੇ ਤ੝ਧ੝ ਹਰਿ ਵਿਸਰਿਆ ॥
Kakka: You wander around in sexual desire and anger, you fool; attached to possessiveness, you have forgotten the Lord.

ਪੜਹਿ ਗ੝ਣਹਿ ਤੂੰ ਬਹ੝ਤ੝ ਪ੝ਕਾਰਹਿ ਵਿਣ੝ ਬੂਝੇ ਤੂੰ ਡੂਬਿ ਮ੝ਆ ॥੮॥
You read, and reflect, and proclaim out loud, but without understanding, you are drowned to death. ||8||

ਤਤੈ ਤਾਮਸਿ ਜਲਿਓਹ੝ ਮੂੜੇ ਥਥੈ ਥਾਨ ਭਰਿਸਟ੝ ਹੋਆ ॥
Tatta: In anger, you are burnt, you fool. T'hat'ha: That place where you live, is cursed.

ਘਘੈ ਘਰਿ ਘਰਿ ਫਿਰਹਿ ਤੂੰ ਮੂੜੇ ਦਦੈ ਦਾਨ੝ ਨ ਤ੝ਧ੝ ਲਇਆ ॥੯॥
Ghagha: You go begging from door to door, you fool. Dadda: But still, you do not receive the gift. ||9||

ਪਪੈ ਪਾਰਿ ਨ ਪਵਹੀ ਮੂੜੇ ਪਰਪੰਚਿ ਤੂੰ ਪਲਚਿ ਰਹਿਆ ॥
Pappa: You shall not be able to swim across, you fool, since you are engrossed in worldly affairs.

ਸਚੈ ਆਪਿ ਖ੝ਆਇਓਹ੝ ਮੂੜੇ ਇਹ੝ ਸਿਰਿ ਤੇਰੈ ਲੇਖ੝ ਪਇਆ ॥੧੦॥
The True Lord Himself has ruined you, you fool; this is the destiny written on your forehead. ||10||

ਭਭੈ ਭਵਜਲਿ ਡ੝ਬੋਹ੝ ਮੂੜੇ ਮਾਇਆ ਵਿਚਿ ਗਲਤਾਨ੝ ਭਇਆ ॥
Bhabha: You have drowned in the terrifying world-ocean, you fool, and you have become engrossed in Maya.

ਗ੝ਰ ਪਰਸਾਦੀ ਝਕੋ ਜਾਣੈ ਝਕ ਘੜੀ ਮਹਿ ਪਾਰਿ ਪਇਆ ॥੧੧॥
One who comes to know the One Lord, by Guru's Grace, is carried across in an instant. ||11||

ਵਵੈ ਵਾਰੀ ਆਈਆ ਮੂੜੇ ਵਾਸ੝ਦੇਉ ਤ੝ਧ੝ ਵੀਸਰਿਆ ॥
Wawa: Your turn has come, you fool, but you have forgotten the Lord of Light.

ਝਹ ਵੇਲਾ ਨ ਲਹਸਹਿ ਮੂੜੇ ਫਿਰਿ ਤੂੰ ਜਮ ਕੈ ਵਸਿ ਪਇਆ ॥੧੨॥
This opportunity shall not come again, you fool; you shall fall under the power of the Messenger of Death. ||12||

ਝਝੈ ਕਦੇ ਨ ਝੂਰਹਿ ਮੂੜੇ ਸਤਿਗ੝ਰ ਕਾ ਉਪਦੇਸ੝ ਸ੝ਣਿ ਤੂੰ ਵਿਖਾ ॥
Jhajha: You shall never have to regret and repent, you fool, if you listen to the Teachings of the True Guru, for even an instant.

ਸਤਿਗ੝ਰ ਬਾਝਹ੝ ਗ੝ਰ੝ ਨਹੀ ਕੋਈ ਨਿਗ੝ਰੇ ਕਾ ਹੈ ਨਾਉ ਬ੝ਰਾ ॥੧੩॥
Without the True Guru, there is no Guru at all; one who is without a Guru has a bad reputation. ||13||

ਧਧੈ ਧਾਵਤ ਵਰਜਿ ਰਖ੝ ਮੂੜੇ ਅੰਤਰਿ ਤੇਰੈ ਨਿਧਾਨ੝ ਪਇਆ ॥
Dhadha: Restrain your wandering mind, you fool; deep within you the treasure is to be found.

ਗ੝ਰਮ੝ਖਿ ਹੋਵਹਿ ਤਾ ਹਰਿ ਰਸ੝ ਪੀਵਹਿ ਜ੝ਗਾ ਜ੝ਗੰਤਰਿ ਖਾਹਿ ਪਇਆ ॥੧੪॥
When one becomes Gurmukh, then he drinks in the sublime essence of the Lord; throughout the ages, he continues to drink it in. ||14||

ਗਗੈ ਗੋਬਿਦ੝ ਚਿਤਿ ਕਰਿ ਮੂੜੇ ਗਲੀ ਕਿਨੈ ਨ ਪਾਇਆ ॥
Gagga: Keep the Lord of the Universe in your mind, you fool; by mere words, no one has ever attained Him.

ਗ੝ਰ ਕੇ ਚਰਨ ਹਿਰਦੈ ਵਸਾਇ ਮੂੜੇ ਪਿਛਲੇ ਗ੝ਨਹ ਸਭ ਬਖਸਿ ਲਇਆ ॥੧੫॥
Enshrine the Guru's feet within your heart, you fool, and all your past sins shall be forgiven. ||15||

ਹਾਹੈ ਹਰਿ ਕਥਾ ਬੂਝ੝ ਤੂੰ ਮੂੜੇ ਤਾ ਸਦਾ ਸ੝ਖ੝ ਹੋਈ ॥
Haha: Understand the Lord's Sermon, you fool; only then shall you attain eternal peace.

ਮਨਮ੝ਖਿ ਪੜਹਿ ਤੇਤਾ ਦ੝ਖ੝ ਲਾਗੈ ਵਿਣ੝ ਸਤਿਗ੝ਰ ਮ੝ਕਤਿ ਨ ਹੋਈ ॥੧੬॥
The more the self-willed manmukhs read, the more pain they suffer. Without the True Guru, liberation is not obtained. ||16||

ਰਾਰੈ ਰਾਮ੝ ਚਿਤਿ ਕਰਿ ਮੂੜੇ ਹਿਰਦੈ ਜਿਨ੝ਹ੝ਹ ਕੈ ਰਵਿ ਰਹਿਆ ॥
Rarra: Center your consciousness on the Lord, you fool; abide with those whose hearts are filled with the Lord.

ਗ੝ਰ ਪਰਸਾਦੀ ਜਿਨ੝ਹ੝ਹੀ ਰਾਮ੝ ਪਛਾਤਾ ਨਿਰਗ੝ਣ ਰਾਮ੝ ਤਿਨ੝ਹ੝ਹੀ ਬੂਝਿ ਲਹਿਆ ॥੧੭॥
By Guru's Grace, those who recognize the Lord, understand the absolute Lord. ||17||

ਤੇਰਾ ਅੰਤ੝ ਨ ਜਾਈ ਲਖਿਆ ਅਕਥ੝ ਨ ਜਾਈ ਹਰਿ ਕਥਿਆ ॥
Your limits cannot be known; the indescribable Lord cannot be described.

ਨਾਨਕ ਜਿਨ੝ਹ੝ਹ ਕਉ ਸਤਿਗ੝ਰ੝ ਮਿਲਿਆ ਤਿਨ੝ਹ੝ਹ ਕਾ ਲੇਖਾ ਨਿਬੜਿਆ ॥੧੮॥੧॥੨॥
O Nanak, whose who have met the True Guru, have their accounts settled. ||18||1||2||