Mundavani: Difference between revisions

From SikhiWiki
Jump to navigationJump to search
(New page:  ਮੁੰਦਾਵਣੀ ਮਹਲਾ ੫ ॥
Mundaavanee, Fifth Mehl:

ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖ...)

No edit summary
Line 32: Line 32:
ਨਾਨਕ ਨਾਮ੝ ਮਿਲੈ ਤਾਂ ਜੀਵਾਂ ਤਨ੝ ਮਨ੝ ਥੀਵੈ ਹਰਿਆ ॥੧॥

ਨਾਨਕ ਨਾਮ੝ ਮਿਲੈ ਤਾਂ ਜੀਵਾਂ ਤਨ੝ ਮਨ੝ ਥੀਵੈ ਹਰਿਆ ॥੧॥

O Nanak, if I am blessed with the Naam, I live, and my body and mind blossom forth. ||1||

O Nanak, if I am blessed with the Naam, I live, and my body and mind blossom forth. ||1||

[[Category: Poetry In SGGS]]
[[Category: Poetry In SGGS]]

Revision as of 04:07, 23 September 2007

ਮ੝ੰਦਾਵਣੀ ਮਹਲਾ ੫ ॥
Mundaavanee, Fifth Mehl:

ਥਾਲ ਵਿਚਿ ਤਿੰਨਿ ਵਸਤੂ ਪਈਓ ਸਤ੝ ਸੰਤੋਖ੝ ਵੀਚਾਰੋ ॥
Upon this Plate, three things have been placed: Truth, Contentment and Contemplation.

ਅੰਮ੝ਰਿਤ ਨਾਮ੝ ਠਾਕ੝ਰ ਕਾ ਪਇਓ ਜਿਸ ਕਾ ਸਭਸ੝ ਅਧਾਰੋ ॥
The Ambrosial Nectar of the Naam, the Name of our Lord and Master, has been placed upon it as well; it is the Support of all.

ਜੇ ਕੋ ਖਾਵੈ ਜੇ ਕੋ ਭ੝ੰਚੈ ਤਿਸ ਕਾ ਹੋਇ ਉਧਾਰੋ ॥
One who eats it and enjoys it shall be saved.

ਝਹ ਵਸਤ੝ ਤਜੀ ਨਹ ਜਾਈ ਨਿਤ ਨਿਤ ਰਖ੝ ਉਰਿ ਧਾਰੋ ॥
This thing can never be forsaken; keep this always and forever in your mind.

ਤਮ ਸੰਸਾਰ੝ ਚਰਨ ਲਗਿ ਤਰੀਝ ਸਭ੝ ਨਾਨਕ ਬ੝ਰਹਮ ਪਸਾਰੋ ॥੧॥
The dark world-ocean is crossed over, by grasping the Feet of the Lord; O Nanak, it is all the extension of God. ||1||

ਸਲੋਕ ਮਹਲਾ ੫ ॥
Shalok, Fifth Mehl:

ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ੝ ਕੀਤੋਈ ॥
I have not appreciated what You have done for me, Lord; only You can make me worthy.

ਮੈ ਨਿਰਗ੝ਣਿਆਰੇ ਕੋ ਗ੝ਣ੝ ਨਾਹੀ ਆਪੇ ਤਰਸ੝ ਪਇਓਈ ॥
I am unworthy - I have no worth or virtues at all. You have taken pity on me.

ਤਰਸ੝ ਪਇਆ ਮਿਹਰਾਮਤਿ ਹੋਈ ਸਤਿਗ੝ਰ੝ ਸਜਣ੝ ਮਿਲਿਆ ॥
You took pity on me, and blessed me with Your Mercy, and I have met the True Guru, my Friend.

ਨਾਨਕ ਨਾਮ੝ ਮਿਲੈ ਤਾਂ ਜੀਵਾਂ ਤਨ੝ ਮਨ੝ ਥੀਵੈ ਹਰਿਆ ॥੧॥
O Nanak, if I am blessed with the Naam, I live, and my body and mind blossom forth. ||1||