Khalsa Mahima (Dasam Granth)

From SikhiWiki
Revision as of 00:18, 17 February 2013 by HarpreetSingh (talk | contribs) (Created page with "'''Khalsa Mahima''' is a religious hymn in praise of Khalsa, composed by Guru Gobind Singh, is present in second sacred scripture of Sikhs, The Dasam Granth . ੴ ਸ੍...")
(diff) ← Older revision | Latest revision (diff) | Newer revision → (diff)
Jump to navigationJump to search

Khalsa Mahima is a religious hymn in praise of Khalsa, composed by Guru Gobind Singh, is present in second sacred scripture of Sikhs, The Dasam Granth .

ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ॥
ਸ੍ਰੀ ਮੁਖਵਾਕ ਪਾਤਿਸ਼ਾਹੀ ੧੦॥
ਸ੍ਵੈਯਾ ॥
ਜੋ ਕਛੁ ਲੇਖ ਲਿਖਿਓ ਬਿਧਨਾ ਸੋਈ ਪਾਈਯਤ ਮਿਸਰ ਜੂ ਸ਼ੋਕ ਨਿਵਾਰੋ ॥
ਮੇਰੋ ਕਛੂ ਅਪਰਾਧ ਨਹੀ ਗਯੋ ਯਾਦ ਤੇ ਭੂਲ ਨਹ ਕੋਪੁ ਚਿਤਾਰੋ ॥
ਬਾਗੋ ਨਿਹਾਲੀ ਪਠੈ ਦੈਹੋ ਆਜੁ ਭਲੇ ਤੁਮ ਕੋ ਨਿਸਚੈ ਜੀਅ ਧਾਰੋ ॥
ਛੱਤ੍ਰੀ ਸਭੈ ਕ੍ਰਿਤ ਬਿੱਪਨ ਕੇ ਇਨਹੂੰ ਪੈ ਕਟਾਛ ਕ੍ਰਿਪਾ ਕੈ ਨਿਹਾਰੋ ॥੧॥
ਜੁੱਧ ਜਿਤੇ ਇਨ ਹੀ ਕੇ ਪ੍ਰਸਾਦਿ ਇਨ ਹੀ ਕੇ ਪ੍ਰਸਾਦਿ ਸੁ ਦਾਨ ਕਰੇ ॥
ਅਘ ਅਉਘ ਟਰੈ ਇਨ ਹੀ ਕੇ ਪ੍ਰਸਾਦਿ ਇਨ ਹੀ ਕ੍ਰਿਪਾ ਫੁਨ ਧਾਮ ਭਰੇ ॥
ਇਨ ਹੀ ਕੇ ਪ੍ਰਸਾਦਿ ਸੁ ਬਿੱਦਿਆ ਲਈ ਇਨ ਹੀ ਕੀ ਕ੍ਰਿਪਾ ਸਭ ਸ਼ੱਤ੍ਰੁ ਮਰੇ ॥
ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ ਨਹੀ ਮੋਸੋ ਗਰੀਬ ਕਰੋਰ ਪਰੇ ॥੨॥
ਸੇਵ ਕਰੀ ਇਨ ਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀਕੋ ॥
ਦਾਨ ਦਯੋ ਇਨ ਹੀ ਕੋ ਭਲੋ ਅਰੁ ਆਨ ਕੋ ਦਾਨ ਨ ਲਾਗਤ ਨੀਕੋ ॥
ਆਗੈ ਫਲੈ ਇਨ ਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ ॥
ਮੋ ਗ੍ਰਹਿ ਮੈ ਮਨ ਤੇ ਤਨ ਤੇ ਸਿਰ ਲਉ ਧਨ ਹੈ ਸਭ ਹੀ ਇਨ ਹੀ ਕੋ ॥੩॥
ਦੋਹਰਾ ॥
ਚਟਪਟਾਇ ਚਿਤ ਮੈ ਜਰਯੋ ਤ੍ਰਿਣ ਜਯੋਂ ਕ੍ਰੁੱਧਤ ਹੋਇ ॥
ਖੋਜ ਰੋਜ ਕੇ ਹੇਤ ਲਗ ਦਯੋ ਮਿਸਰ ਜੂ ਰੋਇ ॥੪॥

ੴ स्री वाहिगुरू जी की फतह ॥
स्री मुखवाक पातिशाही १०॥
स्वैया ॥
जो कछु लेख लिखिओ बिधना सोई पाईयत मिसर जू शोक निवारो ॥
मेरो कछू अपराध नही गयो याद ते भूल नह कोपु चितारो ॥
बागो निहाली पठै दैहो आजु भले तुम को निसचै जीअ धारो ॥
छ्त्री सभै क्रित बि्पन के इनहूं पै कटाछ क्रिपा कै निहारो ॥१॥
जु्ध जिते इन ही के प्रसादि इन ही के प्रसादि सु दान करे ॥
अघ अउघ टरै इन ही के प्रसादि इन ही क्रिपा फुन धाम भरे ॥
इन ही के प्रसादि सु बि्दिआ लई इन ही की क्रिपा सभ श्त्रु मरे ॥
इन ही की क्रिपा के सजे हम हैं नही मोसो गरीब करोर परे ॥२॥
सेव करी इन ही की भावत अउर की सेव सुहात न जीको ॥
दान दयो इन ही को भलो अरु आन को दान न लागत नीको ॥
आगै फलै इन ही को दयो जग मै जसु अउर दयो सभ फीको ॥
मो ग्रहि मै मन ते तन ते सिर लउ धन है सभ ही इन ही को ॥३॥
दोहरा ॥
चटपटाइ चित मै जरयो त्रिण जयों क्रु्धत होइ ॥
खोज रोज के हेत लग दयो मिसर जू रोइ ॥४॥

External Links