Guru Granth Sahib on charity
Below are Shabads from the Sri Guru Granth Sahib that give the Sikh guidance on this issue:
Importance of Charity
SGGS Page 16 Full Shabad |
ਰਤਾ ਪੈਨਣ ਮਨ ਰਤਾ ਸਪੇਦੀ ਸਤ ਦਾਨ ॥ ਨੀਲੀ ਸਿਆਹੀ ਕਦਾ ਕਰਣੀ ਪਹਿਰਣ ਪੈਰ ਧਿਆਨ॥ rataa painan man rataa supaydee sat daan. neelee si-aahee kadaa karnee pahiran pair Dhi-aan. |
SGGS Page 46 Full Shabad |
ਗਰ ਪਰਸਾਦੀ ਮਖ ਊਜਲਾ ਜਪਿ ਨਾਮ ਦਾਨ ਇਸਨਾਨ ॥ ਕਾਮ ਕਰੋਧ ਲੋਭ ਬਿਨਸਿਆ ਤਜਿਆ ਸਭ ਅਭਿਮਾਨ ॥੨॥ gur parsaadee mukh oojlaa jap naam daan isnaan. kaam kroDh lobh binsi-aa taji-aa sabh abhimaan. ॥2॥ |
SGGS Page 141 Full Shabad |
ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥ ਪਹਿਲਾ ਸਚ ਹਲਾਲ ਦਇ ਤੀਜਾ ਖੈਰ ਖਦਾਇ ॥ ਚਉਥੀ ਨੀਅਤਿ ਰਾਸਿ ਮਨ ਪੰਜਵੀ ਸਿਫਤਿ ਸਨਾਇ ॥ panj nivaajaa vakhat panj panjaa panjay naa-o. pahilaa sach halaal du-ay teejaa khair khudaa-ay. cha-uthee nee-at raas man panjvee sifat sanaa-ay. There are five prayers and five times of day for prayer; the five have five names. |
Naam is above Charity
SGGS Page 401 Full Shabad |
ਪੰਨ ਦਾਨ ਜਪ ਤਪ ਜੇਤੇ ਸਭ ਊਪਰਿ ਨਾਮ ॥ ਹਰਿ ਹਰਿ ਰਸਨਾ ਜੋ ਜਪੈ ਤਿਸ ਪੂਰਨ ਕਾਮ ॥੩॥ punn daan jap tap jaytay sabh oopar naam. har har rasnaa jo japai tis pooran kaam. ॥3॥ Donations to charity, meditation and penance - above all of them is the Naam. |
Give to the Right Cause
SGGS Page 1413 Full Shabad |
ਅਭਿਆਗਤ ਝਹ ਨ ਆਖੀਅਹਿ ਜਿਨ ਕੈ ਮਨ ਮਹਿ ਭਰਮ ॥ ਤਿਨ ਕੇ ਦਿਤੇ ਨਾਨਕਾ ਤੇਹੋ ਜੇਹਾ ਧਰਮ ॥੧॥ ਅਭੈ ਨਿਰੰਜਨ ਪਰਮ ਪਦ ਤਾ ਕਾ ਭੀਖਕ ਹੋਇ ॥ ਤਿਸ ਕਾ ਭੋਜਨ ਨਾਨਕਾ ਵਿਰਲਾ ਪਾਝ ਕੋਇ ॥੨॥ |
Failing to give
SGGS Page 712 Full Shabad |
ਧਾਇ ਧਾਇ ਕਰਿਪਨ ਸਰਮ ਕੀਨੋ ਇਕਤਰ ਕਰੀ ਹੈ ਮਾਇਆ ॥ ਦਾਨ ਪੰਨ ਨਹੀ ਸੰਤਨ ਸੇਵਾ ਕਿਤ ਹੀ ਕਾਜਿ ਨ ਆਇਆ ॥੧॥ Dhaa-ay Dhaa-ay kirpan saram keeno ikatar karee hai maa-i-aa. daan punn nahee santan sayvaa kit hee kaaj na aa-i-aa. ॥1॥ With great effort and exertion, the miser works to gather in the riches of Maya. |