Darpan 817: Difference between revisions

From SikhiWiki
Jump to navigationJump to search
(New page: {|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: left;font-size: 140%; margin: 0;" |...)
 
No edit summary
 
Line 1: Line 1:
{|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: left;font-size: 140%;   margin: 0;"  
{|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: left;font-size: 140%; text-align: center;  margin: 0;"  
|colspan=2|<h1 style="margin: 0; background-color:#FFFACD; font-size: 80%; font-weight:normal; text-align: center; border: 1px solid #FFDEAD;  margin-top:.0em; margin-bottom:.3em; padding:0.2em 0.4em; color:#FF6600">
|colspan=2|<h1 style="margin: 0; background-color:#FFFACD; font-size: 80%; font-weight:normal; border: 1px solid #FFDEAD;  margin-top:.0em; margin-bottom:.3em; padding:0.2em 0.4em; color:#FF6600">
{{Hukamlong|February 12, 2007|817|34901|0817|3072}}</h1>
{{Hukamlong|September 14 &<small> February 12, 2007</small>|817|34901|0817|3072}}</h1>
|-
|-
|colspan=2|<font color=Maroon>
|colspan=2|<font color=Maroon>
Line 11: Line 11:

ਸਰਣਿ ਪਰੇ ਚਰਣਾਰਬਿੰਦ ਜਨ ਪ੝ਰਭ ਕੇ ਪ੝ਰਾਨ ॥ ਸਹਜਿ ਸ੝ਭਾਇ ਨਾਨਕ ਮਿਲੇ ਜੋਤੀ ਜੋਤਿ ਸਮਾਨ ॥2॥2॥66॥   

----  
|-
|colspan=2|<font color=red>
ਪਦਅਰਥ: ਕਰ੝—ਹੱਥ {ਇਕ-ਵਚਨ}। ਧਾਰਿ—ਧਰ ਕੇ। ਮਸਤਕਿ—ਮੱਥੇ ਉੱਤੇ। ਥਾਪਿਆ—ਥਾਪਣਾ ਦਿੱਤੀ। ਦਾਨਿ—ਦਾਨ ਦੇ ਤੌਰ ਤੇ। ਤਾ ਕੀ—ਉਸ (ਸੇਵਾ) ਦਾ। ਹਾਨਿ—ਨ੝ਕਸਾਨ।੧।
 
ਆਪੇ—ਆਪ ਹੀ। ਆਨਿ—ਇੱਜ਼ਤ, ਲਾਜ। ਚਿਤਵਹਿ—ਚਿਤਵਦੇ ਹਨ, ਮਨ ਵਿਚ ਧਾਰਦੇ ਹਨ। ਲੇਤਾ ਮਾਨਿ—ਮੰਨ ਲੈਂਦਾ ਹੈ।੧।ਰਹਾਉ।
 
ਚਰਣਾਰਬਿੰਦ—{ਚਰਣ—ਅਰਬਿੰਦ। ਅਰਬਿੰਦ—ਕੌਲ—ਫ੝ੱਲ} ਕੌਲ ਫ੝ੱਲ ਵਰਗੇ ਸੋਹਣੇ ਚਰਨ। ਪ੝ਰਾਨ—ਜਿੰਦ (ਵਰਗੇ ਪਿਆਰੇ)। ਸਹਜਿ—ਆਤਮਕ ਅਡੋਲਤਾ ਵਿਚ। ਸ੝ਭਾਇ—ਪ੝ਰੇਮ ਵਿਚ। ਸਮਾਨ—ਲੀਨ ਹੋ ਜਾਂਦੀ ਹੈ। ਜੋਤੀ—ਪਰਮਾਤਮਾ।੨।
 
ਅਰਥ: ਹੇ ਭਾਈ! ਆਪਣੇ ਭਗਤਾਂ ਦੀ ਇੱਜ਼ਤ ਪਰਮਾਤਮਾ ਆਪ ਹੀ ਬਚਾਂਦਾ ਹੈ। ਪਰਮਾਤਮਾ ਦੇ ਭਗਤ ਜੋ ਕ੝ਝ ਆਪਣੇ ਮਨ ਵਿਚ ਧਾਰਦੇ ਹਨ, ਪਰਮਾਤਮਾ ਉਹੀ ਕ੝ਝ ਮੰਨ ਲੈਂਦਾ ਹੈ।੧।ਰਹਾਉ।
 
ਹੇ ਭਾਈ! (ਪ੝ਰਭੂ ਆਪਣੇ ਭਗਤ ਜਨਾਂ ਦੇ) ਮੱਥੇ ਉੱਤੇ (ਆਪਣਾ) ਹੱਥ ਧਰ ਕੇ ਉਹਨਾਂ ਨੂੰ ਥਾਪਣਾ ਦੇਂਦਾ ਹੈ ਅਤੇ ਬਖ਼ਸ਼ਸ਼ ਦੇ ਤੌਰ ਤੇ (ਉਹਨਾਂ ਨੂੰ ਆਪਣਾ) ਨਾਮ ਦੇਂਦਾ ਹੈ। ਹੇ ਭਾਈ! ਪਰਮਾਤਮਾ ਦੀ ਕੀਤੀ ਹੋਈ ਸੇਵਾ-ਭਗਤੀ ਜੀਵਨ-ਮਨੋਰਥ ਪੂਰਾ ਕਰਦੀ ਹੈ, ਇਹ ਕੀਤੀ ਹੋਈ ਸੇਵਾ-ਭਗਤੀ ਵਿਅਰਥ ਨਹੀਂ ਜਾਂਦੀ।੧।
 
ਹੇ ਭਾਈ! ਜੇਹੜੇ ਸੰਤ ਜਨ ਪ੝ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈਂਦੇ ਹਨ, ਉਹ ਪ੝ਰਭੂ ਨੂੰ ਜਿੰਦ ਵਰਗੇ ਪਿਆਰੇ ਹੋ ਜਾਂਦੇ ਹਨ। ਹੇ ਨਾਨਕ! ਉਹ ਸੰਤ ਜਨ ਆਤਮਕ ਅਡੋਲਤਾ ਵਿਚ ਟਿਕ ਕੇ ਪ੝ਰੇਮ ਵਿਚ ਟਿਕ ਕੇ ਪ੝ਰਭੂ ਨਾਲ ਮਿਲ ਜਾਂਦੇ ਹਨ। ਉਹਨਾਂ ਦੀ ਜਿੰਦ ਪ੝ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ।੨।੨।੬੬।
 
ਨੋਟ: ਦੋ ਬੰਦਾਂ ਵਾਲੇ ਸ਼ਬਦਾਂ ਦੇ ਇਸ ਨਵੇਂ ਸੰਗ੝ਰਹ ਦਾ ਇਹ ਦੂਜਾ ਸ਼ਬਦ ਹੈ।
 
|-
|-
|colspan=2|<font color=green>
|colspan=2|<font color=green>
Line 40: Line 24:
saran parae charanaarabi(n)dh jan prabh kae praan ||

sehaj subhaae naanak milae jothee joth samaan ||2||2||66||

|colspan=2|<font color=Blue>
|colspan=2|<font color=Blue>
Line 53: Line 37:
God's humble servants seek the Sanctuary of His Lotus Feet; they are God's very breath of life.

O Nanak, they automatically, intuitively meet God; their light merges into the Light. ||2||2||66||
O Nanak, they automatically, intuitively meet God; their light merges into the Light. ||2||2||66||
----
|-
|colspan=2|<font color=red>
ਪਦਅਰਥ: ਕਰ੝—ਹੱਥ {ਇਕ-ਵਚਨ}। ਧਾਰਿ—ਧਰ ਕੇ। ਮਸਤਕਿ—ਮੱਥੇ ਉੱਤੇ। ਥਾਪਿਆ—ਥਾਪਣਾ ਦਿੱਤੀ। ਦਾਨਿ—ਦਾਨ ਦੇ ਤੌਰ ਤੇ। ਤਾ ਕੀ—ਉਸ (ਸੇਵਾ) ਦਾ। ਹਾਨਿ—ਨ੝ਕਸਾਨ।੧।
ਆਪੇ—ਆਪ ਹੀ। ਆਨਿ—ਇੱਜ਼ਤ, ਲਾਜ। ਚਿਤਵਹਿ—ਚਿਤਵਦੇ ਹਨ, ਮਨ ਵਿਚ ਧਾਰਦੇ ਹਨ। ਲੇਤਾ ਮਾਨਿ—ਮੰਨ ਲੈਂਦਾ ਹੈ।੧।ਰਹਾਉ।
ਚਰਣਾਰਬਿੰਦ—{ਚਰਣ—ਅਰਬਿੰਦ। ਅਰਬਿੰਦ—ਕੌਲ—ਫ੝ੱਲ} ਕੌਲ ਫ੝ੱਲ ਵਰਗੇ ਸੋਹਣੇ ਚਰਨ। ਪ੝ਰਾਨ—ਜਿੰਦ (ਵਰਗੇ ਪਿਆਰੇ)। ਸਹਜਿ—ਆਤਮਕ ਅਡੋਲਤਾ ਵਿਚ। ਸ੝ਭਾਇ—ਪ੝ਰੇਮ ਵਿਚ। ਸਮਾਨ—ਲੀਨ ਹੋ ਜਾਂਦੀ ਹੈ। ਜੋਤੀ—ਪਰਮਾਤਮਾ।੨।
ਅਰਥ: ਹੇ ਭਾਈ! ਆਪਣੇ ਭਗਤਾਂ ਦੀ ਇੱਜ਼ਤ ਪਰਮਾਤਮਾ ਆਪ ਹੀ ਬਚਾਂਦਾ ਹੈ। ਪਰਮਾਤਮਾ ਦੇ ਭਗਤ ਜੋ ਕ੝ਝ ਆਪਣੇ ਮਨ ਵਿਚ ਧਾਰਦੇ ਹਨ, ਪਰਮਾਤਮਾ ਉਹੀ ਕ੝ਝ ਮੰਨ ਲੈਂਦਾ ਹੈ।੧।ਰਹਾਉ।
ਹੇ ਭਾਈ! (ਪ੝ਰਭੂ ਆਪਣੇ ਭਗਤ ਜਨਾਂ ਦੇ) ਮੱਥੇ ਉੱਤੇ (ਆਪਣਾ) ਹੱਥ ਧਰ ਕੇ ਉਹਨਾਂ ਨੂੰ ਥਾਪਣਾ ਦੇਂਦਾ ਹੈ ਅਤੇ ਬਖ਼ਸ਼ਸ਼ ਦੇ ਤੌਰ ਤੇ (ਉਹਨਾਂ ਨੂੰ ਆਪਣਾ) ਨਾਮ ਦੇਂਦਾ ਹੈ। ਹੇ ਭਾਈ! ਪਰਮਾਤਮਾ ਦੀ ਕੀਤੀ ਹੋਈ ਸੇਵਾ-ਭਗਤੀ ਜੀਵਨ-ਮਨੋਰਥ ਪੂਰਾ ਕਰਦੀ ਹੈ, ਇਹ ਕੀਤੀ ਹੋਈ ਸੇਵਾ-ਭਗਤੀ ਵਿਅਰਥ ਨਹੀਂ ਜਾਂਦੀ।੧।
ਹੇ ਭਾਈ! ਜੇਹੜੇ ਸੰਤ ਜਨ ਪ੝ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈਂਦੇ ਹਨ, ਉਹ ਪ੝ਰਭੂ ਨੂੰ ਜਿੰਦ ਵਰਗੇ ਪਿਆਰੇ ਹੋ ਜਾਂਦੇ ਹਨ। ਹੇ ਨਾਨਕ! ਉਹ ਸੰਤ ਜਨ ਆਤਮਕ ਅਡੋਲਤਾ ਵਿਚ ਟਿਕ ਕੇ ਪ੝ਰੇਮ ਵਿਚ ਟਿਕ ਕੇ ਪ੝ਰਭੂ ਨਾਲ ਮਿਲ ਜਾਂਦੇ ਹਨ। ਉਹਨਾਂ ਦੀ ਜਿੰਦ ਪ੝ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ।੨।੨।੬੬।
ਨੋਟ: ਦੋ ਬੰਦਾਂ ਵਾਲੇ ਸ਼ਬਦਾਂ ਦੇ ਇਸ ਨਵੇਂ ਸੰਗ੝ਰਹ ਦਾ ਇਹ ਦੂਜਾ ਸ਼ਬਦ ਹੈ।

|}
|}

Latest revision as of 04:10, 14 September 2007

SikhToTheMAX   Hukamnama September 14 & February 12, 2007   SriGranth
SearchGB    Audio    Punjabi   
from SGGS Page 817    SriGuruGranth    Link

ਬਿਲਾਵਲ੝ ਮਹਲਾ 5 ॥

ਕਰ੝ ਧਰਿ ਮਸਤਕਿ ਥਾਪਿਆ ਨਾਮ੝ ਦੀਨੋ ਦਾਨਿ ॥ ਸਫਲ ਸੇਵਾ ਪਾਰਬ੝ਰਹਮ ਕੀ ਤਾ ਕੀ ਨਹੀ ਹਾਨਿ ॥1॥

ਆਪੇ ਹੀ ਪ੝ਰਭ੝ ਰਾਖਤਾ ਭਗਤਨ ਕੀ ਆਨਿ ॥ ਜੋ ਜੋ ਚਿਤਵਹਿ ਸਾਧ ਜਨ ਸੋ ਲੇਤਾ ਮਾਨਿ ॥1॥ ਰਹਾਉ ॥

ਸਰਣਿ ਪਰੇ ਚਰਣਾਰਬਿੰਦ ਜਨ ਪ੝ਰਭ ਕੇ ਪ੝ਰਾਨ ॥ ਸਹਜਿ ਸ੝ਭਾਇ ਨਾਨਕ ਮਿਲੇ ਜੋਤੀ ਜੋਤਿ ਸਮਾਨ ॥2॥2॥66॥

bilaaval mehalaa 5 ||

kar dhhar masathak thhaapiaa naam dheeno dhaan || safal saevaa paarabreham kee thaa kee nehee haan ||1||

aapae hee prabh raakhathaa bhagathan kee aan || jo jo chithavehi saadhh jan so laethaa maan ||1|| rehaao ||

saran parae charanaarabi(n)dh jan prabh kae praan || sehaj subhaae naanak milae jothee joth samaan ||2||2||66||

Bilaaval, Fifth Mehla:

Placing His Hand upon my forehead, God has given me the gift of His Name. One who performs fruitful service for the Supreme Lord God, never suffers any loss. ||1||

God Himself saves the honor of His devotees. Whatever God's Holy servants wish for, He grants to them. ||1||Pause||

God's humble servants seek the Sanctuary of His Lotus Feet; they are God's very breath of life. O Nanak, they automatically, intuitively meet God; their light merges into the Light. ||2||2||66||