Darpan 805: Difference between revisions

From SikhiWiki
Jump to navigationJump to search
(New page: {|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: left;font-size: 140%; margin: 0;" |...)
 
No edit summary
 
Line 1: Line 1:
{|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: left;font-size: 140%;   margin: 0;"  
{|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: left;font-size: 140%; text-align: center;  margin: 0;"  
|colspan=2|<h1 style="margin: 0; background-color:#FFFACD; font-size: 80%; font-weight:normal; text-align: center; border: 1px solid #FFDEAD;  margin-top:.0em; margin-bottom:.3em; padding:0.2em 0.4em; color:#FF6600">
|colspan=2|<h1 style="margin: 0; background-color:#FFFACD; font-size: 80%; font-weight:normal; border: 1px solid #FFDEAD;  margin-top:.0em; margin-bottom:.3em; padding:0.2em 0.4em; color:#FF6600">
{{Hukamlong|May 13, 2007|805|34406|0805|3022}}</h1>
{{Hukamlong|December 13<small> & May 13, 2007</small>|805|34406|0805|3022}}</h1>
|-
|-  
|colspan=2|<font color=Maroon>
|colspan=2|<font color=Maroon>
ਬਿਲਾਵਲ੝ ਮਹਲਾ 5 ॥
ਬਿਲਾਵਲ੝ ਮਹਲਾ 5 ॥
Line 15: Line 15:


ਵਡੈ ਭਾਗਿ ਪ੝ਰਭ ਕੀਰਤਨ੝ ਗਾਇਆ ॥ ਸੰਤਸੰਗਿ ਨਾਨਕ ਪ੝ਰਭ੝ ਪਾਇਆ ॥4॥11॥16॥
ਵਡੈ ਭਾਗਿ ਪ੝ਰਭ ਕੀਰਤਨ੝ ਗਾਇਆ ॥ ਸੰਤਸੰਗਿ ਨਾਨਕ ਪ੝ਰਭ੝ ਪਾਇਆ ॥4॥11॥16॥
 
----
|-
|-
|colspan=2|<font color=green>
|colspan=2|<font color=green>
Line 34: Line 34:
vaddai bhaag prabh keerathan gaaeiaa ||
vaddai bhaag prabh keerathan gaaeiaa ||
sa(n)thasa(n)g naanak prabh paaeiaa ||4||11||16||
sa(n)thasa(n)g naanak prabh paaeiaa ||4||11||16||
 
----
|-
|-
|colspan=2|<font color=Blue>
|colspan=2|<font color=Blue>
Line 53: Line 53:
By great good fortune, one sings the Kirtan of God's Praises.
By great good fortune, one sings the Kirtan of God's Praises.
In the Society of the Saints, Nanak has found God. ||4||11||16||
In the Society of the Saints, Nanak has found God. ||4||11||16||
 
----
|-
|-
|colspan=2|<font color=red>
|colspan=2|<font color=red>

Latest revision as of 20:51, 13 December 2007

SikhToTheMAX   Hukamnama December 13 & May 13, 2007   SriGranth
SearchGB    Audio    Punjabi   
from SGGS Page 805    SriGuruGranth    Link

ਬਿਲਾਵਲ੝ ਮਹਲਾ 5 ॥

ਮਾਤ ਗਰਭ ਮਹਿ ਹਾਥ ਦੇ ਰਾਖਿਆ ॥ ਹਰਿ ਰਸ੝ ਛੋਡਿ ਬਿਖਿਆ ਫਲ੝ ਚਾਖਿਆ ॥1॥

ਭਜ੝ ਗੋਬਿਦ ਸਭ ਛੋਡਿ ਜੰਜਾਲ ॥ ਜਬ ਜਮ੝ ਆਇ ਸੰਘਾਰੈ ਮੂੜੇ ਤਬ ਤਨ੝ ਬਿਨਸਿ ਜਾਇ ਬੇਹਾਲ ॥1॥ ਰਹਾਉ ॥

ਤਨ੝ ਮਨ੝ ਧਨ੝ ਅਪਨਾ ਕਰਿ ਥਾਪਿਆ ॥ ਕਰਨਹਾਰ੝ ਇਕ ਨਿਮਖ ਨ ਜਾਪਿਆ ॥2॥

ਮਹਾ ਮੋਹ ਅੰਧ ਕੂਪ ਪਰਿਆ ॥ ਪਾਰਬ੝ਰਹਮ੝ ਮਾਇਆ ਪਟਲਿ ਬਿਸਰਿਆ ॥3॥

ਵਡੈ ਭਾਗਿ ਪ੝ਰਭ ਕੀਰਤਨ੝ ਗਾਇਆ ॥ ਸੰਤਸੰਗਿ ਨਾਨਕ ਪ੝ਰਭ੝ ਪਾਇਆ ॥4॥11॥16॥


bilaaval mehalaa 5 ||

maath garabh mehi haathh dhae raakhiaa || har ras shhodd bikhiaa fal chaakhiaa ||1||

bhaj gobidh sabh shhodd ja(n)jaal || jab jam aae sa(n)ghaarai moorrae thab than binas jaae baehaal ||1|| rehaao ||

than man dhhan apanaa kar thhaapiaa || karanehaar eik nimakh n jaapiaa ||2||

mehaa moh a(n)dhh koop pariaa || paarabreham maaeiaa pattal bisariaa ||3||

vaddai bhaag prabh keerathan gaaeiaa || sa(n)thasa(n)g naanak prabh paaeiaa ||4||11||16||


Bilaaval, Fifth Mehla:

Extending His Hand, the Lord protected you in your mother's womb. Renouncing the sublime essence of the Lord, you have tasted the fruit of poison. ||1||

Meditate, vibrate on the Lord of the Universe, and renounce all entanglements. When the Messenger of Death comes to murder you, O fool, then your body will be shattered and helplessly crumble. ||1||Pause||

You hold onto your body, mind and wealth as your own, and you do not meditate on the Creator Lord, even for an instant. ||2||

You have fallen into the deep, dark pit of great attachment. Caught in the illusion of Maya, you have forgotten the Supreme Lord. ||3||

By great good fortune, one sings the Kirtan of God's Praises. In the Society of the Saints, Nanak has found God. ||4||11||16||


ਪਦਅਰਥ: ਗਰਭ—ਪੇਟ। ਮਹਿ—ਵਿਚ। ਦੇ—ਦੇ ਕੇ। ਰਸ੝—ਆਨੰਦ। ਛੋਡਿ—ਛੱਡ ਕੇ। ਬਿਖਿਆ—ਮਾਇਆ।੧।

ਜੰਜਾਲ—ਮੋਹ ਦੀਆਂ ਤਣਾਵਾਂ। ਆਇ—ਆ ਕੇ। ਸੰਘਾਰੈ—ਮਾਰਦਾ ਹੈ। ਮੂੜੇ—ਹੇ ਮੂਰਖ! ਬੇਹਾਲ—ਦ੝ੱਖੀ ਹੋ ਕੇ, ਦ੝ੱਖ ਭੋਗ ਕੇ।੧।ਰਹਾਉ।

ਕਰਿ—ਕਰ ਕੇ। ਕਰਿ ਥਾਪਿਆ—ਮੰਨ ਰੱਖਿਆ ਹੈ। ਨਿਮਖ੝—{निमेष} ਅੱਖ ਝਮਕਣ ਜਿਤਨਾ ਸਮਾ।੨।

ਅੰਧ ਕੂਪ—ਅੰਨ੝ਹ੝ਹਾ ਖੂਹ। ਪਟਲਿ—ਪਰਦੇ ਦੇ ਕਾਰਨ।੩।

ਵਡੈ ਭਾਗਿ—ਵੱਡੀ ਕਿਸਮਤ ਨਾਲ। ਸੰਗਿ—ਸੰਗਤਿ ਵਿਚ।੪।

ਅਰਥ: ਹੇ ਮੂਰਖ (ਮਨ੝ੱਖ)! ਮੋਹ ਦੀਆਂ ਸਾਰੀਆਂ ਤਣਾਵਾਂ ਛੱਡ ਕੇ ਪਰਮਾਤਮਾ ਦਾ ਨਾਮ ਜਪਿਆ ਕਰ। ਜਿਸ ਵੇਲੇ ਜਮਦੂਤ ਆ ਕੇ ਮਾਰੂ ਹੱਲਾ ਕਰਦਾ ਹੈ, ਉਸ ਵੇਲੇ ਸਰੀਰ ਦ੝ੱਖ ਸਹਾਰ ਕੇ ਨਾਸ ਹੋ ਜਾਂਦਾ ਹੈ।੧।ਰਹਾਉ।

(ਹੇ ਮੂਰਖ! ਜਿਸ ਪ੝ਰਭੂ ਨੇ ਤੈਨੂੰ) ਮਾਂ ਦੇ ਪੇਟ ਵਿਚ (ਆਪਣਾ) ਹੱਥ ਦੇ ਕੇ ਬਚਾਇਆ ਸੀ, ਉਸ ਦੇ ਨਾਮ ਦਾ ਆਨੰਦ ਭ੝ਲਾ ਕੇ ਤੂੰ ਮਾਇਆ ਦਾ ਫਲ ਚੱਖ ਰਿਹਾ ਹੈਂ।੧।

(ਹੇ ਮੂਰਖ!) ਤੂੰ ਇਸ ਸਰੀਰ ਨੂੰ, ਇਸ ਧਨ ਨੂੰ ਆਪਣਾ ਮੰਨੀ ਬੈਠਾ ਹੈਂ, ਪਰ ਜਿਸ ਪ੝ਰਭੂ ਨੇ ਇਹਨਾਂ ਨੂੰ ਪੈਦਾ ਕੀਤਾ ਹੈ, ਉਸ ਨੂੰ ਤੂੰ ਪਲ ਭਰ ਭੀ ਨਹੀਂ ਸਿਮਰਿਆ।੨।

(ਹੇ ਮੂਰਖ!) ਤੂੰ ਮੋਹ ਦੇ ਬੜੇ ਘ੝ੱਪ ਹਨੇਰੇ ਖੂਹ ਵਿਚ ਡਿੱਗਾ ਪਿਆ ਹੈਂ, ਮਾਇਆ (ਦੇ ਮੋਹ) ਦੇ ਪਰਦੇ ਦੇ ਓਹਲੇ ਤੈਨੂੰ ਪਰਮਾਤਮਾ ਭ੝ੱਲ ਚ੝ਕਾ ਹੈ।੩।

ਹੇ ਨਾਨਕ! ਜਿਸ ਮਨ੝ੱਖ ਨੇ ਵੱਡੀ ਕਿਸਮਤ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਣਾ ਸ਼੝ਰੂ ਕਰ ਦਿੱਤਾ, ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ ਉਸ ਨੇ ਪ੝ਰਭੂ (ਦਾ ਮਿਲਾਪ) ਹਾਸਲ ਕਰ ਲਿਆ।੪।੧੧।੧੬।