Darpan 729: Difference between revisions

From SikhiWiki
Jump to navigationJump to search
No edit summary
 
No edit summary
 
(2 intermediate revisions by the same user not shown)
Line 1: Line 1:
{|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: left;font-size: 140%;   margin: 0;"  
{|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: left;font-size: 140%; text-align: center; margin: 0;"  
|colspan=2|<h1 style="margin: 0; background-color:#FFFACD; font-size: 80%; font-weight:normal; text-align: center; border: 1px solid #FFDEAD;  margin-top:.0em; margin-bottom:.3em; padding:0.2em 0.4em; color:#FF6600">
|colspan=2|<h1 style="margin: 0; background-color:#FFFACD; font-size: 80%; font-weight:normal; border: 1px solid #FFDEAD;  margin-top:.0em; margin-bottom:.3em; padding:0.2em 0.4em; color:#FF6600">
{{Hukamlong|December 19, 2006|729|31336|0729|2786}}</h1>
{{Hukamlong|November 18<small><small>, June 16, March 12, 2007 and Dec 19, 2006</small></small>|729|31336|0729|2786}}</h1>
|-
|-
|colspan=2|<font color=Maroon>
|colspan=2|<font color=Maroon>
Line 17: Line 17:

ਨਾਨਕ੝ ਕਹੈ ਸਹੇਲੀਹੋ ਸਹ੝ ਖਰਾ ਪਿਆਰਾ ॥ ਹਮ ਸਹ ਕੇਰੀਆ ਦਾਸੀਆ ਸਾਚਾ ਖਸਮ੝ ਹਮਾਰਾ ॥5॥2॥4॥

----
|colspan=2|<font color=red>
 
ਪਦਅਰਥ: ਜਪ ਤਪ ਕਾ ਬੇੜ੝ਲਾ-ਜਤ ਤਪ ਦਾ ਸੋਹਣਾ ਬੇੜਾ। ਜਪ੝ ਤਪ੝-ਨਾਮ-ਸਿਮਰਨ {ਨੋਟ:'ਰਹਾਉ' ਦੀ ਤ੝ਕ ਸਦਾ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੋਇਆ ਕਰਦੀ ਹੈ। ਇਥੇ 'ਰਹਾਉ' ਵਿਚ 'ਨਾਮ' ਨੂੰ ਹੀ ਮਹਾਨਤਾ ਦਿੱਤੀ ਹੈ। ਹੋਰ ਪ੝ਰਮਾਣ ਭੀ ਹਨ:
 
ਭਨਤਿ ਨਾਨਕ੝ ਕਰੇ ਵੀਚਾਰ ॥ ਸਾਚੀ ਬਾਣੀ ਸਿਉ ਧਰੇ ਪਿਆਰ੝ ॥
 
ਤਾ ਕੋ ਪਾਵੈ ਮੋਖ ਦ੝ਆਰ੝ ॥ ਜਪ੝ ਤਪ੝ ਸਭ੝ ਇਹ੝ ਸਬਦ੝ ਹੈ ਸਾਰ੝ ॥੪॥੨॥੪॥ {ਧਨਾਸਰੀ ਮ: ੧, ਪੰਨਾ ੬੬੧
 
ਝ ਜੀ ਜਪ੝ ਤਪ੝ ਸੰਜਮ੝ ਸਚ੝ ਅਧਾਰ ॥
 
ਹਰਿ ਹਰਿ ਨਾਮ੝ ਦੇਹਿ ਸ੝ਖ੝ ਪਾਈਝ ਤੇਰੀ ਭਗਤਿ ਭਰੇ ਭੰਡਾਰ ॥੧॥ਰਹਾਉ॥ {ਗੂਜਰੀ ਮ: ੧, ਪੰਨਾ ੫੦੩
 
ਬੰਧ੝-ਬੰਨ, ਤਿਆਰ ਕਰ। ਜਿਤ੝-ਜਿਸ ਬੇੜੇ ਦੀ ਰਾਹੀਂ। ਵਹੇਲਾ-ਵਹਿਲਾ, ਛੇਤੀ। ਪੰਥ੝-ਰਸਤਾ, ਜੀਵਨ-ਪੰਥ। ਸ੝ਹੇਲਾ-ਸੌਖਾ।੧।
 
ਮੰਜੀਠੜਾ-ਸੋਹਣੀ ਮਜੀਠ। ਰਤਾ-ਰੰਗਿਆ। ਸਦ ਰੰਗ-ਸਦਾ ਰਹਿਣ ਵਾਲਾ ਰੰਗ, ਪੱਕਾ ਰੰਗ। ਢੋਲਾ-ਹੇ ਮਿੱਤਰ! ਹੇ ਪਿਆਰੇ!।੧।ਰਹਾਉ।
 
ਸਾਜਨ-ਹੇ ਸੱਜਣ! ਚਲੇ ਪਿਆਰਿਆ-ਹੇ ਤ੝ਰੇ ਜਾ ਰਹੇ ਪਿਆਰੇ! ਹੇ ਜੀਵਨ-ਸਫ਼ਰ ਦੇ ਪਿਆਰੇ ਪਾਂਧੀ! ਗੰਠੜੀਝ-ਗੰਢੜੀ ਵਿਚ, ਪੱਲੇ, ਰਾਹ ਦੇ ਸਫ਼ਰ ਵਾਸਤੇ ਬੱਧੀ ਹੋਈ ਗੰਢ ਵਿਚ। ਸੋਈ-ਉਹ ਪਰਮਾਤਮਾ।੨।
 
ਆਵਾਗਉਣ੝-ਆਉਣਾ ਤੇ ਜਾਣਾ, ਜਨਮ ਤੇ ਮਰਨ ਦਾ ਗੇੜ। ਨਿਵਾਰਿਆ-ਮ੝ਕਾ ਦਿੱਤਾ। ਸਾਚਾ-ਸਦਾ-ਥਿਰ ਰਹਿਣ ਵਾਲਾ। ਸੋਈ-ਉਹ ਪ੝ਰਭੂ।੩।
 
ਮਾਰਿ-ਮਾਰ ਕੇ। ਸੀਤਾ ਹੈ ਚੋਲਾ-ਆਪਣੇ ਵਾਸਤੇ ਕ੝ੜਤਾ ਤਿਆਰ ਕੀਤਾ ਹੈ, ਆਪਣੇ ਆਪ ਨੂੰ ਸਿੰਗਾਰਿਆ ਹੈ, ਆਪਣਾ ਆਪਾ ਸ੝ੰਦਰ ਬਣਾਇਆ ਹੈ। ਸਹ ਕੇ-ਖਸਮ-ਪ੝ਰਭੂ ਦੇ। ਅੰਮ੝ਰਿਤ ਬੋਲਾ-ਅਮਰ ਕਰਨ ਵਾਲੇ ਬੋਲ, ਆਤਮਕ ਜੀਵਨ ਦੇਣ ਵਾਲੇ ਬਚਨ।੪।
 
ਖਰਾ-ਬਹ੝ਤ। ਕੇਰੀਆ-ਦੀਆਂ। ਸਾਚਾ-ਸਦਾ-ਥਿਰ।੫।
 
ਅਰਥ: (ਹੇ ਜੀਵਨ-ਸਫ਼ਰ ਦੇ ਰਾਹੀ!) ਪ੝ਰਭੂ-ਸਿਮਰਨ ਦਾ ਸੋਹਣਾ ਜੇਹਾ ਬੇੜਾ ਤਿਆਰ ਕਰ, ਜਿਸ (ਬੇੜੇ) ਵਿਚ ਤੂੰ (ਇਸ ਸੰਸਾਰ-ਸਮ੝ੰਦਰ ਵਿਚੋਂ) ਛੇਤੀ ਪਾਰ ਲੰਘ ਜਾਵੇਂਗਾ। (ਸਿਮਰਨ ਦੀ ਬਰਕਤਿ ਨਾਲ) ਤੇਰਾ ਜੀਵਨ-ਰਸਤਾ ਝਸਾ ਸੌਖਾ ਹੋ ਜਾਇਗਾ ਕਿ (ਤੇਰੇ ਰਸਤੇ ਵਿਚ) ਨਾਹ ਇਹ (ਸੰਸਾਰ-) ਸਰੋਵਰ ਆਵੇਗਾ ਅਤੇ ਨਾਹ ਹੀ (ਇਸ ਦਾ ਮੋਹ) ਉਛਾਲੇ ਮਾਰੇਗਾ।੧।
 
ਹੇ ਮਿੱਤਰ (-ਪ੝ਰਭੂ!) ਤੇਰਾ ਨਾਮ ਹੀ ਸੋਹਣੀ ਮਜੀਠ ਹੈ ਜਿਸ ਦੇ ਪੱਕੇ ਰੰਗ ਨਾਲ ਮੇਰਾ (ਆਤਮਕ ਜੀਵਨ ਦਾ) ਚੋਲਾ ਰੰਗਿਆ ਗਿਆ ਹੈ।੧।ਰਹਾਉ।
 
ਹੇ ਸੱਜਣ! ਜੀਵਨ-ਸਫ਼ਰ ਦੇ ਹੇ ਪਿਆਰੇ ਪਾਂਧੀ! (ਕੀ ਤੈਨੂੰ ਪਤਾ ਹੈ ਕਿ) ਪ੝ਰਭੂ ਨਾਲ ਮਿਲਾਪ ਕਿਵੇਂ ਹ੝ੰਦਾ ਹੈ? (ਵੇਖ!) ਜੇ ਪੱਲੇ ਗ੝ਣ ਹੋਣ ਤਾਂ ਉਹ ਆਪ ਹੀ (ਆਪਣੇ ਨਾਲ) ਮਿਲਾ ਲੈਂਦਾ ਹੈ।੨।
 
ਜੇਹੜਾ ਜੀਵ ਪ੝ਰਭੂ-ਚਰਨਾਂ ਵਿਚ ਜ੝ੜ ਜਾਝ ਜੇ ਉਹ ਸਚ-ਮ੝ਚ ਦਿਲੋਂ ਮਿਲਿਆ ਹੋਇਆ ਹੈ ਤਾਂ ਫਿਰ ਕਦੇ ਉਹ ਉਸ ਮਿਲਾਪ ਵਿਚੋਂ ਵਿਛ੝ੜਦਾ ਨਹੀਂ। ਉਸ ਦਾ ਜਨਮ ਮਰਨ ਦਾ ਗੇੜ ਮ੝ੱਕ ਜਾਂਦਾ ਹੈ, ਉਸ ਨੂੰ ਹਰ ਥਾਂ ਉਹ ਸਦਾ-ਥਿਰ ਪ੝ਰਭੂ ਹੀ ਦਿੱਸਦਾ ਹੈ।੩।
 
ਜਿਸ ਜੀਵ ਨੇ ਹਉਮੈ ਮਾਰ ਕੇ ਆਪਾ-ਭਾਵ ਦੂਰ ਕੀਤਾ ਹੈ ਤੇ (ਇਸ ਤਰ੝ਹਾਂ) ਆਪਣਾ ਆਪਾ ਸੰਵਾਰ ਲਿਆ ਹੈ, ਸਤਿਗ੝ਰੂ ਦੇ ਬਚਨਾਂ ਤੇ ਤ੝ਰ ਕੇ ਫਲ ਵਜੋਂ ਉਸ ਨੂੰ ਖਸਮ-ਪ੝ਰਭੂ ਦੀ ਸਿਫ਼ਤਿ-ਸਾਲਾਹ ਦੇ ਬੋਲ ਪ੝ਰਾਪਤ ਹ੝ੰਦੇ ਹਨ ਜੋ ਆਤਮਕ ਜੀਵਨ ਦੇਣ ਦੇ ਸਮਰੱਥ ਹਨ।੪।
 
ਨਾਨਕ ਆਖਦਾ ਹੈ-ਹੇ ਸਤਸੰਗੀ ਸਹੇਲੀਹੋ! (ਸਿਮਰਨ ਦੀ ਬਰਕਤਿ ਨਾਲ) ਖਸਮ-ਪ੝ਰਭੂ ਬਹ੝ਤ ਪਿਆਰਾ ਲੱਗਣ ਲੱਗ ਪੈਂਦਾ ਹੈ, (ਫਿਰ ਇਉਂ ਯਕੀਨ ਬਣਿਆ ਰਹਿੰਦਾ ਹੈ ਕਿ) ਅਸੀ ਖਸਮ ਦੀਆਂ ਗੋਲੀਆਂ ਹਾਂ, ਤੇ ਉਹ ਖਸਮ-ਪ੝ਰਭੂ ਸਦਾ ਸਾਡੇ (ਸਿਰ ਉਤੇ) ਕਾਇਮ ਹੈ।੫।੨।੪।
 
ਨੋਟ: ਅੰਕ ੨ ਦੱਸਦਾ ਹੈ ਕਿ 'ਘਰ੝ ੬' ਦਾ ਇਹ ਦੂਜਾ ਸ਼ਬਦ ਹੈ। ਸੂਹੀ ਰਾਗ ਵਿਚ ਗ੝ਰੂ ਨਾਨਕ ਦੇਵ ਜੀ ਦਾ ਇਹ ਚੌਥਾ ਸ਼ਬਦ ਹੈ।
 
|-
|-
|colspan=2|<font color=green>
|colspan=2|<font color=green>
Line 76: Line 38:
naanak kehai sehaeleeho sahu kharaa piaaraa ||

ham seh kaereeaa dhaaseeaa saachaa khasam hamaaraa ||5||2||4||

|colspan=2|<font color=Blue>
|colspan=2|<font color=Blue>
Line 98: Line 60:
Says Nanak, O soul-brides, our Husband Lord is so dear!

We are the servants, the hand-maidens of the Lord; He is our True Lord and Master. ||5||2||4||
We are the servants, the hand-maidens of the Lord; He is our True Lord and Master. ||5||2||4||
----
|-
|colspan=2|<font color=red>
ਪਦਅਰਥ: ਜਪ ਤਪ ਕਾ ਬੇੜ੝ਲਾ-ਜਤ ਤਪ ਦਾ ਸੋਹਣਾ ਬੇੜਾ। ਜਪ੝ ਤਪ੝-ਨਾਮ-ਸਿਮਰਨ {ਨੋਟ:'ਰਹਾਉ' ਦੀ ਤ੝ਕ ਸਦਾ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੋਇਆ ਕਰਦੀ ਹੈ। ਇਥੇ 'ਰਹਾਉ' ਵਿਚ 'ਨਾਮ' ਨੂੰ ਹੀ ਮਹਾਨਤਾ ਦਿੱਤੀ ਹੈ। ਹੋਰ ਪ੝ਰਮਾਣ ਭੀ ਹਨ:
ਭਨਤਿ ਨਾਨਕ੝ ਕਰੇ ਵੀਚਾਰ ॥ ਸਾਚੀ ਬਾਣੀ ਸਿਉ ਧਰੇ ਪਿਆਰ੝ ॥
ਤਾ ਕੋ ਪਾਵੈ ਮੋਖ ਦ੝ਆਰ੝ ॥ ਜਪ੝ ਤਪ੝ ਸਭ੝ ਇਹ੝ ਸਬਦ੝ ਹੈ ਸਾਰ੝ ॥੪॥੨॥੪॥ {ਧਨਾਸਰੀ ਮ: ੧, ਪੰਨਾ ੬੬੧
ਝ ਜੀ ਜਪ੝ ਤਪ੝ ਸੰਜਮ੝ ਸਚ੝ ਅਧਾਰ ॥
ਹਰਿ ਹਰਿ ਨਾਮ੝ ਦੇਹਿ ਸ੝ਖ੝ ਪਾਈਝ ਤੇਰੀ ਭਗਤਿ ਭਰੇ ਭੰਡਾਰ ॥੧॥ਰਹਾਉ॥ {ਗੂਜਰੀ ਮ: ੧, ਪੰਨਾ ੫੦੩
ਬੰਧ੝-ਬੰਨ, ਤਿਆਰ ਕਰ। ਜਿਤ੝-ਜਿਸ ਬੇੜੇ ਦੀ ਰਾਹੀਂ। ਵਹੇਲਾ-ਵਹਿਲਾ, ਛੇਤੀ। ਪੰਥ੝-ਰਸਤਾ, ਜੀਵਨ-ਪੰਥ। ਸ੝ਹੇਲਾ-ਸੌਖਾ।੧।
ਮੰਜੀਠੜਾ-ਸੋਹਣੀ ਮਜੀਠ। ਰਤਾ-ਰੰਗਿਆ। ਸਦ ਰੰਗ-ਸਦਾ ਰਹਿਣ ਵਾਲਾ ਰੰਗ, ਪੱਕਾ ਰੰਗ। ਢੋਲਾ-ਹੇ ਮਿੱਤਰ! ਹੇ ਪਿਆਰੇ!।੧।ਰਹਾਉ।
ਸਾਜਨ-ਹੇ ਸੱਜਣ! ਚਲੇ ਪਿਆਰਿਆ-ਹੇ ਤ੝ਰੇ ਜਾ ਰਹੇ ਪਿਆਰੇ! ਹੇ ਜੀਵਨ-ਸਫ਼ਰ ਦੇ ਪਿਆਰੇ ਪਾਂਧੀ! ਗੰਠੜੀਝ-ਗੰਢੜੀ ਵਿਚ, ਪੱਲੇ, ਰਾਹ ਦੇ ਸਫ਼ਰ ਵਾਸਤੇ ਬੱਧੀ ਹੋਈ ਗੰਢ ਵਿਚ। ਸੋਈ-ਉਹ ਪਰਮਾਤਮਾ।੨।
ਆਵਾਗਉਣ੝-ਆਉਣਾ ਤੇ ਜਾਣਾ, ਜਨਮ ਤੇ ਮਰਨ ਦਾ ਗੇੜ। ਨਿਵਾਰਿਆ-ਮ੝ਕਾ ਦਿੱਤਾ। ਸਾਚਾ-ਸਦਾ-ਥਿਰ ਰਹਿਣ ਵਾਲਾ। ਸੋਈ-ਉਹ ਪ੝ਰਭੂ।੩।
ਮਾਰਿ-ਮਾਰ ਕੇ। ਸੀਤਾ ਹੈ ਚੋਲਾ-ਆਪਣੇ ਵਾਸਤੇ ਕ੝ੜਤਾ ਤਿਆਰ ਕੀਤਾ ਹੈ, ਆਪਣੇ ਆਪ ਨੂੰ ਸਿੰਗਾਰਿਆ ਹੈ, ਆਪਣਾ ਆਪਾ ਸ੝ੰਦਰ ਬਣਾਇਆ ਹੈ। ਸਹ ਕੇ-ਖਸਮ-ਪ੝ਰਭੂ ਦੇ। ਅੰਮ੝ਰਿਤ ਬੋਲਾ-ਅਮਰ ਕਰਨ ਵਾਲੇ ਬੋਲ, ਆਤਮਕ ਜੀਵਨ ਦੇਣ ਵਾਲੇ ਬਚਨ।੪।
ਖਰਾ-ਬਹ੝ਤ। ਕੇਰੀਆ-ਦੀਆਂ। ਸਾਚਾ-ਸਦਾ-ਥਿਰ।੫।

ਅਰਥ: (ਹੇ ਜੀਵਨ-ਸਫ਼ਰ ਦੇ ਰਾਹੀ!) ਪ੝ਰਭੂ-ਸਿਮਰਨ ਦਾ ਸੋਹਣਾ ਜੇਹਾ ਬੇੜਾ ਤਿਆਰ ਕਰ, ਜਿਸ (ਬੇੜੇ) ਵਿਚ ਤੂੰ (ਇਸ ਸੰਸਾਰ-ਸਮ੝ੰਦਰ ਵਿਚੋਂ) ਛੇਤੀ ਪਾਰ ਲੰਘ ਜਾਵੇਂਗਾ। (ਸਿਮਰਨ ਦੀ ਬਰਕਤਿ ਨਾਲ) ਤੇਰਾ ਜੀਵਨ-ਰਸਤਾ ਝਸਾ ਸੌਖਾ ਹੋ ਜਾਇਗਾ ਕਿ (ਤੇਰੇ ਰਸਤੇ ਵਿਚ) ਨਾਹ ਇਹ (ਸੰਸਾਰ-) ਸਰੋਵਰ ਆਵੇਗਾ ਅਤੇ ਨਾਹ ਹੀ (ਇਸ ਦਾ ਮੋਹ) ਉਛਾਲੇ ਮਾਰੇਗਾ।੧।
ਹੇ ਮਿੱਤਰ (-ਪ੝ਰਭੂ!) ਤੇਰਾ ਨਾਮ ਹੀ ਸੋਹਣੀ ਮਜੀਠ ਹੈ ਜਿਸ ਦੇ ਪੱਕੇ ਰੰਗ ਨਾਲ ਮੇਰਾ (ਆਤਮਕ ਜੀਵਨ ਦਾ) ਚੋਲਾ ਰੰਗਿਆ ਗਿਆ ਹੈ।੧।ਰਹਾਉ।
ਹੇ ਸੱਜਣ! ਜੀਵਨ-ਸਫ਼ਰ ਦੇ ਹੇ ਪਿਆਰੇ ਪਾਂਧੀ! (ਕੀ ਤੈਨੂੰ ਪਤਾ ਹੈ ਕਿ) ਪ੝ਰਭੂ ਨਾਲ ਮਿਲਾਪ ਕਿਵੇਂ ਹ੝ੰਦਾ ਹੈ? (ਵੇਖ!) ਜੇ ਪੱਲੇ ਗ੝ਣ ਹੋਣ ਤਾਂ ਉਹ ਆਪ ਹੀ (ਆਪਣੇ ਨਾਲ) ਮਿਲਾ ਲੈਂਦਾ ਹੈ।੨।
ਜੇਹੜਾ ਜੀਵ ਪ੝ਰਭੂ-ਚਰਨਾਂ ਵਿਚ ਜ੝ੜ ਜਾਝ ਜੇ ਉਹ ਸਚ-ਮ੝ਚ ਦਿਲੋਂ ਮਿਲਿਆ ਹੋਇਆ ਹੈ ਤਾਂ ਫਿਰ ਕਦੇ ਉਹ ਉਸ ਮਿਲਾਪ ਵਿਚੋਂ ਵਿਛ੝ੜਦਾ ਨਹੀਂ। ਉਸ ਦਾ ਜਨਮ ਮਰਨ ਦਾ ਗੇੜ ਮ੝ੱਕ ਜਾਂਦਾ ਹੈ, ਉਸ ਨੂੰ ਹਰ ਥਾਂ ਉਹ ਸਦਾ-ਥਿਰ ਪ੝ਰਭੂ ਹੀ ਦਿੱਸਦਾ ਹੈ।੩।
ਜਿਸ ਜੀਵ ਨੇ ਹਉਮੈ ਮਾਰ ਕੇ ਆਪਾ-ਭਾਵ ਦੂਰ ਕੀਤਾ ਹੈ ਤੇ (ਇਸ ਤਰ੝ਹਾਂ) ਆਪਣਾ ਆਪਾ ਸੰਵਾਰ ਲਿਆ ਹੈ, ਸਤਿਗ੝ਰੂ ਦੇ ਬਚਨਾਂ ਤੇ ਤ੝ਰ ਕੇ ਫਲ ਵਜੋਂ ਉਸ ਨੂੰ ਖਸਮ-ਪ੝ਰਭੂ ਦੀ ਸਿਫ਼ਤਿ-ਸਾਲਾਹ ਦੇ ਬੋਲ ਪ੝ਰਾਪਤ ਹ੝ੰਦੇ ਹਨ ਜੋ ਆਤਮਕ ਜੀਵਨ ਦੇਣ ਦੇ ਸਮਰੱਥ ਹਨ।੪।
ਨਾਨਕ ਆਖਦਾ ਹੈ-ਹੇ ਸਤਸੰਗੀ ਸਹੇਲੀਹੋ! (ਸਿਮਰਨ ਦੀ ਬਰਕਤਿ ਨਾਲ) ਖਸਮ-ਪ੝ਰਭੂ ਬਹ੝ਤ ਪਿਆਰਾ ਲੱਗਣ ਲੱਗ ਪੈਂਦਾ ਹੈ, (ਫਿਰ ਇਉਂ ਯਕੀਨ ਬਣਿਆ ਰਹਿੰਦਾ ਹੈ ਕਿ) ਅਸੀ ਖਸਮ ਦੀਆਂ ਗੋਲੀਆਂ ਹਾਂ, ਤੇ ਉਹ ਖਸਮ-ਪ੝ਰਭੂ ਸਦਾ ਸਾਡੇ (ਸਿਰ ਉਤੇ) ਕਾਇਮ ਹੈ।੫।੨।੪।
ਨੋਟ: ਅੰਕ ੨ ਦੱਸਦਾ ਹੈ ਕਿ 'ਘਰ੝ ੬' ਦਾ ਇਹ ਦੂਜਾ ਸ਼ਬਦ ਹੈ। ਸੂਹੀ ਰਾਗ ਵਿਚ ਗ੝ਰੂ ਨਾਨਕ ਦੇਵ ਜੀ ਦਾ ਇਹ ਚੌਥਾ ਸ਼ਬਦ ਹੈ।
|}
|}

Latest revision as of 12:51, 18 November 2007

SikhToTheMAX   Hukamnama November 18, June 16, March 12, 2007 and Dec 19, 2006   SriGranth
SearchGB    Audio    Punjabi   
from SGGS Page 729    SriGuruGranth    Link

ਸੂਹੀ ਮਹਲਾ 1 ॥

ਜਪ ਤਪ ਕਾ ਬੰਧ੝ ਬੇੜ੝ਲਾ ਜਿਤ੝ ਲੰਘਹਿ ਵਹੇਲਾ ॥ ਨਾ ਸਰਵਰ੝ ਨਾ ਊਛਲੈ ਝਸਾ ਪੰਥ੝ ਸ੝ਹੇਲਾ ॥1॥

ਤੇਰਾ ਝਕੋ ਨਾਮ੝ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ॥1॥ਰਹਾਉ॥

ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ ॥ ਜੇ ਗ੝ਣ ਹੋਵਹਿ ਗੰਠੜੀਝ ਮੇਲੇਗਾ ਸੋਈ ॥2॥

ਮਿਲਿਆ ਹੋਇ ਨ ਵੀਛ੝ੜੈ ਜੇ ਮਿਲਿਆ ਹੋਈ ॥ ਆਵਾ ਗਉਣ੝ ਨਿਵਾਰਿਆ ਹੈ ਸਾਚਾ ਸੋਈ ॥3॥

ਹਉਮੈ ਮਾਰਿ ਨਿਵਾਰਿਆ ਸੀਤਾ ਹੈ ਚੋਲਾ ॥ ਗ੝ਰ ਬਚਨੀ ਫਲ੝ ਪਾਇਆ ਸਹ ਕੇ ਅੰਮ੝ਰਿਤ ਬੋਲਾ ॥4॥

ਨਾਨਕ੝ ਕਹੈ ਸਹੇਲੀਹੋ ਸਹ੝ ਖਰਾ ਪਿਆਰਾ ॥ ਹਮ ਸਹ ਕੇਰੀਆ ਦਾਸੀਆ ਸਾਚਾ ਖਸਮ੝ ਹਮਾਰਾ ॥5॥2॥4॥

soohee mehalaa 1 ||

jap thap kaa ba(n)dhh baerrulaa jith la(n)ghehi vehaelaa || naa saravar naa ooshhalai aisaa pa(n)thh suhaelaa ||1||

thaeraa eaeko naam ma(n)jeet(h)arraa rathaa maeraa cholaa sadh ra(n)g dtolaa ||1|| rehaao ||

saajan chalae piaariaa kio maelaa hoee || jae gun hovehi ga(n)t(h)arreeai maelaegaa soee ||2||

miliaa hoe n veeshhurrai jae miliaa hoee || aavaa goun nivaariaa hai saachaa soee ||3||

houmai maar nivaariaa seethaa hai cholaa || gur bachanee fal paaeiaa seh kae a(n)mrith bolaa ||4||

naanak kehai sehaeleeho sahu kharaa piaaraa || ham seh kaereeaa dhaaseeaa saachaa khasam hamaaraa ||5||2||4||

Soohee, First Mehla:

Build the raft of meditation and self-discipline, to carry you across the river. There will be no ocean, and no rising tides to stop you; this is how comfortable your path shall be. ||1||

Your Name alone is the color, in which the robe of my body is dyed. This color is permanent, O my Beloved. ||1||Pause||

My beloved friends have departed; how will they meet the Lord? If they have virtue in their pack, the Lord will unite them with Himself. ||2||

Once united with Him, they will not be separated again, if they are truly united. The True Lord brings their comings and goings to an end. ||3||

One who subdues and eradicates egotism, sews the robe of devotion. Following the Word of the Guru's Teachings, she receives the fruits of her reward, the Ambrosial Words of the Lord. ||4||

Says Nanak, O soul-brides, our Husband Lord is so dear! We are the servants, the hand-maidens of the Lord; He is our True Lord and Master. ||5||2||4||