Darpan 679-3: Difference between revisions

From SikhiWiki
Jump to navigationJump to search
(Darpan 679 moved to Darpan 679-2: on Jan 20, 2007 HNM on the same page, so this page is moved)
 
No edit summary
Line 1: Line 1:
#REDIRECT [[Darpan 679-2]]
{|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: left;font-size: 140%;  margin: 0;"
|colspan=2|<h1 style="margin: 0; background-color:#FFFACD; font-size: 80%; font-weight:normal; text-align: center; border: 1px solid #FFDEAD;  margin-top:.0em; margin-bottom:.3em; padding:0.2em 0.4em; color:#FF6600">
{{Hukamlong|January 20, 2007|679|29464|0679|2588}}</h1>
|-
|colspan=2|<font color=Maroon>
ਧਨਾਸਰੀ ਮਹਲਾ 5 ॥
 
ਭਝ ਕ੝ਰਿਪਾਲ ਦਇਆਲ ਗੋਬਿੰਦਾ ਅੰਮ੝ਰਿਤ੝ ਰਿਦੈ ਸਿੰਚਾਈ ॥ ਨਵ ਨਿਧਿ ਰਿਧਿ ਸਿਧਿ ਹਰਿ ਲਾਗਿ ਰਹੀ ਜਨ ਪਾਈ ॥1॥
 
ਸੰਤਨ ਕਉ ਅਨਦ੝ ਸਗਲ ਹੀ ਜਾਈ ॥ ਗ੝ਰਿਹਿ ਬਾਹਰਿ ਠਾਕ੝ਰ੝ ਭਗਤਨ ਕਾ ਰਵਿ ਰਹਿਆ ਸ੝ਰਬ ਠਾਈ ॥1॥ ਰਹਾਉ ॥
 
ਤਾ ਕਉ ਕੋਇ ਨ ਪਹ੝ਚਨਹਾਰਾ ਜਾ ਕੈ ਅੰਗਿ ਗ੝ਸਾਈ ॥ ਜਮ ਕੀ ਤ੝ਰਾਸ ਮਿਟੈ ਜਿਸ੝ ਸਿਮਰਤ ਨਾਨਕ ਨਾਮ੝ ਧਿਆਈ ॥2॥2॥33॥
   
|-
|colspan=2|<font color=red>
ਪਦਅਰਥ: ਦਇਆਲ—ਦਇਆਵਾਨ। ਅੰਮ੝ਰਿਤ੝—ਆਤਮਕ ਜੀਵਨ ਦੇਣ ਵਾਲਾ ਨਾਮ—ਜਲ। ਰਿਦੈ—ਹਿਰਦੇ ਵਿਚ। ਸਿੰਚਾਈ—ਮੈਂ ਭੀ ਭਰ ਲਵਾਂ। ਨਵ ਨਿਧਿ—(ਧਰਤੀ ਦੇ ਸਾਰੇ ਹੀ) ਨੌ ਖ਼ਜ਼ਾਨੇ। ਰਿਧਿ ਸਿਧਿ—ਕਰਾਮਾਤੀ ਤਾਕਤਾਂ। ਜਨ ਪਾਈ—ਸੰਤ ਜਨਾਂ ਦੇ ਪੈਰਾਂ ਵਿਚ।੧।
 
ਕਉ—ਨੂੰ। ਜਾਈ—ਥਾਂ। ਸਗਲ ਹੀ ਜਾਈ—ਸਭ ਥਾਵਾਂ ਵਿਚ। ਗ੝ਰਿਹਿ—ਘਰ ਵਿਚ। ਰਵਿ ਰਹਿਆ—ਵੱਸ ਰਿਹਾ ਹੈ। ਸ੝ਰਬ—ਸਰਬ, ਸਾਰੀਆਂ। ਠਾਈ—ਥਾਵਾਂ ਵਿਚ।੧।ਰਹਾਉ।
 
ਪਹ੝ਚਨਹਾਰਾ—ਬਰਾਬਰੀ ਕਰ ਸਕਣ ਵਾਲਾ। ਜਾ ਕੈ ਅੰਗਿ—ਜਿਸ ਦੇ ਪੱਖ ਵਿਚ। ਗ੝ਸਾਈ—ਧਰਤੀ ਦਾ ਖਸਮ—ਪ੝ਰਭੂ। ਤ੝ਰਾਸ—ਡਰ। ਧਿਆਈ—ਧਿਆਇ।੨।
 
ਅਰਥ: ਹੇ ਭਾਈ! ਸੰਤ ਜਨਾਂ ਨੂੰ (ਹਰਿ-ਨਾਮ ਦੀ ਬਰਕਤਿ ਨਾਲ) ਸਭਨੀਂ ਥਾਈਂ ਆਤਮਕ ਆਨੰਦ ਬਣਿਆ ਰਹਿੰਦਾ ਹੈ। ਘਰ ਵਿਚ, (ਘਰੋਂ) ਬਾਹਰ (ਹਰ ਥਾਂ) ਪਰਮਾਤਮਾ ਭਗਤਾਂ ਦਾ (ਰਾਖਾ) ਹੈ। (ਭਗਤਾਂ ਨੂੰ ਪ੝ਰਭੂ) ਸਭਨੀਂ ਥਾਈਂ ਵੱਸਦਾ (ਦਿੱਸਦਾ ਹੈ)।੧।ਰਹਾਉ।
 
ਹੇ ਭਾਈ! ਧਰਤੀ ਦੇ ਸਾਰੇ ਨੌ ਖ਼ਜ਼ਾਨੇ, ਸਾਰੀਆਂ ਕਰਾਮਾਤੀ ਤਾਕਤਾਂ, ਸੰਤ ਜਨਾਂ ਦੇ ਪੈਰਾਂ ਵਿਚ ਟਿਕੀਆਂ ਰਹਿੰਦੀਆਂ ਹਨ। ਪ੝ਰਭੂ ਜੀ ਆਪਣੇ ਸੇਵਕਾਂ ਉਤੇ (ਸਦਾ) ਕਿਰਪਾਲ ਰਹਿੰਦੇ ਹਨ, ਦਇਆਵਾਨ ਰਹਿੰਦੇ ਹਨ। (ਜੇ ਪ੝ਰਭੂ ਦੀ ਕਿਰਪਾ ਹੋਵੇ, ਤਾਂ ਸੰਤ ਜਨਾਂ ਦੀ ਸਰਨ ਪੈ ਕੇ) ਮੈਂ ਭੀ ਆਪਣੇ ਹਿਰਦੇ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਇਕੱਠਾ ਕਰ ਸਕਾਂ।੧।
 
ਹੇ ਭਾਈ! ਜਿਸ ਮਨ੝ੱਖ ਦੇ ਪੱਖ ਵਿਚ ਪਰਮਾਤਮਾ ਆਪ ਹ੝ੰਦਾ ਹੈ, ਉਸ ਮਨ੝ੱਖ ਦੀ ਕੋਈ ਹੋਰ ਮਨ੝ੱਖ ਬਰਾਬਰੀ ਨਹੀਂ ਕਰ ਸਕਦਾ। ਹੇ ਨਾਨਕ! (ਆਖ-ਹੇ ਭਾਈ!) ਜਿਸ ਪਰਮਾਤਮਾ ਦਾ ਨਾਮ ਸਿਮਰਦਿਆਂ ਮੌਤ ਦਾ ਸਹਮ ਮ੝ੱਕ ਜਾਂਦਾ ਹੈ (ਆਤਮਕ ਮੌਤ ਨੇੜੇ ਨਹੀਂ ਢ੝ਕਦੀ), ਤੂੰ ਭੀ ਉਸ ਦਾ ਨਾਮ ਸਿਮਰਿਆ ਕਰ।੨।੨।੩੩।
 
|-
|colspan=2|<font color=green>
dhhanaasaree mehalaa 5 ||
 
bheae kirapaal dhaeiaal gobi(n)dhaa a(n)mrith ridhai si(n)chaaee ||
nav nidhh ridhh sidhh har laag rehee jan paaee ||1||
 
sa(n)than ko anadh sagal hee jaaee ||
grihi baahar t(h)aakur bhagathan kaa rav rehiaa srab t(h)aaee ||1|| rehaao ||
 
thaa ko koe n pahuchanehaaraa jaa kai a(n)g gusaaee ||
jam kee thraas mittai jis simarath naanak naam dhhiaaee ||2||2||33||
 
|-
|colspan=2|<font color=Blue>
Dhanaasaree, Fifth Mehla:
 
The Lord of the Universe has become kind and merciful; His Ambrosial Nectar permeates my heart.
The nine treasures, riches and the miraculous spiritual powers of the Siddhas cling to the feet of the Lord's humble servant. ||1||
 
The Saints are in ecstasy everywhere.
Within the home, and outside as well, the Lord and Master of His devotees is totally pervading and permeating everywhere. ||1||Pause||
 
No one can equal one who has the Lord of the Universe on his side.
The fear of the Messenger of Death is eradicated, remembering Him in meditation; Nanak meditates on the Naam, the Name of the Lord. ||2||2||33||
 
|}

Revision as of 19:23, 19 January 2007

SikhToTheMAX   Hukamnama January 20, 2007   SriGranth
SearchGB    Audio    Punjabi   
from SGGS Page 679    SriGuruGranth    Link

ਧਨਾਸਰੀ ਮਹਲਾ 5 ॥

ਭਝ ਕ੝ਰਿਪਾਲ ਦਇਆਲ ਗੋਬਿੰਦਾ ਅੰਮ੝ਰਿਤ੝ ਰਿਦੈ ਸਿੰਚਾਈ ॥ ਨਵ ਨਿਧਿ ਰਿਧਿ ਸਿਧਿ ਹਰਿ ਲਾਗਿ ਰਹੀ ਜਨ ਪਾਈ ॥1॥

ਸੰਤਨ ਕਉ ਅਨਦ੝ ਸਗਲ ਹੀ ਜਾਈ ॥ ਗ੝ਰਿਹਿ ਬਾਹਰਿ ਠਾਕ੝ਰ੝ ਭਗਤਨ ਕਾ ਰਵਿ ਰਹਿਆ ਸ੝ਰਬ ਠਾਈ ॥1॥ ਰਹਾਉ ॥

ਤਾ ਕਉ ਕੋਇ ਨ ਪਹ੝ਚਨਹਾਰਾ ਜਾ ਕੈ ਅੰਗਿ ਗ੝ਸਾਈ ॥ ਜਮ ਕੀ ਤ੝ਰਾਸ ਮਿਟੈ ਜਿਸ੝ ਸਿਮਰਤ ਨਾਨਕ ਨਾਮ੝ ਧਿਆਈ ॥2॥2॥33॥

ਪਦਅਰਥ: ਦਇਆਲ—ਦਇਆਵਾਨ। ਅੰਮ੝ਰਿਤ੝—ਆਤਮਕ ਜੀਵਨ ਦੇਣ ਵਾਲਾ ਨਾਮ—ਜਲ। ਰਿਦੈ—ਹਿਰਦੇ ਵਿਚ। ਸਿੰਚਾਈ—ਮੈਂ ਭੀ ਭਰ ਲਵਾਂ। ਨਵ ਨਿਧਿ—(ਧਰਤੀ ਦੇ ਸਾਰੇ ਹੀ) ਨੌ ਖ਼ਜ਼ਾਨੇ। ਰਿਧਿ ਸਿਧਿ—ਕਰਾਮਾਤੀ ਤਾਕਤਾਂ। ਜਨ ਪਾਈ—ਸੰਤ ਜਨਾਂ ਦੇ ਪੈਰਾਂ ਵਿਚ।੧।

ਕਉ—ਨੂੰ। ਜਾਈ—ਥਾਂ। ਸਗਲ ਹੀ ਜਾਈ—ਸਭ ਥਾਵਾਂ ਵਿਚ। ਗ੝ਰਿਹਿ—ਘਰ ਵਿਚ। ਰਵਿ ਰਹਿਆ—ਵੱਸ ਰਿਹਾ ਹੈ। ਸ੝ਰਬ—ਸਰਬ, ਸਾਰੀਆਂ। ਠਾਈ—ਥਾਵਾਂ ਵਿਚ।੧।ਰਹਾਉ।

ਪਹ੝ਚਨਹਾਰਾ—ਬਰਾਬਰੀ ਕਰ ਸਕਣ ਵਾਲਾ। ਜਾ ਕੈ ਅੰਗਿ—ਜਿਸ ਦੇ ਪੱਖ ਵਿਚ। ਗ੝ਸਾਈ—ਧਰਤੀ ਦਾ ਖਸਮ—ਪ੝ਰਭੂ। ਤ੝ਰਾਸ—ਡਰ। ਧਿਆਈ—ਧਿਆਇ।੨।

ਅਰਥ: ਹੇ ਭਾਈ! ਸੰਤ ਜਨਾਂ ਨੂੰ (ਹਰਿ-ਨਾਮ ਦੀ ਬਰਕਤਿ ਨਾਲ) ਸਭਨੀਂ ਥਾਈਂ ਆਤਮਕ ਆਨੰਦ ਬਣਿਆ ਰਹਿੰਦਾ ਹੈ। ਘਰ ਵਿਚ, (ਘਰੋਂ) ਬਾਹਰ (ਹਰ ਥਾਂ) ਪਰਮਾਤਮਾ ਭਗਤਾਂ ਦਾ (ਰਾਖਾ) ਹੈ। (ਭਗਤਾਂ ਨੂੰ ਪ੝ਰਭੂ) ਸਭਨੀਂ ਥਾਈਂ ਵੱਸਦਾ (ਦਿੱਸਦਾ ਹੈ)।੧।ਰਹਾਉ।

ਹੇ ਭਾਈ! ਧਰਤੀ ਦੇ ਸਾਰੇ ਨੌ ਖ਼ਜ਼ਾਨੇ, ਸਾਰੀਆਂ ਕਰਾਮਾਤੀ ਤਾਕਤਾਂ, ਸੰਤ ਜਨਾਂ ਦੇ ਪੈਰਾਂ ਵਿਚ ਟਿਕੀਆਂ ਰਹਿੰਦੀਆਂ ਹਨ। ਪ੝ਰਭੂ ਜੀ ਆਪਣੇ ਸੇਵਕਾਂ ਉਤੇ (ਸਦਾ) ਕਿਰਪਾਲ ਰਹਿੰਦੇ ਹਨ, ਦਇਆਵਾਨ ਰਹਿੰਦੇ ਹਨ। (ਜੇ ਪ੝ਰਭੂ ਦੀ ਕਿਰਪਾ ਹੋਵੇ, ਤਾਂ ਸੰਤ ਜਨਾਂ ਦੀ ਸਰਨ ਪੈ ਕੇ) ਮੈਂ ਭੀ ਆਪਣੇ ਹਿਰਦੇ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਇਕੱਠਾ ਕਰ ਸਕਾਂ।੧।

ਹੇ ਭਾਈ! ਜਿਸ ਮਨ੝ੱਖ ਦੇ ਪੱਖ ਵਿਚ ਪਰਮਾਤਮਾ ਆਪ ਹ੝ੰਦਾ ਹੈ, ਉਸ ਮਨ੝ੱਖ ਦੀ ਕੋਈ ਹੋਰ ਮਨ੝ੱਖ ਬਰਾਬਰੀ ਨਹੀਂ ਕਰ ਸਕਦਾ। ਹੇ ਨਾਨਕ! (ਆਖ-ਹੇ ਭਾਈ!) ਜਿਸ ਪਰਮਾਤਮਾ ਦਾ ਨਾਮ ਸਿਮਰਦਿਆਂ ਮੌਤ ਦਾ ਸਹਮ ਮ੝ੱਕ ਜਾਂਦਾ ਹੈ (ਆਤਮਕ ਮੌਤ ਨੇੜੇ ਨਹੀਂ ਢ੝ਕਦੀ), ਤੂੰ ਭੀ ਉਸ ਦਾ ਨਾਮ ਸਿਮਰਿਆ ਕਰ।੨।੨।੩੩।

dhhanaasaree mehalaa 5 ||

bheae kirapaal dhaeiaal gobi(n)dhaa a(n)mrith ridhai si(n)chaaee || nav nidhh ridhh sidhh har laag rehee jan paaee ||1||

sa(n)than ko anadh sagal hee jaaee || grihi baahar t(h)aakur bhagathan kaa rav rehiaa srab t(h)aaee ||1|| rehaao ||

thaa ko koe n pahuchanehaaraa jaa kai a(n)g gusaaee || jam kee thraas mittai jis simarath naanak naam dhhiaaee ||2||2||33||

Dhanaasaree, Fifth Mehla:

The Lord of the Universe has become kind and merciful; His Ambrosial Nectar permeates my heart. The nine treasures, riches and the miraculous spiritual powers of the Siddhas cling to the feet of the Lord's humble servant. ||1||

The Saints are in ecstasy everywhere. Within the home, and outside as well, the Lord and Master of His devotees is totally pervading and permeating everywhere. ||1||Pause||

No one can equal one who has the Lord of the Universe on his side. The fear of the Messenger of Death is eradicated, remembering Him in meditation; Nanak meditates on the Naam, the Name of the Lord. ||2||2||33||