Darpan 633-2: Difference between revisions

From SikhiWiki
Jump to navigationJump to search
(Darpan 633 moved to Darpan 633-3: On 20/06/07 - Hukam on same same page 633 - Original moved to 633-3 as it was the third shabad on the page)
 
No edit summary
Line 1: Line 1:
#REDIRECT [[Darpan 633-3]]
*See Also [[Darpan 633-3]]
{|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: left;font-size: 140%;  margin: 0;"
|colspan=2|<h1 style="margin: 0; background-color:#FFFACD; font-size: 80%; font-weight:normal; text-align: center; border: 1px solid #FFDEAD;  margin-top:.0em; margin-bottom:.3em; padding:0.2em 0.4em; color:#FF6600">
{{Hukamlong|June 20, 2007|633|27600|0633|2402}}</h1>
|-
|colspan=2|<font color=Maroon>
ਸੋਰਠਿ ਮਹਲਾ 9 ॥
 
ਇਹ ਜਗਿ ਮੀਤ੝ ਨ ਦੇਖਿਓ ਕੋਈ ॥
ਸਗਲ ਜਗਤ੝ ਅਪਨੈ ਸ੝ਖਿ ਲਾਗਿਓ ਦ੝ਖ ਮੈ ਸੰਗਿ ਨ ਹੋਈ ॥1॥ ਰਹਾਉ ॥
 
ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥
ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗ੝ ਛਾਡਿ ਸਭ ਭਾਗੇ ॥1॥
 
ਕਹਂਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹ੝ ਲਗਾਇਓ ॥
ਦੀਨਾ ਨਾਥ ਸਕਲ ਭੈ ਭੰਜਨ ਜਸ੝ ਤਾ ਕੋ ਬਿਸਰਾਇਓ ॥2॥
 
ਸ੝ਆਨ ਪੂਛ ਜਿਉ ਭਇਓ ਨ ਸੂਧਉ ਬਹ੝ਤ੝ ਜਤਨ੝ ਮੈ ਕੀਨਉ ॥
ਨਾਨਕ ਲਾਜ ਬਿਰਦ ਕੀ ਰਾਖਹ੝ ਨਾਮ੝ ਤ੝ਹਾਰਉ ਲੀਨਉ ॥3॥9॥
|-
|colspan=2|<font color=green>
sorat(h) mehalaa 9 ||
 
eih jag meeth n dhaekhiou koee ||
sagal jagath apanai sukh laagiou dhukh mai sa(n)g n hoee ||1|| rehaao ||
 
dhaaraa meeth pooth sanaba(n)dhhee sagarae dhhan sio laagae ||
jab hee niradhhan dhaekhiou nar ko sa(n)g shhaadd sabh bhaagae ||1||
 
keha(n)o kehaa yiaa man bourae ko ein sio naehu lagaaeiou ||
dheenaa naathh sakal bhai bha(n)jan jas thaa ko bisaraaeiou ||2||
 
suaan pooshh jio bhaeiou n soodhho bahuth jathan mai keeno ||
naanak laaj biradh kee raakhahu naam thuhaaro leeno ||3||9||
 
|-
|colspan=2|<font color=Blue>
Sorat'h, Ninth Mehla:
 
In this world, I have not found any true friend.
The whole world is attached to its own pleasures, and when trouble comes, no one is with you. ||1||Pause||
 
Wives, friends, children and relatives - all are attached to wealth.
When they see a poor man, they all forsake his company and run away. ||1||
 
So what should I say to this crazy mind, which is affectionately attached to them?
The Lord is the Master of the meek, the Destroyer of all fears, and I have forgotten to praise Him. ||2||
 
Like a dog's tail, which will never straighten out, the mind will not change, no matter how many things are tried.
Says Nanak, please, Lord, uphold the honor of Your innate nature; I chant Your Name. ||3||9||
 
|-
|colspan=2|<font color=red>
ਪਦਅਰਥ: ਜਗਿ—ਜਗਤ ਵਿਚ। ਸ੝ਖਿ—ਸ੝ਖ ਵਿਚ। ਸੰਗਿ—ਨਾਲ।੧।ਰਹਾਉ।
 
ਦਾਰਾ—ਇਸਤ੝ਰੀ। ਸਨਬੰਧੀ—ਰਿਸ਼ਤੇਦਾਰ। ਸਗਰੇ—ਸਾਰੇ। ਸਿਉ—ਨਾਲ। ਨਿਰਧਨ—ਕੰਗਾਲ। ਕਉ—ਨੂੰ। ਸੰਗ੝—ਸਾਥ। ਛਾਡਿ—ਛੱਡ ਕੇ। ਸਭਿ—ਸਾਰੇ।੧।
 
ਕਹਂਉ ਕਹਾ—ਮੈਂ ਕੀਹ ਆਖਾਂ? ਯਿਆ ਮਨ ਕਉ—ਇਸ ਮਨ ਨੂੰ। ਦੀਨਾ ਨਾਥ—ਗਰੀਬਾਂ ਦਾ ਖਸਮ। ਸਕਲ—ਸਾਰੇ। ਭੈ—{ਲਫ਼ਜ਼ 'ਭਉ' ਤੋਂ ਬਹ੝-ਵਚਨ}। ਭੈ ਭੰਜਨ—ਡਰਾਂ ਦਾ ਨਾਸ ਕਰਨ ਵਾਲਾ। ਤਾ ਕੋ—ਉਸ ਦਾ।੨।
 
ਸ੝ਆਨ ਪੂਛ—ਕ੝ੱਤੇ ਦੀ ਪੂਛਲ। ਸੂਧਉ—ਸਿੱਧੀ। ਮੈ ਕੀਨਉ—ਮੈਂ ਕੀਤਾ ਹੈ। ਬਿਰਦ—ਮ੝ੱਢ—ਕਦੀਮਾਂ ਦਾ (ਪਿਆਰ ਵਾਲਾ) ਸ੝ਭਾਉ। ਲੀਨਉ—ਮੈਂ ਲੈ ਸਕਦਾ ਹਾਂ।੩।
 
ਅਰਥ: ਹੇ ਭਾਈ! ਇਸ ਜਗਤ ਵਿਚ ਕੋਈ (ਤੋੜ ਸਾਥ ਨਿਬਾਹ੝ਣ ਵਾਲਾ) ਮਿੱਤਰ (ਮੈਂ) ਨਹੀਂ ਵੇਖਿਆ। ਸਾਰਾ ਸੰਸਾਰ ਆਪਣੇ ਸ੝ਖ ਵਿਚ ਹੀ ਜ੝ੱਟਾ ਪਿਆ ਹੈ। ਦ੝ੱਖ ਵਿਚ (ਕੋਈ ਕਿਸੇ ਦੇ) ਨਾਲ (ਸਾਥੀ) ਨਹੀਂ ਬਣਦਾ।੧।ਰਹਾਉ।
 
ਹੇ ਭਾਈ! ਇਸਤ੝ਰੀ, ਮਿੱਤਰ, ਪ੝ੱਤਰ, ਰਿਸ਼ਤੇਦਾਰ-ਇਹ ਸਾਰੇ ਧਨ ਨਾਲ (ਹੀ) ਪਿਆਰ ਕਰਦੇ ਹਨ। ਜਦੋਂ ਹੀ ਇਹਨਾਂ ਨੇ ਮਨ੝ੱਖ ਨੂੰ ਕੰਗਾਲ ਵੇਖਿਆ, (ਤਦੋਂ) ਸਾਥ ਛੱਡ ਕੇ ਨੱਸ ਜਾਂਦੇ ਹਨ।੧।
 
ਹੇ ਭਾਈ! ਮੈਂ ਇਸ ਝੱਲੇ ਮਨ ਨੂੰ ਕੀਹ ਸਮਝਾਵਾਂ? (ਇਸ ਨੇ) ਇਹਨਾਂ (ਕੱਚੇ ਸਾਥੀਆਂ) ਨਾਲ ਪਿਆਰ ਪਾਇਆ ਹੋਇਆ ਹੈ। (ਜੇਹੜਾ ਪਰਮਾਤਮਾ) ਗਰੀਬਾਂ ਦਾ ਰਾਖਾ ਤੇ ਸਾਰੇ ਡਰ ਨਾਸ ਕਰਨ ਵਾਲਾ ਹੈ ਉਸ ਦੀ ਸਿਫ਼ਤਿ-ਸਾਲਾਹ (ਇਸ ਨੇ) ਭ੝ਲਾਈ ਹੋਈ ਹੈ।੨।
 
ਹੇ ਭਾਈ! ਜਿਵੇਂ ਕ੝ੱਤੇ ਦੀ ਪੂਛਲ ਸਿੱਧੀ ਨਹੀਂ ਹ੝ੰਦੀ (ਇਸੇ ਤਰ੝ਹਾਂ ਇਸ ਮਨ ਦੀ ਪਰਮਾਤਮਾ ਦੀ ਯਾਦ ਵਲੋਂ ਲਾ-ਪਰਵਾਹੀ ਹਟਦੀ ਨਹੀਂ) ਮੈਂ ਬਹ੝ਤ ਜਤਨ ਕੀਤਾ ਹੈ। ਹੇ ਨਾਨਕ! (ਆਖ-ਹੇ ਪ੝ਰਭੂ! ਆਪਣੇ) ਮ੝ੱਢ-ਕਦੀਮਾਂ ਦੇ (ਪਿਆਰ ਵਾਲੇ) ਸ੝ਭਾਵ ਦੀ ਲਾਜ ਰੱਖ (ਮੇਰੀ ਮਦਦ ਕਰ, ਤਾਂ ਹੀ) ਮੈਂ ਤੇਰਾ ਨਾਮ ਜਪ ਸਕਦਾ ਹਾਂ।੩।੯।
|}

Revision as of 13:51, 20 June 2007

SikhToTheMAX   Hukamnama June 20, 2007   SriGranth
SearchGB    Audio    Punjabi   
from SGGS Page 633    SriGuruGranth    Link

ਸੋਰਠਿ ਮਹਲਾ 9 ॥

ਇਹ ਜਗਿ ਮੀਤ੝ ਨ ਦੇਖਿਓ ਕੋਈ ॥ ਸਗਲ ਜਗਤ੝ ਅਪਨੈ ਸ੝ਖਿ ਲਾਗਿਓ ਦ੝ਖ ਮੈ ਸੰਗਿ ਨ ਹੋਈ ॥1॥ ਰਹਾਉ ॥

ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥ ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗ੝ ਛਾਡਿ ਸਭ ਭਾਗੇ ॥1॥

ਕਹਂਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹ੝ ਲਗਾਇਓ ॥ ਦੀਨਾ ਨਾਥ ਸਕਲ ਭੈ ਭੰਜਨ ਜਸ੝ ਤਾ ਕੋ ਬਿਸਰਾਇਓ ॥2॥

ਸ੝ਆਨ ਪੂਛ ਜਿਉ ਭਇਓ ਨ ਸੂਧਉ ਬਹ੝ਤ੝ ਜਤਨ੝ ਮੈ ਕੀਨਉ ॥ ਨਾਨਕ ਲਾਜ ਬਿਰਦ ਕੀ ਰਾਖਹ੝ ਨਾਮ੝ ਤ੝ਹਾਰਉ ਲੀਨਉ ॥3॥9॥

sorat(h) mehalaa 9 ||

eih jag meeth n dhaekhiou koee || sagal jagath apanai sukh laagiou dhukh mai sa(n)g n hoee ||1|| rehaao ||

dhaaraa meeth pooth sanaba(n)dhhee sagarae dhhan sio laagae || jab hee niradhhan dhaekhiou nar ko sa(n)g shhaadd sabh bhaagae ||1||

keha(n)o kehaa yiaa man bourae ko ein sio naehu lagaaeiou || dheenaa naathh sakal bhai bha(n)jan jas thaa ko bisaraaeiou ||2||

suaan pooshh jio bhaeiou n soodhho bahuth jathan mai keeno || naanak laaj biradh kee raakhahu naam thuhaaro leeno ||3||9||

Sorat'h, Ninth Mehla:

In this world, I have not found any true friend. The whole world is attached to its own pleasures, and when trouble comes, no one is with you. ||1||Pause||

Wives, friends, children and relatives - all are attached to wealth. When they see a poor man, they all forsake his company and run away. ||1||

So what should I say to this crazy mind, which is affectionately attached to them? The Lord is the Master of the meek, the Destroyer of all fears, and I have forgotten to praise Him. ||2||

Like a dog's tail, which will never straighten out, the mind will not change, no matter how many things are tried. Says Nanak, please, Lord, uphold the honor of Your innate nature; I chant Your Name. ||3||9||