Darpan 522
SikhToTheMAX Hukamnama November 18, 2006 SriGranth
| |
ਸਲੋਕ ਮਃ 5 ॥ ਕੋਟਿ ਬਿਘਨ ਤਿਸ ਲਾਗਤੇ ਜਿਸ ਨੋ ਵਿਸਰੈ ਨਾਉ ॥ ਨਾਨਕ ਅਨਦਿਨ ਬਿਲਪਤੇ ਜਿਉ ਸੰਞੈ ਘਰਿ ਕਾਉ ॥1॥ ਮਃ 5 ॥ ਪਿਰੀ ਮਿਲਾਵਾ ਜਾ ਥੀਝ ਸਾਈ ਸਹਾਵੀ ਰਤਿ ॥ ਘੜੀ ਮਹਤ ਨਹ ਵੀਸਰੈ ਨਾਨਕ ਰਵੀਝ ਨਿਤ ॥2॥ ਪਉੜੀ ॥ ਸੂਰਬੀਰ ਵਰੀਆਮ ਕਿਨੈ ਨ ਹੋੜੀਝ ॥ ਫਉਜ ਸਤਾਣੀ ਹਾਠ ਪੰਚਾ ਜੋੜੀਝ ॥ ਦਸ ਨਾਰੀ ਅਉਧੂਤ ਦੇਨਿ ਚਮੋੜੀਝ ॥ ਜਿਣਿ ਜਿਣਿ ਲੈਨ” ਿਰਲਾਇ ਝਹੋ ਝਨਾ ਲੋੜੀਝ ॥ ਤਰੈ ਗਣ ਇਨ ਕੈ ਵਸਿ ਕਿਨੈ ਨ ਮੋੜੀਝ ॥ ਭਰਮ ਕੋਟ ਮਾਇਆ ਖਾਈ ਕਹ ਕਿਤ ਬਿਧਿ ਤੋੜੀਝ ॥ ਗਰ ਪੂਰਾ ਆਰਾਧਿ ਬਿਖਮ ਦਲ ਫੋੜੀਝ ॥ ਹਉ ਤਿਸ ਅਗੈ ਦਿਨ ਰਾਤਿ ਰਹਾ ਕਰ ਜੋੜੀਝ ॥15॥ | |
ਪਦਅਰਥ: ਕੋਟਿ-ਕਰੋੜਾਂ। ਅਨਦਿਨ-ਹਰ ਰੋਜ਼। ਘਰਿ-ਘਰ ਵਿਚ। ਪਿਰੀ ਮਿਲਾਵਾ-ਪਿਆਰੇ ਪਤੀ ਦਾ ਮੇਲ। ਜਾ-ਜਦੋਂ। ਸਹਾਵੀ-ਸੋਹਣੀ। ਮਹਤ-ਮਹੂਰਤ, ਦੋ ਘੜੀ। ਰਵੀਝ-ਸਿਮਰੀਝ। ਵਰੀਆਮ-ਬਹਾਦਰ। ਹੋੜੀਝ-ਰੋਕਿਆ। ਸਤਾਣੀ-ਤਾਣ ਵਾਲੀ। ਹਠ-ਹਠੀਲੀ। ਪੰਚਾ-ਪੰਜ ਕਾਮਾਦਿਕਾਂ ਨੇ। ਨਾਰੀ-ਇੰਦਰੇ। ਅਉਧੂਤ-ਤਿਆਗੀ। ਜਿਣਿ-ਜਿੱਤ ਕੇ। ਤਰੈ ਗਣ-ਤਿੰਨਾਂ ਗਣਾਂ ਦੇ ਸਾਰੇ ਜੀਵ। ਭਰਮ-ਭਟਕਣਾ। ਕੋਟ-ਕਿਲਹਾ (ਇਸ ਪਉੜੀ ਦੇ ਪਹਿਲੇ ਸ਼ਲੋਕ ਵਿਚ ਦੇ ਲਫ਼ਜ਼ 'ਕੋਟਿ' ਤੇ ਇਸ ਲਫ਼ਜ਼ 'ਕੋਟ' ਦਾ ਫ਼ਰਕ ਚੇਤੇ ਰੱਖਣ-ਜੋਗ ਹੈ। ਖਾਈ-ਖਾਲੀ, ਖਾਲ। ਕਿਤ ਬਿਧਿ-ਕਿਸ ਵਿਧੀ ਨਾਲ। ਦਲ-ਫ਼ੌਜ। ਕਰ-ਹੱਥ। | |
ਅਰਥ: ਜਿਸ ਮਨੱਖ ਨੂੰ ਪਰਮਾਤਮਾ ਦਾ ਨਾਮ ਵਿਸਰ ਜਾਂਦਾ ਹੈ ਉਸ ਨੂੰ ਕਰੋੜਾਂ ਵਿਘਨ ਆ ਘੇਰਦੇ ਹਨ; ਹੇ ਨਾਨਕ! (ਅਜੇਹੇ ਬੰਦੇ) ਹਰ ਰੋਜ਼ ਇਉਂ ਵਿਲਕਦੇ ਹਨ ਜਿਵੇਂ ਸੰਞੇ ਘਰਾਂ ਵਿਚ ਕਾਂ ਲੌਂਦਾ ਹੈ (ਪਰ ਓਥੋਂ ਉਸ ਨੂੰ ਮਿਲਦਾ ਕਝ ਨਹੀਂ)। ਉਹੀ ਰੱਤ ਸੋਹਣੀ ਹੈ ਜਦੋਂ ਪਿਆਰੇ ਪਰਭੂ-ਪਤੀ ਦਾ ਮੇਲ ਹੰਦਾ ਹੈ, ਸੋ, ਹੇ ਨਾਨਕ! ਉਸ ਨੂੰ ਹਰ ਵੇਲੇ ਯਾਦ ਕਰੀਝ, ਕਦੇ ਘੜੀ ਦੋ ਘੜੀਆਂ ਭੀ ਉਹ ਪਰਭੂ ਨਾਹ ਭੱਲੇ।੨। (ਕਾਮਾਦਿਕ ਵਿਕਾਰ) ਬੜੇ ਸੂਰਮੇ ਤੇ ਬਹਾਦਰ (ਸਿਪਾਹੀ) ਹਨ, ਕਿਸੇ ਨੇ ਇਹਨਾਂ ਨੂੰ ਠੱਲਿਹਆ ਨਹੀਂ, ਇਹਨਾਂ ਪੰਜਾਂ ਨੇ ਬੜੀ ਬਲ ਵਾਲੀ ਤੇ ਹਠੀਲੀ ਫ਼ੌਜ ਇਕੱਠੀ ਕੀਤੀ ਹੋਈ ਹੈ, (ਦਨੀਆਦਾਰ ਤਾਂ ਕਿਤੇ ਰਹੇ) ਤਿਆਗੀਆਂ ਨੂੰ (ਭੀ) ਇਹ ਦਸ ਇੰਦਰੇ ਚਮੋੜ ਦੇਂਦੇ ਹਨ, ਸਭ ਨੂੰ ਜਿੱਤ ਜਿੱਤ ਕੇ ਆਪਣੇ ਅਨਸਾਰੀ ਕਰੀ ਜਾਂਦੇ ਹਨ, ਬੱਸ! ਇਹੀ ਗੱਲ ਇਹ ਲੋੜਦੇ ਹਨ, ਸਾਰੇ ਹੀ ਤਰੈਗਣੀ ਜੀਵ ਇਹਨਾਂ ਦੇ ਦਬਾਉ ਹੇਠ ਹਨ। ਕਿਸੇ ਨੇ ਇਹਨਾਂ ਨੂੰ ਮੋੜਾ ਨਹੀਂ ਪਾਇਆ, (ਮਾਇਆ ਦੀ ਖ਼ਾਤਰ ਜੀਵਾਂ ਦੀ) ਭਟਕਣਾ (ਇਹ, ਮਾਨੋ, ਇਹਨਾਂ ਪੰਜਾਂ ਦਾ) ਕਿਲਹਾ ਹੈ ਤੇ ਮਾਇਆ (ਦਾ ਮੋਹ, ਉਸ ਕਿਲਹੇ ਦੇ ਦਆਲੇ ਡੂੰਘੀ) ਖਾਈ (ਪੱਟੀ ਹੋਈ) ਹੈ, (ਇਹ ਕਿਲਹਾ) ਕਿਵੇਂ ਤੋੜਿਆ ਜਾਝ? ਪੂਰੇ ਸਤਿਗਰੂ ਨੂੰ ਯਾਦ ਕੀਤਿਆਂ ਇਹ ਕਰੜੀ ਫ਼ੌਜ ਸਰ ਕੀਤੀ ਜਾ ਸਕਦੀ ਹੈ, (ਜੇ ਪਰਭੂ ਦੀ ਮਿਹਰ ਹੋਵੇ ਤਾਂ) ਮੈਂ ਦਿਨ ਰਾਤ ਹੱਥ ਜੋੜ ਕੇ ਉਸ ਗਰੂ ਦੇ ਸਾਹਮਣੇ ਖਲੋਤਾ ਰਹਾਂ।੧੫। | |
salok ma 5 || kott bighan this laagathae jis no visarai naao || naanak anadhin bilapathae jio su(n)n(j)ai ghar kaao ||1|| ma 5 || piree milaavaa jaa thheeai saaee suhaavee ruth || gharree muhath neh veesarai naanak raveeai nith ||2|| pourree || soorabeer vareeaam kinai n horreeai || fouj sathaanee haat(h) pa(n)chaa jorreeai || dhas naaree aoudhhooth dhaen chamorreeai || jin jin lainih ralaae eaeho eaenaa lorreeai || thrai gun ein kai vas kinai n morreeai || bharam kott maaeiaa khaaee kahu kith bidhh thorreeai || gur pooraa aaraadhh bikham dhal forreeai || ho this agai dhin raath rehaa kar jorreeai ||15|| | |
Salok, Fifth Mehla: Millions of obstacles stand in the way of one who forgets the Name. O Nanak, night and day, he croaks like a raven in a deserted house. ||1|| Fifth Mehla: Beauteous is that season, when I am united with my Beloved. I do not forget Him for a moment or an instant; O Nanak, I contemplate Him constantly. ||2|| Pauree: Even brave and mighty men cannot withstand the powerful and overwhelming army which the five passions have gathered. The ten organs of sensation attach even detached renunciates to sensory pleasures. They seek to conquer and overpower them, and so increase their following. The world of the three dispositions is under their influence; no one can stand against them. So tell me - how can the fort of doubt and the moat of Maya be overcome? Worshipping the Perfect Guru, this awesome force is subdued. I stand before Him, day and night, with my palms pressed together. ||15|| |