Charitar 49
From SikhiWiki
Jump to navigationJump to search
ਚੌਪਈ ॥
ਆਨੰਦ ਪਰ ਨਾਇਨ ਇਕ ਰਹਈ ॥ ਨੰਦ ਮਤੀ ਤਾ ਕੋ ਜਗ ਕਹਈ ॥ ਮੂਰਖ ਨਾਥ ਤਵਨ ਕੋ ਰਹੈ ॥ ਤਰਿਯ ਕਹ ਕਛੂ ਨ ਮਖ ਤੇ ਕਹੈ ॥੧॥
ਤਾ ਕੇ ਧਾਮ ਬਹਤ ਜਨ ਆਵੈ ॥ ਨਿਸ ਦਿਨ ਤਾ ਸੋ ਭੋਗ ਕਮਾਵੈ ॥ ਸੋ ਜੜ ਪਰਾ ਹਮਾਰੇ ਰਹਈ ॥ ਤਾ ਕੋ ਕਛੂ ਨ ਮਖ ਤੇ ਕਹਈ ॥੨॥
ਜਬ ਕਬਹੂੰ ਵਹ ਧਾਮ ਸਿਧਾਵੈ ॥ ਯੌ ਤਾ ਸੋ ਤਰਿਯ ਬਚਨ ਸਨਾਵੈ ॥ ਯਾ ਕਹ ਕਲਿ ਕੀ ਬਾਤ ਨ ਲਾਗੀ ॥ ਮੇਰੋ ਪਿਯਾ ਬਡੋ ਬਡਭਾਗੀ ॥੩॥
ਦੋਹਰਾ ॥
ਨਿਸ ਦਿਨ ਸਬਦਨ ਗਾਵਹੀ ਸਭ ਸਾਧਨ ਕੋ ਰਾਉ ॥ ਮੋ ਪਤਿ ਗਰ ਕੋ ਭਗਤਿ ਹੈ ਲਗੀ ਨ ਕਲਿ ਕੀ ਬਾਉ ॥੪॥
ਯਹ ਜੜ ਫੂਲਿ ਬਚਨ ਸਨਿ ਜਾਵੈ ॥ ਅਧਿਕ ਆਪ ਕਹ ਸਾਧ ਕਹਾਵੈ ॥
ਵਹ ਜਾਰਨ ਸੌ ਨਿਸ ਦਿਨ ਰਹਈ ॥ ਇਹ ਕਛ ਤਿਨੈ ਨ ਮਖ ਤੇ ਕਹਈ ॥੫॥
ਇਤਿ ਸਰੀ ਚਰਿਤਰ ਪਖਯਾਨੇ ਤਰਿਯਾ ਚਰਿਤਰੇ ਮੰਤਰੀ ਭੂਪ ਸੰਬਾਦੇ ਉਨਚਾਸਵੋ ਚਰਿਤਰ ਸਮਾਪਤਮ ਸਤ ਸਭਮ ਸਤ ॥੪੯॥੮੫੦॥ਅਫਜੂੰ॥