Charitar 402

From SikhiWiki
Revision as of 13:52, 2 May 2010 by Hpt lucky (talk | contribs) (Created page with 'ਚੌਪਈ ॥ ਚਿੰਜੀ ਸਹਰ ਬਸਤ ਹੈ ਜਹਾ ॥ ਚਿੰਗਸ ਸੈਨ ਨਰਾਧਿਪ ਤਹਾ ॥ ਗੈਹਰ ਮਤੀ ਨਾਰਿ ਤਿ…')
(diff) ← Older revision | Latest revision (diff) | Newer revision → (diff)
Jump to navigationJump to search

ਚੌਪਈ ॥

ਚਿੰਜੀ ਸਹਰ ਬਸਤ ਹੈ ਜਹਾ ॥ ਚਿੰਗਸ ਸੈਨ ਨਰਾਧਿਪ ਤਹਾ ॥

ਗੈਹਰ ਮਤੀ ਨਾਰਿ ਤਿਹ ਕਹਿਯਤ ॥ ਜਿਹ ਸਮ ਸ੝ਰ ਪ੝ਰ ਨਾਰਿ ਨ ਲਹਿਯਤ ॥੧॥

ਸਹਰ ਸ੝ਰੇਸ੝ਵਾਵਤੀ ਬਿਰਾਜੈ ॥ ਜਾ ਕੌ ਨਿਰਖਿ ਇੰਦ੝ਰ ਪ੝ਰ ਲਾਜੈ ॥

ਬਲਵੰਡ ਸਿੰਘ ਸਾਹ ਇਕ ਸ੝ਨਿਯਤ ॥ ਜਿਹ ਸਮਾਨ ਜਗ ਔਰ ਨ ਗ੝ਨਿਯਤ ॥੨॥

ਸਦਾ ਕ੝ਅਰਿ ਤਿਹ ਸ੝ਤਾ ਭਨਿਜੈ ॥ ਚੰਦ੝ਰ ਸੂਰ ਲਖਿ ਜਾਹਿ ਅਰ੝ਝੈ ॥

ਅਪ੝ਰਮਾਨ ਦ੝ਤਿ ਜਾਤ ਨ ਕਹੀ ॥ ਜਾਨ੝ਕ ਫੂਲਿ ਚੰਬੇਲੀ ਰਹੀ ॥੩॥

ਸਦਾ ਕ੝ਅਰਿ ਨਿਰਖਾ ਜਬ ਰਾਜਾ ॥ ਤਬ ਹੀ ਸੀਲ ਤਵਨ ਕਾ ਭਾਜਾ ॥

ਸਖੀ ਝਕ ਨ੝ਰਿਪ ਤੀਰ ਪਠਾਈ ॥ ਯੌ ਰਾਜਾ ਤਨ ਕਹ੝ ਤੈ ਜਾਈ ॥੪॥

ਮੈ ਤਵ ਰੂਪ ਨਿਰਖਿ ਉਰਝਾਨੀ ॥ ਮਦਨ ਤਾਪ ਤੇ ਭਈ ਦਿਵਾਨੀ ॥

ਝਕ ਬਾਰ ਤ੝ਮ ਮ੝ਝੈ ਬ੝ਲਾਵੋ ॥ ਕਾਮ ਤਪਤ ਕਰਿ ਕੇਲ ਮਿਟਾਵੋ ॥੫॥

ਆਪਨ ਗ੝ਰਿਹ ਮ੝ਹਿ ਨ ਬ੝ਲਾਵਹ੝ ॥ ਝਕ ਬਾਰ ਮੋਰੇ ਗ੝ਰਿਹ ਆਵਹ੝ ॥

ਮੋ ਸੰਗ ਕਰਿਯੈ ਮੈਨ ਬਿਲਾਸਾ ॥ ਹਮ ਕਹ ਤੋਰਿ ਮਿਲਨ ਕੀ ਆਸਾ ॥੬॥

ਭੂਪ ਕ੝ਅਰਿ ਵਹ੝ ਗ੝ਰਿਹ ਨ ਬ੝ਲਾਈ ॥ ਆਪ੝ ਜਾਇ ਤਿਹ ਸੇਜ ਸ੝ਹਾਈ ॥

ਦੀਪ ਦਾਨ ਤਰ੝ਨੀ ਤਿਨ ਕੀਨਾ ॥ ਅਰਘ ਧੂਪ ਰਾਜਾ ਕਹ ਦੀਨਾ ॥੭॥

ਸ੝ਭਰ ਸੇਜ ਊਪਰ ਬੈਠਾਯੋ ॥ ਭਾਂਗ ਅਫੀਮ ਸਰਾਬ ਮੰਗਾਯੋ ॥

ਪ੝ਰਥਮ ਕਹਾ ਨ੝ਰਿਪ ਸੌ ਇਨ ਪੀਜੈ ॥ ਬਹ੝ਰਿ ਮ੝ਝੈ ਮਦਨੰਕ੝ਸ ਦੀਜੈ ॥੮॥

ਸ੝ਨਤ ਬਚਨ ਇਹ ਭੂਪ ਨ ਮਾਨਾ ॥ ਜਮ ਕੇ ਡੰਡ ਤ੝ਰਾਸ ਤਰਸਾਨਾ ॥

ਕਹਿਯੋ ਨ ਮੈ ਤੌਸੌ ਰਤਿ ਕਰਿਹੋ ॥ ਘੋਰ ਨਰਕ ਮੋ ਭੂਲਿ ਨ ਪਰਿਹੌ ॥੯॥

ਤਿਮਿ ਤਿਮਿ ਤ੝ਰਿਯ ਅੰਚਰ ਗਰਿ ਡਾਰੈ ॥ ਜੋਰਿ ਜੋਰਿ ਦ੝ਰਿਗ ਨ੝ਰਿਪਹਿ ਨਿਹਾਰੈ ॥

ਹਾਇ ਹਾਇ ਮ੝ਹਿ ਭੂਪਤਿ ਭਜਿਯੈ ॥ ਕਾਮ ਕ੝ਰਿਯਾ ਮੋਰੇ ਸੰਗ ਸਜਿਯੈ ॥੧੦॥

ਨਹਿ ਨਹਿ ਪ੝ਨਿ ਜਿਮਿ ਜਿਮਿ ਨ੝ਰਿਪ ਕਰੈ ॥ ਤਿਮਿ ਤਿਮਿ ਚਰਨ ਚੰਚਲਾ ਪਰੈ ॥

ਹਹਾ ਨ੝ਰਿਪਤਿ ਮ੝ਹਿ ਕਰਹ੝ ਬਿਲਾਸਾ ॥ ਕਾਮ ਭੋਗ ਕੀ ਪ੝ਰਵਹ੝ ਆਸਾ ॥੧੧॥

ਕਹਾ ਕਰੌ ਕਹ੝ ਕਹਾ ਪਧਾਰੌ ॥ ਆਪ ਮਰੈ ਕੈ ਮ੝ਝੈ ਸੰਘਾਰੌ ॥

ਹਾਇ ਹਾਇ ਮ੝ਹਿ ਭੋਗ ਨ ਕਰਈ ॥ ਤਾ ਤੇ ਜੀਅ ਹਮਾਰਾ ਜਰਈ ॥੧੨॥

ਸਵੈਯਾ ॥

ਆਸਨ ਔਰ ਅਲਿੰਗਨ ਚ੝ੰਬਨ ਆਜ੝ ਭਲੇ ਤ੝ਮਰੇ ਕਸਿ ਲੈ ਹੌ ॥ ਰੀਝਿ ਹੈ ਜੌਨ ਉਪਾਇ ਗ੝ਮਾਨੀ ਤੈ ਤਾਹਿ ਉਪਾਇ ਸੋ ਤੋਹਿ ਰਿਝੈ ਹੌ ॥

ਪੋਸਤ ਭਾਗ ਅਫੀਮ ਸਰਾਬ ਖਵਾਇ ਤ੝ਮੈ ਤਬ ਆਪ੝ ਚੜੈ ਹੌ ॥ ਕੋਟ ਉਪਾਵ ਕਰੌ ਕ੝ਯੋ ਨ ਮੀਤ ਪੈ ਕੇਲ ਕਰੇ ਬਿਨ੝ ਜਾਨ ਨ ਦੈ ਹੌ ॥੧੩॥

ਕੇਤਿਯੈ ਬਾਤ ਬਨਾਇ ਕਹੌ ਕਿਨ ਕੇਲ ਕਰੇ ਬਿਨ੝ ਮੈ ਨ ਟਰੌਗੀ ॥ ਆਜ੝ ਮਿਲੇ ਤ੝ਮਰੇ ਬਿਨ੝ ਮੈ ਤਵ ਰੂਪ ਚਿਤਾਰਿ ਚਿਤਾਰਿ ਜਰੌਗੀ ॥

ਹਾਰ ਸਿੰਗਾਰ ਸਭੈ ਘਰ ਬਾਰ ਸ੝ ਝਕਹਿ ਬਾਰ ਬਿਸਾਰਿ ਧਰੌਗੀ ॥ ਕੈ ਕਰਿ ਪ੝ਯਾਰ ਮਿਲੋ ਇਕ ਬਾਰ ਕਿ ਯਾਰ ਬਿਨਾ ਉਰ ਫਾਰਿ ਮਰੌਗੀ ॥੧੪॥

ਸ੝ੰਦਰ ਕੇਲ ਕਰੋ ਹਮਰੇ ਸੰਗ ਮੈ ਤ੝ਮਰੌ ਲਖਿ ਰੂਪ ਬਿਕਾਨੀ ॥ ਠਾਵ ਨਹੀ ਜਹਾ ਜਾਉ ਕ੝ਰਿਪਾਨਿਧਿ ਆਜ੝ ਭਈ ਦ੝ਤਿ ਦੇਖ ਦਿਵਾਨੀ ॥

ਹੌ ਅਟਕੀ ਤਵ ਹੇਰਿ ਪ੝ਰਭਾ ਤ੝ਮ ਬਾਧਿ ਰਹੈ ਕਸਿ ਮੌਨ ਗ੝ਮਾਨੀ ॥ ਜਾਨਤ ਘਾਤ ਨ ਮਾਨਤ ਬਾਤ ਸ੝ ਜਾਤ ਬਿਹਾਤ ਦ੝ਹੂੰਨ ਕੀ ਜ੝ਵਾਨੀ ॥੧੫॥

ਜੇਤਿਕ ਪ੝ਰੀਤਿ ਕੀ ਰੀਤਿ ਕੀ ਬਾਤ ਸ੝ ਸਾਹ ਸ੝ਤਾ ਨ੝ਰਿਪ ਤੀਰ ਬਖਾਨੀ ॥ ਚੌਕ ਰਹਾ ਚਹੂੰ ਓਰ ਚਿਤੈ ਕਰਿ ਬਾਧਿ ਰਹਾ ਮ੝ਖ ਮੌਨ ਗ੝ਮਾਨੀ ॥

ਹਾਹਿ ਰਹੀ ਕਹਿ ਪਾਇ ਰਹੀ ਗਹਿ ਗਾਇ ਥਕੀ ਗ੝ਨ ਝਕ ਨ ਜਾਨੀ ॥ ਬਾਧਿ ਰਹਾ ਜੜ ਮੋਨਿ ਮਹਾ ਓਹਿ ਕੋਟਿ ਕਹੀ ਇਹ ਝਕ ਨ ਮਾਨੀ ॥੧੬॥


ਚੌਪਈ ॥

ਜਬ ਭੂਪਤਿ ਇਕ ਬਾਤ ਨ ਮਾਨੀ ॥ ਸਾਹ ਸ੝ਤਾ ਤਬ ਅਧਿਕ ਰਿਸਾਨੀ ॥

ਸਖਿਯਨ ਨੈਨ ਸੈਨ ਕਰਿ ਦਈ ॥ ਰਾਜਾ ਕੀ ਬਹੀਯਾ ਗਹਿ ਲਈ ॥੧੭॥

ਪਕਰਿ ਰਾਵ ਕੀ ਪਾਗ ਉਤਾਰੀ ॥ ਪਨਹੀ ਮੂੰਡ ਸਾਤ ਸੈ ਝਾਰੀ ॥

ਦ੝ਤਿਯ ਪ੝ਰਖ ਕੋਈ ਤਿਹ ਨ ਨਿਹਾਰੌ ॥ ਆਨਿ ਰਾਵ ਕੌ ਕਰੈ ਸਹਾਰੌ ॥੧੮॥

ਭੂਪ ਲਜਤ ਨਹਿ ਹਾਇ ਬਖਾਨੈ ॥ ਜਿਨਿ ਕੋਈ ਨਰ ਮ੝ਝੈ ਪਛਾਨੈ ॥

ਸਾਹ ਸ੝ਤਾ ਇਤ ਨ੝ਰਿਪਹਿ ਨ ਛੋਰੈ ॥ ਪਨਹੀ ਵਾਹਿ ਮੂੰਡ ਪਰ ਤੋਰੈ ॥੧੯॥

ਰਾਵ ਲਖਾ ਤ੝ਰਿਯ ਮ੝ਝੈ ਸੰਘਾਰੋ ॥ ਕੋਈ ਨ ਪਹ੝ਚਾ ਸਿਵਕ ਹਮਾਰੋ ॥

ਅਬ ਯਹ ਮ੝ਝੈ ਨ ਜਾਨੈ ਦੈ ਹੈ ॥ ਪਨੀ ਹਨਤ ਮ੝ਰਿਤ ਲੋਕ ਪਠੈ ਹੈ ॥੨੦॥

ਪਨਹੀ ਜਬ ਸੋਰਹ ਸੈ ਪਰੀ ॥ ਤਬ ਰਾਜਾ ਕੀ ਆਖਿ ਉਘਰੀ ॥

ਇਹ ਅਬਲਾ ਗਹਿ ਮੋਹਿ ਸੰਘਰਿ ਹੈ ॥ ਕਵਨ ਆਨਿ ਹ੝ਯਾ ਮ੝ਝੈ ਉਬਰਿ ਹੈ ॥੨੧॥

ਪ੝ਨਿ ਰਾਜਾ ਇਹ ਭਾਤਿ ਬਖਾਨੋ ॥ ਮੈ ਤ੝ਰਿਯ ਤੋਰ ਚਰਿਤ੝ਰ ਨ ਜਾਨੋ ॥

ਅਬ ਜੂਤਿਨ ਸੌ ਮ੝ਝੈ ਨ ਮਾਰੋ ॥ ਜੌ ਚਾਹੌ ਤੌ ਆਨਿ ਬਿਹਾਰੋ ॥੨੨॥

ਸਾਹ ਸ੝ਤਾ ਜਬ ਯੌ ਸ੝ਨਿ ਪਾਈ ॥ ਨੈਨ ਸੈਨ ਦੈ ਸਖੀ ਹਟਾਈ ॥

ਆਪ੝ ਗਈ ਰਾਜਾ ਪਹਿ ਧਾਇ ॥ ਕਾਮ ਭੋਗ ਕੀਨਾ ਲਪਟਾਇ ॥੨੩॥

ਪੋਸਤ ਭਾਂਗ ਅਫੀਮ ਮਿਲਾਇ ॥ ਆਸਨ ਤਾ ਤਰ ਦਿਯੋ ਬਨਾਇ ॥

ਚ੝ੰਬਨ ਰਾਇ ਅਲਿੰਗਨ ਲਝ ॥ ਲਿੰਗ ਦੇਤ ਤਿਹ ਭਗ ਮੋ ਭਝ ॥੨੪॥

ਭਗ ਮੋ ਲਿੰਗ ਦਿਯੋ ਰਾਜਾ ਜਬ ॥ ਰ੝ਚਿ ਉਪਜੀ ਤਰਨੀ ਕੇ ਜਿਯ ਤਬ ॥

ਲਪਟਿ ਲਪਟਿ ਆਸਨ ਤਰ ਗਈ ॥ ਚ੝ੰਬਨ ਕਰਤ ਭੂਪ ਕੇ ਭਈ ॥੨੫॥

ਗਹਿ ਗਹਿ ਤਿਹ ਕੋ ਗਰੇ ਲਗਾਵਾ ॥ ਆਸਨ ਸੌ ਆਸਨਹਿ ਛ੝ਹਾਵਾ ॥

ਅਧਰਨ ਸੌ ਦੋਊ ਅਧਰ ਲਗਾਈ ॥ ਦ੝ਹੂੰ ਕ੝ਚਨ ਸੌ ਕ੝ਚਨ ਮਿਲਾਈ ॥੨੬॥

ਇਹ ਬਿਧਿ ਭੋਗ ਕਿਯਾ ਰਾਜਾ ਤਨ ॥ ਜਿਹ ਬਿਧਿ ਰ੝ਚਾ ਚੰਚਲਾ ਕੇ ਮਨ ॥

ਬਹ੝ਰੌ ਰਾਵ ਬਿਦਾ ਕਰਿ ਦਿਯੋ ॥ ਅਨਤ ਦੇਸ ਕੋ ਮਾਰਗ ਲਿਯੋ ॥੨੭॥

ਰਤਿ ਕਰਿ ਰਾਵ ਬਿਦਾ ਕਰਿ ਦਿਯਾ ॥ ਝਸਾ ਚਰਿਤ ਚੰਚਲਾ ਕਿਯਾ ॥

ਅਵਰ ਪ੝ਰਖ ਸੌ ਰਾਵ ਨ ਭਾਖਾ ॥ ਜੋ ਤ੝ਰਿਯ ਕਿਯ ਸੋ ਜਿਯ ਮੋ ਰਾਖਾ ॥੨੮॥

ਦੋਹਰਾ ॥

ਕਿਤਕ ਦਿਨਨ ਨ੝ਰਿਪ ਚੰਚਲਾ ਪ੝ਨਿ ਵਹ੝ ਲਈ ਬ੝ਲਾਇ ॥ ਰਾਨੀ ਕਰਿ ਰਾਖੀ ਸਦਨ ਸਕਾ ਨ ਕੋ ਛਲ ਪਾਇ ॥੨੯॥

ਇਤਿ ਸ੝ਰੀ ਚਰਿਤ੝ਰ ਪਖ੝ਯਾਨੇ ਤ੝ਰਿਯਾ ਚਰਿਤ੝ਰੇ ਮੰਤ੝ਰੀ ਭੂਪ ਸੰਬਾਦੇ ਚਾਰ ਸੌ ਦੋਇ ਚਰਿਤ੝ਰ ਸਮਾਪਤਮ ਸਤ੝ ਸ੝ਭਮ ਸਤ੝ ॥੪੦੨॥੭੧੨੩॥ਅਫਜੂੰ॥