Charitar 312

From SikhiWiki
Revision as of 13:29, 2 May 2010 by Hpt lucky (talk | contribs) (Created page with 'ਚੌਪਈ ॥ ਜੋਗ ਸੈਨ ਰਾਜਾ ਇਕ ਅਤਿ ਬਲ ॥ ਅਰਿ ਅਨੇਕ ਜੀਤੇ ਜਿਨ ਦਲ ਮਲਿ ॥ ਸ੍ਰੀ ਸੰਨ੍ਯ…')
(diff) ← Older revision | Latest revision (diff) | Newer revision → (diff)
Jump to navigationJump to search

ਚੌਪਈ ॥

ਜੋਗ ਸੈਨ ਰਾਜਾ ਇਕ ਅਤਿ ਬਲ ॥ ਅਰਿ ਅਨੇਕ ਜੀਤੇ ਜਿਨ ਦਲ ਮਲਿ ॥

ਸ੝ਰੀ ਸੰਨ੝ਯਾਸ ਮਤੀ ਦਾਰਾ ਘਰ ॥ ਅਧਿਕ ਚਤ੝ਰਿ ਤ੝ਰਿਯ ਹ੝ਤੀ ਗ੝ਨਨ ਕਰਿ ॥੧॥

ਕੇਤਿਕ ਦਿਨਨ ਜਨਤ ਸ੝ਤ ਭਈ ॥ ਸਿਖ੝ਯਾ ਰਾਇ ਬਿਰਾਗੀ ਦਈ ॥

ਬਢਤ ਬਢਤ ਸੋ ਭਯੋ ਤਰ੝ਨ ਜਬ ॥ ਅਤ ਹੀ ਸ੝ੰਦਰਿ ਹੋਤ ਭਯੋ ਤਬ ॥੨॥

ਤਹ ਇਕ ਹ੝ਤੀ ਜਾਟ ਕੀ ਦਾਰਾ ॥ ਅਟਕਿ ਰਹੀ ਲਖਿ ਰਾਜ ਕ੝ਮਾਰਾ ॥

ਨਿਸ੝ ਦਿਨ ਸਦਨ ਤਵਨ ਕੇ ਜਾਵੈ ॥ ਨ੝ਰਿਪ ਸ੝ਤ ਤਾਹਿ ਚਿਤ ਨਹਿ ਲ੝ਯਾਵੈ ॥੩॥

ਤਾ ਤੇ ਤਰ੝ਨਿ ਦ੝ਖਿਤ ਅਤਿ ਭਈ ॥ ਚਿਤ ਮੈ ਚਰਿਤ ਬਿਚਾਰੇ ਕਈ ॥

ਤਬ ਤਨ ਇਹੈ ਬਿਚਾਰ ਬਿਚਾਰਾ ॥ ਨਿਜ੝ ਤਨ ਭੇਸ ਜੋਗ ਕੋ ਧਾਰਾ ॥੪॥

ਜੋਗ ਭੇਸ ਧਰਿ ਤਿਹ ਗ੝ਰਿਹ ਗਈ ॥ ਜੰਤ੝ਰ ਮੰਤ੝ਰ ਸਿਖਵਤ ਬਹ੝ ਭਈ ॥

ਤਾ ਕੋ ਲਯੋ ਚੋਰ ਕਰਿ ਚਿਤਾ ॥ ਔਰ ਹਰਾ ਗ੝ਰਿਹਿ ਕੋ ਸਭ ਬਿਤਾ ॥੫॥

ਇਕ ਦਿਨ ਯੌ ਤਿਹ ਸਾਥ ਉਚਾਰੋ ॥ ਜਾਨਤ ਜੋਗੀ ਸਵਹਿ ਉਠਾਰੋ ॥

ਇਕ ਦਿਨ ਇਕਲ ਜ੝ ਮੋ ਸੌ ਚਲੈ ॥ ਕੌਤਕ ਲਖਹ੝ ਸਕਲ ਤ੝ਮ ਭਲੈ ॥੬॥

ਦੋਹਰਾ ॥

ਅਬ ਲਗਿ ਜਗਤ ਮਸਾਨ ਕੋ ਨਾਹਿ ਨਿਹਾਰਾ ਨੈਨ ॥ ਅਬ ਜ੝ਗਿਯਾ ਕੇ ਹੇਤ ਤੇ ਦਿਖਿਹੈ ਭਾਖੇ ਬੈਨ ॥੭॥

ਚੌਪਈ ॥

ਜਬ ਨਿਸ੝ ਭਈ ਅਰਧ ਅੰਧ੝ਯਾਰੀ ॥ ਤਬ ਨ੝ਰਿਪ ਸ੝ਤ ਇਹ ਭਾਤਿ ਬਿਚਾਰੀ ॥

ਇਕਲੋ ਜੋਗੀ ਸਾਥ ਸਿਧੈ ਹੈ ॥ ਉਠਤ ਮਸਾਨ ਨਿਰਖਿ ਘਰ ਝ ਹੈ ॥੮॥

ਚਲਤ ਭਯੋ ਜੋਗੀ ਕੇ ਸੰਗਾ ॥ ਤ੝ਰਿਯ ਚਰਿਤ੝ਰ ਕੋ ਲਖ੝ਯੋ ਨ ਢੰਗਾ ॥

ਹ੝ਵੈ ਝਕਲੋ ਗਯੋ ਤਿਹ ਸਾਥਾ ॥ ਸਸਤ੝ਰ ਅਸਤ੝ਰ ਗਹਿ ਲਯੋ ਨ ਹਾਥਾ ॥੯॥

ਜਬ ਦੋਊ ਗਝ ਗਹਰ ਬਨ ਮਾਹੀ ॥ ਜਹ ਕੋਊ ਮਨ੝ਖ ਤੀਸਰੋ ਨਾਹੀ ॥

ਤਬ ਅਬਲਾ ਇਹ ਭਾਤਿ ਉਚਾਰਾ ॥ ਸ੝ਨਹ੝ ਕ੝ਅਰ ਜੂ ਬਚਨ ਹਮਾਰਾ ॥੧੦॥

ਤ੝ਰਿਯ ਬਾਚ ॥

ਕੈ ਜੜ ਪ੝ਰਾਨਨ ਕੀ ਆਸਾ ਤਜ੝ ॥ ਕੈ ਰ੝ਚਿ ਮਾਨਿ ਆਉ ਮ੝ਹਿ ਕੌ ਭਜ੝ ॥

ਕੈ ਤ੝ਹਿ ਕਾਟਿ ਕਰੈ ਸਤ ਖੰਡਾ ॥ ਕੈ ਦੈ ਮੋਰਿ ਭਗ ਬਿਖੈ ਲੰਡਾ ॥੧੧॥

ਰਾਜ ਕ੝ਅਰ ਅਤ ਹੀ ਤਬ ਡਰਾ ॥ ਕਾਮ ਭੋਗ ਤਿਹ ਤ੝ਰਿਯ ਸੰਗ ਕਰਾ ॥

ਇਹ ਛਲ ਸੈ ਵਾ ਕੋ ਛਲਿ ਗਈ ॥ ਰਾਇ ਬਿਰਾਗਿਯਹਿ ਭੋਗਤ ਭਈ ॥੧੨॥

ਅੰਤ ਤ੝ਰਿਯਨ ਕੇ ਕਿਨੂੰ ਨ ਪਾਯੋ ॥ ਬਿਧਨਾ ਸਿਰਜਿ ਬਹ੝ਰਿ ਪਛ੝ਤਾਯੋ ॥

ਜਿਨ ਇਹ ਕਿਯੌ ਸਕਲ ਸੰਸਾਰੋ ॥ ਵਹੈ ਪਛਾਨਿ ਭੇਦ ਤ੝ਰਿਯ ਹਾਰੋ ॥੧੩॥

ਇਤਿ ਸ੝ਰੀ ਚਰਿਤ੝ਰ ਪਖ੝ਯਾਨੇ ਤ੝ਰਿਯਾ ਚਰਿਤ੝ਰੇ ਮੰਤ੝ਰੀ ਭੂਪ ਸੰਬਾਦੇ ਤੀਨ ਸੌ ਬਾਰਹ ਚਰਿਤ੝ਰ ਸਮਾਪਤਮ ਸਤ੝ ਸ੝ਭਮ ਸਤ੝ ॥੩੧੨॥੫੯੪੯॥ਅਫਜੂੰ॥