Charitar 198: Difference between revisions

From SikhiWiki
Jump to navigationJump to search
(Created page with 'ਚੌਪਈ ॥<br> Chaupaee<br><br> ਸੰਖ ਕੁਅਰ ਸੁੰਦਰਿਕ ਭਨਿਜੈ ॥ ਏਕ ਰਾਵ ਕੇ ਸਾਥ ਰਹਿਜੈ ॥ ਏਕ ਬੋਲਿ …')
(No difference)

Revision as of 12:21, 19 July 2009

ਚੌਪਈ ॥
Chaupaee

ਸੰਖ ਕ੝ਅਰ ਸ੝ੰਦਰਿਕ ਭਨਿਜੈ ॥ ਝਕ ਰਾਵ ਕੇ ਸਾਥ ਰਹਿਜੈ ॥ ਝਕ ਬੋਲਿ ਤਬ ਸਖੀ ਪਠਾਈ ॥ ਸੋਤ ਨਾਥ ਸੋ ਜਾਤ ਜਗਾਈ ॥੧॥
There was one damsel who was known as Sankh Kunwar; she used to revel with one Raja. He sent his maid who awoke her up while she was sleeping with her husband.(1)

ਤਾਹਿ ਜਗਾਤ ਨਾਥ ਤਿਹ ਜਾਗਿਯੋ ॥ ਪੂਛਨ ਤਵਨ ਦੂਤਿਯਹਿ ਲਾਗਿਯੋ ॥ ਯਾਹਿ ਜਾਤ ਲੈ ਕਹਾ ਜਗਾਈ ॥ ਤਬ ਤਿਨ ਯੌ ਤਿਹ ਸਾਥ ਜਤਾਈ ॥੨॥
With her, her husband roused up and questioned the maid, ‘What purpose you have woken us up,’ then she stated like this,(2)

ਮੋਰੇ ਨਾਥ ਜਨਾਨੇ ਗਝ ॥ ਚੌਕੀ ਹਿਤਹਿ ਬ੝ਲਾਵਤ ਭਝ ॥ ਤਾ ਤੇ ਮੈ ਲੈਨੇ ਇਹ ਆਈ ॥ ਸੋ ਤ੝ਮ ਸੌ ਮੈ ਭਾਖਿ ਸ੝ਨਾਈ ॥੩॥
‘My husband has gone to the female chamber to act as the watchman. ‘Being alone, I have come to call her and this is true.’(3)

ਦੋਹਰਾ ॥
Dohira

ਸੋਤ ਜਗਾਯੋ ਨਾਥ ਤਿਹ ਭ੝ਜ ਤਾ ਕੀ ਗਹਿ ਲੀਨ ॥ ਆਨਿ ਮਿਲਾਯੋ ਨ੝ਰਿਪਤ ਸੌ ਸਕਿਯੋ ਨ ਜੜ ਕਛ੝ ਚੀਨ ॥੪॥
She had awakened the woman and her husband had got up too. With excuse she made the woman (Sankh) to meet the Raja but the fool (her husband) could not detect.(4)(1)


ਇਤਿ ਸ੝ਰੀ ਚਰਿਤ੝ਰ ਪਖ੝ਯਾਨੇ ਤ੝ਰਿਯਾ ਚਰਿਤ੝ਰੇ ਮੰਤ੝ਰੀ ਭੂਪ ਸੰਬਾਦੇ ਇਕ ਸੌ ਅਠਾਨਵੋ ਚਰਿਤ੝ਰ ਸਮਾਪਤਮ ਸਤ੝ ਸ੝ਭਮ ਸਤ੝ ॥੧੯੮॥੩੬੯੮॥ਅਫਜੂੰ॥
198th Parable of Auspicious Chritars Conversation of the Raja and the Minister, Completed With Benediction. (198)(3693)