Charitar 106

From SikhiWiki
Revision as of 16:26, 9 July 2010 by Hpt lucky (talk | contribs)
Jump to navigationJump to search

ਚੌਪਈ ॥

Chaupaee

ਚਾਰ ਯਾਰ ਮਿਲਿ ਮਤਾ ਪਕਾਯੋ ॥ ਹਮ ਕੌ ਭੂਖਿ ਅਧਿਕ ਸੰਤਾਯੋ ॥

Four thieves cooked up a plan, as they were feeling very hungry.

ਤਾ ਤੇ ਜਤਨ ਕਛੂ ਅਬ ਕਰਿਯੈ ॥ ਬਕਰਾ ਯਾ ਮੂਰਖ ਕੋ ਹਰਿਯੈ ॥੧॥

‘We should endeavour and steal a goat from an idiot.’(1)

ਕੋਸ ਕੋਸ ਲਗਿ ਠਾਢੇ ਭਝ ॥ ਮਨ ਮੈ ਇਹੈ ਬਿਚਾਰਤ ਭਝ ॥

They all went and stood at a crossing and thought ofthe strategy (to rob a passing by man with a goat on his shoulders).

ਵਹ ਜਾ ਕੇ ਆਗੇ ਹ੝ਵੈ ਆਯੋ ॥ ਤਿਨ ਤਾ ਸੋ ਇਹ ਭਾਤਿ ਸ੝ਨਾਯੋ ॥੨॥

‘Who-so-ever (thief) faced him, would say like that,(2)

ਕਹਾ ਸ੝ ਝਹਿ ਕਾਧੋ ਪੈ ਲਯੋ ॥ ਕਾ ਤੋਰੀ ਮਤਿ ਕੋ ਹ੝ਵੈ ਗਯੋ ॥

‘What are you carrying on your shoulders? What has happened to your intelligence?

ਯਾ ਕੋ ਪਟਕਿ ਧਰਨਿ ਪਰ ਮਾਰੋ ॥ ਸ੝ਖ ਸੇਤੀ ਨਿਜ ਧਾਮ ਸਿਧਾਰੋ ॥੩॥

‘Throw it on the ground and go to your house peacefully.


ਦੋਹਰਾ ॥

Dohira

ਭਲੌ ਮਨ੝ਖ ਪਛਾਨਿ ਕੈ ਤੌ ਹਮ ਭਾਖਤ ਤੋਹਿ ॥

‘Acknowledging you as a wise man, we are advising you.

ਕੂਕਰ ਤੈ ਕਾਧੈ ਲਯੋ ਲਾਜ ਲਗਤ ਹੈ ਮੋਹਿ ॥੪॥

“You are carrying a dog on your shoulders and we feel ashamed of you.”

ਚੌਪਈ ॥

Chaupaee

ਚਾਰਿ ਕੋਸ ਮੂਰਖ ਜਬ ਆਯੋ ॥ ਚਹੂੰਅਨ ਯੌ ਬਚ ਭਾਖਿ ਸ੝ਨਾਯੋ ॥

When the foolish-man had travelled four miles, the four (thieves) repeated the same tactic.

ਸਾਚ੝ ਸਮ੝ਝਿ ਲਾਜਤ ਚਿਤ ਭਯੋ ॥ ਬਕਰਾ ਸ੝ਵਾਨਿ ਜਾਨਿ ਤਜਿ ਦਯੋ ॥੫॥

He believed them to be true and threw down the goat deeming it to be dog.(5)

ਦੋਹਰਾ ॥

Dohira

ਤਿਨ ਚਾਰੌ ਗਹਿ ਤਿਹ ਲਯੋ ਭਖਿਯੋ ਤਾ ਕਹ ਜਾਇ ॥

The thieves captured that goat and took it home to cook and eat.

ਅਜਿ ਤਜ ਭਜਿ ਜੜਿ ਘਰ ਗਯੋ ਛਲ ਨਹਿ ਲਖ੝ਯੋ ਬਨਾਇ ॥੬॥

The blockhead had left the goat without perceiving the deceptive

ਇਤਿ ਸ੝ਰੀ ਚਰਿਤ੝ਰ ਪਖ੝ਯਾਨੇ ਪ੝ਰਖ ਚਰਿਤ੝ਰੇ ਮੰਤ੝ਰੀ ਭੂਪ ਸੰਬਾਦੇ ਇਕ ਸੌ ਛਟਿ ਚਰਿਤ੝ਰ ਸਮਾਪਤਮ ਸਤ੝ ਸ੝ਭਮ ਸਤ੝ ॥੧੦੬॥੧੯੬੮॥ਅਫਜੂੰ॥

106th Parable of Auspicious Chritars Conversation of the Raja and the Minister, Completed With Benediction. (106)(1966)