Charitar 106

From SikhiWiki
Revision as of 16:22, 9 July 2010 by Hpt lucky (talk | contribs) (Created page with 'ਚੌਪਈ ॥ ਚਾਰ ਯਾਰ ਮਿਲਿ ਮਤਾ ਪਕਾਯੋ ॥ ਹਮ ਕੌ ਭੂਖਿ ਅਧਿਕ ਸੰਤਾਯੋ ॥ ਤਾ ਤੇ ਜਤਨ ਕਛ…')
(diff) ← Older revision | Latest revision (diff) | Newer revision → (diff)
Jump to navigationJump to search

ਚੌਪਈ ॥

ਚਾਰ ਯਾਰ ਮਿਲਿ ਮਤਾ ਪਕਾਯੋ ॥ ਹਮ ਕੌ ਭੂਖਿ ਅਧਿਕ ਸੰਤਾਯੋ ॥

ਤਾ ਤੇ ਜਤਨ ਕਛੂ ਅਬ ਕਰਿਯੈ ॥ ਬਕਰਾ ਯਾ ਮੂਰਖ ਕੋ ਹਰਿਯੈ ॥੧॥

ਕੋਸ ਕੋਸ ਲਗਿ ਠਾਢੇ ਭਝ ॥ ਮਨ ਮੈ ਇਹੈ ਬਿਚਾਰਤ ਭਝ ॥

ਵਹ ਜਾ ਕੇ ਆਗੇ ਹ੝ਵੈ ਆਯੋ ॥ ਤਿਨ ਤਾ ਸੋ ਇਹ ਭਾਤਿ ਸ੝ਨਾਯੋ ॥੨॥


ਕਹਾ ਸ੝ ਝਹਿ ਕਾਧੋ ਪੈ ਲਯੋ ॥ ਕਾ ਤੋਰੀ ਮਤਿ ਕੋ ਹ੝ਵੈ ਗਯੋ ॥

ਯਾ ਕੋ ਪਟਕਿ ਧਰਨਿ ਪਰ ਮਾਰੋ ॥ ਸ੝ਖ ਸੇਤੀ ਨਿਜ ਧਾਮ ਸਿਧਾਰੋ ॥੩॥

ਦੋਹਰਾ ॥

ਭਲੌ ਮਨ੝ਖ ਪਛਾਨਿ ਕੈ ਤੌ ਹਮ ਭਾਖਤ ਤੋਹਿ ॥ ਕੂਕਰ ਤੈ ਕਾਧੈ ਲਯੋ ਲਾਜ ਲਗਤ ਹੈ ਮੋਹਿ ॥੪॥

ਚੌਪਈ ॥

ਚਾਰਿ ਕੋਸ ਮੂਰਖ ਜਬ ਆਯੋ ॥ ਚਹੂੰਅਨ ਯੌ ਬਚ ਭਾਖਿ ਸ੝ਨਾਯੋ ॥

ਸਾਚ੝ ਸਮ੝ਝਿ ਲਾਜਤ ਚਿਤ ਭਯੋ ॥ ਬਕਰਾ ਸ੝ਵਾਨਿ ਜਾਨਿ ਤਜਿ ਦਯੋ ॥੫॥

ਦੋਹਰਾ ॥

ਤਿਨ ਚਾਰੌ ਗਹਿ ਤਿਹ ਲਯੋ ਭਖਿਯੋ ਤਾ ਕਹ ਜਾਇ ॥ ਅਜਿ ਤਜ ਭਜਿ ਜੜਿ ਘਰ ਗਯੋ ਛਲ ਨਹਿ ਲਖ੝ਯੋ ਬਨਾਇ ॥੬॥

ਇਤਿ ਸ੝ਰੀ ਚਰਿਤ੝ਰ ਪਖ੝ਯਾਨੇ ਪ੝ਰਖ ਚਰਿਤ੝ਰੇ ਮੰਤ੝ਰੀ ਭੂਪ ਸੰਬਾਦੇ ਇਕ ਸੌ ਛਟਿ ਚਰਿਤ੝ਰ ਸਮਾਪਤਮ ਸਤ੝ ਸ੝ਭਮ ਸਤ੝ ॥੧੦੬॥੧੯੬੮॥ਅਫਜੂੰ॥