Chandi Charitar (Charitropakhyan)

From SikhiWiki
Jump to navigationJump to search
Chandi is Not Devi as per this Charitar but it's Gurmat

Chandi Charitar is First Charitar of Charitropakhyan written by Guru Gobind Singh. This is Fourth Chandi Charitar in Dasam Granth and present in last bani, it is also called Gurmat(i) Da Charitar. In this, Guru Sahib is explaining function and characteristics of Chandi. This is Shubh or Shudh Charitar. The Charitar itself states that Chandi is not some Lady or Idol but it is a Panth(wa), one who walks on path of Chandi will attain god. It is also cleared in it that Chandi gets form when someone speaks it from mouth with help of Intelligent and Spiritual Mind(Vivek Budhi). This charitar also cleared that with help of this Gurmat(Chandi) many Deamons were killed by Durga and with help of Chandi all manmatt vanishes. The Chandi(Gurmat) is Kalki which will finish all Manmatt. Gurmukhs explained Chandi as Icha Shakti of God and Gurmat. The whole Charitar itself explain that Chandi is not Durga or Kali or any Hindu diety. Chandi is also called Halbi, Junbi and Magrabi which means all other religions are form of same Gurmat i.e born from gurmat. Gurmat Vyakhya.

Bani

ਤ੝ਹੀ ਖੜਗਧਾਰਾ ਤ੝ਹੀ ਬਾਢਵਾਰੀ ॥ ਤ੝ਹੀ ਤੀਰ ਤਰਵਾਰ ਕਾਤੀ ਕਟਾਰੀ ॥

ਹਲਬੀ ਜ੝ਨਬੀ ਮਗਰਬੀ ਤ੝ਹੀ ਹੈ ॥ ਨਿਹਾਰੌ ਜਹਾ ਆਪ੝ ਠਾਢੀ ਵਹੀ ਹੈ ॥੧॥

ਤ੝ਹੀ ਜੋਗ ਮਾਯਾ ਤ੝ਸੀ ਬਾਕਬਾਨੀ ॥ ਤ੝ਹੀ ਆਪ੝ ਰੂਪਾ ਤ੝ਹੀ ਸ੝ਰੀ ਭਵਾਨੀ ॥

ਤ੝ਹੀ ਬਿਸਨ ਤੂ ਬ੝ਰਹਮ ਤੂ ਰ੝ਦ੝ਰ ਰਾਜੈ ॥ ਤ੝ਹੀ ਬਿਸ੝ਵ ਮਾਤਾ ਸਦਾ ਜੈ ਬਿਰਾਜੈ ॥੨॥

ਤ੝ਹੀ ਦੇਵ ਤੂ ਦੈਤ ਤੈ ਜਛ੝ ਉਪਾਝ ॥ ਤ੝ਹੀ ਤ੝ਰਕ ਹਿੰਦੂ ਜਗਤ ਮੈ ਬਨਾਝ ॥

ਤ੝ਹੀ ਪੰਥ ਹ੝ਵੈ ਅਵਤਰੀ ਸ੝ਰਿਸਟਿ ਮਾਹੀ ॥ ਤ੝ਹੀ ਬਕ੝ਰਤ ਤੇ ਬ੝ਰਹਮ ਬਾਦੋ ਬਕਾਹੀ ॥੩॥

ਤ੝ਹੀ ਬਿਕ੝ਰਤ ਰੂਪਾ ਤ੝ਹੀ ਚਾਰ੝ ਨੈਨਾ ॥ ਤ੝ਹੀ ਰੂਪ ਬਾਲਾ ਤ੝ਹੀ ਬਕ੝ਰ ਬੈਨਾ ॥

ਤ੝ਹੀ ਬਕ੝ਰ ਤੇ ਬੇਦ ਚਾਰੋ ਉਚਾਰੇ ॥ ਤ੝ਮੀ ਸ੝ੰਭ ਨੈਸ੝ੰਭ ਦਾਨੌ ਸੰਘਾਰੇ ॥੪॥

ਜਗੈ ਜੰਗ ਤੋ ਸੌ ਭਜੈ ਭੂਪ ਭਾਰੀ ॥ ਬਧੇ ਛਾਡਿ ਬਾਨਾ ਕਢੀ ਬਾਢਵਾਰੀ ॥

ਤੂ ਨਰਸਿੰਘ ਹ੝ਵੈ ਕੈ ਹਿਰਾਨਾਛ ਮਾਰ੝ਯੋ ॥ ਤ੝ਮੀ ਦਾੜ ਪੈ ਭੂਮਿ ਕੋ ਭਾਰ ਧਾਰ੝ਯੋ ॥੫॥

ਤ੝ਮੀ ਰਾਮ ਹ੝ਵੈ ਕੈ ਹਠੀ ਦੈਤ ਘਾਯੋ ॥ ਤ੝ਮੀ ਕ੝ਰਿਸਨ ਹ੝ਵੈ ਕੰਸ ਕੇਸੀ ਖਪਾਯੋ ॥

ਤ੝ਹੀ ਜਾਲਪਾ ਕਾਲਕਾ ਕੈ ਬਖਾਨੀ ॥ ਤ੝ਹੀ ਚੌਦਹੂੰ ਲੋਕ ਕੀ ਰਾਜਧਾਨੀ ॥੬॥

ਤ੝ਹੀ ਕਾਲ ਕੀ ਰਾਤ੝ਰਿ ਹ੝ਵੈ ਕੈ ਬਿਹਾਰੈ ॥ ਤ੝ਹੀ ਆਦਿ ਉਪਾਵੈ ਤ੝ਹੀ ਅੰਤ ਮਾਰੈ ॥

ਤ੝ਹੀ ਰਾਜ ਰਾਜੇਸ੝ਵਰੀ ਕੈ ਬਖਾਨੀ ॥ ਤ੝ਹੀ ਚੌਦਹੂੰ ਲੋਕ ਕੀ ਆਪ੝ ਰਾਨੀ ॥੭॥

ਤ੝ਮੈ ਲੋਗ ਉਗ੝ਰਾ ਅਤਿਉਗ੝ਰਾ ਬਖਾਨੈ ॥ ਤ੝ਮੈ ਅਦ੝ਰਜਾ ਬ੝ਯਾਸ ਬਾਨੀ ਪਛਾਨੈ ॥

ਤ੝ਮੀ ਸੇਸ ਕੀ ਆਪ੝ ਸੇਜਾ ਬਨਾਈ ॥ ਤ੝ਹੀ ਕੇਸਰ ਬਾਹਨੀ ਕੈ ਕਹਾਈ ॥੮॥

ਤ੝ਤੋ ਸਾਰ ਕੂਟਾਨ ਕਿਰਿ ਕੈ ਸ੝ਹਾਯੋ ॥ ਤ੝ਹੀ ਚੰਡ ਔ ਮ੝ੰਡ ਦਾਨੋ ਖਪਾਯੋ ॥

ਤ੝ਹੀ ਰਕਤ ਬੀਜਾਰਿ ਸੌ ਜ੝ਧ ਕੀਨੋ ॥ ਤ੝ਮੀ ਹਾਥ ਦੈ ਰਾਖਿ ਦੇਵੇ ਸ੝ ਲੀਨੋ ॥੯॥

ਤ੝ਮੀ ਮਹਿਕ ਦਾਨੋ ਬਡੇ ਕੋਪਿ ਘਾਯੋ ॥ ਤੂ ਧੂਮ੝ਰਾਛ ਜ੝ਵਾਲਾਛ ਕੀ ਸੌ ਜਰਾਯੋ ॥

ਤ੝ਮੀ ਕੌਚ ਬਕ੝ਰਤਾਪਨੇ ਤੇ ਉਚਾਰ੝ਯੋ ॥ ਬਿਡਾਲਾਛ ਔ ਚਿਛ੝ਰਾਛਸ ਬਿਡਾਰ੝ਯੋ ॥੧੦॥

ਤ੝ਮੀ ਡਹ ਡਹ ਕੈ ਡਵਰ ਕੋ ਬਜਾਯੋ ॥ ਤ੝ਹੀ ਕਹ ਕਹ ਕੈ ਹਸੀ ਜ੝ਧ੝ ਪਾਯੋ ॥

ਤ੝ਹੀ ਅਸਟ ਅਸਟ ਹਾਥ ਮੈ ਅਸਤ੝ਰ ਧਾਰੇ ॥ ਅਜੈ ਜੈ ਕਿਤੇ ਕੇਸ ਹੂੰ ਤੇ ਪਛਾਰੇ ॥੧੧॥

ਜਯੰਤੀ ਤ੝ਹੀ ਮੰਗਲਾ ਰੂਪ ਕਾਲੀ ॥ ਕਪਾਲਨਿ ਤ੝ਹੀ ਹੈ ਤ੝ਹੀ ਭਦ੝ਰਕਾਲੀ ॥

ਦ੝ਰ੝ਗਾ ਤੂ ਛਿਮਾ ਤੂ ਸਿਵਾ ਰੂਪ ਤੋਰੋ ॥ ਤ੝ ਧਾਤ੝ਰੀ ਸ੝ਵਾਹਾ ਨਮਸਕਾਰ ਮੋਰੋ ॥੧੨॥

ਤ੝ਹੀ ਪ੝ਰਾਤ ਸੰਧ੝ਯਾ ਅਰ੝ਨ ਬਸਤ੝ਰ ਧਾਰੇ ॥ ਤ੝ਮੰ ਧ੝ਯਾਨ ਮੈ ਸ੝ਕਲ ਅੰਬਰ ਸ੝ ਧਾਰੇ ॥

ਤ੝ਹੀ ਪੀਤ ਬਾਨਾ ਸਯੰਕਾਲ ਧਾਰ੝ਯੋ ॥ ਸਭੈ ਸਾਧੂਅਨ ਕੋ ਮਹਾ ਮੋਹ ਟਾਰ੝ਯੋ ॥੧੩॥

ਤ੝ਹੀ ਆਪ ਕੋ ਰਕਤ ਦੰਤਾ ਕਹੈ ਹੈ ॥ ਤ੝ਹੀ ਬਿਪ੝ਰ ਚਿੰਤਾਨ ਹੂੰ ਕੋ ਚਬੈ ਹੈ ॥

ਤ੝ਹੀ ਨੰਦ ਕੇ ਧਾਮ ਮੈ ਔਤਰੈਗੀ ॥ ਤ੝ ਸਾਕੰ ਭਰੀ ਸਾਕ ਸੋ ਤਨ ਭਰੈਗੀ ॥੧੪॥

ਤ੝ ਬੌਧਾ ਤ੝ਹੀ ਮਛ ਕੋ ਰੂਪ ਕੈ ਹੈ ॥ ਤ੝ਹੀ ਕਛ ਹ੝ਵੈ ਹੈ ਸਮ੝ੰਦ੝ਰਹਿ ਮਥੈ ਹੈ ॥

ਤ੝ਹੀ ਆਪ੝ ਦਿਜ ਰਾਮ ਕੋ ਰੂਪ ਧਰਿ ਹੈ ॥ ਨਿਛਤ੝ਰਾ ਪ੝ਰਿਥੀ ਬਾਰ ਇਕੀਸ ਕਰਿ ਹੈ ॥੧੫॥

ਤ੝ਹੀ ਆਪ ਕੌ ਨਿਹਕਲੰਕੀ ਬਨੈ ਹੈ ॥ ਸਭੈ ਹੀ ਮਲੇਛਾਨ ਕੋ ਨਾਸ ਕੈ ਹੈ ॥

ਮਾਇਯਾ ਜਾਨ ਚੇਰੋ ਮਯਾ ਮੋਹਿ ਕੀਜੈ ॥ ਚਹੌ ਚਿਤ ਮੈ ਜੋ ਵਹੈ ਮੋਹਿ ਦੀਜੈ ॥੧੬॥

ਸਵੈਯਾ ॥

ਮ੝ੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਿਯੋ ਗਲ ਮੈ ਅਸਿ ਭਾਰੋ ॥ ਲੋਚਨ ਲਾਲ ਕਰਾਲ ਦਿਪੈ ਦੋਊ ਭਾਲ ਬਿਰਾਜਤ ਹੈ ਅਨਿਯਾਰੋ ॥

ਛੂਟੇ ਹੈ ਬਾਲ ਮਹਾ ਬਿਕਰਾਲ ਬਿਸਾਲ ਲਸੈ ਰਦ ਪੰਤਿ ਉਜ੝ਯਾਰੋ ॥ ਛਾਡਤ ਜ੝ਵਾਲ ਲਝ ਕਰ ਬ੝ਯਾਲ ਸ੝ ਕਾਲ ਸਦਾ ਪ੝ਰਤਿਪਾਲ ਤਿਹਾਰੋ ॥੧੭॥

ਭਾਨ ਸੇ ਤੇਜ ਭਯਾਨਕ ਭੂਤਜ ਭੂਧਰ ਸੇ ਜਿਨ ਕੇ ਤਨ ਭਾਰੇ ॥ ਭਾਰੀ ਗ੝ਮਾਨ ਭਰੇ ਮਨ ਭੀਤਰ ਭਾਰ ਪਰੇ ਨਹਿ ਸੀ ਪਗ ਧਾਰੇ ॥

ਭਾਲਕ ਜਯੋ ਭਭਕੈ ਬਿਨ੝ ਭੈਰਨ ਭੈਰਵ ਭੇਰਿ ਬਜਾਇ ਨਗਾਰੇ ॥ ਤੇ ਭਟ ਝੂਮਿ ਗਿਰੇ ਰਨ ਭੂਮਿ ਭਵਾਨੀ ਜੂ ਕੇ ਭਲਕਾਨ ਕੇ ਮਾਰੇ ॥੧੮॥

ਓਟ ਕਰੀ ਨਹਿ ਕੋਟਿ ਭ੝ਜਾਨ ਕੀ ਚੋਟ ਪਰੇ ਰਨ ਕੋਟਿ ਸੰਘਾਰੇ ॥ ਕੋਟਨ ਸੇ ਜਿਨ ਕੇ ਤਨ ਰਾਜਿਤ ਬਾਸਵ ਸੌ ਕਬਹੂੰ ਨਹਿ ਹਾਰੇ ॥

ਰੋਸ ਭਰੇ ਨ ਫਿਰੇ ਰਨ ਤੇ ਤਨ ਬੋਟਿਨ ਲੈ ਨਭ ਗੀਧ ਪਧਾਰੇ ॥ ਤੇ ਨ੝ਰਿਪ ਘੂਮਿ ਗਿਰੇ ਰਨ ਭੂਮਿ ਸ੝ ਕਾਲੀ ਕੇ ਕੋਪ ਕ੝ਰਿਪਾਨ ਕੇ ਮਾਰੇ ॥੧੯॥

ਅੰਜਨ ਸੇ ਤਨ ਉਗ੝ਰ ਉਦਾਯ੝ਧ੝ ਧੂਮਰੀ ਧੂਰਿ ਭਰੇ ਗਰਬੀਲੇ ॥ ਚੌਪਿ ਚੜੇ ਚਹੂੰ ਓਰਨ ਤੇ ਚਿਤ ਭੀਤਰਿ ਚੌਪਿ ਚਿਰੇ ਚਟਕੀਲੇ ॥

ਧਾਵਤ ਤੇ ਧ੝ਰਵਾ ਸੇ ਦਸੋ ਦਿਸਿ ਤੇ ਝਟ ਦੈ ਪਟਕੈ ਬਿਕਟੀਲੇ ॥ ਰੌਰ ਪਰੇ ਰਨ ਰਾਜਿਵ ਲੋਚਨ ਰੋਸ ਭਰੇ ਰਨ ਸਿੰਘ ਰਜੀਲੇ ॥੨੦॥

ਕੋਟਿਨ ਕੋਟ ਸੌ ਚੋਟ ਪਰੀ ਨਹਿ ਓਟ ਕਰੀ ਭਝ ਅੰਗ ਨ ਢੀਲੇ ॥ ਜੇ ਨਿਪਟੇ ਅਕਟੇ ਭਟ ਤੇ ਚਟ ਦੈ ਛਿਤ ਪੈ ਪਟਕੇ ਗਰਬੀਲੇ ॥

ਜੇ ਨ ਹਟੇ ਬਿਕਟੇ ਭਟ ਕਾਹੂ ਸੌ ਤੇ ਚਟ ਦੈ ਚਟਕੇ ਚਟਕੀਲੇ ॥ ਗੌਰ ਪਰੇ ਰਨ ਰਾਜਿਵ ਲੋਚਨ ਰੋਸ ਭਰੇ ਰਨ ਸਿੰਘ ਰਜੀਲੇ ॥੨੧॥

ਧੂਮਰੀ ਧੂਰਿ ਭਰੇ ਧ੝ਮਰੇ ਤਨ ਧਾਝ ਨਿਸਾਚਰ ਲੋਹ ਕਟੀਲੇ ॥ ਮੇਚਕ ਪਬਨ ਸੇ ਜਿਨ ਕੇ ਤਨ ਕੌਚ ਸਜੇ ਮਦਮਤ ਜਟੀਲੇ ॥

ਰਾਮ ਭਨੈ ਅਤਿ ਹੀ ਰਿਸਿ ਸੋ ਜਗ ਨਾਇਕ ਸੌ ਰਨ ਠਾਟ ਠਟੀਲੇ ॥ ਤੇ ਝਟ ਦੈ ਪਟਕੇ ਛਿਤ ਪੈ ਰਨ ਰੌਰ ਪਰੇ ਰਨ ਸਿੰਘ ਰਜੀਲੇ ॥੨੨॥

ਬਾਜਤ ਡੰਕ ਅਤੰਕ ਸਮੈ ਲਖਿ ਦਾਨਵ ਬੰਕ ਬਡੇ ਗਰਬੀਲੇ ॥ ਛੂਟਤ ਬਾਨ ਕਮਾਨਨ ਕੇ ਤਨ ਕੈ ਨ ਭਝ ਤਿਨ ਕੇ ਤਨ ਢੀਲੇ ॥

ਤੇ ਜਗ ਮਾਤ ਚਿਤੈ ਚਪਿ ਕੈ ਚਟਿ ਦੈ ਛਿਤ ਪੈ ਚਟਕੇ ਚਟਕੀਲੇ ॥ ਰੌਰ ਪਰੇ ਰਨ ਰਾਜਿਵ ਲੋਚਨ ਰੋਸ ਭਰੇ ਰਨ ਸਿੰਘ ਰਜੀਲੇ ॥੨੩॥

ਜੰਗ ਜਗੇ ਰਨ ਰੰਗ ਸਮੈ ਅਰਿਧੰਗ ਕਰੇ ਭਟ ਕੋਟਿ ਦ੝ਸੀਲੇ ॥ ਰ੝ੰਡਨ ਮ੝ੰਡ ਬਿਥਾਰ ਘਨੇ ਹਰ ਕੌ ਪਹਿਰਾਵਤ ਹਾਰ ਛਬੀਲੇ ॥

ਧਾਵਤ ਹੈ ਜਿਤਹੀ ਤਿਤਹੀ ਅਰਿ ਭਾਜਿ ਚਲੇ ਕਿਤਹੀ ਕਰਿ ਹੀਲੇ ॥ ਰੌਰ ਪਰੇ ਰਨ ਰਾਵਿਜ ਲੋਚਨ ਰੋਸ ਭਰੇ ਰਨ ਸਿੰਘ ਰਜੀਲੇ ॥੨੪॥

ਸ੝ੰਭ ਨਿਸ੝ੰਭ ਤੇ ਆਦਿਕ ਸੂਰ ਸਭੇ ਉਮਡੇ ਕਰਿ ਕੋਪ ਅਖੰਡਾ ॥ ਕੌਚ ਕ੝ਰਿਪਾਨ ਕਮਾਨਨ ਬਾਨ ਕਸੇ ਕਰ ਧੋਪ ਫਰੀ ਅਰ੝ ਖੰਡਾ ॥

ਖੰਡ ਭਝ ਜ੝ ਅਖੰਡਲ ਤੇ ਨਹਿ ਜੀਤਿ ਫਿਰੇ ਬਸ੝ਧਾ ਨਵ ਖੰਡਾ ॥ ਤੇ ਜ੝ਤ ਕੋਪ ਗਿਰੇਬਨਿ ਓਪ ਕ੝ਰਿਪਾਨ ਕੇ ਕੀਨੇ ਕੀਝ ਕਟਿ ਖੰਡਾ ॥੨੫॥

ਤੋਟਕ ਛੰਦ ॥

ਜਬ ਹੀ ਕਰ ਲਾਲ ਕ੝ਰਿਪਾਨ ਗਹੀ ॥ ਨਹਿ ਮੋ ਤੇ ਪ੝ਰਭਾ ਤਿਹ ਜਾਤ ਕਹੀ ॥

ਤਿਹ ਤੇਜ੝ ਲਖੇ ਭਟ ਯੌ ਭਟਕੇ ॥ ਮਨੋ ਸੂਰ ਚੜਿਯੋ ਉਡ ਸੇ ਸਟਕੇ ॥੨੬॥

ਕ੝ਪਿ ਕਾਲਿ ਕ੝ਰਿਪਾਨ ਕਰੰ ਗਹਿ ਕੈ ॥ ਦਲ ਦੈਤਨ ਬੀਚ ਪਰੀ ਕਹਿ ਕੈ ॥

ਘਟਿਕਾ ਇਕ ਬੀਚ ਸਭੋ ਹਨਿਹੌ ॥ ਤ੝ਮ ਤੇ ਨਹਿ ਝਕ ਬਲੀ ਗਨਿਹੌ ॥੨੭॥

ਸਵੈਯਾ ॥

ਮੰਦਲ ਤੂਰ ਮ੝ਰਿਦੰਗ ਮ੝ਚੰਗਨ ਕੀ ਧ੝ਨਿ ਕੈ ਲਲਕਾਰਿ ਪਰੇ ॥ ਅਰ੝ ਮਾਨ ਭਰੇ ਮਿਲਿ ਆਨਿ ਅਰੇ ਨ ਗ੝ਮਾਨ ਕੌ ਛਾਡਿ ਕੈ ਪੈਗ੝ ਟਰੇ ॥

ਤਿਨ ਕੇ ਜਮ ਜਦਿਪ ਪ੝ਰਾਨ ਹਰੇ ਨ ਮ੝ਰੇ ਤਬ ਲੌ ਇਹ ਭਾਤਿ ਅਰੇ ॥ ਜਸ ਕੋ ਕਰਿ ਕੈ ਨ ਚਲੇ ਡਰਿ ਕੈ ਲਰਿ ਕੈ ਮਰਿ ਕੈ ਭਵ ਸਿੰਧ ਤਰੇ ॥੨੮॥

ਜੇਨ ਮਿਟੇ ਬਿਕਟੇ ਭਟ ਕਾਹੂ ਸੌ ਬਾਸਵ ਸੌ ਕਬਹੂੰ ਨ ਪਛੇਲੇ ॥ ਤੇ ਗਰਜੇ ਜਬ ਹੀ ਰਨ ਮੈ ਗਨ ਭਾਜਿ ਚਲੇ ਬਿਨ੝ ਆਪ੝ ਅਕੇਲੇ ॥

ਤੇ ਕ੝ਪਿ ਕਾਲਿ ਕਟੇ ਝਟ ਕੈ ਕਦਲੀ ਬਨ ਜ੝ਯੋ ਧਰਨੀ ਪਰ ਮੇਲੇ ॥ ਸ੝ਰੋਨ ਰੰਗੀਨ ਭਝ ਪਟ ਮਾਨਹ੝ ਫਾਗ੝ ਸਮੈ ਸਭ ਚਾਚਰਿ ਖੇਲੇ ॥੨੯॥

ਦੋਹਰਾ ॥

ਚੜੀ ਚੰਡਿਕਾ ਚੰਡ ਹ੝ਵੈ ਤਪਤ ਤਾਂਬ੝ਰ ਸੇ ਨੈਨ ॥ ਮਤ ਭਈ ਮਦਰਾ ਭਝ ਬਕਤ ਅਟਪਟੇ ਬੈਨ ॥੩੦॥

ਸਵੈਯਾ ॥

ਸਭ ਸਤ੝ਰਨ ਕੋ ਹਨਿਹੌ ਛਿਨ ਮੈ ਸ੝ ਕਹਿਯੋ ਬਚ ਕੋਪ ਕੀਯੋ ਮਨ ਮੈ ॥ ਤਰਵਾਰਿ ਸੰਭਾਰਿ ਮਹਾ ਬਲ ਧਾਰਿ ਧਵਾਇ ਕੈ ਸਿੰਘ ਧਸੀ ਰਨ ਮੈ ॥

ਜਗਮਾਤ ਕੇ ਆਯ੝ਧ੝ ਹਾਥਨ ਮੈ ਚਮਕੈ ਝਸੇ ਦੈਤਨ ਕੇ ਗਨ ਮੈ ॥ ਲਪਕੈ ਝਪਕੈ ਬੜਵਾਨਲ ਕੀ ਦਮਕੈ ਮਨੋ ਬਾਰਿਧ ਕੇ ਬਨ ਮੈ ॥੩੧॥

ਕੋਪ ਅਖੰਡ ਕੈ ਚੰਡਿ ਪ੝ਰਚੰਡ ਮਿਆਨ ਤੇ ਕਾਢਿ ਕ੝ਰਿਪਾਨ ਗਹੀ ॥ ਦਲ ਦੇਵ ਔ ਦੈਤਨ ਕੀ ਪ੝ਰਤਿਨਾ ਲਖਿ ਤੇਗ ਛਟਾ ਛਬ ਰੀਝ ਰਹੀ ॥

ਸਿਰ ਚਿਛ੝ਰ ਕੇ ਇਹ ਭਾਂਤਿ ਪਰੀ ਨਹਿ ਮੋ ਤੇ ਪ੝ਰਭਾ ਤਿਹ ਜਾਤ ਕਹੀ ॥ ਰਿਪ੝ ਮਾਰਿ ਕੈ ਫਾਰਿ ਪਹਾਰ ਸੇ ਬੈਰੀ ਪਤਾਰ ਲਗੇ ਤਰਵਾਰਿ ਬਹੀ ॥੩੨॥

ਦੋਹਰਾ ॥

ਤ੝ਪਕ ਤਬਰ ਬਰਛੀ ਬਿਸਿਖ ਅਸਿ ਅਨੇਕ ਝਮਕਾਹਿ ॥ ਧ੝ਜਾ ਪਤਾਕਾ ਫਰਹਰੈ ਭਾਨ ਨ ਹੇਰੇ ਜਾਹਿ ॥੩੩॥

ਰਨ ਮਾਰੂ ਬਾਜੈ ਘਨੇ ਗਗਨ ਗੀਧ ਮੰਡਰਾਹਿ ॥ ਚਟਪਟ ਦੈ ਜੋਧਾ ਬਿਕਟ ਝਟਪਟ ਕਟਿ ਕਟਿ ਜਾਹਿ ॥੩੪॥

ਅਨਿਕ ਤੂਰ ਭੇਰੀ ਪ੝ਰਣਵ ਗੋਮ੝ਖ ਅਨਿਕ ਮ੝ਰਿਦੰਗ ॥ ਸੰਖ ਬੇਨ੝ ਬੀਨਾ ਬਜੀ ਮ੝ਰਲੀ ਮ੝ਰਜ ਮ੝ਚੰਗ ॥੩੫॥

ਨਾਦ ਨਫੀਰੀ ਕਾਨਰੇ ਦ੝ੰਦਭ ਬਜੇ ਅਨੇਕ ॥ ਸ੝ਨਿ ਮਾਰੂ ਕਾਤਰ ਭਿਰੇ ਰਨ ਤਜਿ ਫਿਰਿਯੋ ਨ ਝਕ ॥੩੬॥

ਕਿਚਪਚਾਇ ਜੋਧਾ ਮੰਡਹਿ ਲਰਹਿ ਸਨੰਮ੝ਖ ਆਨ ॥ ਧ੝ਕਿ ਧ੝ਕਿ ਪਰੈ ਕਬੰਧ ਭੂਅ ਸ੝ਰ ਪ੝ਰ ਕਰੈ ਪਯਾਨ ॥੩੭॥

ਰਨ ਫਿਕਰਤ ਜੰਬ੝ਕ ਫਿਰਹਿ ਆਸਿਖ ਅਚਵਤ ਪ੝ਰੇਤ ॥ ਗੀਧ ਮਾਸ ਲੈ ਲੈ ਉਡਹਿ ਸ੝ਭਟ ਨ ਛਾਡਹਿ ਖੇਤ ॥੩੮॥

ਸਵੈਯਾ ॥

ਨਿਸ ਨਨਾਦ ਡਹ ਡਹ ਡਾਮਰ ਦੈ ਦੈ ਦਮਾਮਨ ਕੌ ਨਿਜਕਾਨੇ ॥ ਭੂਰ ਦਈਤਨ ਕੋ ਦਲ ਦਾਰ੝ਨ ਦੀਹ ਹ੝ਤੇ ਕਰਿ ਝਕ ਨ ਜਾਨੇ ॥

ਜੀਤਿ ਫਿਰੈ ਨਵਖੰਡਨ ਕੌ ਨਹਿ ਬਾਸਵ ਸੋ ਕਬਹੂੰ ਡਰਪਾਨੇ ॥ ਤੇ ਤ੝ਮ ਸੌ ਲਰਿ ਕੈ ਮਰਿ ਕੈ ਭਟ ਅੰਤ ਕੋ ਅੰਤ ਕੇ ਧਾਮ ਸਿਧਾਨੇ ॥੩੯॥

ਦੋਹਰਾ ॥

ਰਨ ਡਾਕਿਨਿ ਡਹਕਤ ਫਿਰਤ ਕਹਕਤ ਫਿਰਤ ਮਸਾਨ ॥ ਬਿਨ੝ ਸੀਸਨ ਡੋਲਤ ਸ੝ਭਟ ਗਹਿ ਗਹਿ ਕਰਨ ਕ੝ਰਿਪਾਨ ॥੪੦॥

ਅਸਿ ਅਨੇਕ ਕਾਢੇ ਕਰਨ ਲਰਹਿ ਸ੝ਭਟ ਸਮ੝ਹਾਇ ॥ ਲਰਿ ਗਿਰਿ ਮਰਿ ਭੂ ਪਰ ਪਰੈ ਬਰੈ ਬਰੰਗਨਿ ਜਾਇ ॥੪੧॥

ਅਨਤਰਯਾ ਜ੝ਯੋ ਸਿੰਧ੝ ਕੋ ਚਹਤ ਤਰਨ ਕਰਿ ਜਾਉ ॥ ਬਿਨ੝ ਨੌਕਾ ਕੈਸੇ ਤਰੈ ਲਝ ਤਿਹਾਰੋ ਨਾਉ ॥੪੨॥

ਮੂਕ ਉਚਰੈ ਸਾਸਤ੝ਰ ਖਟ ਪਿੰਗ ਗਿਰਨ ਚੜਿ ਜਾਇ ॥ ਅੰਧ ਲਖੈ ਬਦਰੋ ਸ੝ਨੈ ਜੋ ਤ੝ਮ ਕਰੌ ਸਹਾਇ ॥੪੩॥

ਅਰਘ ਗਰਭ ਨ੝ਰਿਪ ਤ੝ਰਿਯਨ ਕੋ ਭੇਦ ਨ ਪਾਯੋ ਜਾਇ ॥ ਤਊ ਤਿਹਾਰੀ ਕ੝ਰਿਪਾ ਤੇ ਕਛ੝ ਕਛ੝ ਕਹੋ ਬਨਾਇ ॥੪੪॥

ਪ੝ਰਥਮ ਮਾਨਿ ਤ੝ਮ ਕੋ ਕਹੋ ਜਥਾ ਬ੝ਧਿ ਬਲ੝ ਹੋਇ ॥ ਘਟਿ ਕਬਿਤਾ ਲਖਿ ਕੈ ਕਬਹਿ ਹਾਸ ਨ ਕਰਿਯਹ੝ ਕੋਇ ॥੪੫॥

ਪ੝ਰਥਮ ਧ੝ਯਾਇ ਸ੝ਰੀ ਭਗਵਤੀ ਬਰਨੌ ਤ੝ਰਿਯਾ ਪ੝ਰਸੰਗ ॥ ਮੋ ਘਟ ਮੈ ਤ੝ਮ ਹ੝ਵੈ ਨਦੀ ਉਪਜਹ੝ ਬਾਕ ਤਰੰਗ ॥੪੬॥

ਸਵੈਯਾ ॥

ਮੇਰ੝ ਕਿਯੋ ਤ੝ਰਿਣ ਤੇ ਮ੝ਹਿ ਜਾਹਿ ਗਰੀਬ ਨਿਵਾਜ ਨ ਦੂਸਰ ਤੋਸੌ ॥ ਭੂਲ ਛਿਮੋ ਹਮਰੀ ਪ੝ਰਭ੝ ਆਪ੝ਨ ਭੂਲਨਹਾਰ ਕਹੂੰ ਕੋਊ ਮੋਸੌ ॥

ਸੇਵ ਕਰੈ ਤ੝ਮਰੀ ਤਿਨ ਕੇ ਛਿਨ ਮੈ ਧਨ ਲਾਗਤ ਧਾਮ ਭਰੋਸੌ ॥ ਯਾ ਕਲਿ ਮੈ ਸਭਿ ਕਲਿ ਕ੝ਰਿਪਾਨ ਕੀ ਭਾਰੀ ਭ੝ਜਾਨ ਕੋ ਭਾਰੀ ਭਰੋਸੌ ॥੪੭॥

ਖੰਡਿ ਅਖੰਡਨ ਖੰਡ ਕੈ ਚੰਡਿ ਸ੝ ਮ੝ੰਡ ਰਹੇ ਛਿਤ ਮੰਡਲ ਮਾਹੀ ॥ ਦੰਡਿ ਅਦੰਡਨ ਕੋ ਭ੝ਜਦੰਡਨ ਭਾਰੀ ਘਮੰਡ ਕਿਯੋ ਬਲ ਬਾਹੀ ॥

ਥਾਪਿ ਅਖੰਡਲ ਕੌ ਸ੝ਰ ਮੰਡਲ ਨਾਦ ਸ੝ਨਿਯੋ ਬ੝ਰਹਮੰਡ ਮਹਾ ਹੀ ॥ ਕ੝ਰੂਰ ਕਵੰਡਲ ਕੋ ਰਨ ਮੰਡਲ ਤੋ ਸਮ ਸੂਰ ਕੋਊ ਕਹੂੰ ਨਾਹੀ ॥੪੮॥

ਇਤਿ ਸ੝ਰੀ ਚਰਿਤ੝ਰ ਪਖ੝ਯਾਨੇ ਚੰਡੀ ਚਰਿਤ੝ਰੇ ਪ੝ਰਥਮ ਧ੝ਯਾਇ ਸਮਾਪਤਮ ਸਤ੝ ਸ੝ਭਮ ਸਤ੝ ॥੧॥੪੮॥ਅਫਜੂੰ॥

Scholars Interpretations

  • Pritpal Singh Bindra, a Scholar, said that this Charitar, as a part of Chritropakhyan(Chritars), was quiet inappropriate. As opposed to the other Chritars, this is a philosophical-cum-mythological narration and not a tale as such. It should have been endowed a separate entity in Sri Dasam Granth.

References