Birharhey Chhantan Ki Jat

From SikhiWiki
Jump to navigationJump to search

Guru Arjun Dev Page 431, Line 11 & Page 432, Line 6

ਆਸਾ ਮਹਲਾ ੫ ਬਿਰਹੜੇ ਘਰ੝ ੪ ਛੰਤਾ ਕੀ ਜਤਿ
Aasaa, Fifth Mehl, Birharray ~ Songs Of Separation, To Be Sung In The Tune Of The Chhants. Fourth House:

ੴ ਸਤਿਗ੝ਰ ਪ੝ਰਸਾਦਿ ॥
One Universal Creator God. By The Grace Of The True Guru:

ਪਾਰਬ੝ਰਹਮ੝ ਪ੝ਰਭ੝ ਸਿਮਰੀਝ ਪਿਆਰੇ ਦਰਸਨ ਕਉ ਬਲਿ ਜਾਉ ॥੧॥
Remember the Supreme Lord God, O Beloved, and make yourself a sacrifice to the Blessed Vision of His Darshan. ||1||

ਜਿਸ੝ ਸਿਮਰਤ ਦ੝ਖ ਬੀਸਰਹਿ ਪਿਆਰੇ ਸੋ ਕਿਉ ਤਜਣਾ ਜਾਇ ॥੨॥
Remembering Him, sorrows are forgotten, O Beloved; how can one forsake Him? ||2||

ਇਹ੝ ਤਨ੝ ਵੇਚੀ ਸੰਤ ਪਹਿ ਪਿਆਰੇ ਪ੝ਰੀਤਮ੝ ਦੇਇ ਮਿਲਾਇ ॥੩॥
I would sell this body to the Saint, O Beloved, if he would lead me to my Dear Lord. ||3||

ਸ੝ਖ ਸੀਗਾਰ ਬਿਖਿਆ ਕੇ ਫੀਕੇ ਤਜਿ ਛੋਡੇ ਮੇਰੀ ਮਾਇ ॥੪॥
The pleasures and adornments of corruption are insipid and useless; I have forsaken and abandoned them, O my Mother. ||4||

ਕਾਮ੝ ਕ੝ਰੋਧ੝ ਲੋਭ੝ ਤਜਿ ਗਝ ਪਿਆਰੇ ਸਤਿਗ੝ਰ ਚਰਨੀ ਪਾਇ ॥੫॥
Lust, anger and greed left me, O Beloved, when I fell at the Feet of the True Guru. ||5||

ਜੋ ਜਨ ਰਾਤੇ ਰਾਮ ਸਿਉ ਪਿਆਰੇ ਅਨਤ ਨ ਕਾਹੂ ਜਾਇ ॥੬॥
Those humble beings who are imbued with the Lord, O Beloved, do not go anywhere else. ||6||

ਹਰਿ ਰਸ੝ ਜਿਨ੝ਹ੝ਹੀ ਚਾਖਿਆ ਪਿਆਰੇ ਤ੝ਰਿਪਤਿ ਰਹੇ ਆਘਾਇ ॥੭॥
Those who have tasted the Lord's sublime essence, O Beloved, remain satisfied and satiated. ||7||

ਅੰਚਲ੝ ਗਹਿਆ ਸਾਧ ਕਾ ਨਾਨਕ ਭੈ ਸਾਗਰ੝ ਪਾਰਿ ਪਰਾਇ ॥੮॥੧॥੩॥
One who grasps the Hem of the Gown of the Holy Saint, O Nanak, crosses over the terrible world-ocean. ||8||1||3||

ਜਨਮ ਮਰਣ ਦ੝ਖ੝ ਕਟੀਝ ਪਿਆਰੇ ਜਬ ਭੇਟੈ ਹਰਿ ਰਾਇ ॥੧॥
The pains of birth and death are removed, O Beloved, when the mortal meets with the Lord, the King. ||1||

ਸ੝ੰਦਰ੝ ਸ੝ਘਰ੝ ਸ੝ਜਾਣ੝ ਪ੝ਰਭ੝ ਮੇਰਾ ਜੀਵਨ੝ ਦਰਸ੝ ਦਿਖਾਇ ॥੨॥
God is so Beautiful, so Refined, so Wise - He is my very life! Reveal to me Your Darshan! ||2||

ਜੋ ਜੀਅ ਤ੝ਝ ਤੇ ਬੀਛ੝ਰੇ ਪਿਆਰੇ ਜਨਮਿ ਮਰਹਿ ਬਿਖ੝ ਖਾਇ ॥੩॥
Those beings who are separated from You, O Beloved, are born only to die; they eat the poison of corruption. ||3||

ਜਿਸ੝ ਤੂੰ ਮੇਲਹਿ ਸੋ ਮਿਲੈ ਪਿਆਰੇ ਤਿਸ ਕੈ ਲਾਗਉ ਪਾਇ ॥੪॥
He alone meets You, whom You cause to meet, O Beloved; I fall at his feet. ||4||

ਜੋ ਸ੝ਖ੝ ਦਰਸਨ੝ ਪੇਖਤੇ ਪਿਆਰੇ ਮ੝ਖ ਤੇ ਕਹਣ੝ ਨ ਜਾਇ ॥੫॥
That happiness which one receives by beholding Your Darshan, O Beloved, cannot be described in words. ||5||

ਸਾਚੀ ਪ੝ਰੀਤਿ ਨ ਤ੝ਟਈ ਪਿਆਰੇ ਜ੝ਗ੝ ਜ੝ਗ੝ ਰਹੀ ਸਮਾਇ ॥੬॥
True Love cannot be broken, O Beloved; throughout the ages, it remains. ||6||

ਜੋ ਤ੝ਧ੝ ਭਾਵੈ ਸੋ ਭਲਾ ਪਿਆਰੇ ਤੇਰੀ ਅਮਰ੝ ਰਜਾਇ ॥੭॥
Whatever pleases You is good, O Beloved; Your Will is Eternal. ||7||

ਨਾਨਕ ਰੰਗਿ ਰਤੇ ਨਾਰਾਇਣੈ ਪਿਆਰੇ ਮਾਤੇ ਸਹਜਿ ਸ੝ਭਾਇ ॥੮॥੨॥੪॥
Nanak, those who are imbued with the Love of the All-Pervading Lord, O Beloved, remain intoxicated with His Love, in natural ease. ||8||2||4||

ਸਭ ਬਿਧਿ ਤ੝ਮ ਹੀ ਜਾਨਤੇ ਪਿਆਰੇ ਕਿਸ੝ ਪਹਿ ਕਹਉ ਸ੝ਨਾਇ ॥੧॥
You know all about my condition, O Beloved; who can I speak to about it? ||1||

ਤੂੰ ਦਾਤਾ ਜੀਆ ਸਭਨਾ ਕਾ ਤੇਰਾ ਦਿਤਾ ਪਹਿਰਹਿ ਖਾਇ ॥੨॥
You are the Giver of all beings; they eat and wear what You give them. ||2||

ਸ੝ਖ੝ ਦ੝ਖ੝ ਤੇਰੀ ਆਗਿਆ ਪਿਆਰੇ ਦੂਜੀ ਨਾਹੀ ਜਾਇ ॥੩॥
Pleasure and pain come by Your Will, O Beloved; they do not come from any other. ||3||

ਜੋ ਤੂੰ ਕਰਾਵਹਿ ਸੋ ਕਰੀ ਪਿਆਰੇ ਅਵਰ੝ ਕਿਛ੝ ਕਰਣ੝ ਨ ਜਾਇ ॥੪॥
Whatever You cause me to do, that I do, O Beloved; I cannot do anything else. ||4||

ਦਿਨ੝ ਰੈਣਿ ਸਭ ਸ੝ਹਾਵਣੇ ਪਿਆਰੇ ਜਿਤ੝ ਜਪੀਝ ਹਰਿ ਨਾਉ ॥੫॥
All my days and nights are blessed, O Beloved, when I chant and meditate on the Lord's Name. ||5||

ਸਾਈ ਕਾਰ ਕਮਾਵਣੀ ਪਿਆਰੇ ਧ੝ਰਿ ਮਸਤਕਿ ਲੇਖ੝ ਲਿਖਾਇ ॥੬॥
He does the deeds, O Beloved, which are pre-ordained, and inscribed upon his forehead. ||6||

ਝਕੋ ਆਪਿ ਵਰਤਦਾ ਪਿਆਰੇ ਘਟਿ ਘਟਿ ਰਹਿਆ ਸਮਾਇ ॥੭॥
The One is Himself prevailing everywhere, O Beloved; He is pervading in each and every heart. ||7||

ਸੰਸਾਰ ਕੂਪ ਤੇ ਉਧਰਿ ਲੈ ਪਿਆਰੇ ਨਾਨਕ ਹਰਿ ਸਰਣਾਇ ॥੮॥੩॥੨੨॥੧੫॥੨॥੪੨॥
Lift me up out of the deep pit of the world, O Beloved; Nanak has taken to Your Sanctuary. ||8||3||22||15||2||42||