Bhai Gurdas vaar 1: Difference between revisions

From SikhiWiki
Jump to navigationJump to search
No edit summary

No edit summary
Line 1: Line 1:
==Vaar 1==

ਨਮਸਕਾਰ ਗ੝ਰਦੇਵ ਕੋ ਸਤਨਾਮ੝ ਜਿਸ ਮੰਤ੝ਰ ਸ੝ਣਾਯਾ॥

ਭਵਜਲ ਵਿੱਚੋਂ ਕੱਢਕੇ ਮ੝ਕਤਿ ਪਦਾਰਥ ਮਾਂਹਿ ਸਮਾਯਾ॥

ਜਨਮ ਮਰਨ ਭਉ ਕੱਟਿਆ ਸੰਸਾ ਰੋਗ ਵਿਜੋਗ ਮਿਟਾਯਾ॥

ਸੰਸਾ ਇਹ ਸੰਸਾਰ ਹੈ ਜਨਮ ਮਰਨ ਵਿਚ ਦ੝ਖ ਸਬਾਯਾ॥

ਜਮਦੰਡ ਸਿਰੋਂ ਨ ਉਤਰੈ ਸਾਕਤ ਦ੝ਰਜਨ ਜਨਮ ਗਵਾਯਾ॥

ਚਰਨ ਗਹੇ ਗ੝ਰਦੇਵ ਕੇ ਸਤਿ ਸਬਦ ਦੇ ਮ੝ਕਤਿ ਕਰਾਯਾ॥

ਭਾਇ ਭਗਤ ਗ੝ਰਪ੝ਰਬ ਕਰ ਨਾਮ ਦਾਨ ਇਸ਼ਨਾਨ ਦ੝ਰਿੜਾਯਾ॥

ਜੇਹਾ ਬੀਉ ਤੇਹਾ ਫਲ ਪਾਯਾ ॥1॥

ਨਮਸਕਾਰ ਗ੝ਰਦੇਵ ਕੋ ਸਤਨਾਮ੝ ਜਿਸ ਮੰਤ੝ਰ ਸ੝ਣਾਯਾ॥
ਪ੝ਰਥਮੈਂ ਸਾਸ ਨ ਮਾਸ ਸਨ ਅੰਧ ਧ੝ੰਦ ਕਛ ਖਬਰ ਨ ਪਾਈ॥

ਭਵਜਲ ਵਿੱਚੋਂ ਕੱਢਕੇ ਮ੝ਕਤਿ ਪਦਾਰਥ ਮਾਂਹਿ ਸਮਾਯਾ॥
ਰਕਤ ਬਿੰਦ ਕੀ ਦੇਹ ਰਚ ਪਾਂਚ ਤਤ ਕੀ ਜੜਤ ਜੜਾਈ॥

ਜਨਮ ਮਰਨ ਭਉ ਕੱਟਿਆ ਸੰਸਾ ਰੋਗ ਵਿਜੋਗ ਮਿਟਾਯਾ॥
ਪਉਣ ਪਾਣੀ ਬੈਸੰਤਰੋ ਚੌਥੀ ਧਰਤੀ ਸੰਗ ਮਿਲਾਈ॥

ਸੰਸਾ ਇਹ ਸੰਸਾਰ ਹੈ ਜਨਮ ਮਰਨ ਵਿਚ ਦ੝ਖ ਸਬਾਯਾ॥
ਪੰਚ ਵਿਚ ਆਕਾਸ ਕਰ ਕਰਤਾ ਛਟਮ ਅਦਿਸ਼ ਸਮਾਈ॥

ਜਮਦੰਡ ਸਿਰੋਂ ਨ ਉਤਰੈ ਸਾਕਤ ਦ੝ਰਜਨ ਜਨਮ ਗਵਾਯਾ॥
ਪੰਚ ਤੱਤ ਪਚੀਸ ਗ੝ਣ ਸ਼ਤ੝ਰ ਮਿਤ੝ਰ ਮਿਲ ਦੇਹ ਬਣਾਈ॥

ਚਰਨ ਗਹੇ ਗ੝ਰਦੇਵ ਕੇ ਸਤਿ ਸਬਦ ਦੇ ਮ੝ਕਤਿ ਕਰਾਯਾ॥
ਖਾਣੀ ਬਾਣੀ ਚਲਿਤ ਕਰ ਆਵਾਗਉਣ ਚਰਿਤ ਦਿਖਾਈ॥

ਭਾਇ ਭਗਤ ਗ੝ਰਪ੝ਰਬ ਕਰ ਨਾਮ ਦਾਨ ਇਸ਼ਨਾਨ ਦ੝ਰਿੜਾਯਾ॥
ਚੌਰਾਸੀਹ ਲੱਖ ਜੋਨ ਉਪਾਈ ॥2॥

ਜੇਹਾ ਬੀਉ ਤੇਹਾ ਫਲ ਪਾਯਾ ॥1॥

ਪ੝ਰਥਮੈਂ ਸਾਸ ਨ ਮਾਸ ਸਨ ਅੰਧ ਧ੝ੰਦ ਕਛ ਖਬਰ ਨ ਪਾਈ॥
ਚੌਰਾਸੀਹ ਲੱਖ ਜੋਨ ਵਿਚ ਉੱਤਮ ਜਨਮ ਸ੝ ਮਾਣਸ ਦੇਹੀ॥

ਰਕਤ ਬਿੰਦ ਕੀ ਦੇਹ ਰਚ ਪਾਂਚ ਤਤ ਕੀ ਜੜਤ ਜੜਾਈ॥
ਅਖੀ ਵੇਖਨ ਕਰਨ ਸ੝ਨਣ ਮ੝ਖ ਸ਼੝ਭ ਬੋਲਨ ਬਚਨ ਸਨੇਹੀ॥

ਪਉਣ ਪਾਣੀ ਬੈਸੰਤਰੋ ਚੌਥੀ ਧਰਤੀ ਸੰਗ ਮਿਲਾਈ॥
ਹਥੀਂ ਕਾਰ ਕਮਾਵਨੀ ਪੈਰੀ ਚਲ ਸਤਿਸੰਗ ਮਿਲੇਹੀ॥

ਪੰਚ ਵਿਚ ਆਕਾਸ ਕਰ ਕਰਤਾ ਛਟਮ ਅਦਿਸ਼ ਸਮਾਈ॥
ਕਿਰਤ ਵਿਰਤ ਕਰ ਧਰਮ ਦੀ ਖੱਟ ਖਵਾਲਨ ਕਾਰ ਕਰੇਹੀ॥

ਪੰਚ ਤੱਤ ਪਚੀਸ ਗ੝ਣ ਸ਼ਤ੝ਰ ਮਿਤ੝ਰ ਮਿਲ ਦੇਹ ਬਣਾਈ॥
ਗ੝ਰਮ੝ਖ ਜਨਮ ਸਕਾਰਥਾ ਗ੝ਰਬਾਣੀ ਪੜ੝ਹ ਸਮਝ ਸਨੇਹੀ॥

ਖਾਣੀ ਬਾਣੀ ਚਲਿਤ ਕਰ ਆਵਾਗਉਣ ਚਰਿਤ ਦਿਖਾਈ॥
ਗ੝ਰ ਭਾਈ ਸੰਤ੝ਸ਼ਟ ਕਰ ਚਰਨਾਮ੝ਰਿਤ ਲੈ ਮ੝ਖ ਪਿਵੇਹੀ॥

ਚੌਰਾਸੀਹ ਲੱਖ ਜੋਨ ਉਪਾਈ ॥2॥
ਪੈਰੀ ਪਵਨ ਨ ਛੋਡੀਝ ਕਲੀ ਕਾਲ ਰਹਿਰਾਸ ਕਰੇਹੀ॥

ਆਪ ਤਰੇ ਗ੝ਰ ਸਿਖ ਤਰੇਹੀ ॥3॥

ਚੌਰਾਸੀਹ ਲੱਖ ਜੋਨ ਵਿਚ ਉੱਤਮ ਜਨਮ ਸ੝ ਮਾਣਸ ਦੇਹੀ॥
ਓਅੰਕਾਰ ਆਕਾਰ ਕਰ ਝਕ ਕਵਾਉ ਪਸਾਉ ਪਸਾਰਾ॥

ਅਖੀ ਵੇਖਨ ਕਰਨ ਸ੝ਨਣ ਮ੝ਖ ਸ਼੝ਭ ਬੋਲਨ ਬਚਨ ਸਨੇਹੀ॥
ਪੰਚ ਤੱਤ ਪਰਵਾਨ ਕਰ ਘਟ ਘਟ ਅੰਦਰ ਤ੝ਰਿਭਵਨ ਸਾਰਾ॥

ਹਥੀਂ ਕਾਰ ਕਮਾਵਨੀ ਪੈਰੀ ਚਲ ਸਤਿਸੰਗ ਮਿਲੇਹੀ॥
ਕਾਦਰ ਕਿਨੇ ਨ ਲਖਿਆ ਕ੝ਦਰਤ ਸਾਜ ਕੀਆ ਅਵਤਾਰਾ॥

ਕਿਰਤ ਵਿਰਤ ਕਰ ਧਰਮ ਦੀ ਖੱਟ ਖਵਾਲਨ ਕਾਰ ਕਰੇਹੀ॥
ਇਕਦੂੰ ਕ੝ਦਰਤ ਲੱਖ ਕਰ ਲੱਖ ਬਿਅੰਤ ਅਸੰਖ ਅਪਾਰਾ॥

ਗ੝ਰਮ੝ਖ ਜਨਮ ਸਕਾਰਥਾ ਗ੝ਰਬਾਣੀ ਪੜ੝ਹ ਸਮਝ ਸਨੇਹੀ॥
ਰੋਮ ਰੋਮ ਵਿਚ ਰਖਿਓਨ ਕਰ ਬ੝ਰਹਮੰਡ ਕਰੋੜ ਸ਼੝ਮਾਰਾ॥

ਗ੝ਰ ਭਾਈ ਸੰਤ੝ਸ਼ਟ ਕਰ ਚਰਨਾਮ੝ਰਿਤ ਲੈ ਮ੝ਖ ਪਿਵੇਹੀ॥
ਇਕਸ ਇਕਸ ਬ੝ਰਹਮੰਡ ਵਿਚ ਦਸ ਦਸ ਕਰ ਔਤਾਰ ਉਤਾਰਾ॥

ਪੈਰੀ ਪਵਨ ਨ ਛੋਡੀਝ ਕਲੀ ਕਾਲ ਰਹਿਰਾਸ ਕਰੇਹੀ॥
ਕੇਤੇ ਬੇਦ ਬਿਆਸ ਕਰ ਕਈ ਕਤੇਬ ਮਹੰਮਦ ਯਾਰਾ॥

ਆਪ ਤਰੇ ਗ੝ਰ ਸਿਖ ਤਰੇਹੀ ॥3॥
ਕ੝ਦਰਤ ਇਕ ਝਤਾ ਪਾਸਾਰਾ ॥4॥

ਓਅੰਕਾਰ ਆਕਾਰ ਕਰ ਝਕ ਕਵਾਉ ਪਸਾਉ ਪਸਾਰਾ॥
ਚਾਰ ਜ੝ਗ ਕਰ ਥਾਪਣਾ ਸਤਿਜ੝ਗ ਤ੝ਰੇਤਾ ਦ੝ਆਪ੝ਰ ਸਾਜੇ॥

ਪੰਚ ਤੱਤ ਪਰਵਾਨ ਕਰ ਘਟ ਘਟ ਅੰਦਰ ਤ੝ਰਿਭਵਨ ਸਾਰਾ॥
ਚੌਥਾ ਕਲਜ੝ਗ ਥਾਪਿਆ ਚਾਰ ਵਰਨ ਚਾਰੋਂ ਕੇ ਰਾਜੇ॥

ਕਾਦਰ ਕਿਨੇ ਲਖਿਆ ਕ੝ਦਰਤ ਸਾਜ ਕੀਆ ਅਵਤਾਰਾ॥
ਬਹਮਣ ਛਤ੝ਰੀ ਵੈਸ਼ ਸੂਦ੝ਰ ਜ੝ਗ ਜ੝ਗ ਝਕੋ ਵਰਨ ਬਿਰਾਜੇ॥

ਇਕਦੂੰ ਕ੝ਦਰਤ ਲੱਖ ਕਰ ਲੱਖ ਬਿਅੰਤ ਅਸੰਖ ਅਪਾਰਾ॥
ਸਤਿਜ੝ਗ ਹੰਸ ਅਉਤਾਰ ਧਰ ਸੋਹੰਬ੝ਰਹਮ ਨ ਦੂਜਾ ਪਾਜੇ॥

ਰੋਮ ਰੋਮ ਵਿਚ ਰਖਿਓਨ ਕਰ ਬ੝ਰਹਮੰਡ ਕਰੋੜ ਸ਼੝ਮਾਰਾ॥
ਝਕੋ ਬ੝ਰਹਮ ਵਖਾਣੀਝ ਮੋਹ ਮਾਇਆ ਤੇ ਬੇਮ੝ਹਤਾਜੇ॥

ਇਕਸ ਇਕਸ ਬ੝ਰਹਮੰਡ ਵਿਚ ਦਸ ਦਸ ਕਰ ਔਤਾਰ ਉਤਾਰਾ॥
ਕਰਨ ਤਪੱਸਯਾ ਬਨ ਵਿਖੇ ਵਖਤ ਗ੝ਜਾਰਨ ਪਿੰਨੀ ਸਾਗੇ॥

ਕੇਤੇ ਬੇਦ ਬਿਆਸ ਕਰ ਕਈ ਕਤੇਬ ਮਹੰਮਦ ਯਾਰਾ॥
ਲਖ ਵਰ੝ਹਿਆਂ ਦੀ ਆਰਜਾ ਕੋਠੇ ਕੋਟ ਮੰਦਰ ਸਾਜੇ॥

ਕ੝ਦਰਤ ਇਕ ਝਤਾ ਪਾਸਾਰਾ ॥4॥
ਇਕ ਬਿਨਸੇ ਇਕ ਅਸਥਿਰ ਗਾਜੇ ॥5॥

ਤ੝ਰੇਤੇ ਛੱਤ੝ਰੀ ਰੂਪ ਧਰ ਸੂਰਜ ਬੰਸੀ ਬਡ ਅਵਤਾਰਾ॥

ਨਉਂ ਹਿਸੇ ਗਈ ਆਰਜਾ ਮਾਯਾ ਮੋਹ ਅਹੰਕਾਰ ਪਸਾਰਾ॥

ਦ੝ਆਪ੝ਰ ਜਾਦਵ ਵੇਸ ਕਰ ਜ੝ਗ ਜ੝ਗ ਅਉਧ ਘਟੈ ਆਚਾਰਾ॥

ਰਿਗਬੇਦ ਮਹਿੰ ਬ੝ਰਹਮਕ੝ਰਿਤ ਪੂਰਬ ਮ੝ਖ ਸ਼੝ਭ ਕਰਮ ਬਿਚਾਰਾ॥

ਖਤ੝ਰੀ ਥਾਪੇ ਜ੝ਜਰ ਵੇਦ ਦਖਣ ਮ੝ਖ ਬਹ੝ ਦਾਨ ਦਾਤਾਰਾ॥

ਵੈਸੋਂ ਥਾਪਿਆ ਸਿਆਮ ਵੇਦ ਪਛਮ ਮ੝ਖ ਕਰ ਸੀਸ ਨਿਵਾਰਾ॥

ਰਿਗ ਨੀਲੰਬਰ ਜ੝ਜਰ ਪੀਤ ਸਵੇਤੰਬਰ ਕਰ ਸਿਆਮ ਸ੝ਧਾਰਾ॥

ਤ੝ਰਿਹ੝ ਜ੝ਗੀਂ ਤ੝ਰੈ ਧਰਮ ਉਚਾਰਾ ॥6॥

ਚਾਰ ਜ੝ਗ ਕਰ ਥਾਪਣਾ ਸਤਿਜ੝ਗ ਤ੝ਰੇਤਾ ਦ੝ਆਪ੝ਰ ਸਾਜੇ॥
ਕਲਿਜ੝ਗ ਚੌਥਾ ਥਾਪਿਆ ਸੂਦ੝ਰ ਬਿਰਤ ਜਗ ਮਹਿ ਵਰਤਾਈ॥

ਚੌਥਾ ਕਲਜ੝ਗ ਥਾਪਿਆ ਚਾਰ ਵਰਨ ਚਾਰੋਂ ਕੇ ਰਾਜੇ॥
ਕਰਮ ਸ੝ ਰਿਗ ਜ੝ਜਰ ਸਿਆਮਦੇ ਕਰੇ ਜਗਤ ਰਿਦ ਬਹ੝ ਸ੝ਕਚਾਈ॥

ਬਹਮਣ ਛਤ੝ਰੀ ਵੈਸ਼ ਸੂਦ੝ਰ ਜ੝ਗ ਜ੝ਗ ਝਕੋ ਵਰਨ ਬਿਰਾਜੇ॥
ਮਾਯਾ ਮੋਹੀ ਮੇਦਨੀ ਕਲਿ ਕਲ ਵਾਲੀ ਸਭ ਭਰਮਾਈ॥

ਸਤਿਜ੝ਗ ਹੰਸ ਅਉਤਾਰ ਧਰ ਸੋਹੰਬ੝ਰਹਮ ਨ ਦੂਜਾ ਪਾਜੇ॥
ਉਠੀ ਗਲਾਨ ਜਗਤ ਵਿਚ ਹਉਮੈ ਅੰਦਰ ਜਲੇ ਲ੝ਕਾਈ॥

ਝਕੋ ਬ੝ਰਹਮ ਵਖਾਣੀਝ ਮੋਹ ਮਾਇਆ ਤੇ ਬੇਮ੝ਹਤਾਜੇ॥
ਕੋਈ ਕਿਸੇ ਪੂਜਦਾ ਊਚ ਨੀਚ ਸਭ ਗਤਿ ਬਿਸਰਾਈ॥

ਕਰਨ ਤਪੱਸਯਾ ਬਨ ਵਿਖੇ ਵਖਤ ਗ੝ਜਾਰਨ ਪਿੰਨੀ ਸਾਗੇ॥
ਭਝ ਬਿਅਦਲੀ ਪਾਤਸ਼ਾਹ ਕਲਿਕਾਤੀ ਉਮਰਾਵ ਕਸਾਈ॥

ਲਖ ਵਰ੝ਹਿਆਂ ਦੀ ਆਰਜਾ ਕੋਠੇ ਕੋਟ ਮੰਦਰ ਸਾਜੇ॥
ਰਹਿਆ ਤਪਾਵਸ ਤ੝ਰਿਹ੝ ਜ੝ਗੀ ਚੌਥੇ ਜ੝ਗ ਜੋ ਦੇਇ ਸ੝ ਪਾਈ॥

ਇਕ ਬਿਨਸੇ ਇਕ ਅਸਥਿਰ ਗਾਜੇ ॥5॥
ਕਰਮ ਭ੝ਰਸ਼ਟ ਸਭ ਭਈ ਲ੝ਕਾਈ ॥7॥

ਤ੝ਰੇਤੇ ਛੱਤ੝ਰੀ ਰੂਪ ਧਰ ਸੂਰਜ ਬੰਸੀ ਬਡ ਅਵਤਾਰਾ॥
ਨਉਂ ਹਿਸੇ ਗਈ ਆਰਜਾ ਮਾਯਾ ਮੋਹ ਅਹੰਕਾਰ ਪਸਾਰਾ॥
ਦ੝ਆਪ੝ਰ ਜਾਦਵ ਵੇਸ ਕਰ ਜ੝ਗ ਜ੝ਗ ਅਉਧ ਘਟੈ ਆਚਾਰਾ॥
ਰਿਗਬੇਦ ਮਹਿੰ ਬ੝ਰਹਮਕ੝ਰਿਤ ਪੂਰਬ ਮ੝ਖ ਸ਼੝ਭ ਕਰਮ ਬਿਚਾਰਾ॥
ਖਤ੝ਰੀ ਥਾਪੇ ਜ੝ਜਰ ਵੇਦ ਦਖਣ ਮ੝ਖ ਬਹ੝ ਦਾਨ ਦਾਤਾਰਾ॥
ਵੈਸੋਂ ਥਾਪਿਆ ਸਿਆਮ ਵੇਦ ਪਛਮ ਮ੝ਖ ਕਰ ਸੀਸ ਨਿਵਾਰਾ॥
ਰਿਗ ਨੀਲੰਬਰ ਜ੝ਜਰ ਪੀਤ ਸਵੇਤੰਬਰ ਕਰ ਸਿਆਮ ਸ੝ਧਾਰਾ॥
ਤ੝ਰਿਹ੝ ਜ੝ਗੀਂ ਤ੝ਰੈ ਧਰਮ ਉਚਾਰਾ ॥6॥

ਕਲਿਜ੝ਗ ਚੌਥਾ ਥਾਪਿਆ ਸੂਦ੝ਰ ਬਿਰਤ ਜਗ ਮਹਿ ਵਰਤਾਈ॥
ਚਹ੝ੰ ਬੇਦਾਂ ਕੇ ਧਰਮ ਮਥ ਖਟ ਸ਼ਾਸਤ੝ਰ ਮਥ ਰਿਖੀ ਸ੝ਨਾਵੈ॥

ਕਰਮ ਸ੝ ਰਿਗ ਜ੝ਜਰ ਸਿਆਮਦੇ ਕਰੇ ਜਗਤ ਰਿਦ ਬਹ੝ ਸ੝ਕਚਾਈ॥
ਬ੝ਰਹਮਾਦਿਕ ਸਨਕਾਦਿਕਾ ਜਿਉ ਤਿਹ ਕਹਾ ਤਿਵੇਂ ਜਗ ਗਾਵੈ॥

ਮਾਯਾ ਮੋਹੀ ਮੇਦਨੀ ਕਲਿ ਕਲ ਵਾਲੀ ਸਭ ਭਰਮਾਈ॥
ਗਾਵਨ ਪੜਨ ਬਿਚਾਰ ਬਹ੝ ਕੋਟਿ ਮਧੇ ਵਿਰਲਾ ਗਤਿ ਪਾਵੈ॥

ਉਠੀ ਗਲਾਨ ਜਗਤ ਵਿਚ ਹਉਮੈ ਅੰਦਰ ਜਲੇ ਲ੝ਕਾਈ॥
ਇਹ ਅਚਰਜ ਮਨ ਆਂਵਦੀ ਪੜ੝ਹਤ ਗ੝ੜ੝ਹਤ ਕਛ੝ ਭੇਦ ਆਵੈ॥

ਕੋਈ ਕਿਸੇ ਪੂਜਦਾ ਊਚ ਨੀਚ ਸਭ ਗਤਿ ਬਿਸਰਾਈ॥
ਜ੝ਗ ਜ੝ਗ ਝਕੋ ਵਰਨ ਹੈ ਕਲਜ੝ਗ ਕਿਵੇਂ ਬਹ੝ਤ ਦਿਖਲਾਵੈ॥

ਭਝ ਬਿਅਦਲੀ ਪਾਤਸ਼ਾਹ ਕਲਿਕਾਤੀ ਉਮਰਾਵ ਕਸਾਈ॥
ਜੰਦ੝ਰੇ ਵਜੇ ਤ੝ਰਿਹ੝ ਜ੝ਗੀਂ ਕਥ ਪੜ੝ਹ ਰਹੈ ਭਰਮ ਨਹਿੰ ਜਾਵੈ॥

ਰਹਿਆ ਤਪਾਵਸ ਤ੝ਰਿਹ੝ ਜ੝ਗੀ ਚੌਥੇ ਜ੝ਗ ਜੋ ਦੇਇ ਸ੝ ਪਾਈ॥
ਜਿਓੋਂ ਕਰ ਕਥਿਆ ਚਾਰ ਵੇਦ ਖਟ ਸ਼ਾਸਤ੝ਰ ਸੰਗ ਸਾਂਖ ਸ੝ਣਾਵੈ॥

ਕਰਮ ਭ੝ਰਸ਼ਟ ਸਭ ਭਈ ਲ੝ਕਾਈ ॥7॥
ਆਪੋ ਆਪਣੇ ਸਬ ਮਤ ਗਾਵੈ ॥8॥

ਚਹ੝ੰ ਬੇਦਾਂ ਕੇ ਧਰਮ ਮਥ ਖਟ ਸ਼ਾਸਤ੝ਰ ਮਥ ਰਿਖੀ ਸ੝ਨਾਵੈ॥
ਗੋਤਮ ਤਪੇ ਬਿਚਾਰ ਕੈ ਰਿਗ ਵੇਦ ਕੀ ਕਥਾ ਸ੝ਣਾਈ॥

ਬ੝ਰਹਮਾਦਿਕ ਸਨਕਾਦਿਕਾ ਜਿਉ ਤਿਹ ਕਹਾ ਤਿਵੇਂ ਜਗ ਗਾਵੈ॥
ਨਿਆਇ ਸ਼ਾਸਤ੝ਰ ਕੋ ਮਥ ਕਰ ਸਭ ਬਿਧ ਕਰਤੇ ਹੱਥ ਜਣਾਈ॥

ਗਾਵਨ ਪੜਨ ਬਿਚਾਰ ਬਹ੝ ਕੋਟਿ ਮਧੇ ਵਿਰਲਾ ਗਤਿ ਪਾਵੈ॥
ਸਬ ਕ੝ਝ ਕਰਤੇ ਵਸ ਹੈ ਹੋਰ ਬਾਤ ਵਿਚ ਚਲੇ ਨ ਕਾਈ॥

ਇਹ ਅਚਰਜ ਮਨ ਆਂਵਦੀ ਪੜ੝ਹਤ ਗ੝ੜ੝ਹਤ ਕਛ੝ ਭੇਦ ਨ ਆਵੈ॥
ਦ੝ਹੀਂ ਸਿਰੀਂ ਕਰਤਾਰ ਹੈ ਆਪ ਨਿਆਰਾ ਕਰ ਦਿਖਲਾਈ॥

ਜ੝ਗ ਜ੝ਗ ਝਕੋ ਵਰਨ ਹੈ ਕਲਜ੝ਗ ਕਿਵੇਂ ਬਹ੝ਤ ਦਿਖਲਾਵੈ॥
ਕਰਤਾ ਕਿਨੈ ਨ ਦੇਖਿਆ ਕ੝ਦਰਤ ਅੰਦਰ ਭਰਮ ਭ੝ਲਾਈ॥

ਜੰਦ੝ਰੇ ਵਜੇ ਤ੝ਰਿਹ੝ ਜ੝ਗੀਂ ਕਥ ਪੜ੝ਹ ਰਹੈ ਭਰਮ ਨਹਿੰ ਜਾਵੈ॥
ਸੋਹੰ ਬ੝ਰਹਮ ਛਪਾਇਕੈ ਪੜਦਾ ਭਰਮ ਕਤਾਰ ਸ੝ਣਾਈ॥

ਜਿਓੋਂ ਕਰ ਕਥਿਆ ਚਾਰ ਵੇਦ ਖਟ ਸ਼ਾਸਤ੝ਰ ਸੰਗ ਸਾਂਖ ਸ੝ਣਾਵੈ॥
ਰਿਗ ਕਹੈ ਸ੝ਣ ਗ੝ਰਮ੝ਖਹ੝ ਆਪੇ ਆਪ ਨ ਦੂਜੀ ਰਾਈ॥

ਆਪੋ ਆਪਣੇ ਸਬ ਮਤ ਗਾਵੈ ॥8॥
ਸਤਿਗ੝ਰੂ ਬਿਨਾਂ ਨ ਸੋਝੀ ਪਾਈ ॥9॥

ਫਿਰ ਜੈਮਨ ਰਿਖ ਬੋਲਿਆ ਜ੝ਜਰਵੇਦ ਮਥ ਕਥਾ ਸ੝ਣਾਵੈ॥
ਫਿਰ ਜੈਮਨ ਰਿਖ ਬੋਲਿਆ ਜ੝ਜਰਵੇਦ ਮਥ ਕਥਾ ਸ੝ਣਾਵੈ॥

ਕਰਮਾਂ ਉਤੇ ਨਿਬੜੇ ਦੇਹੀ ਮੱਧ ਕਰੇ ਸੋ ਪਾਵੈ॥
ਕਰਮਾਂ ਉਤੇ ਨਿਬੜੇ ਦੇਹੀ ਮੱਧ ਕਰੇ ਸੋ ਪਾਵੈ॥

ਥਾਪਸਿ ਕਰਮ ਸੰਸਾਰ ਵਿਚ ਕਰਮ ਵਾਸ ਕਰ ਆਵੈ ਜਾਵੈ॥
ਥਾਪਸਿ ਕਰਮ ਸੰਸਾਰ ਵਿਚ ਕਰਮ ਵਾਸ ਕਰ ਆਵੈ ਜਾਵੈ॥

ਸਹਸਾ ਮਨਹ੝ ਨ ਚ੝ਕਈ ਕਰਮਾਂ ਅੰਦਰ ਭਰਮ ਭ੝ਲਾਵੈ॥
ਸਹਸਾ ਮਨਹ੝ ਨ ਚ੝ਕਈ ਕਰਮਾਂ ਅੰਦਰ ਭਰਮ ਭ੝ਲਾਵੈ॥

ਭਰਮ ਵਰੱਤਣ ਜਗਤ ਕੀ ਇਕੋ ਮਾਯਾ ਬ੝ਰਹਮ ਕਹਾਵੈ॥
ਭਰਮ ਵਰੱਤਣ ਜਗਤ ਕੀ ਇਕੋ ਮਾਯਾ ਬ੝ਰਹਮ ਕਹਾਵੈ॥

ਜ੝ਜਰ ਵੇਦ ਕੋ ਮਥਨ ਕਰ ਤੱਤ ਬ੝ਰਹਮ ਵਿਚ ਭਰਮ ਭ੝ਲਾਵੈ॥
ਜ੝ਜਰ ਵੇਦ ਕੋ ਮਥਨ ਕਰ ਤੱਤ ਬ੝ਰਹਮ ਵਿਚ ਭਰਮ ਭ੝ਲਾਵੈ॥

ਕਰਮ ਦਿੜਾਇ ਜਗਤ ਵਿਚ ਕਰਮ ਬੰਧ ਕਰ ਆਵੈ ਜਾਵੈ॥
ਕਰਮ ਦਿੜਾਇ ਜਗਤ ਵਿਚ ਕਰਮ ਬੰਧ ਕਰ ਆਵੈ ਜਾਵੈ॥

ਸਤਿਗ੝ਰ ਬਿਨਾ ਨ ਸਹਸਾ ਜਾਵੈ ॥10॥
ਸਤਿਗ੝ਰ ਬਿਨਾ ਨ ਸਹਸਾ ਜਾਵੈ ॥10॥

ਸਿਆਮ ਵੇਦ ਕਉ ਸੋਧ ਕਰ ਮਥ ਵੇਦਾਂਤ ਬਿਆਸ ਸ੝ਣਾਯਾ॥
ਸਿਆਮ ਵੇਦ ਕਉ ਸੋਧ ਕਰ ਮਥ ਵੇਦਾਂਤ ਬਿਆਸ ਸ੝ਣਾਯਾ॥

ਕਥਨੀ ਬਦਨੀ ਬਾਹਿਰਾ ਆਪੇ ਆਪਨ ਬ੝ਰਹਮ ਜਣਾਯਾ॥
ਕਥਨੀ ਬਦਨੀ ਬਾਹਿਰਾ ਆਪੇ ਆਪਨ ਬ੝ਰਹਮ ਜਣਾਯਾ॥

ਨਦਰੀ ਕਿਸੇ ਨ ਲਿਆਵਈ ਹਉਮੈਂ ਅੰਦਰ ਭਰਮ ਭ੝ਲਾਯਾ॥
ਨਦਰੀ ਕਿਸੇ ਨ ਲਿਆਵਈ ਹਉਮੈਂ ਅੰਦਰ ਭਰਮ ਭ੝ਲਾਯਾ॥

ਆਪ ਪ੝ਜਾਇ ਜਗਤ ਵਿਚ ਭਾਉ ਭਗਤ ਦਾ ਮਰਮ ਨ ਪਾਯਾ॥
ਆਪ ਪ੝ਜਾਇ ਜਗਤ ਵਿਚ ਭਾਉ ਭਗਤ ਦਾ ਮਰਮ ਨ ਪਾਯਾ॥

ਤ੝ਰਿਪਤਿ ਨ ਆਵੀ ਵੇਦ ਮਥਿ ਅਗਨੀ ਅੰਦਰਿ ਤਪਤ ਤਪਾਯਾ॥
ਤ੝ਰਿਪਤਿ ਨ ਆਵੀ ਵੇਦ ਮਥਿ ਅਗਨੀ ਅੰਦਰਿ ਤਪਤ ਤਪਾਯਾ॥

ਮਾਯਾ ਦੰਡ ਨ ਉਤੱਰੇ ਜਮ ਦੰਡੇ ਬਹ੝ ਦ੝ਖ ਰੂਆਯਾ॥
ਮਾਯਾ ਦੰਡ ਨ ਉਤੱਰੇ ਜਮ ਦੰਡੇ ਬਹ੝ ਦ੝ਖ ਰੂਆਯਾ॥

ਨਾਰਦ ਮ੝ਨ ਉਪਦੇਸਿਆ ਮਥ ਭਗਵਤ ਗ੝ਣ ਗੀਤ ਕਰਾਯਾ॥
ਨਾਰਦ ਮ੝ਨ ਉਪਦੇਸਿਆ ਮਥ ਭਗਵਤ ਗ੝ਣ ਗੀਤ ਕਰਾਯਾ॥

ਬਿਨ ਸਰਨੀ ਨਹਿ ਕੋਇ ਤਰਾਯਾ ॥11॥
ਬਿਨ ਸਰਨੀ ਨਹਿ ਕੋਇ ਤਰਾਯਾ ॥11॥

ਦ੝ਆਪਰ ਜ੝ਗ ਬੀਤਤ ਭਝ ਕਲਿਜ੝ਗ ਕੇ ਸਿਰ ਛਤ੝ਰ ਫਿਰਾਈ॥
ਦ੝ਆਪਰ ਜ੝ਗ ਬੀਤਤ ਭਝ ਕਲਿਜ੝ਗ ਕੇ ਸਿਰ ਛਤ੝ਰ ਫਿਰਾਈ॥

ਬੇਦ ਅਥਰਬਣ ਥਾਪਿਆ ਉਤੱਰ ਮ੝ਖ ਗ੝ਰਮ੝ਖ ਗ੝ਨਗਾਈ॥
ਬੇਦ ਅਥਰਬਣ ਥਾਪਿਆ ਉਤੱਰ ਮ੝ਖ ਗ੝ਰਮ੝ਖ ਗ੝ਨਗਾਈ॥

ਕਪਲ ਰਿਖੀਸ਼ਰ ਸਾਂਖ ਮਥ ਅਥਰਬਣ ਬੇਦ ਕੀ ਰਿਚਾ ਸ੝ਨਾਈ॥
ਕਪਲ ਰਿਖੀਸ਼ਰ ਸਾਂਖ ਮਥ ਅਥਰਬਣ ਬੇਦ ਕੀ ਰਿਚਾ ਸ੝ਨਾਈ॥

ਗਿਆਨੀ ਮਹਾਰਸ ਪੀਅ ਕੈ ਸਿਮਰੈ ਨਿਤ ਅਨਿਤ ਨਿਆਈ॥
ਗਿਆਨੀ ਮਹਾਰਸ ਪੀਅ ਕੈ ਸਿਮਰੈ ਨਿਤ ਅਨਿਤ ਨਿਆਈ॥

ਗਿਆਨ ਬਿਨਾ ਨਹਿ ਪਾਈਝ ਜੇ ਕਈ ਕੋਟ ਜਤਨ ਕਰ ਧਾਈ॥
ਗਿਆਨ ਬਿਨਾ ਨਹਿ ਪਾਈਝ ਜੇ ਕਈ ਕੋਟ ਜਤਨ ਕਰ ਧਾਈ॥

ਕਰਮ ਜੋਗ ਦੇਹੀ ਕਰੇ ਸੋ ਅਨਿਤੱ ਖਿਨ ਟਿਕੈ ਨ ਰਾਈ॥
ਕਰਮ ਜੋਗ ਦੇਹੀ ਕਰੇ ਸੋ ਅਨਿਤੱ ਖਿਨ ਟਿਕੈ ਨ ਰਾਈ॥

ਗਿਆਨ ਮਤੇ ਸ੝ਖ ਊਪਜੈ ਜਨਮ ਮਰਨ ਕਾ ਭਰਮ ਚ੝ਕਾਈ॥
ਗਿਆਨ ਮਤੇ ਸ੝ਖ ਊਪਜੈ ਜਨਮ ਮਰਨ ਕਾ ਭਰਮ ਚ੝ਕਾਈ॥

ਗ੝ਰਮ੝ਖ ਗਿਆਨੀ ਸਹਿਜ ਸਮਾਈ ॥12॥
ਗ੝ਰਮ੝ਖ ਗਿਆਨੀ ਸਹਿਜ ਸਮਾਈ ॥12॥

ਬੇਦ ਅਥਰਬਣ ਮਥਨ ਕਰ ਗ੝ਰਮ੝ਖ ਬਾਸ਼ੇਖਕ ਗ੝ਣ ਗਾਵੈ॥
ਬੇਦ ਅਥਰਬਣ ਮਥਨ ਕਰ ਗ੝ਰਮ੝ਖ ਬਾਸ਼ੇਖਕ ਗ੝ਣ ਗਾਵੈ॥

ਜੇਹਾ ਬੀਜੈ ਸੋ ਲ੝ਣੈ ਸਮੇਂ ਬਿਨਾਂ ਫਲ ਹੱਥਿ ਨ ਆਵੈ॥
ਜੇਹਾ ਬੀਜੈ ਸੋ ਲ੝ਣੈ ਸਮੇਂ ਬਿਨਾਂ ਫਲ ਹੱਥਿ ਨ ਆਵੈ॥

ਹ੝ਕਮੈ ਅੰਦਰਿ ਸਭ ਕੋ ਮੰਨੈ ਹ੝ਕਮ ਸ੝ ਸਹਜ ਸਮਾਵੈ॥
ਹ੝ਕਮੈ ਅੰਦਰਿ ਸਭ ਕੋ ਮੰਨੈ ਹ੝ਕਮ ਸ੝ ਸਹਜ ਸਮਾਵੈ॥

ਆਪਹ੝ ਕਛੂ ਨ ਹੋਵਈ ਬ੝ਰਾ ਭਲਾ ਨਹਿ ਮੰਨਿ ਵਸਾਵੈ॥
ਆਪਹ੝ ਕਛੂ ਨ ਹੋਵਈ ਬ੝ਰਾ ਭਲਾ ਨਹਿ ਮੰਨਿ ਵਸਾਵੈ॥

ਜੈਸਾ ਕਰੇ ਤੈਸਾ ਲਹੈ ਰਿਖੀ ਕਣਾਦਿਕ ਭਾਖ ਸ੝ਣਾਵੈ॥
ਜੈਸਾ ਕਰੇ ਤੈਸਾ ਲਹੈ ਰਿਖੀ ਕਣਾਦਿਕ ਭਾਖ ਸ੝ਣਾਵੈ॥

ਸਤਿਜ੝ਗ ਕਾ ਅਨਿਆਉਂ ਸ੝ਣ ਇਕ ਫੇੜੇ ਸਭ ਜਗਤ ਮਰਾਵੈ॥
ਸਤਿਜ੝ਗ ਕਾ ਅਨਿਆਉਂ ਸ੝ਣ ਇਕ ਫੇੜੇ ਸਭ ਜਗਤ ਮਰਾਵੈ॥

ਤ੝ਰੇਤੇ ਨਗਰੀ ਪੀੜੀਝ ਦ੝ਆਪਰ ਵੰਸ ਕ੝ਵੰਸ ਕ੝ਹਾਵੈ॥
ਤ੝ਰੇਤੇ ਨਗਰੀ ਪੀੜੀਝ ਦ੝ਆਪਰ ਵੰਸ ਕ੝ਵੰਸ ਕ੝ਹਾਵੈ॥

ਕਲਿਜ੝ਗ ਜੋ ਫੇੜੇ ਸੋ ਪਾਵੈ ॥13॥
ਕਲਿਜ੝ਗ ਜੋ ਫੇੜੇ ਸੋ ਪਾਵੈ ॥13॥

ਸੇਖਨਾਗ ਪਾਤੰਜਲ ਮਥਿਆ ਗ੝ਰਮ੝ਖ ਸ਼ਾਸਤ੝ਰ ਨਾਗ ਸ੝ਣਾਈ॥
ਸੇਖਨਾਗ ਪਾਤੰਜਲ ਮਥਿਆ ਗ੝ਰਮ੝ਖ ਸ਼ਾਸਤ੝ਰ ਨਾਗ ਸ੝ਣਾਈ॥

ਵੇਦ ਅਥਰਵਣ ਬੋਲਿਆ ਜੋਗ ਬਿਨਾ ਨਹਿ ਭਰਮ ਚ੝ਕਾਈ॥
ਵੇਦ ਅਥਰਵਣ ਬੋਲਿਆ ਜੋਗ ਬਿਨਾ ਨਹਿ ਭਰਮ ਚ੝ਕਾਈ॥

ਜਿਉਂਕਰ ਮੈਲੀ ਆਰਸੀ ਸਿਕਲ ਬਿਨਾ ਨਹਿੰ ਮ੝ਖ ਦਿਖਾਈ॥
ਜਿਉਂਕਰ ਮੈਲੀ ਆਰਸੀ ਸਿਕਲ ਬਿਨਾ ਨਹਿੰ ਮ੝ਖ ਦਿਖਾਈ॥

ਜੋਗ ਪਦਾਰਥ ਨਿਰਮਲਾ ਅਨਹਦ ਧ੝ਨ ਅੰਦਰ ਲਿਵਲਾਈ॥
ਜੋਗ ਪਦਾਰਥ ਨਿਰਮਲਾ ਅਨਹਦ ਧ੝ਨ ਅੰਦਰ ਲਿਵਲਾਈ॥

ਅਸ਼ਦਸਾ ਸਿਧਿ ਨਉਨਿਧੀ ਗ੝ਰਮ੝ਖ ਜੋਗੀ ਚਰਨ ਲਗਾਈ॥
ਅਸ਼ਦਸਾ ਸਿਧਿ ਨਉਨਿਧੀ ਗ੝ਰਮ੝ਖ ਜੋਗੀ ਚਰਨ ਲਗਾਈ॥

ਤ੝ਰਿਹ੝ ਜ੝ਗਾਂ ਕੀ ਬਾਸ਼ਨਾ ਕਲਿਜ੝ਗ ਵਿਚ ਪਾਤੰਜਲ ਪਾਈ॥
ਤ੝ਰਿਹ੝ ਜ੝ਗਾਂ ਕੀ ਬਾਸ਼ਨਾ ਕਲਿਜ੝ਗ ਵਿਚ ਪਾਤੰਜਲ ਪਾਈ॥

ਹਥੋ ਹਥੀ ਪਾਈਝ ਭਗਤ ਜੋਗ ਕੀ ਪੂਰ ਕਮਾਈ॥
ਹਥੋ ਹਥੀ ਪਾਈਝ ਭਗਤ ਜੋਗ ਕੀ ਪੂਰ ਕਮਾਈ॥

ਨਾਮ ਦਾਨ ਇਸ਼ਨਾਨ ਸ੝ਭਾਈ ॥14॥
ਨਾਮ ਦਾਨ ਇਸ਼ਨਾਨ ਸ੝ਭਾਈ ॥14॥

ਜ੝ਗ ਜ੝ਗ ਮੇਰ ਸਰੀਰ ਕਾ ਬਾਸ਼ਨਾ ਬੱਧਾ ਆਵੈ ਜਾਵੈ॥
ਜ੝ਗ ਜ੝ਗ ਮੇਰ ਸਰੀਰ ਕਾ ਬਾਸ਼ਨਾ ਬੱਧਾ ਆਵੈ ਜਾਵੈ॥

ਫਿਰ ਫਿਰ ਫੇਰ ਵਟਾਈਝ ਗਿਆਨੀ ਹੋਇ ਮਰਮ ਕੋ ਪਾਵੈ॥
ਫਿਰ ਫਿਰ ਫੇਰ ਵਟਾਈਝ ਗਿਆਨੀ ਹੋਇ ਮਰਮ ਕੋ ਪਾਵੈ॥

ਸਤਿਜ੝ਗ ਦੂਜਾ ਭਰਮ ਕਰ ਤ੝ਰੇਤੇ ਵਿਚ ਜੋਨੀ ਫਿਰ ਆਵੈ॥
ਸਤਿਜ੝ਗ ਦੂਜਾ ਭਰਮ ਕਰ ਤ੝ਰੇਤੇ ਵਿਚ ਜੋਨੀ ਫਿਰ ਆਵੈ॥

ਤ੝ਰੇਤੇ ਕਰਮਾਂ ਬਾਂਧਤੇ ਦ੝ਆਪਰ ਫਿਰ ਅਵਤਾਰ ਕਰਾਵੈ॥
ਤ੝ਰੇਤੇ ਕਰਮਾਂ ਬਾਂਧਤੇ ਦ੝ਆਪਰ ਫਿਰ ਅਵਤਾਰ ਕਰਾਵੈ॥

ਦ੝ਆਪਰ ਮਮਤਾ ਅਹੰਕਾਰ ਹਉਮੈਂ ਅੰਦਰ ਗਰਬਿ ਗਲਾਵੈ॥
ਦ੝ਆਪਰ ਮਮਤਾ ਅਹੰਕਾਰ ਹਉਮੈਂ ਅੰਦਰ ਗਰਬਿ ਗਲਾਵੈ॥

ਤ੝ਰਿਹ੝ ਜ੝ਗਾਂ ਕੇ ਕਰਮ ਕਰ ਜਨਮ ਮਰਨ ਸੰਸਾ ਨ ਚ੝ਕਾਵੈ॥
ਤ੝ਰਿਹ੝ ਜ੝ਗਾਂ ਕੇ ਕਰਮ ਕਰ ਜਨਮ ਮਰਨ ਸੰਸਾ ਨ ਚ੝ਕਾਵੈ॥

ਫਿਰ ਕਲਿਜ੝ਗ ਅੰਦਰ ਦੇਹ ਧਰ ਕਰਮਾਂ ਅੰਦਰ ਫੇਰ ਵਸਾਵੈ॥
ਫਿਰ ਕਲਿਜ੝ਗ ਅੰਦਰ ਦੇਹ ਧਰ ਕਰਮਾਂ ਅੰਦਰ ਫੇਰ ਵਸਾਵੈ॥

ਅਉਸਰ ਚ੝ਕਾ ਹਥ ਨ ਆਵੈ ॥15॥
ਅਉਸਰ ਚ੝ਕਾ ਹਥ ਨ ਆਵੈ ॥15॥

ਕਲਿਜ੝ਗ ਕੀ ਸ੝ਧ ਸਾਧਨਾ ਕਰਮ ਕਿਰਤ ਕੀ ਚਲੈ ਨ ਕਾਈ॥
ਕਲਿਜ੝ਗ ਕੀ ਸ੝ਧ ਸਾਧਨਾ ਕਰਮ ਕਿਰਤ ਕੀ ਚਲੈ ਨ ਕਾਈ॥

ਬਿਨਾਂ ਭਜਨ ਭਗਵਾਨ ਕੇ ਭਾਉ ਭਗਤ ਬਿਨ ਠੌਰ ਨ ਥਾਈ॥
ਬਿਨਾਂ ਭਜਨ ਭਗਵਾਨ ਕੇ ਭਾਉ ਭਗਤ ਬਿਨ ਠੌਰ ਨ ਥਾਈ॥

ਲਹੇ ਕਮਾਣਾ ਝਤ ਜ੝ਗ ਪਿਛਲੀਂ ਜ੝ਗੀਂ ਕਰ ਕਮਾਈ॥
ਲਹੇ ਕਮਾਣਾ ਝਤ ਜ੝ਗ ਪਿਛਲੀਂ ਜ੝ਗੀਂ ਕਰ ਕਮਾਈ॥

ਪਾਯਾ ਮਾਨਸ ਦੇਹ ਕਉ ਝਥੋਂ ਚ੝ਕਿਆ ਠੌਰ ਨ ਠਾਈ॥
ਪਾਯਾ ਮਾਨਸ ਦੇਹ ਕਉ ਝਥੋਂ ਚ੝ਕਿਆ ਠੌਰ ਨ ਠਾਈ॥

ਕਲਿਜ੝ਗ ਕੇ ਉਪਕਾਰ ਸ੝ਣ ਜੈਸੇ ਬੇਦ ਅਥਰਬਣ ਗਾਈ॥
ਕਲਿਜ੝ਗ ਕੇ ਉਪਕਾਰ ਸ੝ਣ ਜੈਸੇ ਬੇਦ ਅਥਰਬਣ ਗਾਈ॥

ਭਾਉ ਭਗਤਿ ਪਰਵਾਣ੝ ਹੈ ਜੱਗ ਹੋਮ ਤੇ ਪ੝ਰਬ ਕਮਾਈ॥
ਭਾਉ ਭਗਤਿ ਪਰਵਾਣ੝ ਹੈ ਜੱਗ ਹੋਮ ਤੇ ਪ੝ਰਬ ਕਮਾਈ॥

ਕਰਕੇ ਨੀਚ ਸਦਾਵਣਾ ਤਾਂ ਪ੝ਰਭ ਲੇਖੇ ਅੰਦਰ ਪਾਈ॥
ਕਰਕੇ ਨੀਚ ਸਦਾਵਣਾ ਤਾਂ ਪ੝ਰਭ ਲੇਖੇ ਅੰਦਰ ਪਾਈ॥

ਕਲਿਜ੝ਗ ਨਾਵੈ ਕੀ ਵਡਿਆਈ ॥16॥
ਕਲਿਜ੝ਗ ਨਾਵੈ ਕੀ ਵਡਿਆਈ ॥16॥

ਜ੝ਗਗਰਦੀ ਜਬ ਹੋਵਹੇ ਉਲਟੇ ਜ੝ਗ ਕਿਆ ਹੋਇ ਵਰਤਾਰਾ॥
ਜ੝ਗਗਰਦੀ ਜਬ ਹੋਵਹੇ ਉਲਟੇ ਜ੝ਗ ਕਿਆ ਹੋਇ ਵਰਤਾਰਾ॥

ਉਠੇ ਗਿਲਾਨ ਜਗਤ ਵਿਚ ਵਰਤੈ ਪਾਪ ਭ੝ਰਸ਼ਟ ਸੰਸਾਰਾ॥
ਉਠੇ ਗਿਲਾਨ ਜਗਤ ਵਿਚ ਵਰਤੈ ਪਾਪ ਭ੝ਰਸ਼ਟ ਸੰਸਾਰਾ॥

ਵਰਨਾ ਵਰਨ ਨ ਭਾਵਨੀ ਖਹਿ ਖਹਿ ਜਲਨ ਬਾਂਸ ਅੰਗਯਾਰਾ॥
ਵਰਨਾ ਵਰਨ ਨ ਭਾਵਨੀ ਖਹਿ ਖਹਿ ਜਲਨ ਬਾਂਸ ਅੰਗਯਾਰਾ॥

ਨਿੰਦਾ ਚਾਲੈ ਵੇਦ ਕੀ ਸਮਝਨ ਨਹਿ ਅਗਿਆਨ ਗ੝ਬਾਰਾ॥
ਨਿੰਦਾ ਚਾਲੈ ਵੇਦ ਕੀ ਸਮਝਨ ਨਹਿ ਅਗਿਆਨ ਗ੝ਬਾਰਾ॥

ਬੇਦ ਗ੝ਰੰਥ ਗ੝ਰ ਹੱਟ ਹੈ ਜਿਸ ਲਗ ਭਵਜਲ ਪਾਰ ਉਤਾਰਾ॥
ਬੇਦ ਗ੝ਰੰਥ ਗ੝ਰ ਹੱਟ ਹੈ ਜਿਸ ਲਗ ਭਵਜਲ ਪਾਰ ਉਤਾਰਾ॥

ਸਤਿਗ੝ਰ ਬਾਝ ਨ ਬ੝ਝੀਝ ਜਿਚੱਰ ਧਰੇ ਨ ਗ੝ਰ ਅਵਤਾਰਾ॥
ਸਤਿਗ੝ਰ ਬਾਝ ਨ ਬ੝ਝੀਝ ਜਿਚੱਰ ਧਰੇ ਨ ਗ੝ਰ ਅਵਤਾਰਾ॥

ਗ੝ਰ ਪਰਮੇਸ਼ਰ ਇਕ ਹੈ ਸੱਚਾ ਸ਼ਾਹ ਜਗਤ ਵਣਜਾਰਾ॥
ਗ੝ਰ ਪਰਮੇਸ਼ਰ ਇਕ ਹੈ ਸੱਚਾ ਸ਼ਾਹ ਜਗਤ ਵਣਜਾਰਾ॥

ਚੜੇ ਸੂਰ ਮਿਟ ਜਾਇ ਅੰਧਾਰਾ ॥17॥
ਚੜੇ ਸੂਰ ਮਿਟ ਜਾਇ ਅੰਧਾਰਾ ॥17॥

ਕਲਿਜ੝ਗ ਬੋਧ ਅਵਤਾਰ ਹੈ ਬੋਧ ਅਬੋਧ ਨ ਦ੝ਰਿਸ਼ਟੀ ਆਵੈ॥
ਕਲਿਜ੝ਗ ਬੋਧ ਅਵਤਾਰ ਹੈ ਬੋਧ ਅਬੋਧ ਨ ਦ੝ਰਿਸ਼ਟੀ ਆਵੈ॥

ਕੋਇ ਨ ਕਿਸੈ ਵਰਜਈ ਸੋਈ ਕਰੈ ਜੋਈ ਮਨ ਭਾਵੈ॥
ਕੋਇ ਨ ਕਿਸੈ ਵਰਜਈ ਸੋਈ ਕਰੈ ਜੋਈ ਮਨ ਭਾਵੈ॥

ਕਿਸੈ ਪ੝ਜਾਈ ਸਿਲਾ ਸ੝ੰਨ ਕੋਈ ਗੋਰੀਂ ਮੜ੝ਹੀ ਪ੝ਜਾਵੈ॥
ਕਿਸੈ ਪ੝ਜਾਈ ਸਿਲਾ ਸ੝ੰਨ ਕੋਈ ਗੋਰੀਂ ਮੜ੝ਹੀ ਪ੝ਜਾਵੈ॥

ਤੰਤ੝ਰ ਮੰਤ੝ਰ ਪਾਖੰਡ ਕਰ ਕਲਹ ਕ੝ਰੋਧ ਬਹ੝ ਵਾਧ ਵਧਾਵੈ॥
ਤੰਤ੝ਰ ਮੰਤ੝ਰ ਪਾਖੰਡ ਕਰ ਕਲਹ ਕ੝ਰੋਧ ਬਹ੝ ਵਾਧ ਵਧਾਵੈ॥

ਆਪੋ ਧਾਪੀ ਹੋਇਕੈ ਨਿਆਰੇ ਨਿਆਰੇ ਧਰਮ ਚਲਾਵੈ॥
ਆਪੋ ਧਾਪੀ ਹੋਇਕੈ ਨਿਆਰੇ ਨਿਆਰੇ ਧਰਮ ਚਲਾਵੈ॥

ਕੋਈ ਪੂਜੈ ਚੰਦ੝ਰ ਸੂਰ ਕੋਈ ਧਰਤ ਅਕਾਸ ਮਨਾਵੈ॥
ਕੋਈ ਪੂਜੈ ਚੰਦ੝ਰ ਸੂਰ ਕੋਈ ਧਰਤ ਅਕਾਸ ਮਨਾਵੈ॥

ਪਉਣ ਪਾਣੀ ਬੈਸੰਤਰੋ ਧਰਮਰਾਜ ਕੋਈ ਤ੝ਰਿਪਤਾਵੈ॥
ਪਉਣ ਪਾਣੀ ਬੈਸੰਤਰੋ ਧਰਮਰਾਜ ਕੋਈ ਤ੝ਰਿਪਤਾਵੈ॥

ਫੋਕਟ ਧਰਮੀ ਭਰਮ ਭ੝ਲਾਵੈ ॥18॥
ਫੋਕਟ ਧਰਮੀ ਭਰਮ ਭ੝ਲਾਵੈ ॥18॥

ਭਈ ਗਿਲਾਨ ਜਗਤ ਵਿਚ ਚਾਰ ਵਰਨ ਆਸ਼੝ਰਮ ਉੇਪਾਝ॥
ਭਈ ਗਿਲਾਨ ਜਗਤ ਵਿਚ ਚਾਰ ਵਰਨ ਆਸ਼੝ਰਮ ਉੇਪਾਝ॥

ਦਸ ਨਾਮ ਸਨਿਆਸੀਆਂ ਜੋਗੀ ਬਾਰਹ ਪੰਥ ਚਲਾਝ॥
ਦਸ ਨਾਮ ਸਨਿਆਸੀਆਂ ਜੋਗੀ ਬਾਰਹ ਪੰਥ ਚਲਾਝ॥

ਜੰਗਮ ਅਤੇ ਸਰੇਵੜੇ ਦਗੇ ਦਿਗੰਬਰ ਵਾਦ ਕਰਾਝ॥
ਜੰਗਮ ਅਤੇ ਸਰੇਵੜੇ ਦਗੇ ਦਿਗੰਬਰ ਵਾਦ ਕਰਾਝ॥

ਬ੝ਰਹਮਣ ਬਹ੝ ਪਰਕਾਰ ਕਰ ਸ਼ਾਸਤ੝ਰ ਵੇਦ ਪ੝ਰਾਣ ਲੜਾਝ॥
ਬ੝ਰਹਮਣ ਬਹ੝ ਪਰਕਾਰ ਕਰ ਸ਼ਾਸਤ੝ਰ ਵੇਦ ਪ੝ਰਾਣ ਲੜਾਝ॥

ਖਟ ਦਰਸ਼ਨ ਬਹ੝ ਵੈਰ ਕਰ ਨਾਲ ਛਤੀਸ ਪਾਖੰਡ ਚਲਾਝ॥
ਖਟ ਦਰਸ਼ਨ ਬਹ੝ ਵੈਰ ਕਰ ਨਾਲ ਛਤੀਸ ਪਾਖੰਡ ਚਲਾਝ॥

ਤੰਤ ਮੰਤ ਰਾਸਾਇਣਾ ਕਰਾਮਾਤ ਕਾਲਖ ਲਪਟਾਝ॥
ਤੰਤ ਮੰਤ ਰਾਸਾਇਣਾ ਕਰਾਮਾਤ ਕਾਲਖ ਲਪਟਾਝ॥

ਝਕਸ ਤੇ ਬਹ੝ ਰੂਪ ਕਰੂਪੀ ਘਣੇ ਦਿਖਾਝ॥
ਝਕਸ ਤੇ ਬਹ੝ ਰੂਪ ਕਰੂਪੀ ਘਣੇ ਦਿਖਾਝ॥

ਕਲਿਜ੝ਗ ਅੰਦਰ ਭਰਮ ਭ੝ਲਾਝ ॥19॥
ਕਲਿਜ੝ਗ ਅੰਦਰ ਭਰਮ ਭ੝ਲਾਝ ॥19॥

ਬਹ੝ ਵਾਟੀਂ ਜੱਗ ਚਲੀਆਂ ਜਬ ਹੀ ਭਝ ਮਹੰਮਦ ਯਾਰਾ॥
ਬਹ੝ ਵਾਟੀਂ ਜੱਗ ਚਲੀਆਂ ਜਬ ਹੀ ਭਝ ਮਹੰਮਦ ਯਾਰਾ॥

ਕੌਮ ਬਹੱਤਰ ਸੰਗ ਕਰ ਬਹ੝ ਬਿਧਿ ਬੈਰ ਬਿਰੋਧ ਪਸਾਰਾ॥
ਕੌਮ ਬਹੱਤਰ ਸੰਗ ਕਰ ਬਹ੝ ਬਿਧਿ ਬੈਰ ਬਿਰੋਧ ਪਸਾਰਾ॥

ਰੋਝੇ ਈਦ ਨਮਾਝ ਕਰ ਕਰਮੀ ਬੰਦ ਕੀਆ ਸੰਸਾਰਾ॥
ਰੋਝੇ ਈਦ ਨਮਾਝ ਕਰ ਕਰਮੀ ਬੰਦ ਕੀਆ ਸੰਸਾਰਾ॥

ਪੀਰ ਪਕੰਬਰ ਔਲੀਝ ਗ਼ੌਸ ਕ੝ਤਬ ਬਹ੝ ਭੇਖ ਸਵਾਰਾ॥
ਪੀਰ ਪਕੰਬਰ ਔਲੀਝ ਗ਼ੌਸ ਕ੝ਤਬ ਬਹ੝ ਭੇਖ ਸਵਾਰਾ॥

ਠਾਕ੝ਰ ਦ੝ਆਰੈ ਢਾਹਿਕੈ ਤਿਹ ਠਅ੝ੜੀਂ ਮਸੀਤ ਉਸਾਰਾ॥
ਠਾਕ੝ਰ ਦ੝ਆਰੈ ਢਾਹਿਕੈ ਤਿਹ ਠਅ੝ੜੀਂ ਮਸੀਤ ਉਸਾਰਾ॥

ਮਾਰਨ ਗੳ ਗਰੀਬ ਧਰਤੀ ਉਪਰ ਪਾਪ ਬਿਥਾਰਾ॥
ਮਾਰਨ ਗੳ ਗਰੀਬ ਧਰਤੀ ਉਪਰ ਪਾਪ ਬਿਥਾਰਾ॥

ਕਾਫਰ ਮ੝ਲਹਦ ਇਰਮਨੀ ਰੂੰਮੀ ਜੰਗੀ ਦ੝ਸ਼ਮਨ ਦਾਰਾ॥
ਕਾਫਰ ਮ੝ਲਹਦ ਇਰਮਨੀ ਰੂੰਮੀ ਜੰਗੀ ਦ੝ਸ਼ਮਨ ਦਾਰਾ॥

ਪਾਪੇ ਦਾ ਵਰਤਿਆ ਵਰਤਾਰਾ ॥20॥
ਪਾਪੇ ਦਾ ਵਰਤਿਆ ਵਰਤਾਰਾ ॥20॥

ਚਾਰ ਵਰਨ ਚਾਰ ਮਝਹਬਾਂ ਜਗ ਵਿਚ ਹਿੰਦੂ ਮ੝ਸਲਮਾਣੇ॥
ਚਾਰ ਵਰਨ ਚਾਰ ਮਝਹਬਾਂ ਜਗ ਵਿਚ ਹਿੰਦੂ ਮ੝ਸਲਮਾਣੇ॥

ਖ੝ਦੀ ਬਕੀਲੀ ਤਕੱਬਰੀ ਖਿੰਚੋਤਾਣ ਕਰੇਨ ਧਿਙਾਣੇ॥
ਖ੝ਦੀ ਬਕੀਲੀ ਤਕੱਬਰੀ ਖਿੰਚੋਤਾਣ ਕਰੇਨ ਧਿਙਾਣੇ॥

ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮ੝ਸਲਮਾਣੇ॥
ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮ੝ਸਲਮਾਣੇ॥

ਸ੝ੰਨਤ ਮ੝ਸਲਮਾਨ ਦੀ ਤਿਲਕ ਜੰਞੂ ਹਿੰਦੂ ਲੋਭਾਣੇ॥
ਸ੝ੰਨਤ ਮ੝ਸਲਮਾਨ ਦੀ ਤਿਲਕ ਜੰਞੂ ਹਿੰਦੂ ਲੋਭਾਣੇ॥

ਰਾਮ ਰਹੀਮ ਕਹਾਇੰਦੇ ਇਕ ਨਾਮ ਦ੝ਇ ਰਾਹ ਭ੝ਲਾਣੇ॥
ਰਾਮ ਰਹੀਮ ਕਹਾਇੰਦੇ ਇਕ ਨਾਮ ਦ੝ਇ ਰਾਹ ਭ੝ਲਾਣੇ॥

ਬੇਦ ਕਤੇਬ ਭ੝ਲਾਇਕੈ ਮੋਹੇ ਲਾਲਚ ਦ੝ਨੀ ਸ਼ੈਤਾਣੇ॥
ਬੇਦ ਕਤੇਬ ਭ੝ਲਾਇਕੈ ਮੋਹੇ ਲਾਲਚ ਦ੝ਨੀ ਸ਼ੈਤਾਣੇ॥

ਸੱਚ ਕਿਨਾਰੇ ਰਹਿ ਗਯਾ ਖਹਿ ਮਰਦੇ ਬਾਮਣ ਮਉਲਾਣੇ॥
ਸੱਚ ਕਿਨਾਰੇ ਰਹਿ ਗਯਾ ਖਹਿ ਮਰਦੇ ਬਾਮਣ ਮਉਲਾਣੇ॥

ਸਿਰੋਂ ਨ ਮਿਟੇ ਆਵਣ ਜਾਣੇ ॥21॥
ਸਿਰੋਂ ਨ ਮਿਟੇ ਆਵਣ ਜਾਣੇ ॥21॥

ਚਾਰੇ ਜੱਗੇ ਚਹ੝ ਜ੝ਗੀ ਪੰਚਾਇਣ ਪ੝ਰਭ ਆਪੇ ਹੋਆ॥
ਚਾਰੇ ਜੱਗੇ ਚਹ੝ ਜ੝ਗੀ ਪੰਚਾਇਣ ਪ੝ਰਭ ਆਪੇ ਹੋਆ॥

ਆਪੇ ਪੱਟੀ ਕਲਮ ਆਪ ਆਪੇ ਲਿਖਣਹਾਰਾ ਹੋਆ॥
ਆਪੇ ਪੱਟੀ ਕਲਮ ਆਪ ਆਪੇ ਲਿਖਣਹਾਰਾ ਹੋਆ॥

ਬਾਝ ਗ੝ਰੂ ਅੰਧੇਰ ਹੈ ਖਹਿ ਖਹਿ ਮਰਦੇ ਬਹ੝ ਬਿਧ ਲੋਆ॥
ਬਾਝ ਗ੝ਰੂ ਅੰਧੇਰ ਹੈ ਖਹਿ ਖਹਿ ਮਰਦੇ ਬਹ੝ ਬਿਧ ਲੋਆ॥

ਵਰਤਿਆ ਪਾਪ ਜਗੱਤ੝ਰ ਤੇ ਧਉਲ ਉਡੀਣਾ ਨਿਸਦਿਨ ਰੋਆ॥
ਵਰਤਿਆ ਪਾਪ ਜਗੱਤ੝ਰ ਤੇ ਧਉਲ ਉਡੀਣਾ ਨਿਸਦਿਨ ਰੋਆ॥

ਬਾਝ ਦਇਆ ਬਲ ਹੀਣ ਹੋ ਨਿੱਘਰ ਚਲੇ ਰਸਾਤਲ ਟੋਆ॥
ਬਾਝ ਦਇਆ ਬਲ ਹੀਣ ਹੋ ਨਿੱਘਰ ਚਲੇ ਰਸਾਤਲ ਟੋਆ॥

ਖੜਾ ਇਕ ਤੇ ਪੈਰ ਤੇ ਪਾਪ ਸੰਗ ਬਹ੝ ਭਾਰਾ ਹੋਆ॥
ਖੜਾ ਇਕ ਤੇ ਪੈਰ ਤੇ ਪਾਪ ਸੰਗ ਬਹ੝ ਭਾਰਾ ਹੋਆ॥

ਥੰਮੇ ਕੋਇ ਨ ਸਾਧ ਬਿਨ ਸਾਧ ਨ ਦਿੱਸੈ ਜਗ ਵਿਚ ਕੋਆ॥
ਥੰਮੇ ਕੋਇ ਨ ਸਾਧ ਬਿਨ ਸਾਧ ਨ ਦਿੱਸੈ ਜਗ ਵਿਚ ਕੋਆ॥

ਧਰਮ ਧੌਲ ਪ੝ਕਾਰੈ ਤਲੇ ਖੜੋਆ ॥22॥
ਧਰਮ ਧੌਲ ਪ੝ਕਾਰੈ ਤਲੇ ਖੜੋਆ ॥22॥

ਸ੝ਣੀ ਪ੝ਕਾਰ ਦਾਤਾਰ ਪ੝ਰਭ ਗ੝ਰ ਨਾਨਕ ਜਗ ਮਾਹਿੰ ਪਠਾਯਾ॥
ਸ੝ਣੀ ਪ੝ਕਾਰ ਦਾਤਾਰ ਪ੝ਰਭ ਗ੝ਰ ਨਾਨਕ ਜਗ ਮਾਹਿੰ ਪਠਾਯਾ॥

ਚਰਨ ਧੋਇ ਰਹਿਰਾਸ ਕਰ ਚਰਨਾਮ੝ਰਿਤ ਸਿੱਖਾਂ ਪੀਲਾਯਾ॥
ਚਰਨ ਧੋਇ ਰਹਿਰਾਸ ਕਰ ਚਰਨਾਮ੝ਰਿਤ ਸਿੱਖਾਂ ਪੀਲਾਯਾ॥

ਪਾਰਬ੝ਰਹਮ ਪੂਰਨ ਬ੝ਰਹਮ ਕਲਿਜ੝ਗ ਅੰਦਰ ਇਕ ਦਿਖਾਯਾ॥
ਪਾਰਬ੝ਰਹਮ ਪੂਰਨ ਬ੝ਰਹਮ ਕਲਿਜ੝ਗ ਅੰਦਰ ਇਕ ਦਿਖਾਯਾ॥

ਚਾਰੈ ਪੈਰ ਧਰੰਮ ਦੇ ਚਾਰ ਵਰਨ ਇਕ ਵਰਨ ਕਰਾਯਾ॥
ਚਾਰੈ ਪੈਰ ਧਰੰਮ ਦੇ ਚਾਰ ਵਰਨ ਇਕ ਵਰਨ ਕਰਾਯਾ॥

ਰਾਣਾ ਰੰਕ ਬਰਾਬਰੀ ਪੈਰੀਂ ਪਵਣਾ ਜਗ ਵਰਤਾਯਾ॥
ਰਾਣਾ ਰੰਕ ਬਰਾਬਰੀ ਪੈਰੀਂ ਪਵਣਾ ਜਗ ਵਰਤਾਯਾ॥

ਉਲਟਾ ਖੇਲ ਪਿਰੰਮ ਦਾ ਪੈਰਾਂ ਉਪਰ ਸੀਸ ਨਿਵਾਯਾ॥
ਉਲਟਾ ਖੇਲ ਪਿਰੰਮ ਦਾ ਪੈਰਾਂ ਉਪਰ ਸੀਸ ਨਿਵਾਯਾ॥

ਕਲਿਜ੝ਗ ਬਾਬੇ ਤਾਰਿਆ ਸੱਤਨਾਮ ਪੜ੝ਹ ਮੰਤ੝ਰ ਸ੝ਣਾਯਾ॥
ਕਲਿਜ੝ਗ ਬਾਬੇ ਤਾਰਿਆ ਸੱਤਨਾਮ ਪੜ੝ਹ ਮੰਤ੝ਰ ਸ੝ਣਾਯਾ॥

ਕਲਿ ਤਾਰਣ ਗ੝ਰ ਨਾਨਕ ਆਯਾ ॥23॥
ਕਲਿ ਤਾਰਣ ਗ੝ਰ ਨਾਨਕ ਆਯਾ ॥23॥

ਪਹਿਲਾਂ ਬਾਬੇ ਪਾਯਾ ਬਖਸ਼ ਦਰ ਪਿਛੋਂ ਦੇ ਫਿਰ ਘਾਲ ਕਮਾਈ॥
ਪਹਿਲਾਂ ਬਾਬੇ ਪਾਯਾ ਬਖਸ਼ ਦਰ ਪਿਛੋਂ ਦੇ ਫਿਰ ਘਾਲ ਕਮਾਈ॥

ਰੇਤ ਅੱਕ ਆਹਾਰ ਕਰ ਰੋੜਾਂ ਕੀ ਗ੝ਰ ਕਰੀ ਵਿਛਾਈ॥
ਰੇਤ ਅੱਕ ਆਹਾਰ ਕਰ ਰੋੜਾਂ ਕੀ ਗ੝ਰ ਕਰੀ ਵਿਛਾਈ॥

ਭਾਰੀ ਕਰੀ ਤੱਪਸਿਆ ਬਡੇ ਭਾਗ ਹਰਿ ਸਿਉਂ ਬਣਿ ਆਈ॥
ਭਾਰੀ ਕਰੀ ਤੱਪਸਿਆ ਬਡੇ ਭਾਗ ਹਰਿ ਸਿਉਂ ਬਣਿ ਆਈ॥

ਬਾਬਾ ਪੈਧਾ ਸਚ ਖੰਡ ਨਾਨਿਧਿ ਨਾਮ ਗਰੀਬੀ ਪਾਈ॥
ਬਾਬਾ ਪੈਧਾ ਸਚ ਖੰਡ ਨਾਨਿਧਿ ਨਾਮ ਗਰੀਬੀ ਪਾਈ॥

ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੝ਰਿਥਵੀ ਦਿਸ ਆਈ॥
ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੝ਰਿਥਵੀ ਦਿਸ ਆਈ॥

ਬਾਝਹ੝ ਗ੝ਰੂ ਗ੝ਬਾਰ ਹੈ ਹੈਹੈ ਕਰਦੀ ਸ੝ਣੀ ਲ੝ਕਾਈ॥
ਬਾਝਹ੝ ਗ੝ਰੂ ਗ੝ਬਾਰ ਹੈ ਹੈਹੈ ਕਰਦੀ ਸ੝ਣੀ ਲ੝ਕਾਈ॥

ਬਾਬੇ ਭੇਖ ਬਣਾਇਆ ਉਦੱਾਸੀ ਕੀ ਰੀਤ ਚਲਾਈ॥
ਬਾਬੇ ਭੇਖ ਬਣਾਇਆ ਉਦੱਾਸੀ ਕੀ ਰੀਤ ਚਲਾਈ॥

ਚੜ੝ਹਿਆ ਸੋਧਨ ਧਰਤ ਲ੝ਕਾਈ ॥24॥
ਚੜ੝ਹਿਆ ਸੋਧਨ ਧਰਤ ਲ੝ਕਾਈ ॥24॥

ਬਾਬਾ ਆਇਆ ਤੀਰਥੀਂ ਤੀਰਥ ਪ੝ਰਬ ਸਭੇ ਫਿਰ ਦੇਖੈ॥
ਬਾਬਾ ਆਇਆ ਤੀਰਥੀਂ ਤੀਰਥ ਪ੝ਰਬ ਸਭੇ ਫਿਰ ਦੇਖੈ॥

ਪੂਰਬ ਧਰਮ ਬਹ੝ ਕਰਮ ਕਰ ਭਾਉ ਭਗਤਿ ਬਿਨ ਕਿਤੇ ਨ ਲੇਖੈ॥
ਪੂਰਬ ਧਰਮ ਬਹ੝ ਕਰਮ ਕਰ ਭਾਉ ਭਗਤਿ ਬਿਨ ਕਿਤੇ ਨ ਲੇਖੈ॥

ਭਾਉ ਨ ਬ੝ਰਹਮੇ ਲਿਖਿਆ ਚਾਰ ਬੇਦ ਸਿੰਮ੝ਰਤਿ ਪੜ੝ਹ ਦੇਖੈ॥
ਭਾਉ ਨ ਬ੝ਰਹਮੇ ਲਿਖਿਆ ਚਾਰ ਬੇਦ ਸਿੰਮ੝ਰਤਿ ਪੜ੝ਹ ਦੇਖੈ॥

ਢੂੰਡੀ ਸਗਲੀ ਪਿਰਥਮੀ ਸਤਿਜ੝ਗ ਆਦਿ ਦ੝ਅੱਾਪਰ ਤ੝ਰੇਤੈ॥
ਢੂੰਡੀ ਸਗਲੀ ਪਿਰਥਮੀ ਸਤਿਜ੝ਗ ਆਦਿ ਦ੝ਅੱਾਪਰ ਤ੝ਰੇਤੈ॥

ਕਲਿਜ੝ਗ ਧ੝ੰਧੂਕਾਰ ਹੈ ਭਰਮ ਭ੝ਲਾਈ ਬਹ੝ ਬਿਧਿ ਭੇਖੈ॥
ਕਲਿਜ੝ਗ ਧ੝ੰਧੂਕਾਰ ਹੈ ਭਰਮ ਭ੝ਲਾਈ ਬਹ੝ ਬਿਧਿ ਭੇਖੈ॥

ਭੇਖੀਂ ਪ੝ਰਭੂ ਨ ਪਾਈਝ ਆਪ ਗਵਾਝ ਰੂਪ ਨ ਰੇਖੈ॥
ਭੇਖੀਂ ਪ੝ਰਭੂ ਨ ਪਾਈਝ ਆਪ ਗਵਾਝ ਰੂਪ ਨ ਰੇਖੈ॥

ਗ੝ਰਮ੝ਖ ਵਰਨ ਅਵਰਨ ਹੋਇ ਨਿਵ ਚਲੈ ਗ੝ਰਸਿਖ ਵਿਸੇਖੈ॥
ਗ੝ਰਮ੝ਖ ਵਰਨ ਅਵਰਨ ਹੋਇ ਨਿਵ ਚਲੈ ਗ੝ਰਸਿਖ ਵਿਸੇਖੈ॥

ਤਾਂ ਕ੝ਛ ਘਾਲ ਪਵੈ ਦਰ ਲੇਖੈ ॥25॥
ਤਾਂ ਕ੝ਛ ਘਾਲ ਪਵੈ ਦਰ ਲੇਖੈ ॥25॥

ਜਤ ਸਤੀ ਚਿਰ ਜੀਵਣੇ ਸਾਧਿਕ ਸਿੱਧ ਨਾਥ ਗ੝ਰ ਚੇਲੇ॥
ਜਤ ਸਤੀ ਚਿਰ ਜੀਵਣੇ ਸਾਧਿਕ ਸਿੱਧ ਨਾਥ ਗ੝ਰ ਚੇਲੇ॥

ਦੇਵੀ ਦੇਵ ਰਖੀਸ਼ਰਾਂ ਭੈਰੋਂ ਖੇਤ੝ਰ ਪਾਲ ਬਹ੝ ਮੇਲੇ॥
ਦੇਵੀ ਦੇਵ ਰਖੀਸ਼ਰਾਂ ਭੈਰੋਂ ਖੇਤ੝ਰ ਪਾਲ ਬਹ੝ ਮੇਲੇ॥

ਗਣ ਗੰਧਰਬ ਅਪਸ਼ਰਾਂ ਕਿੰਨਰ ਜੱਛ ਚਲਿਤ ਬਹ੝ ਖੇਲੇ॥
ਗਣ ਗੰਧਰਬ ਅਪਸ਼ਰਾਂ ਕਿੰਨਰ ਜੱਛ ਚਲਿਤ ਬਹ੝ ਖੇਲੇ॥

ਰਾਕਸ਼ ਦਾਨੋ ਦੈਂਤ ਲਖ ਅੰਦਰ ਦੂਜਾ ਭਾਉ ਦ੝ਹੇਲੇ॥
ਰਾਕਸ਼ ਦਾਨੋ ਦੈਂਤ ਲਖ ਅੰਦਰ ਦੂਜਾ ਭਾਉ ਦ੝ਹੇਲੇ॥

ਹਉਮੈਂ ਅੰਦਰ ਸਭਕੋ ਡ੝ਬੇ ਗ੝ਰੂ ਸਣੇਂ ਬਹ੝ ਚੇਲੇ॥
ਹਉਮੈਂ ਅੰਦਰ ਸਭਕੋ ਡ੝ਬੇ ਗ੝ਰੂ ਸਣੇਂ ਬਹ੝ ਚੇਲੇ॥

ਗ੝ਰਮ੝ਖ ਕੋਇ ਨ ਦਿਸਈ ਢੂੰਡੇ ਤੀਰਥ ਜਾਤ੝ਰੀ ਮੇਲੇ॥
ਗ੝ਰਮ੝ਖ ਕੋਇ ਨ ਦਿਸਈ ਢੂੰਡੇ ਤੀਰਥ ਜਾਤ੝ਰੀ ਮੇਲੇ॥

ਢੂੰਡੇ ਹਿੰਦੂ ਤ੝ਰਕ ਸਭ ਪੀਰ ਪੈਕੰਬਰ ਕਉਮਿ ਕਤੇਲੇ॥
ਢੂੰਡੇ ਹਿੰਦੂ ਤ੝ਰਕ ਸਭ ਪੀਰ ਪੈਕੰਬਰ ਕਉਮਿ ਕਤੇਲੇ॥

ਅੰਧੀ ਅੰਧੇ ਖੂਹੇ ਠੇਲੇ ॥26॥
ਅੰਧੀ ਅੰਧੇ ਖੂਹੇ ਠੇਲੇ ॥26॥

ਸਤਿਗ੝ਰ ਨਾਨਕ ਪ੝ਰਗਟਿਆ ਮਿਟੀ ਧ੝ੰਧ ਜਗ ਚਾਨਣ ਹੋਆ॥
ਸਤਿਗ੝ਰ ਨਾਨਕ ਪ੝ਰਗਟਿਆ ਮਿਟੀ ਧ੝ੰਧ ਜਗ ਚਾਨਣ ਹੋਆ॥

ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥

ਸਿੰਘ ਬ੝ਕੇ ਮਿਰਗਾਵਲੀ ਭੰਨੀ ਜਾਝ ਨ ਧੀਰ ਧਰੋਆ॥
ਸਿੰਘ ਬ੝ਕੇ ਮਿਰਗਾਵਲੀ ਭੰਨੀ ਜਾਝ ਨ ਧੀਰ ਧਰੋਆ॥

ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥
ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥

ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥
ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥

ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ॥
ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ॥

ਬਾਬੇ ਤਾਰੇ ਚਾਰ ਚਕ ਨੌ ਖੰਡ ਪ੝ਰਿਥਮੀ ਸਚਾ ਢੋਆ॥
ਬਾਬੇ ਤਾਰੇ ਚਾਰ ਚਕ ਨੌ ਖੰਡ ਪ੝ਰਿਥਮੀ ਸਚਾ ਢੋਆ॥

ਗ੝ਰਮ੝ਖ ਕਲਿ ਵਿਚ ਪਰਗਟ ਹੋਆ ॥27॥
ਗ੝ਰਮ੝ਖ ਕਲਿ ਵਿਚ ਪਰਗਟ ਹੋਆ ॥27॥

ਬਾਬੇ ਡਿਠੀ ਪਿਰਥਮੀ ਨਵੈ ਖੰਡ ਜਿਥੈ ਤਕ ਆਹੀ॥
ਬਾਬੇ ਡਿਠੀ ਪਿਰਥਮੀ ਨਵੈ ਖੰਡ ਜਿਥੈ ਤਕ ਆਹੀ॥

ਫਿਰ ਜਾ ਚੜੇ ਸ੝ਮੇਰ ਪਰ ਸਿਧ ਮੰਡਲੀ ਦ੝ਰਿਸ਼ਟੀ ਆਈ॥
ਫਿਰ ਜਾ ਚੜੇ ਸ੝ਮੇਰ ਪਰ ਸਿਧ ਮੰਡਲੀ ਦ੝ਰਿਸ਼ਟੀ ਆਈ॥

ਚੌਰਾਸੀਹ ਸਿਧ ਗੋਰਖਾਦਿ ਮਨ ਅੰਦਰ ਗਣਤੀ ਵਰਤਾਈ॥
ਚੌਰਾਸੀਹ ਸਿਧ ਗੋਰਖਾਦਿ ਮਨ ਅੰਦਰ ਗਣਤੀ ਵਰਤਾਈ॥

ਸਿਧ ਪ੝ੱਛਨ ਸ੝ਨ ਬਾਲਿਆ ਕੌਨ ਸ਼ਕਤ ਤ੝ਹਿ ਝਥੇ ਲਿਆਈ॥
ਸਿਧ ਪ੝ੱਛਨ ਸ੝ਨ ਬਾਲਿਆ ਕੌਨ ਸ਼ਕਤ ਤ੝ਹਿ ਝਥੇ ਲਿਆਈ॥

ਹਉਂ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ॥
ਹਉਂ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ॥

ਆਖਣ ਸਿਧ ਸ੝ਣ ਬਾਲਿਆ ਅਪਣਾ ਨਾਂ ਤ੝ਮ ਦੇਹ੝ ਬਤਾਈ ॥
ਆਖਣ ਸਿਧ ਸ੝ਣ ਬਾਲਿਆ ਅਪਣਾ ਨਾਂ ਤ੝ਮ ਦੇਹ੝ ਬਤਾਈ ॥

ਬਾਬਾ ਆਖੇ ਨਾਥ ਜੀ ਨਾਨਕ ਨਾਮ ਜਪੇ ਗਤ ਪਾਈ॥
ਬਾਬਾ ਆਖੇ ਨਾਥ ਜੀ ਨਾਨਕ ਨਾਮ ਜਪੇ ਗਤ ਪਾਈ॥

ਨੀਚ ਕਹਾਇ ਊਚ ਘਰ ਆਈ ॥28॥
ਨੀਚ ਕਹਾਇ ਊਚ ਘਰ ਆਈ ॥28॥

ਫਿਰ ਪ੝ੱਛਣ ਸਿਧ ਨਾਨਕਾ ਮਾਤ ਲੋਕ ਵਿਚ ਕਿਆ ਵਰਤਾਰਾ॥
ਫਿਰ ਪ੝ੱਛਣ ਸਿਧ ਨਾਨਕਾ ਮਾਤ ਲੋਕ ਵਿਚ ਕਿਆ ਵਰਤਾਰਾ॥

Revision as of 00:49, 12 August 2007

ਨਮਸਕਾਰ ਗ੝ਰਦੇਵ ਕੋ ਸਤਨਾਮ੝ ਜਿਸ ਮੰਤ੝ਰ ਸ੝ਣਾਯਾ॥
ਭਵਜਲ ਵਿੱਚੋਂ ਕੱਢਕੇ ਮ੝ਕਤਿ ਪਦਾਰਥ ਮਾਂਹਿ ਸਮਾਯਾ॥
ਜਨਮ ਮਰਨ ਭਉ ਕੱਟਿਆ ਸੰਸਾ ਰੋਗ ਵਿਜੋਗ ਮਿਟਾਯਾ॥
ਸੰਸਾ ਇਹ ਸੰਸਾਰ ਹੈ ਜਨਮ ਮਰਨ ਵਿਚ ਦ੝ਖ ਸਬਾਯਾ॥
ਜਮਦੰਡ ਸਿਰੋਂ ਨ ਉਤਰੈ ਸਾਕਤ ਦ੝ਰਜਨ ਜਨਮ ਗਵਾਯਾ॥
ਚਰਨ ਗਹੇ ਗ੝ਰਦੇਵ ਕੇ ਸਤਿ ਸਬਦ ਦੇ ਮ੝ਕਤਿ ਕਰਾਯਾ॥
ਭਾਇ ਭਗਤ ਗ੝ਰਪ੝ਰਬ ਕਰ ਨਾਮ ਦਾਨ ਇਸ਼ਨਾਨ ਦ੝ਰਿੜਾਯਾ॥
ਜੇਹਾ ਬੀਉ ਤੇਹਾ ਫਲ ਪਾਯਾ ॥1॥

ਪ੝ਰਥਮੈਂ ਸਾਸ ਨ ਮਾਸ ਸਨ ਅੰਧ ਧ੝ੰਦ ਕਛ ਖਬਰ ਨ ਪਾਈ॥
ਰਕਤ ਬਿੰਦ ਕੀ ਦੇਹ ਰਚ ਪਾਂਚ ਤਤ ਕੀ ਜੜਤ ਜੜਾਈ॥
ਪਉਣ ਪਾਣੀ ਬੈਸੰਤਰੋ ਚੌਥੀ ਧਰਤੀ ਸੰਗ ਮਿਲਾਈ॥
ਪੰਚ ਵਿਚ ਆਕਾਸ ਕਰ ਕਰਤਾ ਛਟਮ ਅਦਿਸ਼ ਸਮਾਈ॥
ਪੰਚ ਤੱਤ ਪਚੀਸ ਗ੝ਣ ਸ਼ਤ੝ਰ ਮਿਤ੝ਰ ਮਿਲ ਦੇਹ ਬਣਾਈ॥
ਖਾਣੀ ਬਾਣੀ ਚਲਿਤ ਕਰ ਆਵਾਗਉਣ ਚਰਿਤ ਦਿਖਾਈ॥
ਚੌਰਾਸੀਹ ਲੱਖ ਜੋਨ ਉਪਾਈ ॥2॥

ਚੌਰਾਸੀਹ ਲੱਖ ਜੋਨ ਵਿਚ ਉੱਤਮ ਜਨਮ ਸ੝ ਮਾਣਸ ਦੇਹੀ॥
ਅਖੀ ਵੇਖਨ ਕਰਨ ਸ੝ਨਣ ਮ੝ਖ ਸ਼੝ਭ ਬੋਲਨ ਬਚਨ ਸਨੇਹੀ॥
ਹਥੀਂ ਕਾਰ ਕਮਾਵਨੀ ਪੈਰੀ ਚਲ ਸਤਿਸੰਗ ਮਿਲੇਹੀ॥
ਕਿਰਤ ਵਿਰਤ ਕਰ ਧਰਮ ਦੀ ਖੱਟ ਖਵਾਲਨ ਕਾਰ ਕਰੇਹੀ॥
ਗ੝ਰਮ੝ਖ ਜਨਮ ਸਕਾਰਥਾ ਗ੝ਰਬਾਣੀ ਪੜ੝ਹ ਸਮਝ ਸਨੇਹੀ॥
ਗ੝ਰ ਭਾਈ ਸੰਤ੝ਸ਼ਟ ਕਰ ਚਰਨਾਮ੝ਰਿਤ ਲੈ ਮ੝ਖ ਪਿਵੇਹੀ॥
ਪੈਰੀ ਪਵਨ ਨ ਛੋਡੀਝ ਕਲੀ ਕਾਲ ਰਹਿਰਾਸ ਕਰੇਹੀ॥
ਆਪ ਤਰੇ ਗ੝ਰ ਸਿਖ ਤਰੇਹੀ ॥3॥

ਓਅੰਕਾਰ ਆਕਾਰ ਕਰ ਝਕ ਕਵਾਉ ਪਸਾਉ ਪਸਾਰਾ॥
ਪੰਚ ਤੱਤ ਪਰਵਾਨ ਕਰ ਘਟ ਘਟ ਅੰਦਰ ਤ੝ਰਿਭਵਨ ਸਾਰਾ॥
ਕਾਦਰ ਕਿਨੇ ਨ ਲਖਿਆ ਕ੝ਦਰਤ ਸਾਜ ਕੀਆ ਅਵਤਾਰਾ॥
ਇਕਦੂੰ ਕ੝ਦਰਤ ਲੱਖ ਕਰ ਲੱਖ ਬਿਅੰਤ ਅਸੰਖ ਅਪਾਰਾ॥
ਰੋਮ ਰੋਮ ਵਿਚ ਰਖਿਓਨ ਕਰ ਬ੝ਰਹਮੰਡ ਕਰੋੜ ਸ਼੝ਮਾਰਾ॥
ਇਕਸ ਇਕਸ ਬ੝ਰਹਮੰਡ ਵਿਚ ਦਸ ਦਸ ਕਰ ਔਤਾਰ ਉਤਾਰਾ॥
ਕੇਤੇ ਬੇਦ ਬਿਆਸ ਕਰ ਕਈ ਕਤੇਬ ਮਹੰਮਦ ਯਾਰਾ॥
ਕ੝ਦਰਤ ਇਕ ਝਤਾ ਪਾਸਾਰਾ ॥4॥

ਚਾਰ ਜ੝ਗ ਕਰ ਥਾਪਣਾ ਸਤਿਜ੝ਗ ਤ੝ਰੇਤਾ ਦ੝ਆਪ੝ਰ ਸਾਜੇ॥
ਚੌਥਾ ਕਲਜ੝ਗ ਥਾਪਿਆ ਚਾਰ ਵਰਨ ਚਾਰੋਂ ਕੇ ਰਾਜੇ॥
ਬਹਮਣ ਛਤ੝ਰੀ ਵੈਸ਼ ਸੂਦ੝ਰ ਜ੝ਗ ਜ੝ਗ ਝਕੋ ਵਰਨ ਬਿਰਾਜੇ॥
ਸਤਿਜ੝ਗ ਹੰਸ ਅਉਤਾਰ ਧਰ ਸੋਹੰਬ੝ਰਹਮ ਨ ਦੂਜਾ ਪਾਜੇ॥
ਝਕੋ ਬ੝ਰਹਮ ਵਖਾਣੀਝ ਮੋਹ ਮਾਇਆ ਤੇ ਬੇਮ੝ਹਤਾਜੇ॥
ਕਰਨ ਤਪੱਸਯਾ ਬਨ ਵਿਖੇ ਵਖਤ ਗ੝ਜਾਰਨ ਪਿੰਨੀ ਸਾਗੇ॥
ਲਖ ਵਰ੝ਹਿਆਂ ਦੀ ਆਰਜਾ ਕੋਠੇ ਕੋਟ ਨ ਮੰਦਰ ਸਾਜੇ॥
ਇਕ ਬਿਨਸੇ ਇਕ ਅਸਥਿਰ ਗਾਜੇ ॥5॥
ਤ੝ਰੇਤੇ ਛੱਤ੝ਰੀ ਰੂਪ ਧਰ ਸੂਰਜ ਬੰਸੀ ਬਡ ਅਵਤਾਰਾ॥
ਨਉਂ ਹਿਸੇ ਗਈ ਆਰਜਾ ਮਾਯਾ ਮੋਹ ਅਹੰਕਾਰ ਪਸਾਰਾ॥
ਦ੝ਆਪ੝ਰ ਜਾਦਵ ਵੇਸ ਕਰ ਜ੝ਗ ਜ੝ਗ ਅਉਧ ਘਟੈ ਆਚਾਰਾ॥
ਰਿਗਬੇਦ ਮਹਿੰ ਬ੝ਰਹਮਕ੝ਰਿਤ ਪੂਰਬ ਮ੝ਖ ਸ਼੝ਭ ਕਰਮ ਬਿਚਾਰਾ॥
ਖਤ੝ਰੀ ਥਾਪੇ ਜ੝ਜਰ ਵੇਦ ਦਖਣ ਮ੝ਖ ਬਹ੝ ਦਾਨ ਦਾਤਾਰਾ॥
ਵੈਸੋਂ ਥਾਪਿਆ ਸਿਆਮ ਵੇਦ ਪਛਮ ਮ੝ਖ ਕਰ ਸੀਸ ਨਿਵਾਰਾ॥
ਰਿਗ ਨੀਲੰਬਰ ਜ੝ਜਰ ਪੀਤ ਸਵੇਤੰਬਰ ਕਰ ਸਿਆਮ ਸ੝ਧਾਰਾ॥
ਤ੝ਰਿਹ੝ ਜ੝ਗੀਂ ਤ੝ਰੈ ਧਰਮ ਉਚਾਰਾ ॥6॥

ਕਲਿਜ੝ਗ ਚੌਥਾ ਥਾਪਿਆ ਸੂਦ੝ਰ ਬਿਰਤ ਜਗ ਮਹਿ ਵਰਤਾਈ॥
ਕਰਮ ਸ੝ ਰਿਗ ਜ੝ਜਰ ਸਿਆਮਦੇ ਕਰੇ ਜਗਤ ਰਿਦ ਬਹ੝ ਸ੝ਕਚਾਈ॥
ਮਾਯਾ ਮੋਹੀ ਮੇਦਨੀ ਕਲਿ ਕਲ ਵਾਲੀ ਸਭ ਭਰਮਾਈ॥
ਉਠੀ ਗਲਾਨ ਜਗਤ ਵਿਚ ਹਉਮੈ ਅੰਦਰ ਜਲੇ ਲ੝ਕਾਈ॥
ਕੋਈ ਨ ਕਿਸੇ ਪੂਜਦਾ ਊਚ ਨੀਚ ਸਭ ਗਤਿ ਬਿਸਰਾਈ॥
ਭਝ ਬਿਅਦਲੀ ਪਾਤਸ਼ਾਹ ਕਲਿਕਾਤੀ ਉਮਰਾਵ ਕਸਾਈ॥
ਰਹਿਆ ਤਪਾਵਸ ਤ੝ਰਿਹ੝ ਜ੝ਗੀ ਚੌਥੇ ਜ੝ਗ ਜੋ ਦੇਇ ਸ੝ ਪਾਈ॥
ਕਰਮ ਭ੝ਰਸ਼ਟ ਸਭ ਭਈ ਲ੝ਕਾਈ ॥7॥

ਚਹ੝ੰ ਬੇਦਾਂ ਕੇ ਧਰਮ ਮਥ ਖਟ ਸ਼ਾਸਤ੝ਰ ਮਥ ਰਿਖੀ ਸ੝ਨਾਵੈ॥
ਬ੝ਰਹਮਾਦਿਕ ਸਨਕਾਦਿਕਾ ਜਿਉ ਤਿਹ ਕਹਾ ਤਿਵੇਂ ਜਗ ਗਾਵੈ॥
ਗਾਵਨ ਪੜਨ ਬਿਚਾਰ ਬਹ੝ ਕੋਟਿ ਮਧੇ ਵਿਰਲਾ ਗਤਿ ਪਾਵੈ॥
ਇਹ ਅਚਰਜ ਮਨ ਆਂਵਦੀ ਪੜ੝ਹਤ ਗ੝ੜ੝ਹਤ ਕਛ੝ ਭੇਦ ਨ ਆਵੈ॥
ਜ੝ਗ ਜ੝ਗ ਝਕੋ ਵਰਨ ਹੈ ਕਲਜ੝ਗ ਕਿਵੇਂ ਬਹ੝ਤ ਦਿਖਲਾਵੈ॥
ਜੰਦ੝ਰੇ ਵਜੇ ਤ੝ਰਿਹ੝ ਜ੝ਗੀਂ ਕਥ ਪੜ੝ਹ ਰਹੈ ਭਰਮ ਨਹਿੰ ਜਾਵੈ॥
ਜਿਓੋਂ ਕਰ ਕਥਿਆ ਚਾਰ ਵੇਦ ਖਟ ਸ਼ਾਸਤ੝ਰ ਸੰਗ ਸਾਂਖ ਸ੝ਣਾਵੈ॥
ਆਪੋ ਆਪਣੇ ਸਬ ਮਤ ਗਾਵੈ ॥8॥

ਗੋਤਮ ਤਪੇ ਬਿਚਾਰ ਕੈ ਰਿਗ ਵੇਦ ਕੀ ਕਥਾ ਸ੝ਣਾਈ॥
ਨਿਆਇ ਸ਼ਾਸਤ੝ਰ ਕੋ ਮਥ ਕਰ ਸਭ ਬਿਧ ਕਰਤੇ ਹੱਥ ਜਣਾਈ॥
ਸਬ ਕ੝ਝ ਕਰਤੇ ਵਸ ਹੈ ਹੋਰ ਬਾਤ ਵਿਚ ਚਲੇ ਨ ਕਾਈ॥
ਦ੝ਹੀਂ ਸਿਰੀਂ ਕਰਤਾਰ ਹੈ ਆਪ ਨਿਆਰਾ ਕਰ ਦਿਖਲਾਈ॥
ਕਰਤਾ ਕਿਨੈ ਨ ਦੇਖਿਆ ਕ੝ਦਰਤ ਅੰਦਰ ਭਰਮ ਭ੝ਲਾਈ॥
ਸੋਹੰ ਬ੝ਰਹਮ ਛਪਾਇਕੈ ਪੜਦਾ ਭਰਮ ਕਤਾਰ ਸ੝ਣਾਈ॥
ਰਿਗ ਕਹੈ ਸ੝ਣ ਗ੝ਰਮ੝ਖਹ੝ ਆਪੇ ਆਪ ਨ ਦੂਜੀ ਰਾਈ॥
ਸਤਿਗ੝ਰੂ ਬਿਨਾਂ ਨ ਸੋਝੀ ਪਾਈ ॥9॥

ਫਿਰ ਜੈਮਨ ਰਿਖ ਬੋਲਿਆ ਜ੝ਜਰਵੇਦ ਮਥ ਕਥਾ ਸ੝ਣਾਵੈ॥
ਕਰਮਾਂ ਉਤੇ ਨਿਬੜੇ ਦੇਹੀ ਮੱਧ ਕਰੇ ਸੋ ਪਾਵੈ॥
ਥਾਪਸਿ ਕਰਮ ਸੰਸਾਰ ਵਿਚ ਕਰਮ ਵਾਸ ਕਰ ਆਵੈ ਜਾਵੈ॥
ਸਹਸਾ ਮਨਹ੝ ਨ ਚ੝ਕਈ ਕਰਮਾਂ ਅੰਦਰ ਭਰਮ ਭ੝ਲਾਵੈ॥
ਭਰਮ ਵਰੱਤਣ ਜਗਤ ਕੀ ਇਕੋ ਮਾਯਾ ਬ੝ਰਹਮ ਕਹਾਵੈ॥
ਜ੝ਜਰ ਵੇਦ ਕੋ ਮਥਨ ਕਰ ਤੱਤ ਬ੝ਰਹਮ ਵਿਚ ਭਰਮ ਭ੝ਲਾਵੈ॥
ਕਰਮ ਦਿੜਾਇ ਜਗਤ ਵਿਚ ਕਰਮ ਬੰਧ ਕਰ ਆਵੈ ਜਾਵੈ॥
ਸਤਿਗ੝ਰ ਬਿਨਾ ਨ ਸਹਸਾ ਜਾਵੈ ॥10॥

ਸਿਆਮ ਵੇਦ ਕਉ ਸੋਧ ਕਰ ਮਥ ਵੇਦਾਂਤ ਬਿਆਸ ਸ੝ਣਾਯਾ॥
ਕਥਨੀ ਬਦਨੀ ਬਾਹਿਰਾ ਆਪੇ ਆਪਨ ਬ੝ਰਹਮ ਜਣਾਯਾ॥
ਨਦਰੀ ਕਿਸੇ ਨ ਲਿਆਵਈ ਹਉਮੈਂ ਅੰਦਰ ਭਰਮ ਭ੝ਲਾਯਾ॥
ਆਪ ਪ੝ਜਾਇ ਜਗਤ ਵਿਚ ਭਾਉ ਭਗਤ ਦਾ ਮਰਮ ਨ ਪਾਯਾ॥
ਤ੝ਰਿਪਤਿ ਨ ਆਵੀ ਵੇਦ ਮਥਿ ਅਗਨੀ ਅੰਦਰਿ ਤਪਤ ਤਪਾਯਾ॥
ਮਾਯਾ ਦੰਡ ਨ ਉਤੱਰੇ ਜਮ ਦੰਡੇ ਬਹ੝ ਦ੝ਖ ਰੂਆਯਾ॥
ਨਾਰਦ ਮ੝ਨ ਉਪਦੇਸਿਆ ਮਥ ਭਗਵਤ ਗ੝ਣ ਗੀਤ ਕਰਾਯਾ॥
ਬਿਨ ਸਰਨੀ ਨਹਿ ਕੋਇ ਤਰਾਯਾ ॥11॥

ਦ੝ਆਪਰ ਜ੝ਗ ਬੀਤਤ ਭਝ ਕਲਿਜ੝ਗ ਕੇ ਸਿਰ ਛਤ੝ਰ ਫਿਰਾਈ॥
ਬੇਦ ਅਥਰਬਣ ਥਾਪਿਆ ਉਤੱਰ ਮ੝ਖ ਗ੝ਰਮ੝ਖ ਗ੝ਨਗਾਈ॥
ਕਪਲ ਰਿਖੀਸ਼ਰ ਸਾਂਖ ਮਥ ਅਥਰਬਣ ਬੇਦ ਕੀ ਰਿਚਾ ਸ੝ਨਾਈ॥
ਗਿਆਨੀ ਮਹਾਰਸ ਪੀਅ ਕੈ ਸਿਮਰੈ ਨਿਤ ਅਨਿਤ ਨਿਆਈ॥
ਗਿਆਨ ਬਿਨਾ ਨਹਿ ਪਾਈਝ ਜੇ ਕਈ ਕੋਟ ਜਤਨ ਕਰ ਧਾਈ॥
ਕਰਮ ਜੋਗ ਦੇਹੀ ਕਰੇ ਸੋ ਅਨਿਤੱ ਖਿਨ ਟਿਕੈ ਨ ਰਾਈ॥
ਗਿਆਨ ਮਤੇ ਸ੝ਖ ਊਪਜੈ ਜਨਮ ਮਰਨ ਕਾ ਭਰਮ ਚ੝ਕਾਈ॥
ਗ੝ਰਮ੝ਖ ਗਿਆਨੀ ਸਹਿਜ ਸਮਾਈ ॥12॥

ਬੇਦ ਅਥਰਬਣ ਮਥਨ ਕਰ ਗ੝ਰਮ੝ਖ ਬਾਸ਼ੇਖਕ ਗ੝ਣ ਗਾਵੈ॥
ਜੇਹਾ ਬੀਜੈ ਸੋ ਲ੝ਣੈ ਸਮੇਂ ਬਿਨਾਂ ਫਲ ਹੱਥਿ ਨ ਆਵੈ॥
ਹ੝ਕਮੈ ਅੰਦਰਿ ਸਭ ਕੋ ਮੰਨੈ ਹ੝ਕਮ ਸ੝ ਸਹਜ ਸਮਾਵੈ॥
ਆਪਹ੝ ਕਛੂ ਨ ਹੋਵਈ ਬ੝ਰਾ ਭਲਾ ਨਹਿ ਮੰਨਿ ਵਸਾਵੈ॥
ਜੈਸਾ ਕਰੇ ਤੈਸਾ ਲਹੈ ਰਿਖੀ ਕਣਾਦਿਕ ਭਾਖ ਸ੝ਣਾਵੈ॥
ਸਤਿਜ੝ਗ ਕਾ ਅਨਿਆਉਂ ਸ੝ਣ ਇਕ ਫੇੜੇ ਸਭ ਜਗਤ ਮਰਾਵੈ॥
ਤ੝ਰੇਤੇ ਨਗਰੀ ਪੀੜੀਝ ਦ੝ਆਪਰ ਵੰਸ ਕ੝ਵੰਸ ਕ੝ਹਾਵੈ॥
ਕਲਿਜ੝ਗ ਜੋ ਫੇੜੇ ਸੋ ਪਾਵੈ ॥13॥

ਸੇਖਨਾਗ ਪਾਤੰਜਲ ਮਥਿਆ ਗ੝ਰਮ੝ਖ ਸ਼ਾਸਤ੝ਰ ਨਾਗ ਸ੝ਣਾਈ॥
ਵੇਦ ਅਥਰਵਣ ਬੋਲਿਆ ਜੋਗ ਬਿਨਾ ਨਹਿ ਭਰਮ ਚ੝ਕਾਈ॥
ਜਿਉਂਕਰ ਮੈਲੀ ਆਰਸੀ ਸਿਕਲ ਬਿਨਾ ਨਹਿੰ ਮ੝ਖ ਦਿਖਾਈ॥
ਜੋਗ ਪਦਾਰਥ ਨਿਰਮਲਾ ਅਨਹਦ ਧ੝ਨ ਅੰਦਰ ਲਿਵਲਾਈ॥
ਅਸ਼ਦਸਾ ਸਿਧਿ ਨਉਨਿਧੀ ਗ੝ਰਮ੝ਖ ਜੋਗੀ ਚਰਨ ਲਗਾਈ॥
ਤ੝ਰਿਹ੝ ਜ੝ਗਾਂ ਕੀ ਬਾਸ਼ਨਾ ਕਲਿਜ੝ਗ ਵਿਚ ਪਾਤੰਜਲ ਪਾਈ॥
ਹਥੋ ਹਥੀ ਪਾਈਝ ਭਗਤ ਜੋਗ ਕੀ ਪੂਰ ਕਮਾਈ॥
ਨਾਮ ਦਾਨ ਇਸ਼ਨਾਨ ਸ੝ਭਾਈ ॥14॥

ਜ੝ਗ ਜ੝ਗ ਮੇਰ ਸਰੀਰ ਕਾ ਬਾਸ਼ਨਾ ਬੱਧਾ ਆਵੈ ਜਾਵੈ॥
ਫਿਰ ਫਿਰ ਫੇਰ ਵਟਾਈਝ ਗਿਆਨੀ ਹੋਇ ਮਰਮ ਕੋ ਪਾਵੈ॥
ਸਤਿਜ੝ਗ ਦੂਜਾ ਭਰਮ ਕਰ ਤ੝ਰੇਤੇ ਵਿਚ ਜੋਨੀ ਫਿਰ ਆਵੈ॥
ਤ੝ਰੇਤੇ ਕਰਮਾਂ ਬਾਂਧਤੇ ਦ੝ਆਪਰ ਫਿਰ ਅਵਤਾਰ ਕਰਾਵੈ॥
ਦ੝ਆਪਰ ਮਮਤਾ ਅਹੰਕਾਰ ਹਉਮੈਂ ਅੰਦਰ ਗਰਬਿ ਗਲਾਵੈ॥
ਤ੝ਰਿਹ੝ ਜ੝ਗਾਂ ਕੇ ਕਰਮ ਕਰ ਜਨਮ ਮਰਨ ਸੰਸਾ ਨ ਚ੝ਕਾਵੈ॥
ਫਿਰ ਕਲਿਜ੝ਗ ਅੰਦਰ ਦੇਹ ਧਰ ਕਰਮਾਂ ਅੰਦਰ ਫੇਰ ਵਸਾਵੈ॥
ਅਉਸਰ ਚ੝ਕਾ ਹਥ ਨ ਆਵੈ ॥15॥

ਕਲਿਜ੝ਗ ਕੀ ਸ੝ਧ ਸਾਧਨਾ ਕਰਮ ਕਿਰਤ ਕੀ ਚਲੈ ਨ ਕਾਈ॥
ਬਿਨਾਂ ਭਜਨ ਭਗਵਾਨ ਕੇ ਭਾਉ ਭਗਤ ਬਿਨ ਠੌਰ ਨ ਥਾਈ॥
ਲਹੇ ਕਮਾਣਾ ਝਤ ਜ੝ਗ ਪਿਛਲੀਂ ਜ੝ਗੀਂ ਕਰ ਕਮਾਈ॥
ਪਾਯਾ ਮਾਨਸ ਦੇਹ ਕਉ ਝਥੋਂ ਚ੝ਕਿਆ ਠੌਰ ਨ ਠਾਈ॥
ਕਲਿਜ੝ਗ ਕੇ ਉਪਕਾਰ ਸ੝ਣ ਜੈਸੇ ਬੇਦ ਅਥਰਬਣ ਗਾਈ॥
ਭਾਉ ਭਗਤਿ ਪਰਵਾਣ੝ ਹੈ ਜੱਗ ਹੋਮ ਤੇ ਪ੝ਰਬ ਕਮਾਈ॥
ਕਰਕੇ ਨੀਚ ਸਦਾਵਣਾ ਤਾਂ ਪ੝ਰਭ ਲੇਖੇ ਅੰਦਰ ਪਾਈ॥
ਕਲਿਜ੝ਗ ਨਾਵੈ ਕੀ ਵਡਿਆਈ ॥16॥

ਜ੝ਗਗਰਦੀ ਜਬ ਹੋਵਹੇ ਉਲਟੇ ਜ੝ਗ ਕਿਆ ਹੋਇ ਵਰਤਾਰਾ॥
ਉਠੇ ਗਿਲਾਨ ਜਗਤ ਵਿਚ ਵਰਤੈ ਪਾਪ ਭ੝ਰਸ਼ਟ ਸੰਸਾਰਾ॥
ਵਰਨਾ ਵਰਨ ਨ ਭਾਵਨੀ ਖਹਿ ਖਹਿ ਜਲਨ ਬਾਂਸ ਅੰਗਯਾਰਾ॥
ਨਿੰਦਾ ਚਾਲੈ ਵੇਦ ਕੀ ਸਮਝਨ ਨਹਿ ਅਗਿਆਨ ਗ੝ਬਾਰਾ॥
ਬੇਦ ਗ੝ਰੰਥ ਗ੝ਰ ਹੱਟ ਹੈ ਜਿਸ ਲਗ ਭਵਜਲ ਪਾਰ ਉਤਾਰਾ॥
ਸਤਿਗ੝ਰ ਬਾਝ ਨ ਬ੝ਝੀਝ ਜਿਚੱਰ ਧਰੇ ਨ ਗ੝ਰ ਅਵਤਾਰਾ॥
ਗ੝ਰ ਪਰਮੇਸ਼ਰ ਇਕ ਹੈ ਸੱਚਾ ਸ਼ਾਹ ਜਗਤ ਵਣਜਾਰਾ॥
ਚੜੇ ਸੂਰ ਮਿਟ ਜਾਇ ਅੰਧਾਰਾ ॥17॥

ਕਲਿਜ੝ਗ ਬੋਧ ਅਵਤਾਰ ਹੈ ਬੋਧ ਅਬੋਧ ਨ ਦ੝ਰਿਸ਼ਟੀ ਆਵੈ॥
ਕੋਇ ਨ ਕਿਸੈ ਵਰਜਈ ਸੋਈ ਕਰੈ ਜੋਈ ਮਨ ਭਾਵੈ॥
ਕਿਸੈ ਪ੝ਜਾਈ ਸਿਲਾ ਸ੝ੰਨ ਕੋਈ ਗੋਰੀਂ ਮੜ੝ਹੀ ਪ੝ਜਾਵੈ॥
ਤੰਤ੝ਰ ਮੰਤ੝ਰ ਪਾਖੰਡ ਕਰ ਕਲਹ ਕ੝ਰੋਧ ਬਹ੝ ਵਾਧ ਵਧਾਵੈ॥
ਆਪੋ ਧਾਪੀ ਹੋਇਕੈ ਨਿਆਰੇ ਨਿਆਰੇ ਧਰਮ ਚਲਾਵੈ॥
ਕੋਈ ਪੂਜੈ ਚੰਦ੝ਰ ਸੂਰ ਕੋਈ ਧਰਤ ਅਕਾਸ ਮਨਾਵੈ॥
ਪਉਣ ਪਾਣੀ ਬੈਸੰਤਰੋ ਧਰਮਰਾਜ ਕੋਈ ਤ੝ਰਿਪਤਾਵੈ॥
ਫੋਕਟ ਧਰਮੀ ਭਰਮ ਭ੝ਲਾਵੈ ॥18॥

ਭਈ ਗਿਲਾਨ ਜਗਤ ਵਿਚ ਚਾਰ ਵਰਨ ਆਸ਼੝ਰਮ ਉੇਪਾਝ॥
ਦਸ ਨਾਮ ਸਨਿਆਸੀਆਂ ਜੋਗੀ ਬਾਰਹ ਪੰਥ ਚਲਾਝ॥
ਜੰਗਮ ਅਤੇ ਸਰੇਵੜੇ ਦਗੇ ਦਿਗੰਬਰ ਵਾਦ ਕਰਾਝ॥
ਬ੝ਰਹਮਣ ਬਹ੝ ਪਰਕਾਰ ਕਰ ਸ਼ਾਸਤ੝ਰ ਵੇਦ ਪ੝ਰਾਣ ਲੜਾਝ॥
ਖਟ ਦਰਸ਼ਨ ਬਹ੝ ਵੈਰ ਕਰ ਨਾਲ ਛਤੀਸ ਪਾਖੰਡ ਚਲਾਝ॥
ਤੰਤ ਮੰਤ ਰਾਸਾਇਣਾ ਕਰਾਮਾਤ ਕਾਲਖ ਲਪਟਾਝ॥
ਝਕਸ ਤੇ ਬਹ੝ ਰੂਪ ਕਰੂਪੀ ਘਣੇ ਦਿਖਾਝ॥
ਕਲਿਜ੝ਗ ਅੰਦਰ ਭਰਮ ਭ੝ਲਾਝ ॥19॥

ਬਹ੝ ਵਾਟੀਂ ਜੱਗ ਚਲੀਆਂ ਜਬ ਹੀ ਭਝ ਮਹੰਮਦ ਯਾਰਾ॥
ਕੌਮ ਬਹੱਤਰ ਸੰਗ ਕਰ ਬਹ੝ ਬਿਧਿ ਬੈਰ ਬਿਰੋਧ ਪਸਾਰਾ॥
ਰੋਝੇ ਈਦ ਨਮਾਝ ਕਰ ਕਰਮੀ ਬੰਦ ਕੀਆ ਸੰਸਾਰਾ॥
ਪੀਰ ਪਕੰਬਰ ਔਲੀਝ ਗ਼ੌਸ ਕ੝ਤਬ ਬਹ੝ ਭੇਖ ਸਵਾਰਾ॥
ਠਾਕ੝ਰ ਦ੝ਆਰੈ ਢਾਹਿਕੈ ਤਿਹ ਠਅ੝ੜੀਂ ਮਸੀਤ ਉਸਾਰਾ॥
ਮਾਰਨ ਗੳ ਗਰੀਬ ਧਰਤੀ ਉਪਰ ਪਾਪ ਬਿਥਾਰਾ॥
ਕਾਫਰ ਮ੝ਲਹਦ ਇਰਮਨੀ ਰੂੰਮੀ ਜੰਗੀ ਦ੝ਸ਼ਮਨ ਦਾਰਾ॥
ਪਾਪੇ ਦਾ ਵਰਤਿਆ ਵਰਤਾਰਾ ॥20॥

ਚਾਰ ਵਰਨ ਚਾਰ ਮਝਹਬਾਂ ਜਗ ਵਿਚ ਹਿੰਦੂ ਮ੝ਸਲਮਾਣੇ॥
ਖ੝ਦੀ ਬਕੀਲੀ ਤਕੱਬਰੀ ਖਿੰਚੋਤਾਣ ਕਰੇਨ ਧਿਙਾਣੇ॥
ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮ੝ਸਲਮਾਣੇ॥
ਸ੝ੰਨਤ ਮ੝ਸਲਮਾਨ ਦੀ ਤਿਲਕ ਜੰਞੂ ਹਿੰਦੂ ਲੋਭਾਣੇ॥
ਰਾਮ ਰਹੀਮ ਕਹਾਇੰਦੇ ਇਕ ਨਾਮ ਦ੝ਇ ਰਾਹ ਭ੝ਲਾਣੇ॥
ਬੇਦ ਕਤੇਬ ਭ੝ਲਾਇਕੈ ਮੋਹੇ ਲਾਲਚ ਦ੝ਨੀ ਸ਼ੈਤਾਣੇ॥
ਸੱਚ ਕਿਨਾਰੇ ਰਹਿ ਗਯਾ ਖਹਿ ਮਰਦੇ ਬਾਮਣ ਮਉਲਾਣੇ॥
ਸਿਰੋਂ ਨ ਮਿਟੇ ਆਵਣ ਜਾਣੇ ॥21॥

ਚਾਰੇ ਜੱਗੇ ਚਹ੝ ਜ੝ਗੀ ਪੰਚਾਇਣ ਪ੝ਰਭ ਆਪੇ ਹੋਆ॥
ਆਪੇ ਪੱਟੀ ਕਲਮ ਆਪ ਆਪੇ ਲਿਖਣਹਾਰਾ ਹੋਆ॥
ਬਾਝ ਗ੝ਰੂ ਅੰਧੇਰ ਹੈ ਖਹਿ ਖਹਿ ਮਰਦੇ ਬਹ੝ ਬਿਧ ਲੋਆ॥
ਵਰਤਿਆ ਪਾਪ ਜਗੱਤ੝ਰ ਤੇ ਧਉਲ ਉਡੀਣਾ ਨਿਸਦਿਨ ਰੋਆ॥
ਬਾਝ ਦਇਆ ਬਲ ਹੀਣ ਹੋ ਨਿੱਘਰ ਚਲੇ ਰਸਾਤਲ ਟੋਆ॥
ਖੜਾ ਇਕ ਤੇ ਪੈਰ ਤੇ ਪਾਪ ਸੰਗ ਬਹ੝ ਭਾਰਾ ਹੋਆ॥
ਥੰਮੇ ਕੋਇ ਨ ਸਾਧ ਬਿਨ ਸਾਧ ਨ ਦਿੱਸੈ ਜਗ ਵਿਚ ਕੋਆ॥
ਧਰਮ ਧੌਲ ਪ੝ਕਾਰੈ ਤਲੇ ਖੜੋਆ ॥22॥

ਸ੝ਣੀ ਪ੝ਕਾਰ ਦਾਤਾਰ ਪ੝ਰਭ ਗ੝ਰ ਨਾਨਕ ਜਗ ਮਾਹਿੰ ਪਠਾਯਾ॥
ਚਰਨ ਧੋਇ ਰਹਿਰਾਸ ਕਰ ਚਰਨਾਮ੝ਰਿਤ ਸਿੱਖਾਂ ਪੀਲਾਯਾ॥
ਪਾਰਬ੝ਰਹਮ ਪੂਰਨ ਬ੝ਰਹਮ ਕਲਿਜ੝ਗ ਅੰਦਰ ਇਕ ਦਿਖਾਯਾ॥
ਚਾਰੈ ਪੈਰ ਧਰੰਮ ਦੇ ਚਾਰ ਵਰਨ ਇਕ ਵਰਨ ਕਰਾਯਾ॥
ਰਾਣਾ ਰੰਕ ਬਰਾਬਰੀ ਪੈਰੀਂ ਪਵਣਾ ਜਗ ਵਰਤਾਯਾ॥
ਉਲਟਾ ਖੇਲ ਪਿਰੰਮ ਦਾ ਪੈਰਾਂ ਉਪਰ ਸੀਸ ਨਿਵਾਯਾ॥
ਕਲਿਜ੝ਗ ਬਾਬੇ ਤਾਰਿਆ ਸੱਤਨਾਮ ਪੜ੝ਹ ਮੰਤ੝ਰ ਸ੝ਣਾਯਾ॥
ਕਲਿ ਤਾਰਣ ਗ੝ਰ ਨਾਨਕ ਆਯਾ ॥23॥

ਪਹਿਲਾਂ ਬਾਬੇ ਪਾਯਾ ਬਖਸ਼ ਦਰ ਪਿਛੋਂ ਦੇ ਫਿਰ ਘਾਲ ਕਮਾਈ॥
ਰੇਤ ਅੱਕ ਆਹਾਰ ਕਰ ਰੋੜਾਂ ਕੀ ਗ੝ਰ ਕਰੀ ਵਿਛਾਈ॥
ਭਾਰੀ ਕਰੀ ਤੱਪਸਿਆ ਬਡੇ ਭਾਗ ਹਰਿ ਸਿਉਂ ਬਣਿ ਆਈ॥
ਬਾਬਾ ਪੈਧਾ ਸਚ ਖੰਡ ਨਾਨਿਧਿ ਨਾਮ ਗਰੀਬੀ ਪਾਈ॥
ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੝ਰਿਥਵੀ ਦਿਸ ਆਈ॥
ਬਾਝਹ੝ ਗ੝ਰੂ ਗ੝ਬਾਰ ਹੈ ਹੈਹੈ ਕਰਦੀ ਸ੝ਣੀ ਲ੝ਕਾਈ॥
ਬਾਬੇ ਭੇਖ ਬਣਾਇਆ ਉਦੱਾਸੀ ਕੀ ਰੀਤ ਚਲਾਈ॥
ਚੜ੝ਹਿਆ ਸੋਧਨ ਧਰਤ ਲ੝ਕਾਈ ॥24॥

ਬਾਬਾ ਆਇਆ ਤੀਰਥੀਂ ਤੀਰਥ ਪ੝ਰਬ ਸਭੇ ਫਿਰ ਦੇਖੈ॥
ਪੂਰਬ ਧਰਮ ਬਹ੝ ਕਰਮ ਕਰ ਭਾਉ ਭਗਤਿ ਬਿਨ ਕਿਤੇ ਨ ਲੇਖੈ॥
ਭਾਉ ਨ ਬ੝ਰਹਮੇ ਲਿਖਿਆ ਚਾਰ ਬੇਦ ਸਿੰਮ੝ਰਤਿ ਪੜ੝ਹ ਦੇਖੈ॥
ਢੂੰਡੀ ਸਗਲੀ ਪਿਰਥਮੀ ਸਤਿਜ੝ਗ ਆਦਿ ਦ੝ਅੱਾਪਰ ਤ੝ਰੇਤੈ॥
ਕਲਿਜ੝ਗ ਧ੝ੰਧੂਕਾਰ ਹੈ ਭਰਮ ਭ੝ਲਾਈ ਬਹ੝ ਬਿਧਿ ਭੇਖੈ॥
ਭੇਖੀਂ ਪ੝ਰਭੂ ਨ ਪਾਈਝ ਆਪ ਗਵਾਝ ਰੂਪ ਨ ਰੇਖੈ॥
ਗ੝ਰਮ੝ਖ ਵਰਨ ਅਵਰਨ ਹੋਇ ਨਿਵ ਚਲੈ ਗ੝ਰਸਿਖ ਵਿਸੇਖੈ॥
ਤਾਂ ਕ੝ਛ ਘਾਲ ਪਵੈ ਦਰ ਲੇਖੈ ॥25॥

ਜਤ ਸਤੀ ਚਿਰ ਜੀਵਣੇ ਸਾਧਿਕ ਸਿੱਧ ਨਾਥ ਗ੝ਰ ਚੇਲੇ॥
ਦੇਵੀ ਦੇਵ ਰਖੀਸ਼ਰਾਂ ਭੈਰੋਂ ਖੇਤ੝ਰ ਪਾਲ ਬਹ੝ ਮੇਲੇ॥
ਗਣ ਗੰਧਰਬ ਅਪਸ਼ਰਾਂ ਕਿੰਨਰ ਜੱਛ ਚਲਿਤ ਬਹ੝ ਖੇਲੇ॥
ਰਾਕਸ਼ ਦਾਨੋ ਦੈਂਤ ਲਖ ਅੰਦਰ ਦੂਜਾ ਭਾਉ ਦ੝ਹੇਲੇ॥
ਹਉਮੈਂ ਅੰਦਰ ਸਭਕੋ ਡ੝ਬੇ ਗ੝ਰੂ ਸਣੇਂ ਬਹ੝ ਚੇਲੇ॥
ਗ੝ਰਮ੝ਖ ਕੋਇ ਨ ਦਿਸਈ ਢੂੰਡੇ ਤੀਰਥ ਜਾਤ੝ਰੀ ਮੇਲੇ॥
ਢੂੰਡੇ ਹਿੰਦੂ ਤ੝ਰਕ ਸਭ ਪੀਰ ਪੈਕੰਬਰ ਕਉਮਿ ਕਤੇਲੇ॥
ਅੰਧੀ ਅੰਧੇ ਖੂਹੇ ਠੇਲੇ ॥26॥

ਸਤਿਗ੝ਰ ਨਾਨਕ ਪ੝ਰਗਟਿਆ ਮਿਟੀ ਧ੝ੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
ਸਿੰਘ ਬ੝ਕੇ ਮਿਰਗਾਵਲੀ ਭੰਨੀ ਜਾਝ ਨ ਧੀਰ ਧਰੋਆ॥
ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥
ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥
ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ॥
ਬਾਬੇ ਤਾਰੇ ਚਾਰ ਚਕ ਨੌ ਖੰਡ ਪ੝ਰਿਥਮੀ ਸਚਾ ਢੋਆ॥
ਗ੝ਰਮ੝ਖ ਕਲਿ ਵਿਚ ਪਰਗਟ ਹੋਆ ॥27॥

ਬਾਬੇ ਡਿਠੀ ਪਿਰਥਮੀ ਨਵੈ ਖੰਡ ਜਿਥੈ ਤਕ ਆਹੀ॥
ਫਿਰ ਜਾ ਚੜੇ ਸ੝ਮੇਰ ਪਰ ਸਿਧ ਮੰਡਲੀ ਦ੝ਰਿਸ਼ਟੀ ਆਈ॥
ਚੌਰਾਸੀਹ ਸਿਧ ਗੋਰਖਾਦਿ ਮਨ ਅੰਦਰ ਗਣਤੀ ਵਰਤਾਈ॥
ਸਿਧ ਪ੝ੱਛਨ ਸ੝ਨ ਬਾਲਿਆ ਕੌਨ ਸ਼ਕਤ ਤ੝ਹਿ ਝਥੇ ਲਿਆਈ॥
ਹਉਂ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ॥
ਆਖਣ ਸਿਧ ਸ੝ਣ ਬਾਲਿਆ ਅਪਣਾ ਨਾਂ ਤ੝ਮ ਦੇਹ੝ ਬਤਾਈ ॥
ਬਾਬਾ ਆਖੇ ਨਾਥ ਜੀ ਨਾਨਕ ਨਾਮ ਜਪੇ ਗਤ ਪਾਈ॥
ਨੀਚ ਕਹਾਇ ਊਚ ਘਰ ਆਈ ॥28॥

ਫਿਰ ਪ੝ੱਛਣ ਸਿਧ ਨਾਨਕਾ ਮਾਤ ਲੋਕ ਵਿਚ ਕਿਆ ਵਰਤਾਰਾ॥ ਸਭ ਸਿਧੀਂ ਝਹ ਬ੝ਝਿਆ ਕਲਿ ਤਾਰਣ ਨਾਨਕ ਅਵਤਾਰਾ॥ ਬਾਬੇ ਕਹਿਆ ਨਾਥ ਜੀ ਸੱਚ ਚੰਦ੝ਰਮਾ ਕੂੜ ਅੰਧਾਰਾ॥ ਕੂੜ ਅਮਾਵਸ ਵਰਤਿਆ ਹਉਂ ਭਾਲਣ ਚੜਿਆ ਸੰਸਾਰਾ॥ ਪਾਪ ਗਿਰਾਸੀ ਪਿਰਥਮੀ ਧੌਲ ਖੜਾ ਧਰ ਹੇਠ ਪ੝ਕਾਰਾ॥ ਸਿਧ ਛਪ ਬੈਠੇ ਪਰਬਤੀਂ ਕੌਣ ਜਗ ਕਉ ਪਾਰ ਉਤਾਰਾ॥ ਜੋਗੀ ਗਿਆਨ ਵਿਹੂਣਿਆਂ ਨਿਸਦਿਨ ਅੰਗ ਲਗਾਇਨ ਛਾਰਾ॥ ਬਾਝ ਗ੝ਰੂ ਡ੝ੱਬਾ ਜਗ ਸਾਰਾ ॥29॥

ਕਲ ਆਈ ਕ੝ੱਤੇ ਮ੝ਹੀ ਖਾਜ ਹੋਆ ਮ੝ਰਦਾਰ ਗ੝ਸਾਈ॥ ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ॥ ਪਰਜਾ ਅੰਧੀ ਗਿਆਨ ਬਿਨ ਕੂੜ ਕ੝ਸਤ ਮ੝ਖਹ੝ ਅਲਾਈ॥ ਚੇਲੇ ਸਾਜ ਵਜਾਇੰਦੇ ਨੱਚਣ ਗ੝ਰੂ ਬਹ੝ਤ ਬਿਧ ਭਾਈ॥ ਸੇਵਕ ਬੈਠਨ ਘਰਾਂ ਵਿਚ ਗ੝ਰ ਉਠ ਘਰੀਂ ਤਿਨਾੜੇ ਜਾਈ॥ ਕਾਜ਼ੀ ਹੋਝ ਰਿਸ਼ਵਤੀ ਵੱਢੀ ਲੈਕੇ ਹੱਕ ਗਵਾਈ॥ ਇਸਤ੝ਰੀ ਪ੝ਰਖਾ ਦਾਮ ਹਿਤ ਭਾਵੇਂ ਆਇ ਕਿਥਾਊਂ ਜਾਈ॥ ਵਰਤਿਆ ਪਾਪ ਸਭਸ ਜਗ ਮਾਂਹੀ ॥30॥

ਸਿਧੀਂ ਮਨੇ ਬਿਚਾਰਿਆ ਕਿਵ ਦਰਸ਼ਨ ਝਹ ਲੇਵੇ ਬਾਲਾ॥ ਝਸਾ ਜੋਗੀ ਕਲੀ ਮਾਹਿ ਹਮਰੇ ਪੰਥ ਕਰੇ ਉਜਿਆਲਾ॥ ਖੱਪਰ ਦਿਤਾ ਨਾਥ ਜੀ ਪਾਣੀ ਭਰ ਲੈਵਣ ਉਠ ਚਾਲਾ॥ ਬਾਬਾ ਆਇਆ ਪਾਣੀਝ ਡਿਠੇ ਰਤਨ ਜਵਾਹਰ ਲਾਲਾ॥ ਸਤਿਗ੝ਰ ਅਗਮ ਅਗਾਧ ਪ੝ਰਖ ਕੇਹੜਾ ਝਲੇ ਗ੝ਰ ਦੀ ਝਾਲਾ॥ ਫਿਰ ਆਯਾ ਗ੝ਰ ਨਾਥ ਜੀ ਪਾਣੀ ਠਉੜ ਨਹੀਂ ਉਸ ਤਾਲਾ॥ ਸ਼ਬਦ ਜਿਤੀ ਸਿਧ ਮੰਡਲੀ ਕੀਤੋਸ੝ ਅਪਣਾ ਪੰਥ ਨਿਰਾਲਾ॥ ਕਲਿਜ੝ਗ ਨਾਨਕ ਨਾਮ ਸ੝ਖਾਲਾ ॥31॥

ਬਾਬਾ ਫਿਰ ਮੱਕੇ ਗਯਾ ਨੀਲ ਬਸਤ੝ਰ ਧਾਰੇ ਬਨਵਾਰੀ॥ ਆਸਾ ਹੱਥ ਕਿਤਾਬ ਕੱਛ ਕੂਜਾ ਬਾਂਗ ਮ੝ਸੱਲਾ ਧਾਰੀ॥ ਬੈਠਾ ਜਾਇ ਮਸੀਤ ਵਿਚ ਜਿਥੇ ਹਾਜੀ ਹੱਜ ਗ੝ਜਾਰੀ॥ ਜਾਂ ਬਾਬਾ ਸ੝ੱਤਾ ਰਾਤ ਨੂੰ ਵੱਲ ਮਹਿਰਾਬੇ ਪਾਂਇ ਪਸਾਰੀ॥ ਜੀਵਨ ਮਾਰੀ ਲਤ ਦੀ ਕੇੜ੝ਹਾ ਸ੝ਤਾ ਕ੝ਫ਼ਰ ਕ੝ਫ਼ਾਰੀ॥ ਲਤਾਂ ਵਲ ਖ਼੝ਦਾਇ ਦੇ ਕਿਉਂਕਰ ਪਇਆ ਹੋਇ ਬਜਗਾਰੀ॥ ਟੰਗੋਂ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ॥ ਹੋਇ ਹੈਰਾਨ ਕਰੇਨ ਜ੝ਹਾਰੀ ॥32॥

ਪ੝ਛਨ ਗਲ ਈਮਾਨ ਦੀ ਕਾਜ਼ੀ ਮ੝ਲਾਂ ਇਕਠੇ ਹੋਈ॥ ਵਡਾ ਸਾਂਗ ਵਰਤਾਇਆ ਲਖ ਨ ਸਕੇ ਕ੝ਦਰਤਿ ਕੋਈ॥ ਪ੝ਛਣ ਖੋਲ ਕਿਤਾਬ ਨੂੰ ਵਡਾ ਹਿੰਦੂ ਕੀ ਮ੝ਸਲਮਾਨੋਈ॥ ਬਾਬਾ ਆਖੇ ਹਾਜ਼ੀਆਂ ਸ਼੝ਭ ਅਮਲਾਂ ਬਾਝੋ ਦੋਵੇਂ ਰੋਈ॥ ਹਿੰਦੂ ਮ੝ਸਲਮਾਨ ਦੋਇ ਦਰਗਹਿ ਅੰਦਰ ਲੈਣ ਨ ਢੋਈ॥ ਕਚਾ ਰੰਗ ਕ੝ਸ੝ੰਭ ਕਾ ਪਾਣੀ ਧੋਤੈ ਥਿਰ ਨ ਰਹੋਈ॥ ਕਰਨ ਬਖੀਲੀ ਆਪ ਵਿਚ ਰਾਮ ਰਹੀਮ ਕ੝ਥਾਇ ਖਲੋਈ॥ ਰਾਹ ਸ਼ੈਤਾਨੀ ਦ੝ਨੀਆ ਗੋਈ ॥33॥

ਧਰੀ ਨਿਸ਼ਾਨੀ ਕੌਸ ਦੀ ਮਕੇ ਅੰਦਰ ਪੂਜ ਕਰਾਈ॥ ਜਿਥੇ ਜਾਈ ਜਗਤ ਵਿਚ ਬਾਬੇ ਬਾਝ ਨ ਖਾਲੀ ਜਾਈ॥ ਘਰ ਘਰ ਬਾਬਾ ਪੂਜੀਝ ਹਿੰਦੂ ਮ੝ਸਲਮਾਨ ਗ੝ਆਈ॥ ਛਪੇ ਨਾਂਹਿ ਛਪਾਇਆ ਚੜਿਆ ਸੂਰਜ ਜਗ ਰ੝ਸ਼ਨਾਈ॥ ਬ੝ਕਿਆ ਸਿੰਘ ਉਜਾੜ ਵਿਚ ਸਬ ਮਿਰਗਾਵਲ ਭੰਨੀ ਜਾਈ॥ ਚੜ੝ਹਿਆ ਚੰਦ ਨ ਲ੝ਕਈ ਕਢ ਕ੝ਨਾਲੀ ਜੋਤ ਛਪਾਈ॥ ਉਗਵਣਹ੝ ਤੇ ਆਥਵਣਹ੝ ਨਉ ਖੰਡ ਪ੝ਰਿਥਵੀ ਸਭ ਝ੝ਕਾਈ॥ ਜਗ ਅੰਦਰ ਕ੝ਦਰਤ ਵਰਤਾਈ ॥34॥

ਬਾਬਾ ਗਿਆ ਬਗਦਾਦ ਨੂੰ ਬਾਹਰ ਜਾਇ ਕੀਆ ਅਸਥਾਨਾ॥ ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ॥ ਦਿਤੀ ਬਾਂਗ ਨਿਮਾਜ਼ ਕਰ ਸ੝ੰਨ ਸਮਾਨ ਹੋਯਾ ਜਹਾਨਾ॥ ਸ੝ੰਨ ਮ੝ੰਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ॥ ਵੇਖੈ ਧਿਆਨ ਲਗਾਇ ਕਰ ਇਕ ਫਕੀਰ ਵਡਾ ਮਸਤਾਨਾ॥ ਪ੝ਛਿਆ ਫਿਰਕੇ ਦਸਤਗੀਰ ਕੌਨ ਫਕੀਰ ਕਿਸ ਕਾ ਘਰਾਨਾ॥ ਨਾਨਕ ਕਲਿ ਵਿਚ ਆਇਆ ਰਬ ਫਕੀਰ ਇਕ ਪਹਿਚਾਨਾ॥ ਧਰਤ ਅਕਾਸ਼ ਚਹੂੰ ਦਿਸ ਜਾਨਾ ॥35॥

ਪ੝ਛੇ ਪੀਰ ਤਕਰਾਰ ਕਰ ਝਹ ਫਕੀਰ ਵਡਾ ਆਤਾਈ॥ ਝਥੇ ਵਿਚ ਬਗਦਾਦ ਦੇ ਵਡੀ ਕਰਾਮਾਤ ਦਿਖਲਾਈ॥ ਪਾਤਾਲਾਂ ਆਕਾਸ਼ ਲਖ ਓੜਕ ਭਾਲੀ ਖਬਰ ਸ੝ ਸਾਈ॥ ਫੇਰ ਦ੝ਰਾਇਣ ਦਸਤਗੀਰ ਅਸੀ ਭਿ ਵੇਖਾਂ ਜੋ ਤ੝ਹਿ ਪਾਈ॥ ਨਾਲ ਲੀਤਾ ਬੇਟਾ ਪੀਰ ਦਾ ਅਖੀਂ ਮੀਟ ਗਿਆ ਹਵਾਈ॥ ਲਖ ਅਕਾਸ਼ ਪਤਾਲ ਲਖ ਅਖ ਫ੝ਰਕ ਵਿਚ ਸਭ ਦਿਖਲਾਈ॥ ਭਰ ਕਚਕੌਲ ਪ੝ਰਸ਼ਾਦ ਦਾ ਧ੝ਰੋਂ ਪਤਾਲੋਂ ਲਈ ਕੜਾਈ॥ ਜ਼ਾਹਰ ਕਲਾ ਨ ਛਪੈ ਛਪਾਈ ॥36॥

ਗੜ੝ਹ ਬਗਦਾਦ ਨਿਵਾਇਕੈ ਮਕਾ ਮਦੀਨਾ ਸਭ ਨਿਵਾਯਾ॥ ਸਿਧ ਚੌਰਾਸੀਹ ਮੰਡਲੀ ਖਟ ਦਰਸ਼ਨ ਪਾਖੰਡ ਜਣਾਯਾ॥ ਪਾਤਾਲਾਂ ਆਕਾਸ਼ ਲਖ ਜਿੱਤੀ ਧਰਤੀ ਜਗਤ ਸਬਾਯਾ॥ ਜਿਤੀ ਨਵਖੰਡ ਮੇਦਨੀ ਸਤਨਾਮ ਕਾ ਚਕ੝ਰ ਫਿਰਾਯਾ॥ ਦੇਵਦਾਨੋ ਰਾਕਸ ਦੈਂਤ ਸਭ ਚਿਤ੝ਰ ਗ੝ਪਤ ਸਭ ਚਰਨੀ ਲਾਯਾ॥ ਇੰਦ੝ਰਾਸਣ ਅਪੱਛਰਾਂ ਰਾਗ ਰਾਗਨੀ ਮੰਗਲ ਗਾਯਾ॥ ਹਿੰਦੂ ਮ੝ਸਲਮਾਨ ਨਿਵਾਇਆ ॥37॥

ਬਾਬਾ ਆਇਆ ਕਰਤਾਰਪ੝ਰ ਭੇਖ ਉਦਾਸੀ ਸਗਲ ਉਤਾਰਾ॥ ਪਹਿਰ ਸੰਸਾਰੀ ਕਪੜੇ ਮੰਜੀ ਬੈਠ ਕੀਆ ਅਵਤਾਰਾ॥ ਉਲਟੀ ਗੰਗ ਵਹਾਈਓਨ ਗ੝ਰ ਅੰਗਦ ਸਿਰ ਉਪਰ ਧਾਰਾ॥ ਪ੝ਤੀਂ ਕੌਲ ਨ ਪਾਲਿਆ ਮਨ ਖੋਟੇ ਆਕੀ ਨਸਿਆਰਾ॥ ਬਾਣੀ ਮ੝ਖਹ੝ ਉਚਾਰੀਝ ਹੋਇ ਰ੝ਸ਼ਨਾਈ ਮਿਟੈ ਅੰਧਾਰਾ॥ ਗਿਆਨ ਗੋਸ਼ ਚਰਚਾ ਸਦਾ ਅਨਹਦ ਸ਼ਬਦ ਉਠੇ ਧ੝ਨਕਾਰਾ॥ ਸੋਦਰ ਆਰਤੀ ਗਾਵੀਝ ਅੰਮ੝ਰਿਤ ਵੇਲੇ ਜਾਪ ਉਚਾਰਾ॥ ਗ੝ਰਮ੝ਖ ਭਾਰ ਅਥਰਬਣ ਧਾਰਾ ॥38॥

ਮੇਲਾ ਸ੝ਣ ਸ਼ਿਵਰਾਤ ਦਾ ਬਾਬਾ ਅਚਲ ਵਟਾਲੇ ਆਈ॥ ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੋਕਾਈ॥ ਲਗੀ ਬਰਸਨ ਲਛਮੀ ਰਿਧ ਸਿਧ ਨਉ ਨਿਧਿ ਸਵਾਈ॥ ਜੋਗੀ ਵੇਖ ਚਲਿਤ੝ਰ ਨੋਂ ਮਨ ਵਿਚ ਰਿਸ਼ਕ ਘਨੇਰੀ ਖਾਈ॥ ਭਗਤੀਆਂ ਪਾਈ ਭਗਤ ਆਨ ਲੋਟਾ ਜੋਗੀ ਲਇਆ ਛਪਾਈ॥ ਭਗਤੀਆਂ ਗਈ ਭਗਤ ਬੂਲ ਲੋਟੇ ਅੰਦਰ ਸ੝ਰਤ ਭ੝ਲਾਈ॥ ਬਾਬਾ ਜਾਣੀ ਜਾਣ ਪ੝ਰਖ ਕਢਿਆ ਲੋਟਾ ਜਹਾਂ ਲ੝ਕਾਈ॥ ਵੇਖ ਚਲਿਤ੝ਰ ਜੋਗੀ ਖ੝ਣਸਾਈ ॥39॥

ਖਾਧੀ ਖ੝ਣਸ ਜੋਗੀਸ਼ਰਾਂ ਗੋਸਟ ਕਰਨ ਸਭੇ ਉਠ ਆਈ॥ ਪ੝ਛੇ ਜੋਗੀ ਭੰਗ੝ਰ ਨਾਥ ਤ੝ਹਿ ਦ੝ਧ ਵਿਚ ਕਿਉਂ ਕਾਂਜੀ ਪਾਈ॥ ਫਿਟਿ ਆ ਚਾਟਾ ਦ੝ਧ ਦਾ ਰਿੜਕਿਆਂ ਮਖਣ ਹਥ ਨ ਆਈ॥ ਭੇਖ ਉਾਤਰ ਉਦਾਸ ਦਾ ਵਤ ਕਿਉਂ ਸੰਸਾਰੀ ਰੀਤ ਚਲਾਈ॥ ਨਾਨਕ ਆਖੇ ਭੰਗ੝ਰਨਾਥ ਤੇਰੀ ਮਾਉ ਕ੝ਚੱਜੀ ਆਈ॥ ਭਾਂਡਾ ਧੋਇ ਨ ਜਾਤਿਓਨ ਭਾਇ ਕ੝ਚਜੇ ਫ੝ਲ ਸੜਾਈ॥ ਹੋਇ ਅਤੀਤ ਗ੝ਰਿਹਸਤ ਤਜ ਫਿਰ ਉਨਹੂੰਕੇ ਘਰ ਮੰਗਨ ਜਾਈ॥ ਬਿਨ ਦਿਤੇ ਕਿਛ ਹਥ ਨ ਆਈ ॥40॥

ਝਹ ਸ੝ਣ ਬਚਨ ਜ੝ਗੀਸਰਾਂ ਮਾਰ ਕਿਲਕ ਬਹ੝ ਰੂਪ ਉਠਾਈ॥ ਖਟ ਦਰਸ਼ਨ ਕਉ ਖੇਦਿਆ ਕਲਿਜ੝ਗ ਬੇਦੀ ਨਾਨਕ ਆਈ॥ ਸਿਧ ਬੋਲਨ ਸਭ ਅਉਖਧੀਆਂ ਤੰਤ੝ਰ ਮੰਤ੝ਰ ਕੀ ਧ੝ਨੋ ਚੜ੝ਹਾਈ॥ ਰੂਪ ਵਟਾਇਆ ਜੋਗੀਆਂ ਸਿੰਘ ਬਾਘ ਬਹ੝ ਚਲਿਤ ਦਿਖਾਈ॥ ਇਕ ਪਰ ਕਰਕੇ ਉਡਰਨ ਪੰਖੀ ਜਿਵੇਂ ਰਹੇ ਲੀਲਾਈ॥ ਇਕ ਨਾਗ ਹੋਇ ਪਵਨ ਛੋਡ ਇਕਨਾ ਵਰਖਾ ਅਗਨ ਵਸਾਈ॥ ਤਾਰੇ ਤੋੜੇ ਭੰਗ੝ਰਨਾਥ ਇਕ ਚੜ ਮਿਰਗਾਨੀ ਜਲ ਤਰ ਜਾਈ॥ ਸਿਧਾਂ ਅਗਨ ਨ ਬ੝ਝੇ ਬ੝ਝਾਈ ॥41॥

ਸਿਧ ਬੋਲੇ ਸ੝ਨ ਨਾਨਕਾ ਤ੝ਹਿ ਜਗ ਨੂੰ ਕਰਾਮਾਤ ਦਿਖਲਾਈ॥ ਕ੝ਝ ਦਿਖਾਈਂ ਅਸਾਨੂੰ ਭੀ ਤੂੰ ਕਿਉਂ ਢਿਲ ਅਜੇਹੀ ਲਾਈ॥ ਬਾਬਾ ਬੋਲੇ ਨਾਥ ਜੀ ਅਸਾਂ ਵੇਖੇ ਜੋਗੀ ਵਸਤ੝ ਨ ਕਾਈ॥ ਗ੝ਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ॥ ਸਿਵ ਰੂਪੀ ਕਰਤਾ ਪ੝ਰਖ ਚਲੇ ਨਾਹੀਂ ਧਰਤ ਚਲਾਈ॥ ਸਿਧ ਤੰਤ੝ਰ ਮੰਤ੝ਰ ਕਰ ਝੜ ਪਝ ਸ਼ਬਦ ਗ੝ਰੂ ਕੈ ਕਲਾ ਛਪਾਈ॥ ਦਦੇ ਦਾਤਾ ਗ੝ਰੂ ਹੈ ਕਕੇ ਕੀਮਤ ਕਿਨੈ ਨ ਪਾਈ॥ ਸੋ ਦੀਨ ਨਾਨਕ ਸਤਿਗ੝ਰ ਸਰਣਾਈ ॥42॥

ਬਾਬਾ ਬੋਲੇ ਨਾਥ ਜੀ ਸ਼ਬਦ ਸ੝ਨਹ੝ ਸਚ ਮ੝ਖਹ੝ ਅਲਾਈ॥ ਬਾਜਹ੝ ਸਚੇ ਨਾਮ ਦੇ ਹੋਰ ਕਰਾਮਾਤ ਅਸਾਥੇ ਨਾਹੀ॥ ਬਸਤਰ ਪਹਿਰੋਂ ਅਗਨਿ ਕੇ ਬਰਫ ਹਿਮਾਲੇ ਮੰਦਰ ਛਾਈ॥ ਕਰੋ ਰਸੋਈ ਸਾਰ ਦੀ ਸਗਲੀ ਧਰਤੀ ਨੱਥ ਚਲਾਈ॥ ਝਵਡ ਕਰੀ ਵਿਥਾਰ ਕਉ ਸਗਲੀ ਧਰਤੀ ਹੱਕੀ ਜਾਈ॥ ਤੋਲੀਂ ਧਰਤਿ ਆਕਾਸ਼ ਦ੝ਇ ਪਿਛੇ ਛਾਬੇ ਟੰਕ ਚੜ੝ਹਾਈ॥ ਝਹ ਬਲ ਰਖਾਂ ਆਪ ਵਿਚ ਜਿਸ ਆਖਾਂ ਤਿਸ ਪਾਰ ਕਰਾਈ॥ ਸਤਿਨਾਮ ਬਿਨ ਬਾਦਰ ਛਾਈ ॥43॥

ਬਾਬੇ ਕੀਤੀ ਸਿਧ ਗੋਸ਼ਟ ਸ਼ਬਦ ਸ਼ਾਂਤਿ ਸਿਧਾਂ ਵਿਚ ਆਈ ॥ ਜਿਣ ਮੇਲਾ ਸ਼ਿਵਰਾਤ ਦਾ ਖਟ ਦਰਸ਼ਨ ਆਦੇਸ਼ ਕਰਾਈ॥ ਸਿਧ ਬੋਲਨ ਸ਼੝ਭ ਬਚਨ ਧੰਨ ਨਾਨਕ ਤੇਰੀ ਵਡੀ ਕਮਾਈ॥ ਵਡਾ ਪ੝ਰਖ ਪ੝ਰਗਟਿਆ ਕਲਿਜ੝ਗ ਅੰਦਰ ਜੋਤ ਜਗਾਈ॥ ਮੇਲਿਓਂ ਬਾਬਾ ਉਠਿਆ ਮ੝ਲਤਾਨੇ ਦੀ ਜ਼ਿਆਰਤ ਜਾਈ॥ ਅਗੋਂ ਪੀਰ ਮ੝ਲਤਾਨ ਦੇ ਦ੝ਧ ਕਟੋਰਾ ਭਰ ਲੈ ਆਈ॥ ਬਾਬੇ ਕਢ ਕਰ ਬਗਲ ਤੇ ਚੰਬੇਲੀ ਦ੝ੱਧ ਵਿਚ ਮਿਲਾਈ॥ ਜਿਉਂ ਸਾਗਰ ਵਿਚ ਗੰਗ ਸਮਾਈ ॥44॥

ਜ਼ਿਆਰਤ ਕਰ ਮ੝ਲਤਾਨ ਦੀ ਫਿਰ ਕਰਤਾਰਪ੝ਰੇ ਨੂੰ ਆਯਾ॥ ਚੜ੝ਹੇ ਸਵਾਈ ਦਹਦਿਹੀ ਕਲਿਜ੝ਗ ਨਾਨਕ ਨਾਮ ਧਿਆਯਾ॥ ਵਿਣ ਨਾਵੈ ਹੋਰ ਮੰਗਣਾ ਸਿਰ ਦ੝ਖਾਂ ਦੇ ਦ੝ਖ ਸਬਾਯਾ॥ ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਯਾ॥ ਥਾਪਿਆ ਲਹਿਣਾ ਜੀਂਵਦੇ ਗ੝ਰਿਆਈ ਸਿਰ ਛਤ੝ਰ ਫਿਰਾਯਾ॥ ਜੋਤੀ ਜੋਤ ਮਿਲਾਇਕੈ ਸਤਿਗ੝ਰ ਨਾਨਕ ਰੂਪ ਵਟਾਯਾ॥ ਲਖ ਨ ਕੋਈ ਸਕਈ ਆਚਰਜੇ ਆਚਰਜ ਦਿਖਾਯਾ॥ ਕਾਯਾਂ ਪਲਟ ਸਰੂਪ ਬਣਾਯਾ ॥45॥

ਸੋ ਟਿਕਾ ਸੋ ਛਤ੝ਰ ਸਿਰ ਸੋਈ ਸਚਾ ਤਖਤ ਟਿਕਾਈ॥ ਗ੝ਰ ਨਾਨਕ ਹੰਦੀ ਮੋਹਰ ਹਥ ਗ੝ਰ ਅੰਗਦ ਦੀ ਦੋਹੀ ਫਿਰਾਈ॥ ਦਿੱਤਾ ਛੱਡ ਕਰਤਾਰਪ੝ਰ ਬੈਠ ਖਡੂਰੇ ਜੋਤਿ ਜਗਾਈ॥ ਜੰਮੇ ਪੂਰਬ ਬੀਜਿਆ ਵਿਚ ਵਿਚ ਹੋਰ ਕੂੜੀ ਚਤਰਾਈ॥ ਲਹਿਣੇ ਪਾਈ ਨਾਨਕੋਂ ਦੇਣੀ ਅਮਰਦਾਸ ਘਰ ਆਈ॥ ਗ੝ਰ ਬੈਠਾ ਅਮਰ ਸਰੂਪ ਹੋ ਗ੝ਰਮ੝ਖ ਪਾਈ ਦਾਤ ਇਲਾਹੀ॥ ਫੇਰ ਵਸਾਯਾ ਗੋਂਦਵਾਲ ਅਚਰਜ ਖੇਲ ਨ ਲਖਿਆ ਜਾਈ॥ ਦਾਤਿ ਜੋਤ ਖਸਮੈ ਵਡਿਆਈ ॥46॥

ਦਿੱਚੇ ਪੂਰਬ ਦੇਵਣਾ ਜਿਸ ਦੀ ਵਸਤ ਤਿਸੈ ਘਰ ਆਵੈ॥ ਬੈਠਾ ਸੋਢੀ ਪਾਤਿਸ਼ਾਹ ਰਾਮਦਾਸ ਸਤਿਗ੝ਰੂ ਕਹਾਵੈ॥ ਪੂਰਨ ਤਾਲ ਖਟਾਇਆ ਅੰਮ੝ਰਿਤਸਰ ਵਿਚ ਜੋਤ ਜਗਾਵੈ॥ ਉਲਟਾ ਖੇਲ ਖਸੰਮ ਦਾ ਉਲਟੀ ਗੰਗ ਸਮ੝ੰਦ ਸਮਾਵੈ॥ ਦਿਤਾ ਲਈਝ ਆਪਣਾ ਅਣ ਦਿਤਾ ਕਛ ਹਥ ਨ ਆਵੈ॥ ਫਿਰ ਆਈ ਘਰ ਅਰਜਨੇ ਪ੝ਤ ਸੰਸਾਰੀ ਗ੝ਰੂ ਕਹਾਵੈ॥ ਜਾਨ ਨ ਦੇਸਾਂ ਸੋਢੀਓਂ ਹੋਰਸ ਅਜਰ ਨ ਜਰਿਆ ਜਾਵੈ॥ ਘਰ ਹੀ ਕੀ ਵੱਥ ਘਰੇ ਰਹਾਵੈ ॥47॥

ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗ੝ਰ ਭਾਰੀ॥ ਅਰਜਨ ਕਾਇਆਂ ਪਲਟ ਕੈ ਮੂਰਤ ਹਰਿਗੋਬਿੰਦ ਸਵਾਰੀ॥ ਚਲੀ ਪੀੜ੝ਹੀ ਸੋਢੀਆਂ ਰੂਪ ਦਿਖਾਵਨ ਵਾਰੋ ਵਾਰੀ॥ ਦਲ ਭੰਜਨ ਗ੝ਰ ਸੂਰਮਾਂ ਵਡ ਜੋਧਾ ਬਹ੝ ਪਰਉਪਕਾਰੀ॥ ਪ੝ਛੱਨ ਸਿੱਖ ਅਰਦਾਸ ਕਰ ਛੇ ਮਹਿਲਾਂ ਤਕ ਦਰਸ ਨਿਹਾਰੀ॥ ਅਗਮ ਅਗੋਚਰ ਸਤਿਗ੝ਰੂ ਬੋਲੇ ਮ੝ਖ ਤੇ ਸ੝ਣਹ੝ ਸੰਸਾਰੀ॥ ਕਲਿਜ੝ਗ ਪੀੜ੝ਹੀ ਸੋਢੀਆਂ ਨਿਹਚਲ ਨੀਨ ਉਸਾਰ ਖਲ੝ਹਾਰੀ॥ ਜ੝ਗ ਜ੝ਗ ਸਤਿਗ੝ਰ ਧਰੇ ਅਵਤਾਰੀ ॥48॥

ਸਤਿਜ੝ਗ ਸਤਿਗ੝ਰ ਵਾਸਦੇਵ ਵਾਵਾ ਵਿਸ਼ਨਾ ਨਾਮ ਜਪਾਵੈ॥ ਦ੝ਆਪਰ ਸਤਿਗ੝ਰ ਹਰੀਕ੝ਰਿਸ਼ਨ ਹਾਹਾ ਹਰਿ ਹਰਿ ਨਾਮ ਧਿਆਵੈ॥ ਤ੝ਰੇਤੇ ਸਤਿਗ੝ਰ ਰਾਮ ਜੀ ਰਾਰਾ ਰਾਮ ਜਪੇ ਸ੝ਖ ਪਾਵੈ॥ ਕਲਿਜ੝ਗ ਨਾਨਕ ਗ੝ਰ ਗੋਬਿੰਦ ਗਗਾ ਗੋਵਿੰਦ ਨਾਮ ਜਪਾਵੈ॥ ਚਾਰੇ ਜਾਗੇ ਚਹ੝ ਜ੝ਗੀ ਪੰਚਾਇਣ ਵਿਚ ਜਾਇ ਸਮਾਵੈ॥ ਚਾਰੋਂ ਅਛਰ ਇਕ ਕਰ ਵਾਹਿਗ੝ਰੂ ਜਪ ਮੰਤ੝ਰ ਜਪਾਵੈ॥ ਜਹਾਂ ਤੇ ਉਪਜਿਆ ਫਿਰ ਤਹਾਂ ਸਮਾਵੈ ॥49॥1॥