Bhagat Jaidev and Guru Nanak

From SikhiWiki
Revision as of 14:24, 28 June 2008 by Hpt lucky (talk | contribs) (New page: Guru Nanak's bani have some similarity to Jaidev's bani which tells us that Guru Nanak itself bring this shabad of Bhagat Jaidev from orissa. Here's some description <big> ਪਰਮਾਦ...)
(diff) ← Older revision | Latest revision (diff) | Newer revision → (diff)
Jump to navigationJump to search

Guru Nanak's bani have some similarity to Jaidev's bani which tells us that Guru Nanak itself bring this shabad of Bhagat Jaidev from orissa. Here's some description

ਪਰਮਾਦਿ ਪ੝ਰਖਮਨੋਪਿਮੰ ਸਤਿ ਆਦਿ ਭਾਵ ਰਤੰ ॥ ਪਰਮਦਭ੝ਤੰ ਪਰਕ੝ਰਿਤਿ ਪਰੰ ਜਦਿਚਿੰਤਿ ਸਰਬ ਗਤੰ ॥੧॥
ਕੇਵਲ ਰਾਮ ਨਾਮ ਮਨੋਰਮੰ ॥ ਬਦਿ ਅੰਮ੝ਰਿਤ ਤਤ ਮਇਅੰ ॥ ਨ ਦਨੋਤਿ ਜਸਮਰਣੇਨ ਜਨਮ ਜਰਾਧਿ ਮਰਣ ਭਇਅੰ ॥੧॥ ਰਹਾਉ

ਇਛਸਿ ਜਮਾਦਿ ਪਰਾਭਯੰ ਜਸ੝ ਸ੝ਵਸਤਿ ਸ੝ਕ੝ਰਿਤ ਕ੝ਰਿਤੰ ॥ ਭਵ ਭੂਤ ਭਾਵ ਸਮਬ੝ਯ੝ਯਿਅੰ ਪਰਮੰ ਪ੝ਰਸੰਨਮਿਦੰ ॥੨॥
ਲੋਭਾਦਿ ਦ੝ਰਿਸਟਿ ਪਰ ਗ੝ਰਿਹੰ ਜਦਿਬਿਧਿ ਆਚਰਣੰ ॥ ਤਜਿ ਸਕਲ ਦ੝ਹਕ੝ਰਿਤ ਦ੝ਰਮਤੀ ਭਜ੝ ਚਕ੝ਰਧਰ ਸਰਣੰ ॥੩॥
ਹਰਿ ਭਗਤ ਨਿਜ ਨਿਹਕੇਵਲਾ ਰਿਦ ਕਰਮਣਾ ਬਚਸਾ ॥ ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ ॥੪॥
ਗੋਬਿੰਦ ਗੋਬਿੰਦੇਤਿ ਜਪਿ ਨਰ ਸਕਲ ਸਿਧਿ ਪਦੰ ॥ ਜੈਦੇਵ ਆਇਉ ਤਸ ਸਫ੝ਟੰ ਭਵ ਭੂਤ ਸਰਬ ਗਤੰ ॥੫॥੧॥

Acc. to prof. Sahib Singh:
ਭਗਤ ਜੈਦੇਵ ਜੀ ਦਾ ਇਹ ਸ਼ਬਦ ਗੂਜਰੀ ਰਾਗ ਵਿਚ ਹੈ। ਇਸੇ ਹੀ ਰਾਗ ਦੇ ਸ਼੝ਰੂ ਵਿਚ ਗ੝ਰੂ ਨਾਨਕ ਦੇਵ ਜੀ ਦਾ ਇਕ ਸ਼ਬਦ ਹੈ। ਦੋਹਾਂ ਨੂੰ ਆਮ੝ਹੋ ਸਾਹਮਣੇ ਰੱਖ ਕੇ ਪੜ੝ਹੀਝ ਤਾਂ ਪ੝ਰਤੱਖ ਪ੝ਰਤੀਤ ਹ੝ੰਦਾ ਹੈ ਕਿ ਸ਼ਬਦ ਉਚਾਰਨ ਵੇਲੇ ਗ੝ਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਜੈਦੇਵ ਜੀ ਦਾ ਇਹ ਸ਼ਬਦ ਮੌਜੂਦ ਸੀ। ਗ੝ਰੂ ਨਾਨਕ ਦੇਵ ਜੀ ਦਾ ਉਹ ਸ਼ਬਦ ਹੇਠ ਦਿੱਤਾ ਜਾਂਦਾ ਹੈ: ਗੂਜਰੀ ਮਹਲਾ ੧ ਘਰ੝ ੪ ਭਗਤਿਪ੝ਰੇਮ ਆਰਾਧਿਤੰ, ਸਚ੝ ਪਿਆਸ ਪਰਮ ਹਿਤੰ ॥ ਬਿਲਲਾਪ ਬਿਲਲ ਬਿਨੰਤੀਆ, ਸ੝ਖ ਭਾਇ ਚਿਤ ਹਿਤੰ ॥੧॥ ਜਪਿ ਮਨ ਨਾਮ੝ ਹਰਿ ਸਰਣੀ ॥ ਸੰਸਾਰ ਸਾਗਰ ਤਾਰਿ ਤਾਰਣ, ਰਮ ਨਾਮ ਕਰਿ ਕਰਣੀ ॥੧॥ਰਹਾਉ॥ ਝ ਮਨ ਮਿਰਤ ਸ੝ਭ ਚਿੰਤੰ, ਗ੝ਰ ਸਬਦਿ ਹਰਿ ਰਮਣੰ ॥ ਮਤਿ ਤਤ੝ ਗਿਆਨੰ, ਕਲਿਆਣ ਨਿਧਾਨੰ, ਹਰਿ ਨਾਮ ਮਨਿ ਰਮਣੰ ॥੨॥ ਚਲ ਚਿਤ ਵਿਤ ਭ੝ਰਮਾ ਭ੝ਰਮੰ ਜਗ੝ ਮੋਹ ਮਗਨ ਹਿੰਤ ॥ ਥਿਰ੝ ਨਾਮ੝ ਭਗਤ ਦਿੜੰ ਮਤੀ, ਗ੝ਰ ਵਾਕਿ ਸਬਦ ਰਤੰ ॥੩॥ ਭਰਮਾਤਿ ਭਰਮ੝ ਨ ਚੂਕਈ, ਜਗ੝ ਜਨਮਿ ਬਿਆਧਿ ਖਪੰ ॥ ਅਸਥਾਨ੝ ਹਰਿ ਨਿਹਕੇਵਲੰ, ਸਤਿ ਮਤੀ ਨਾਮ ਤਪੰ ॥੪॥ ਇਹ੝ ਜਗ੝ ਮੋਹ ਹੇਤ ਬਿਆਪਿਤੰ, ਦ੝ਖ੝ ਅਧਿਕ ਜਨਮ ਮਰਣੰ ॥ ਭਜ੝ ਸਰਣਿ ਸਤਿਗ੝ਰ ਊਬਰਹਿ, ਹਰਿ ਨਾਮ੝ ਰਿਦ ਰਮਣੰ ॥੫॥ ਗ੝ਰਮਤਿ ਨਿਹਚਲ ਮਨਿ ਮਨ੝ ਮਨੰ ਸਹਜ ਬੀਚਾਰੰ ॥ ਸੋ ਮਨ੝ ਨਿਰਮਲ੝, ਜਿਤ੝ ਸਾਚ੝ ਅੰਤਰਿ, ਗਿਆਨ ਰਤਨ੝ ਸਾਰੰ ॥੬॥ ਭੈ ਭਾਇ ਭਗਤਿ ਤਰ੝ ਭਵਜਲ੝ ਮਨਾ, ਚਿਤ੝ ਲਾਇ ਹਰਿ ਚਰਣੀ ॥ ਹਰਿ ਨਾਮ੝ ਹਿਰਦੈ ਪਵਿਤ੝ਰ੝ ਪਾਵਨ੝, ਇਹ੝ ਸਰੀਰ੝ ਤਉ ਸਰਣੀ ॥੭॥ ਲਬ ਲੋਭ ਲਹਰਿ ਨਿਵਾਰਣੰ, ਹਰਿ ਨਾਮ ਰਾਸਿ ਮਨੰ ॥ ਮਨ੝ ਮਾਰਿ ਤ੝ਹੀ ਨਿਰੰਜਨਾ, ਕਹ੝ ਨਾਨਕ ਸਰਨੰ ॥੮॥੧॥੫॥ ਕਈ ਗੱਲਾਂ ਵਿਚ ਇਹ ਸ਼ਬਦ ਆਪੋ ਵਿਚ ਮਿਲਦੇ ਹਨ: (੧) ਦੋਵੇਂ ਸ਼ਬਦ 'ਘਰ੝ ੪' ਵਿਚ ਹਨ। (੨) ਸ੝ਰ ਨਾਲ ਦੋਹਾਂ ਨੂੰ ਪੜ੝ਹ ਕੇ ਵੇਖੋ, ਛੰਦ ਦੀ ਚਾਲ ਇੱਕੋ ਜਿਹੀ ਹੈ। (੩) ਦੋਹਾਂ ਦੀ ਬੋਲੀ ਭੀ ਤਕਰੀਬਨ ਇਕੋ ਜਿਹੀ ਹੈ। (੪) ਕਈ ਲਫ਼ਜ਼ ਦੋਹਾਂ ਸ਼ਬਦਾਂ ਵਿਚ ਸਾਂਝੇ ਹਨ। ਦੋਹਾਂ ਸ਼ਬਦਾਂ ਦੀ ਇਸ ਡੂੰਘੀ ਸਾਂਝ ਤੋਂ ਅੰਦਾਜ਼ਾ ਇਹੀ ਲੱਗਦਾ ਹੈ ਕਿ ਜਦੋਂ ਗ੝ਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਵਿਚ (ਸੰਨ ੧੫੦੮ ਤੋਂ ਸੰਨ ੧੫੧੫ ਤਕ) ਸਾਰੇ ਹਿੰਦੂ ਤੀਰਥਾਂ ਤੇ ਗਝ ਤਾਂ ਭਗਤ ਜੈਦੇਵ ਜੀ ਦੇ ਜਨਮ-ਨਗਰ ਭੀ ਪਹ੝ੰਚੇ। ਉਥੋਂ ਭਗਤ ਜੀ ਦਾ ਇਹ ਸ਼ਬਦ ਮਿਲਿਆ; ਇਸ ਨੂੰ ਆਪਣੇ ਆਸ਼ੇ-ਅਨ੝ਸਾਰ ਵੇਖ ਕੇ ਇਸ ਦਾ ਉਤਾਰਾ ਆਪਣੇ ਪਾਸ ਰੱਖ ਲਿਆ ਤੇ ਇਸੇ ਹੀ ਰੰਗ ਢੰਗ ਦਾ ਸ਼ਬਦ ਆਪਣੇ ਵਲੋਂ ਉਚਾਰ ਕੇ ਇਸ ਸ਼ਬਦ ਨਾਲ ਪੱਕੀ ਡੂੰਘੀ ਸਾਂਝ ਪਾ ਲਈ। ਕਈ ਸੱਜਣ ਇਹ ਖ਼ਿਆਲ ਕਰਦੇ ਹਨ ਕਿ ਭਗਤਾਂ ਦੀ ਬਾਣੀ ਗ੝ਰੂ ਅਰਜਨ ਸਾਹਿਬ ਨੇ ਇਕੱਠੀ ਕੀਤੀ ਸੀ। ਪਰ ਜਿਥੋਂ ਤੱਕ ਇਸ ਸ਼ਬਦ ਦਾ ਸੰਬੰਧ ਹੈ, ਇਹ ਸ਼ਬਦ ਹਰ ਹਾਲਤ ਵਿਚ ਗ੝ਰੂ ਨਾਨਕ ਦੇਵ ਜੀ ਨੇ ਆਪ ਭਗਤ ਜੈਦੇਵ ਜੀ ਦੀ ਜਨਮ-ਭੂਮੀ ਵਲੋਂ ਲਿਆਂਦਾ ਹੈ; ਇਹੀ ਕਾਰਨ ਹੈ ਕਿ ਇਹਨਾਂ ਦੋਹਾਂ ਸ਼ਬਦਾਂ ਵਿਚ ਇਤਨੇ ਨੇੜੇ ਦੀ ਸਾਂਝ ਹੈ। ❀ ਨੋਟ: ਭਗਤ-ਬਾਣੀ ਦਾ ਵਿਰੋਧੀ ਸੱਜਣ ਇਸ ਸ਼ਬਦ ਬਾਰੇ ਲਿਖਦਾ ਹੈ ਕਿ ਇਸ ਸ਼ਬਦ ਅੰਦਰ ਵਿਸ਼ਨੂੰ-ਭਗਤੀ ਦਾ ਉਪਦੇਸ਼ ਹੈ। ਇਹ ਅੰਦਾਜ਼ਾ ਲਫ਼ਜ਼ 'ਚਕ੝ਰਧਰ' ਤੋਂ ਲਾਇਆ ਗਿਆ ਜਾਪਦਾ ਹੈ। ਪਰ ਬਾਕੀ ਦੇ ਲਫ਼ਜ਼ ਪੜ੝ਹ ਕੇ ਵੇਖੋ। 'ਰਹਾਉ' ਵਾਲੀ ਤ੝ਕ ਵਿਚ ਹੀ ਭਗਤ ਜੀ ਆਖਦੇ ਹਨ 'ਕੇਵਲ ਰਾਮ ਨਾਮ ਮਨੋਰਮੰ। ਬਦਿ ਅੰਮ੝ਰਿਤ ਤਤ ਮਇਅੰ'। ਤੇ, 'ਰਹਾਉ' ਦੀਆਂ ਤ੝ਕਾਂ ਵਿਚ ਦਿੱਤੇ ਹੋਝ ਖ਼ਿਆਲ ਦੀ ਹੀ ਵਿਆਖਿਆ ਸਾਰੇ ਸ਼ਬਦ ਵਿਚ ਹੋਇਆ ਕਰਦੀ ਹੈ। ਇਸੇ 'ਰਾਮ ਨਾਮ' ਵਾਸਤੇ ਜੈਦੇਵ ਜੀ ਸ਼ਬਦ ਦੇ ਬਾਕੀ ਦੇ ਬੰਦਾਂ ਵਿਚ ਹੇਠ ਲਿਖੇ ਲਫ਼ਜ਼ ਵਰਤਦੇ ਹਨ-ਪਰਮਾਦਿ ਪ੝ਰਖ, ਅਨੋਪਿਮ, ਪਰਮ-ਅਦਭ੝ਤ, ਪਰਕ੝ਰਿਤਿ-ਪਰ, ਚਕ੝ਰਧਰ, ਹਰਿ, ਗੋਬਿੰਦ, ਸਰਬ-ਗਤ। ਸਾਫ਼ ਪਰਤੱਖ ਹੈ ਕਿ ਸਰਬ-ਵਿਆਪਕ ਅਕਾਲ ਪ੝ਰਖ ਦੀ ਭਗਤੀ ਦਾ ਉਪਦੇਸ਼ ਕਰ ਰਹੇ ਹਨ। ਇਸੇ ਸ਼ਬਦ ਨਾਲ ਗ੝ਰੂ ਅਰਜਨ ਸਾਹਿਬ ਦਾ ਹੇਠ ਲਿਖਿਆ ਸ਼ਬਦ ਭੀ ਰਲਾ ਕੇ ਪੜ੝ਹੋ, ਕੈਸੀ ਸ੝ਆਦਲੀ ਸਾਂਝ ਦਿੱਸਦੀ ਹੈ, ਤੇ ਭਗਤ ਜੀ ਦੇ ਸ਼ਬਦ ਤੋਂ ਤ੝ਰਭਕਣ ਵਾਲੀ ਕੋਈ ਗ੝ੰਝੈਸ਼ ਨਹੀਂ ਜਾਪਦੀ। (ਗੂਜਰੀ ਮਹਲਾ ੫ ਘਰ੝ ੪)। ਨਾਥ ਨਰਹਰ ਦੀਨ ਬੰਧਵ, ਪਤਿਤ ਪਾਵਨ ਦੇਵ। ਭੈਤ੝ਰਾਸਨਾਸ ਕ੝ਰਿਪਾਲ ਗ੝ਣਨਿਧਿ, ਸਫਲ ਸ੝ਆਮੀ ਸੇਵ।੧। ਹਰਿ ਗੋਪਾਲ ਗ੝ਰ ਗੋਬਿੰਦ। ਚਰਣ ਸਰਣ ਦਇਆਲ ਕੇਸਵ, ਮ੝ਰਾਰਿ ਮਨ ਮਕਰੰਦ। ਜਨਮ ਮਰਨ ਨਿਵਾਰਿ ਧਰਣੀਧਰ, ਪਤਿ ਰਾਖ੝ ਪਰਮਾਨੰਦ।੨। ਜਲਤ ਅਨਤ ਤਰੰਗ ਮਾਇਆ, ਗ੝ਰ ਗਿਆਨ ਹਰਿ ਰਿਦ ਮੰਤ। ਛੇਦਿ ਅਹੰਬ੝ਧਿ ਕਰ੝ਣਾਮੈ, ਚਿੰਤ ਮੇਟਿ ਪ੝ਰਖ ਅਨੰਤ।੩।..... ਧਨਾਢਿ ਆਢਿ ਭੰਡਾਰ ਹਰਿ ਨਿਧਿ, ਹੋਤ ਜਿਨਾ ਨ ਚੀਰ। ਮ੝ਗਧ ਮੂੜ ਕਟਾਖ੝ਹ੝ਹ ਸ੝ਰੀਧਰ, ਭਝ ਗ੝ਣ ਮਤਿ ਧੀਰ।੬।..... ਦੇਤ ਦਰਸਨ੝ ਸ੝ਰਵਨ ਹਰਿ ਜਸ੝, ਰਸਨ ਨਾਮ ਉਚਾਰ। ਅੰਗ ਸੰਗ ਭਗਵਾਨ ਪਰਸਨ ਪ੝ਰਭ ਨਾਨਕ ਪਤਿਤ ਉਧਾਰ।੮।੧।੨।੫।