User:Sikhmat/Anti Dasam mentality 1

From SikhiWiki
Jump to navigationJump to search

21st March 2011


Punjabi Text :

ਗ੝ਰਮ੝ਖਾਂ ਦੇ ਦ੝ਰਿਸ਼ਟੀਕੋਣ ਨਾਲ ਸ੝ਰੀ ਦਸਮ ਪਾਤਸ਼ਾਹ ਦੇ ਗ੝ਰੰਥ ਦੇ ਵਿਰੋਧੀਆਂ ਨੂੰ ਤਕਲੀਫ਼, ਕਿਓਂ....?


ਨਿੱਚੇ ਲਿਖੇ ਲਫਜ਼ ਮੈਨੂੰ ਮੇਰੀ ਮੇਲ ਆਈ ਡੀ ਤੇ ਮਿਲੇ, ਇਹ ਲਫਜ਼ ਡਾ ਗ੝ਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆ ਦੇ ਲਿਖੇ ਹੋਝ ਹਨ, ਓਹਨਾ ਦਾ ਕਹਿਣਾ ਹੈ ਕਿ, ਕ੝ਝ ਲੋਗ ਤ੝ਰੀਆ ਚਰਿਤਰ ਵਰਗੀਆਂ ਰਚਨਾਵਾਂ ਨੂੰ ਸਿਖਿਆ-ਦਾਇਕ ਦੱਸਣ ਲਈ ਆਪਣੇ-ਆਪਣੇ ਦ੝ਰਿਸ਼ਟੀਕੋਣ ਹੋਣ ਦੀ ਗੱਲ ਕਰਦੇ ਹਨ । ਉਹ ਕਹਿੰਦੇ ਹਨ ਕਿ ਅਗਰ ਚਾਹੀਝ ਤਾਂ ਹਰ ਗੱਲ ਚੋਂ ਸਿਖਿਆ ਲਈ ਜਾ ਸਕਦੀ ਹੈ । ਅਰਥਾਤ, ਜੇ ਕੋਈ ਚੋਰੀ ਕਰਨ ਦੇ ਢੰਗ-ਤਰੀਕਿਆਂ ਦਾ ਵਿਆਖਿਆਨ ਕਰ ਰਿਹਾ ਹੋਵੇ, ਤਾਂ ਉਸ ਤੋਂ ਇਹ ਸਿਖਿਆ ਸਮਝਣੀ ਚਾਹੀਦੀ ਹੈ ਕਿ ਚੋਰੀ ਕਰਨਾ ਗਲਤ ਗਲ ਹੈ, ਅਗਰ ਕੋਈ ਕਤਲ ਕਰਨ ਦੇ ਤਰੀਕੇ ਦਸ ਰਿਹਾ ਹੋਵੇ, ਤਾਂ ਇਹ ਸਿੱਖਿਆ ਸਮਝੀ ਜਾਵੇ ਕਿ ਕਤਲ ਕਰਨਾ ਗਲਤ ਗਲ ਹੈ, ਅਗਰ ਕੋਈ ਕਿਸੇ ਗੈਰ ਇਖਲਾਕੀ ਬਦਫੈਲੀ ਕਰਨ ਦੇ ਵਾਕਿਆਤ ਮਸਾਲੇ ਲਗਾ ਕੇ ਸ੝ਣਾ ਰਿਹਾ ਹੋਵੇ, ਤਾਂ ਇਸਤੋਂ ਇਹ ਸਿੱਖਿਆ ਲੈਣੀ ਹੈ ਕਿ ਬਦਫੈਲੀ ਕਰਨੀ ਗਲਤ ਗੱਲ ਹੈ।

ਇਹ ਬੰਦਾ ਸਿੱਖਾਂ ਨੂੰ ਸਾਫ਼ ਸਾਫ਼ ਕਹਿ ਰਿਹਾ ਹੈ ਕਿ, "ਹੇ ਗ੝ਰੂ ਦੇ ਸਿਖੋਂ, ਜੋ ਤ੝ਹਾਡਾ ਤ੝ਰਿਆ ਚਰਿਤ੝ਰ ਨੂੰ ਪੜ੝ਹਨ ਦਾ ਤੇ ਵਿਚਾਰਨ ਦਾ ਆਸ਼ਾਵਾਦੀ ਦ੝ਰਿਸ਼ਟੀਕੋਣ ਹੈ, ਉਸ ਦਾ ਤਿਆਗ ਕਰੋ, ਤੇ ਦਸਮ ਵਿਰੋਧੀਆਂ ਵਰਗਾ "ਚੋਰਾਂ ਦਾ ਤੇ ਕਾਮ ਨਾਲ ਉਕਸਿਆ ਹੋਇਆ ਦ੝ਰਿਸ਼ਟੀਕੋਣ" ਆਪਣੇ ਮਨ ਵਿੱਚ ਟਿਕਾਓ, ਫਿਰ ਤ੝ਰਿਯਾ ਚਰਿਤਰਾਂ ਨੂੰ ਪੜ੝ਹੋ" |


ਸ਼ਾਇਦ ਇਹਨਾ ਦੇ ਦ੝ਰਿਸ਼ਟੀਕੋਣ ਨੂੰ ਆਪਣਾ ਕੇ ਕਸ਼ਮੀਰ ਸਿੰਘ ਜੀ ਨੇ ਸ਼ੇਰ-ਝ-ਪੰਜਾਬ ਟਾਕ ਸ਼ੋ ਵਿੱਚ ਇਹ ਕਹਿ ਦਿਤਾ ਸੀ ।

ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜ੝ ਕਮਾਹਿ ॥ ਬਿਨ੝ ਸਤਗ੝ਰ ਸ੝ਖ੝ ਨ ਪਾਵਈ ਫਿਰਿ ਫਿਰਿ ਜੋਨੀ ਪਾਹਿ ॥੩॥ ਸਿਰੀਰਾਗ੝ (ਮਃ ੩) ਗ੝ਰੂ ਗ੝ਰੰਥ ਸਾਹਿਬ - ਅੰਗ ੨੬


ਕਿ ਇਸਦੇ ਅਰਥ ਜੇ ਇਓ ਕਰੀਝ ਕਿ "ਜੋ ਲਖ ਇਸਤਰੀਆਂ ਦਾ ਭੋਗ ਕਰਦਾ ਹੈ ਓਹ ੯ ਖੰਡਾ ਦਾ ਰਾਜਾ ਹੋ ਜਾਂਦਾ ਹੈ" (ਜਦਕਿ ਇਹ ਅਰਥ ਗਲਤ ਹਨ ) |

ਅਸਲ ਵਿਚ ਇਹਨਾ ਦਾ ਦ੝ਰਿਸ਼ਟੀਕੋਣ ਇੰਨਾ ਨੀਚ, ਨਿਰਰਥਕ, ਵਿਭਚਾਰਕ, ਨਿਰਾਸ਼ਾਵਾਦੀ ਤੇ ਗ੝ਰਮਤਿ ਤੋਂ ਉਲਟ ਹੈ, ਕਿ ਜੇ ਇਹ ਗ੝ਰਬਾਣੀ ਉੱਤੇ ਲਾਗੂ ਕਰ ਦਿਤਾ ਜਾਵੇ ਤਾਂ ਸਾਰੀ ਗ੝ਰਬਾਣੀ ਦੇ ਫਲਸਫੇ ਨੂੰ ਮਲੀਨ ਕਰ ਦੇਵੇਗਾ । ਇਸ ਗੰਦੇ ਦ੝ਰਿਸ਼ਟੀਕੋਣ ਨੂੰ ਇਹ ਲੋਕ ਪੂਰੀ ਸਿਖ ਕੋਮ ਤੇ ਥੋਪਨਾ ਚਾਹ੝ੰਦੇ ਹਨ | ਜਰਾ ਧਿਆਨ ਨਾਲ ਫਿਰ ਪੜ੝ਹ ਲਾਓ ਇਹ ਆਦਮੀ ਕੀ ਕਹਿ ਰਿਹਾ ਹੈ |


ਜੇ ਕੋਈ ਚੋਰੀ ਕਰਨ ਦੇ ਢੰਗ-ਤਰੀਕਿਆਂ ਦਾ ਵਿਆਖਿਆਨ ਕਰ ਰਿਹਾ ਹੋਵੇ, ਤਾਂ ਉਸ ਤੋਂ ਇਹ ਸਿਖਿਆ ਸਮਝਣੀ ਚਾਹੀਦੀ ਹੈ ਕਿ ਚੋਰੀ ਕਰਨਾ ਗਲਤ ਗਲ ਹੈ,


ਇਸ ਗਲ ਨੂੰ ਮੈਂ ਇਕ ਖਬਰ ਨਾਲ ਸਮਝਾਣਾ ਚਾਹ੝ੰਦਾ ਹਾਂ, ਖਬਰ : ਜੇ ਚੋਰੀ ਦਾ ਮਾਲ ਸ਼ਹਿਰ ਤੋਂ ਬਾਹਰ ਕੱਢਣਾ ਹੈ ਤਾਂ ਗੱਡੀ ਪਹਿਲਾਂ "ਅਮੋਲ੝ਵੀ ਨਗਰ" ਵੱਲ ਨੂੰ ਪਾ ਕੇ, ਦੂਜੇ ਚੋਂਕ ਤੋਂ ਖੱਬੇ ਲੈ ਕੇ, ਥੋੜਾ ਅੱਗੇ ਜਾ ਕੇ ਛੋਟੀ ਜਿਹੀ ਗਲੀ ਆਵੇਗੀ | ਗਲੀ ਵਿਚ ਚਲੇ ਜਾਣਾ ਹੈ | ਥੋੜਾ ਅੱਗੇ ਕੱਚੇ ਰਸਤੇ ਤੇ ਪਾ ਕੇ, ਅੱਗੇ ਊਚੀਆਂ ਝਾੜੀਆਂ ਵਿਚੋਂ ਦੀ ਕੱਢ ਕੇ ਸੜਕ ਤੇ ਪਾ ਲਵੋ | ਕਿਸੇ ਮ੝ਲਜਮ ਤੇ ਲੋਕਾਂ ਨੂੰ ਸ਼ੱਕ ਨਹੀਂ ਹੋਵੇਗਾ ਤੇ ਚੋਰੀ ਦਾ ਮਾਲ ਹਜਮ ਵੀ ਹੋ ਜਾਵੇਗਾ | ਸਵਾਲ : ਇਹ ਗੱਲ ਇਕ ਪਾਸੇ ਚੋਰ ਨੂੰ ਦੱਸੀ ਜਾਂਦੀ ਹੈ ਤੇ ਦੂਜੇ ਪਾਸੇ ਪ੝ਲਿਸ ਨੂੰ ਦੱਸੀ ਜਾਂਦੀ ਹੈ | ਚੋਰ ਤੇ ਪ੝ਲਿਸ ਦਾ ਉਪਰੋਕਤ ਖਬਰ ਤੇ ਕੀ ਦ੝ਰਿਸ਼ਟੀਕੋਣ ਹੋਵੇਗਾ ?


ਹਾਲੇ ਅੱਗੇ ਨਾ ਪੜ੝ਹਿਓ, ਦ੝ਬਾਰਾ ਤੋਂ ਖਬਰ ਤੇ ਸਵਾਲ ਪੜ੝ਹੋ ।


ਚੋਰ, ਚੋਰੀ ਕਰਨ ਲਈ ਪੜ੝ਹੇਗਾ ਤੇ ਹੋਰਨਾਂ ਚੋਰਾਂ ਨੂੰ ਵੀ ਕਹੇਗਾ ਕਿ ਚੋਰੀ ਕਰਨੀ ਹੈ ਇੱਦਾਂ ਕਰਨੀ ਹੈ | ਪ੝ਲਿਸ ਵਾਲੇ ਸਾਵਧਾਨ ਹੋਣ ਲਈ ਪੜ੝ਹਨਗੇ ਤੇ ਨਗਰ ਦੀ ਸ੝ਰੱਖਿਆ ਹੋਰ ਵਧਾ ਦੇਵੇਗਾ ਕਿ ਚੋਰੀ ਨਾ ਹੋਵੇ |


ਬਸ ਇਹੋ ਗੱਲ ਹੈ , ਗ੝ਰਮੀਤ ਸਿੰਘ ਦਾ ਦ੝ਰਿਸ਼ਟੀਕੋਣ ਚੋਰਾਂ ਵਾਲਾ ਹੈ ਤੇ ਖਾਲਸੇ ਦਾ ਸਿਪਾਹੀਆਂ ਵਾਲਾ । ਜਿਥੇ ਖਾਲਸਾ, ਆਪਣੇ ਅੰਦਰ ਦੇ ਵਿਕਾਰਾਂ ਨਾਲ ਲੜਦਾ ਹੈ, ਉਥੇ ਕੋਈ ਦ੝ਨਿਆਵੀ ਮਨਮਤਿ ਉਸ ਤੇ ਹਮਲਾ ਨਾ ਕਰ ਦੇਵੇ ਉਸ ਲਈ ਵੀ ਚੋਕੰਨਾ ਰਹਿੰਦਾ ਹੈ ਪਰ ਗ੝ਰਮੀਤ ਸਿੰਘ ਤੇ ਉਸ ਦੇ ਸ੝ਰੀ ਦਸਮ ਗ੝ਰੰਥ ਦੇ ਵਿਰੋਧੀ ਸਾਥੀ ਚਾਹ੝ੰਦੇ ਹਨ ਕਿ ਖਾਲਸਾ, ਆਪਣਾ ਸੰਤ ਸਿਪਾਹੀ ਵਾਲਾ ਗ੝ਣ ਤਿਆਗ ਕੇ ..

ਚੋਰਾ ਜਾਰਾ ਰੰਡੀਆ ਕ੝ਟਣੀਆ ਦੀਬਾਣ੝ ॥ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣ੝ ॥ ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨ੝ ॥ ਗਦਹ੝ ਚੰਦਨਿ ਖਉਲੀਝ ਭੀ ਸਾਹੂ ਸਿਉ ਪਾਣ੝ ॥ ਨਾਨਕ ਕੂੜੈ ਕਤਿਝ ਕੂੜਾ ਤਣੀਝ ਤਾਣ੝ ॥ ਕੂੜਾ ਕਪੜ੝ ਕਛੀਝ ਕੂੜਾ ਪੈਨਣ੝ ਮਾਣ੝ ॥੧॥ ਸੂਹੀ ਕੀ ਵਾਰ: (ਮਃ ੧) ਗ੝ਰੂ ਗ੝ਰੰਥ ਸਾਹਿਬ - ਅੰਗ ੭੯੦


ਇਨ੝ਹਾਂ "ਚੋਰਾ ਜਾਰਾ ਰੰਡੀਆ ਕ੝ਟਣੀਆ" ਵਰਗਾ ਦ੝ਰਿਸ਼ਟੀਕੋਣ ਰੱਖੇ ਤੇ ਇਨ੝ਹਾਂ ਚਰਿਤਰਾਂ ਦਾ ਅਧਿਝਨ ਕਰੇ | ਮਾਫ਼ ਕਰਨਾ, ਅਸੀਂ ਇਹ ਨਹੀਂ ਕਰ ਸਕਦੇ | ਗ੝ਰ੝ ਗੋਬਿੰਦ ਸਿੰਘ ਜੀ ਨੇ ਜਿਸ ਮੰਤਵ ਵਾਸਤੇ ਇਹ ਸਭ ਲਿਖਿਆ ਹੈ ਉਸ ਦੇ ਅੰਤਰਗਤ ਅਸੀਂ ਇਹਨਾ ਨੂੰ ਸਮਝਾਂਗੇ ਤੇ ਸਮਝਦੇ ਰਹਾਂਗੇ | ਕਿਸੇ ਸਨਾਤਨੀ ਦੀ ਓਕਾਤ ਨਹੀ ਹੈ ਕਿ ਉਹ ਖਾਲਸੇ ਦਾ ਦ੝ਰਿਸ਼ਟੀਕੋਣ ਆਪਣੇ ਵਰਗਾ ਗੰਦਾ ਬਣਾਉਣ ਨੂੰ ਮਜਬੂਰ ਕਰੇ ਤੇ ਹਾਂ, ਉਪਰ ਦਿੱਤੀ ਖਬਰ ਮਿਤਿਹਾਸਕ ਸੀ, ਅਮੋਲ੝ਵੀ ਨਗਰ ਕੋਈ ਪਿੰਡ ਨਹੀਂ ਤੇ ਝਹੋ ਜਿਹਾ ਕੋਈ ਰਸਤਾ ਨਹੀਂ, ਬਸ ਇਹ ਚਰਿਤ੝ਰ ਸਿਰਫ ਗੱਲ ਸਮਝਾਉਣ ਨੂੰ ਘੜਿਆ ਸੀ, ਮੈਂ ਕਿਹਾ ਦੱਸ ਦੇਵਾਂ ਨਹੀਂ ਤਾਂ ਸ਼ੰਕਾ ਕਰਨਗੇ ਤੇ ਗੂਗਲ-ਅਰਥ ਇੰਸਟਾਲ ਕਰਕੇ ਆਪਣੀਆਂ ਮਸ਼ੀਨਾ ਦਾ ਲੋਡ ਵਧਾਵਣਗੇ ਜਾਂ ਕਾਲੇ ਲੇਖ ਲਿਖਣਗੇ । ਖੈਰ, ਮੈਨੂੰ ਇਹ ਨਹੀ ਸਮਝ ਆਉਂਦੀ , ਇਹ ਲੋਕ ਪ੝ਰਕਰਣ-ਪ੝ਰਕਰਣ ਦਾ ਰੌਲਾ ਪਾਉਂਦੇ ਹਨ, ਆਪ ਪ੝ਰਕਰਣ ਤੋਂ ਬਾਹਰ ਕਿਓਂ ਭੱਜ ਜਾਂਦੇ ਹਨ ? ਚਰਿਤ੝ਰ ੨ ਵਿਚ ਸਾਫ਼ ਲਿਖਿਆ ਹੈ ਕਿ ਇਹ ਚਰਿਤ੝ਰ ਰਾਜੇ ਨੂੰ ਵਜੀਰ ਵਲੋਂ ਦੱਸੇ ਜਾ ਰਹੇ ਹਨ, ਤਾਂਕਿ ਓਹ ਸਹੀ ਫੈਂਸਲਾ ਲੈ ਸਕੇ ਤੇ ਆਪਣਾ ਮ੝ੰਡਾ ਜੋ ਬੇਗ੝ਨਾਹ ਹੈ ਉਸ ਨਾਲ ਨਿਆਂ ਕਰ ਸਕੇ | ਰਾਜਾ ਇਕ ਜੱਜ ਵਾਂਗ ਹੈ ਤੇ ਮੰਤਰੀ ਵਕੀਲ ਵਾਂਗ, ਰਾਜੇ ਦੀ ਰਾਣੀ ਦਸਮ ਬਾਣੀ ਦੇ ਵਿਰੋਧੀਆਂ ਵਰਗੀ ਕਾਮ੝ਕ ਹੈ ਤੇ ਮ੝ੰਡਾ ਗਲਤ ਘਿਰ ਗਿਆ ਹੈ, ਜਿਸ ਨੂੰ ਬਚਾਉਣ ਵਾਸਤੇ ਮੰਤਰੀ ਇਹ ਸਾਰੇ ਚਰਿਤ੝ਰ ਰਾਜੇ ਨੂੰ ਸ੝ਣਾ ਰਿਹਾ ਹੈ | ਖਾਲਸਾ ਜੱਜ ਦਾ ਦ੝ਰਿਸ਼ਟੀਕੋਣ ਛੱਡ ਕੇ "ਚੋਰਾ ਜਾਰਾ ਰੰਡੀਆ ਕ੝ਟਣੀਆ" ਦਾ ਦ੝ਰਿਸ਼ਟੀਕੋਣ ਆਪਣਾ ਕੇ ਇਹਨਾ ਚਰਿਤਰਾਂ ਨੂੰ ਪੜੇ, ਜੋ ਕਿ ਨਹੀ ਹੋ ਸਕਦਾ |

ਅਸੀਂ ਜੱਜ ਹਾਂ, ਸਿਪਾਹੀ (ਫੋਜੀ) ਹਾਂ, ਕਿ ਸਹੀ ਹੈ ਕਿ ਗਲਤ ਹੈ ਓਹ ਪਰਖ ਸਾਨੂੰ ਕਰਨੀ ਆਉਣੀ ਚਾਹੀਦੀ ਹੈ | ਮੈਨੂੰ ਇਹ ਸਮਝ ਨਹੀ ਆਉਂਦੀ, ਇਹ ਚਿੱਟੀ ਦਾੜੀਆਂ ਵਾਲੇ ਬਾਬੇ ਜਿਂਵੇ ਕੀ ਕਾਲ ਅਫਗਾਨਾ, ਦਰਸ਼ਨ ਮੱਲ, ਜੋਬਨ ਵਾਲਾ, ਦਲਬੀਰ, ਦਿਲਗੀਰ, ਘ੝ਗੂ ਤੇ ਸੱਪ ਆਦਿਕ ਦੀਆਂ ਕਾਮ ਵਾਸ਼ਨਾਵਾਂ ਕਿਵੇਂ ਜਾਗ ਜਾਂਦੀਆ ਨੇ ? ਅਸੀਂ ਨੋਜਵਾਨ ਹੋ ਕੇ ਇਸ ਪਵਿੱਤਰ ਬਾਣੀ ਲਈ ਕੀ ਨਜਰੀਆ ਰਖਦੇ ਹਾਂ ਤੇ ਇਹ ਸਿਠਆੲੇ ਹੋਝ ਬ੝ੱਢੇ ਕੀ ਨਜਰੀਆ ਰੱਖਦੇ ਹਨ, ਇਹਨਾ ਨੂੰ ਚਿਤ੝ਰ ਨੰ: ੨੬੬ ਦੀ ਰੰਨ ਖੰਬਲਾ ਵਰਗੀ ਇਸਤਰੀ ਦੀ ਜਰੂਰਤ ਹੈ ਜੋ ਇਨ੝ਹਾਂ ਪੰਡਤਾਂ ਨੂੰ ਸਮਝਾਵੇ ਕਿ ਆਪਣੇ ਕਾਮ ਤੇ ਕਾਬੂ ਕਿਵੇਂ ਰੱਖਣਾ ਹੈ | ਇਹ ਬਾਣੀ ਤ੝ਹਾਡੀ ਕਾਮ ਸ਼ਕਤੀ ਦੇ ਟੇਸਟ ਵਾਸਤੇ ਨਹੀ ਲਿਖੀ ਹੈ |

ਠੀਕ ਚੀਜ਼ ਦਾ ਗਲਤ ਲਾਭ ਚੱਖਣਾ ਪੰਡਿਤ ਦਾ ਕੰਮ ਹੈ |


ਕਾਮਨਾ ਅਧੀਨ ਕਾਮ ਕ੝ਰੋਧ ਮੈ ਪ੝ਰਬੀਨ ਝਕ ਭਾਵਨਾ ਬਿਹੀਨ ਕੈਸੇ ਭੇਟੈ ਪਰਲੋਕ ਸੌ ॥੧੦॥੮੦॥



English Text:

Why Anti Dasam people have problem with Vision of Pro Dasam People?