Template:Showhukam
From SikhiWiki
Jump to navigationJump to search
Hukamnama on November 27, 2007 |
ਸੂਹੀ ਮਹਲਾ ੩ ॥ ਕਾਇਆ ਕਾਮਣਿ ਅਤਿ ਸਆਲਹਹਿਉ ਪਿਰ ਵਸੈ ਜਿਸ ਨਾਲੇ ॥ ਪਿਰ ਸਚੇ ਤੇ ਸਦਾ ਸਹਾਗਣਿ ਗਰ ਕਾ ਸਬਦ ਸਮਹਹਾਲੇ ॥ ਹਰਿ ਕੀ ਭਗਤਿ ਸਦਾ ਰੰਗਿ ਰਾਤਾ ਹਉਮੈ ਵਿਚਹ ਜਾਲੇ ॥੧॥ ਵਾਹ ਵਾਹ ਪੂਰੇ ਗਰ ਕੀ ਬਾਣੀ ॥ ਪੂਰੇ ਗਰ ਤੇ ਉਪਜੀ ਸਾਚਿ ਸਮਾਣੀ ॥੧॥ ਰਹਾਉ ॥ ਕਾਇਆ ਅੰਦਰਿ ਸਭ ਕਿਛ ਵਸੈ ਖੰਡ ਮੰਡਲ ਪਾਤਾਲਾ ॥ ਕਾਇਆ ਅੰਦਰਿ ਜਗਜੀਵਨ ਦਾਤਾ ਵਸੈ ਸਭਨਾ ਕਰੇ ਪਰਤਿਪਾਲਾ ॥ ਕਾਇਆ ਕਾਮਣਿ ਸਦਾ ਸਹੇਲੀ ਗਰਮਖਿ ਨਾਮ ਸਮਹਹਾਲਾ ॥੨॥ ...More |