Template:Showhukam
From SikhiWiki
Jump to navigationJump to search
Hukamnama on September 4, 2007 |
ਸੋਰਠਿ ਮਹਲਾ 5 ਘਰ 2 ਦਪਦੇ ੴ ਸਤਿਗਰ ਪਰਸਾਦਿ ॥ ਸਗਲ ਬਨਸਪਤਿ ਮਹਿ ਬੈਸੰਤਰ ਸਗਲ ਦੂਧ ਮਹਿ ਘੀਆ ॥ ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥1॥ ਸੰਤਹ ਘਟਿ ਘਟਿ ਰਹਿਆ ਸਮਾਹਿਓ ॥ ਪੂਰਨ ਪੂਰਿ ਰਹਿਓ ਸਰਬ ਮਹਿ ਜਲਿ ਥਲਿ ਰਮਈਆ ਆਹਿਓ ॥1॥ ਰਹਾਉ ॥ ਗਣ ਨਿਧਾਨ ਨਾਨਕ ਜਸ ਗਾਵੈ ਸਤਿਗਰਿ ਭਰਮ ਚਕਾਇਓ ॥ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ॥2॥1॥29॥ ...More |