Template:Showhukam

From SikhiWiki
Revision as of 05:24, 29 August 2007 by Hari singh (talk | contribs)
Jump to navigationJump to search

Hukamnama on August 29, 2007
SikhToTheMAX    SGGS Page 722    SriGranth
SearchGB    Audio    Punjabi    SriGuruGranth    Link

ਤਿਲੰਗ ਮਹਲਾ ੧ ॥

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ੝ ਵੇ ਲਾਲੋ ॥ ਪਾਪ ਕੀ ਜੰਞ ਲੈ ਕਾਬਲਹ੝ ਧਾਇਆ ਜੋਰੀ ਮੰਗੈ ਦਾਨ੝ ਵੇ ਲਾਲੋ ॥ ਸਰਮ੝ ਧਰਮ੝ ਦ੝ਇ ਛਪਿ ਖਲੋਝ ਕੂੜ੝ ਫਿਰੈ ਪਰਧਾਨ੝ ਵੇ ਲਾਲੋ ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦ੝ ਪੜੈ ਸੈਤਾਨ੝ ਵੇ ਲਾਲੋ ॥ ਮ੝ਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖ੝ਦਾਇ ਵੇ ਲਾਲੋ ॥ ਜਾਤਿ ਸਨਾਤੀ ਹੋਰਿ ਹਿਦਵਾਣੀਆ ਝਹਿ ਭੀ ਲੇਖੈ ਲਾਇ ਵੇ ਲਾਲੋ ॥ ...More