Template:Showhukam

From SikhiWiki
Revision as of 09:20, 5 July 2007 by Hari singh (talk | contribs)
Jump to navigationJump to search

Hukamnama on July 5, 2007
SikhToTheMAX    SGGS Page 520    SriGranth
SearchGB    Audio    Punjabi    SriGuruGranth    Link

ਸਲੋਕ ਮਃ 5 ॥

ਨਦੀ ਤਰੰਦੜੀ ਮੈਡਾ ਖੋਜ੝ ਨ ਖ੝ੰਭੈ ਮੰਝਿ ਮ੝ਹਬਤਿ ਤੇਰੀ ॥ ਤਉ ਸਹ ਚਰਣੀ ਮੈਡਾ ਹੀਅੜਾ ਸੀਤਮ੝ ਹਰਿ ਨਾਨਕ ਤ੝ਲਹਾ ਬੇੜੀ ॥1॥ ਮਃ 5 ॥ ਜਿਨ੝”ਾ ਦਿਸੰਦੜਿਆ ਦ੝ਰਮਤਿ ਵੰਞੈ ਮਿਤ੝ਰ ਅਸਾਡੜੇ ਸੇਈ ॥ ਹਉ ਢੂਢੇਦੀ ਜਗ੝ ਸਬਾਇਆ ਜਨ ਨਾਨਕ ਵਿਰਲੇ ਕੇਈ ॥2॥ ਪਉੜੀ ॥ ਆਵੈ ਸਾਹਿਬ੝ ਚਿਤਿ ਤੇਰਿਆ ਭਗਤਾ ਡਿਠਿਆ ॥ ਮਨ ਕੀ ਕਟੀਝ ਮੈਲ੝ ਸਾਧਸੰਗਿ ਵ੝ਠਿਆ ॥ ...More