Template:Showhukam
From SikhiWiki
				
				
				Jump to navigationJump to search
				
				
Hukamnama on March 8, 2007 
 | 
| 
 ਧਨਾਸਰੀ ਮਹਲਾ 5 ॥ ਪਰ ਹਰਨਾ ਲੋਭ ਝੂਠ ਨਿੰਦ ਇਵ ਹੀ ਕਰਤ ਗਦਾਰੀ ॥ ਮਰਿਗ ਤਰਿਸਨਾ ਆਸ ਮਿਥਿਆ ਮੀਠੀ ਇਹ ਟੇਕ ਮਨਹਿ ਸਾਧਾਰੀ ॥1॥ ਸਾਕਤ ਕੀ ਆਵਰਦਾ ਜਾਇ ਬਰਿਥਾਰੀ ॥ ਜੈਸੇ ਕਾਗਦ ਕੇ ਭਾਰ ਮੂਸਾ ਟੂਕਿ ਗਵਾਵਤ ਕਾਮਿ ਨਹੀ ਗਾਵਾਰੀ ॥ ਰਹਾਉ ॥ ਕਰਿ ਕਿਰਪਾ ਪਾਰਬਰਹਮ ਸਆਮੀ ਇਹ ਬੰਧਨ ਛਟਕਾਰੀ ॥ ਬੂਡਤ ਅੰਧ ਨਾਨਕ ਪਰਭ ਕਾਢਤ ਸਾਧ ਜਨਾ ਸੰਗਾਰੀ ॥2॥11॥42॥  | 
