Template:Showhukam
From SikhiWiki
Jump to navigationJump to search
Hukamnama on March 1, 2007
|
ਧਨਾਸਰੀ ਮਹਲਾ 5 ॥ ਛਡਾਇ ਲੀਓ ਮਹਾ ਬਲੀ ਤੇ ਅਪਨੇ ਚਰਨ ਪਰਾਤਿ॥ ਝਕ ਨਾਮ ਦੀਓ ਮਨ ਮੰਤਾ ਬਿਨਸਿ ਨ ਕਤਹੂ ਜਾਤਿ ॥1॥ ਸਤਿਗਰਿ ਪੂਰੈ ਕੀਨੀ ਦਾਤਿ ॥ ਹਰਿ ਹਰਿ ਨਾਮ ਦੀਓ ਕੀਰਤਨ ਕਉ ਭਈ ਹਮਾਰੀ ਗਾਤਿ ॥ ਰਹਾਉ ॥ ਅੰਗੀਕਾਰ ਕੀਓ ਪਰਭਿ ਅਪਨੈ ਭਗਤਨ ਕੀ ਰਾਖੀ ਪਾਤਿ ॥ ਨਾਨਕ ਚਰਨ ਗਹੇ ਪਰਭ ਅਪਨੇ ਸਖ ਪਾਇਓ ਦਿਨ ਰਾਤਿ ॥2॥10॥41॥ |