Template:Showhukam
From SikhiWiki
Jump to navigationJump to search
Hukamnama on January 20, 2007
|
ਧਨਾਸਰੀ ਮਹਲਾ 5 ॥ ਭਝ ਕਰਿਪਾਲ ਦਇਆਲ ਗੋਬਿੰਦਾ ਅੰਮਰਿਤ ਰਿਦੈ ਸਿੰਚਾਈ ॥ ਨਵ ਨਿਧਿ ਰਿਧਿ ਸਿਧਿ ਹਰਿ ਲਾਗਿ ਰਹੀ ਜਨ ਪਾਈ ॥1॥ ਸੰਤਨ ਕਉ ਅਨਦ ਸਗਲ ਹੀ ਜਾਈ ॥ ਗਰਿਹਿ ਬਾਹਰਿ ਠਾਕਰ ਭਗਤਨ ਕਾ ਰਵਿ ਰਹਿਆ ਸਰਬ ਠਾਈ ॥1॥ ਰਹਾਉ ॥ ਤਾ ਕਉ ਕੋਇ ਨ ਪਹਚਨਹਾਰਾ ਜਾ ਕੈ ਅੰਗਿ ਗਸਾਈ ॥ ਜਮ ਕੀ ਤਰਾਸ ਮਿਟੈ ਜਿਸ ਸਿਮਰਤ ਨਾਨਕ ਨਾਮ ਧਿਆਈ ॥2॥2॥33॥ |