Template:Showhukam
From SikhiWiki
Jump to navigationJump to search
Hukamnama on January 17, 2007
|
ਸੂਹੀ ਮਹਲਾ 5 ॥ ਸੂਖ ਮਹਲ ਜਾ ਕੇ ਊਚ ਦਆਰੇ ॥ ਤਾ ਮਹਿ ਵਾਸਹਿ ਭਗਤ ਪਿਆਰੇ ॥1॥ ਸਹਜ ਕਥਾ ਪਰਭ ਕੀ ਅਤਿ ਮੀਠੀ ॥ ਵਿਰਲੈ ਕਾਹੂ ਨੇਤਰਹ ਡੀਠੀ ॥1॥ ਰਹਾਉ ॥ ਤਹ ਗੀਤ ਨਾਦ ਅਖਾਰੇ ਸੰਗਾ ॥ ਊਹਾ ਸੰਤ ਕਰਹਿ ਹਰਿ ਰੰਗਾ ॥2॥ ਤਹ ਮਰਣ ਨ ਜੀਵਣ ਸੋਗ ਨ ਹਰਖਾ ॥ ਸਾਚ ਨਾਮ ਕੀ ਅੰਮਰਿਤ ਵਰਖਾ ॥3॥ ਗਹਜ ਕਥਾ ਇਹ ਗਰ ਤੇ ਜਾਣੀ ॥ ਨਾਨਕ ਬੋਲੈ ਹਰਿ ਹਰਿ ਬਾਣੀ ॥4॥6॥12॥ |