Template:Showhukam
From SikhiWiki
Jump to navigationJump to search
Hukamnama on November 13, 2006 |
sgpc.net from SGGS Page 665 SriGranth Punjabi Darpan SikhToTheMAX SriGuruGranth Link |
ਧਨਾਸਰੀ ਮਹਲਾ 3 ॥ ਜੋ ਹਰਿ ਸੇਵਹਿ ਤਿਨ ਬਲਿ ਜਾਉ ॥ ਤਿਨ ਹਿਰਦੈ ਸਾਚ ਸਚਾ ਮਖਿ ਨਾਉ ॥ ਸਾਚੋ ਸਾਚ ਸਮਾਲਿਹ ਦਖ ਜਾਇ ॥ ਸਾਚੈ ਸਬਦਿ ਵਸੈ ਮਨਿ ਆਇ ॥1॥ ਗਰਬਾਣੀ ਸਣਿ ਮੈਲ ਗਵਾਝ ॥ ਸਹਜੇ ਹਰਿ ਨਾਮ ਮੰਨਿ ਵਸਾਝ ॥1॥ ਰਹਾਉ ॥ ਕੂੜ ਕਸਤ ਤਰਿਸਨਾ ਅਗਨਿ ਬਝਾਝ ॥ ਅੰਤਰਿ ਸਾਂਤਿ ਸਹਜਿ ਸਖ ਪਾਝ ॥ ਗਰ ਕੈ ਭਾਣੈ ਚਲੈ ਤਾ ਆਪ ਜਾਇ ॥ ਸਾਚ ਮਹਲ ਪਾਝ ਹਰਿ ਗਣ ਗਾਇ ॥2॥ ਨ ਸਬਦ ਬੂਝੈ ਨ ਜਾਣੈ ਬਾਣੀ ॥ ਮਨਮਖਿ ਅੰਧੇ ਦਖਿ ਵਿਹਾਣੀ ॥ ਸਤਿਗਰ ਭੇਟੇ ਤਾ ਸਖ ਪਾਝ ॥ ਹਉਮੈ ਵਿਚਹ ਠਾਕਿ ਰਹਾਝ ॥3॥ ਕਿਸ ਨੋ ਕਹੀਝ ਦਾਤਾ ਇਕ ਸੋਇ ॥ ਕਿਰਪਾ ਕਰੇ ਸਬਦਿ ਮਿਲਾਵਾ ਹੋਇ ॥ ਮਿਲਿ ਪਰੀਤਮ ਸਾਚੇ ਗਣ ਗਾਵਾ ॥ ਨਾਨਕ ਸਾਚੇ ਸਾਚਾ ਭਾਵਾ ॥4॥5॥ |