Template:Showhukam
From SikhiWiki
Jump to navigationJump to search
Hukamnama on November 9, 2006 |
sgpc.net from SGGS Page 686 SriGranth Punjabi Darpan SikhToTheMAX SriGuruGranth Link Link |
ਧਨਾਸਰੀ ਮਃ 5 ਘਰ 6 ਅਸਟਪਦੀ ੴ ਸਤਿਗਰ ਪਰਸਾਦਿ ॥ ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ ਮਾਣਸ ਜਨਮ ਸੰਜੋਗਿ ਪਾਇਆ ॥ ਤਾਕੀ ਹੈ ਓਟ ਸਾਧ ਰਾਖਹ ਦੇ ਕਰਿ ਹਾਥ ਕਰਿ ਕਿਰਪਾ ਮੇਲਹ ਹਰਿ ਰਾਇਆ ॥1॥ ਅਨਿਕ ਜਨਮ ਭਰਮਿ ਥਿਤਿ ਨਹੀ ਪਾਈ ॥ ਕਰਉ ਸੇਵਾ ਗਰ ਲਾਗਉ ਚਰਨ ਗੋਵਿੰਦ ਜੀ ਕਾ ਮਾਰਗ ਦੇਹ ਜੀ ਬਤਾਈ ॥1॥ ਰਹਾਉ ॥ ਅਨਿਕ ਉਪਾਵ ਕਰਉ ਮਾਇਆ ਕਉ ਬਚਿਤਿ ਧਰਉ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ਕੋਈ ਝਸੋ ਰੇ ਭੇਟੈ ਸੰਤ ਮੇਰੀ ਲਾਹੈ ਸਗਲ ਚਿੰਤ ਠਾਕਰ ਸਿਉ ਮੇਰਾ ਰੰਗ ਲਾਵੈ ॥2॥ ਪੜੇ ਰੇ ਸਗਲ ਬੇਦ ਨਹ ਚੂਕੈ ਮਨ ਭੇਦ ਇਕ ਖਿਨ ਨ ਧੀਰਹਿ ਮੇਰੇ ਘਰ ਕੇ ਪੰਚਾ ॥ ਕੋਈ ਝਸੋ ਰੇ ਭਗਤ ਮਾਇਆ ਤੇ ਰਹਤ ਇਕ ਅੰਮਰਿਤ ਨਾਮ ਮੇਰੈ ਰਿਦੈ ਸਿੰਚਾ ॥3॥ ...Continued |